ਅਸਲ ਵਿਚ, ਕਰਮ ਯੋਗ ਦਾ ਇਕ ਵਧੇਰੇ ਡੂੰਘਾ ਤਰੀਕਾ ਹੈ ਇਹ ਅਨੁਭਵ ਕਰਨ ਲਈ। ਕਿ ਤੁਹਾਨੂੰ ਕੰਮ ਕਰਨਾ ਪਵੇਗਾ, ਕਿਸੇ ਵੀ ਤਰਾਂ ਕੰਮ ਕਰਨਾ, ਜਾਂ ਕੰਮ ਕਰਨਾ ਵਾਲੰਟੀਅਰ ਤੌਰ ਤੇ ਖਾਸ ਕਰਕੇ, ਅਤੇ ਉਹ ਸਮਰਪਿਤ ਕਰਨਾ ਪ੍ਰਭੂ ਪ੍ਰਤੀ, ਆਪਣੇ ਕਰਮਾਂ ਨੂੰ ਮਿਟਾਉਣ ਲਈ। ਇਸੇ ਕਰਕੇ ਉਹ ਇਹਨੂੰ ਆਖਦੇ ਹਨ ਕਰਮ ਯੋਗ।
ਕੀ ਹੋ ਗਿਆ ਮੇਰੇ ਵਾਲਾਂ ਨੂੰ? ਜੇਕਰ ਤੁਹਾਡੇ ਕੋਲ ਵਾਲ ਹਨ, ਤੁਹਾਡੇ ਪਾਸ ਸਮਸਿਆ ਹੈ। ਜੇਕਰ ਤੁਹਾਡੇ ਵਾਲ ਨਹੀਂ ਹਨ, ਤੁਹਾਡੇ ਕੋਲ ਵੀ ਸਮਸਿਆ ਹੈ। ਪਹਿਲਾਂ ਮੇਰੇ ਕੋਲ ਵਾਲ ਨਹੀਂ ਸਨ, ਮੈਂ ਗਈ ਹਰ ਇਕ ਹਵਾਈ ਅਡੇ ਵਿਚ ਦੀ, ਉਨਾਂ ਨੇ ਮੈਨੂੰ ਇਨਾਂ ਚੈਕ ਕੀਤਾ। ਉਨਾਂ ਨੇ ਮੇਰੀ ਜੁਤੀ ਵਿੰਘੀ ਕੀਤੀ, ਅਤੇ ਐਕਸ ਰੇ ਕੀਤੇ ਮੇਰੇ ਹਥ ਵਾਲੇ ਥੈਲਿਆਂ ਦੀ, ਜਿਵੇਂ ਕਿ ਮੈਂ ਕੁਝ ਚੀਜ਼ ਛੁਪਾ ਰਹੀ ਹੋਵਾਂ। ਹਰ ਇਕ ਦੇਸ਼ ਜਾਣਦਾ ਹੈ ਕੀ ਇਕ ਮੁੰਨੇ ਹੋਏ ਸਿਰ ਦਾ ਭਾਵ ਕੀ ਹੈ। ਕਿਉਂਕਿ ਉਨਾਂ ਕੋਲ ਵੀ ਕੁਝ ਲੋਕ ਹਨ ਜਿਵੇਂ, ਉਨਾਂ ਦੀ ਆਪਣੀ ਗੈਂਗ ਹੈ ਗੰਜੇ, ਮੁੰਨੇ ਹੋਏ ਸਿਰਾਂ ਦੀ, ਮੈਂ ਨਹੀਂ ਜ਼ਿਕਰ ਕਰਨਾ ਚਾਹੁੰਦੀ ਨਾਮ ਦਾ। ਅਤੇ ਫਿਰ ਉਹ ਸਮਸਿਆ ਪੈਦਾ ਕਰਦੇ, ਅਤੇ ਉਹ ਮਸ਼ਹੁਰ ਹਨ ਸੰਸਾਰ ਵਿਚ ਸਮਸਿਆ ਪੈਦਾ ਕਰਨ ਲਈ। ਸੋ, ਮੇਰੇ ਕੋਲ ਵੀ ਇਕ ਮੁੰਨਿਆ, ਗੰਜਾ ਸਿਰ ਸੀ, ਫਿਰ ਮੈਂ ਸ਼ਾਇਦ ਗੈਂਗ ਦੇ ਮੈਂਬਰਾਂ ਵਿਚੋਂ ਇਕ ਹੋਵਾਂ। ਸੋ ਮੇਰੇ ਪਾਸ ਸਮਸਿਆ ਸੀ, ਸੋ ਮੈਂ ਆਪਣੇ ਵਾਲ ਰਖਣੇ ਸ਼ੁਰੂ ਕੀਤੇ ਅਤੇ ਫਿਰ ਮੇਰੇ ਕੋਲ ਹੋਰ ਸਮਸਿਆ। ਮੈਨੂੰ ਵਾਹੁਣੇ ਪੈਂਦੇ, ਮੈਨੂੰ ਧੋਣੇ ਪੈਂਦੇ। ਅਤੇ ਫਿਰ ਹੁਣ, ਮੈਨੂੰ ਆਪਣੇ ਵਾਲ ਰੰਗਣੇ ਪੈਂਦੇ ਇਥੋਂ ਤਕ, ਜੋ ਮੈਂ ਨਹੀਂ ਪਸੰਦ ਕਰਦੀ। ਇਹ ਕੰਮ ਦਾ ਹਿਸਾ ਹੈ। ਤੁਸੀਂ ਇਹਦੇ ਵਿਚ ਨਹੀਂ ਵਿਸ਼ਵਾਸ਼ ਕਰਦੇ, ਪਰ ਇਹ ਕੰਮ ਦਾ ਹਿਸਾ ਹੈ। ਪਹਿਲਾਂ, ਮੈਂ ਨਹੀਂ ਜਾਣਦੀ ਸੀ ਇਕ ਸਤਿਗੁਰੂ ਬਣਨ ਨਾਲ, ਤੁਹਾਨੂੰ ਕਕੇ ਵਾਲ ਰਖਣੇ ਪੈਣਗੇ। ਅਤੇ ਫਿਰ ਇਹ ਬਸ ਬਣ ਗਿਆ ਉਸ ਤਰਾਂ।
ਉਥੇ ਇਕ ਪ੍ਰੋਗਰਾਮਾਂ ਵਿਚੋਂ ਇਕ ਸੀ ਇਕ ਅਮਰੀਕਨ ਸੋਪ ਓਪਰਾ ਵਿਚ। ਉਥੇ ਇਕ ਲੜੀ ਹੈ ਜਿਸ ਨੂੰ ਆਖਿਆ ਜਾਂਦਾ "ਮੰਕ।" ਇਹ ਇਨਸਪੈਕਟਰ, ਉਹਦਾ ਨਾਂ ਮੰਕ ਹੈ। ਉਹ ਇਕ ਬਹੁਤ ਵਧੀਆ ਇਨਸਪੈਕਟਰ ਹੈ; ਉਹ ਜਾਣਦਾ ਹੈ ਅਨੇਕ ਹੀ ਚੀਜ਼ਾਂ ਅਤੇ ਉਹ ਹਮੇਸ਼ਾਂ ਕੇਸਾਂ ਵਿਚ ਕਾਮਯਾਬ ਹੁੰਦਾ, ਜਿਹੜੀਆਂ ਹੋਰ ਕੋਈ ਨਹੀਂ ਕਰ ਸਕਦਾ। ਅਤੇ ਇਕਠੇ ਹੋਰਨਾਂ ਪੁਲੀਸ ਆਦਮੀਆਂ, ਇਨਸਪੈਕਟਰਾਂ ਨਾਲ, ਉਹ ਚੰਗੀਆਂ ਚੀਜ਼ਾਂ ਕਰਦੇ ਹਨ। ਅਤੇ ਪੁਲੀਸ ਵਿਭਾਗਾਂ ਵਿਚੋਂ ਇਕ ਦਾ ਮੁਖੀ, ਉਹ ਵਧੇਰੇ ਬੁਢਾ ਹੈ ਅਤੇ ਉਹਦੇ ਪਾਸ ਇਕ ਮੁਛ ਵੀ ਹੈ, ਉਸ ਤਰਾਂ। ਅਤੇ ਫਿਰ ਇਕ ਦਿਨ, ਉਹਦੀ ਬਦਲੀ ਕੀਤੀ ਗਈ ਕਿਸੀ ਹੋਰ ਜਗਾ ਜਾਂ ਕੁਝ ਚੀਜ਼। ਅਤੇ ਉਹਨੇ ਆਪਣੇ ਸਹਿਕਾਰੀ ਨੂੰ ਇਜ਼ਾਜ਼ਤ ਦਿਤੀ, ਜਿਹੜਾ ਇਕ ਬਹੁਤ ਹੀ ਜਵਾਨ ਵਿਆਕਤੀ ਹੈ, ਹੋ ਸਕਦਾ 20 ਸਾਲ ਕੁਝ ਦਾ, ਅਜ਼ੇ 30 ਸਾਲ ਦਾ ਵੀ ਨਹੀਂ ਇਥੋਂ ਤਕ, ਉਹਦੀ ਆਪਣੀ ਜਗਾ ਲੈਣ ਲਈ। ਸੋ, ਇਹ ਜਵਾਨ ਡੈਪਿਉਟੀ, ਸਹਿਕਾਰੀ ਨੇ ਵੀ ਇਕ ਮੁਛ ਰਖੀ ਇਥੇ, ਬਹੁਤ ਵਡੀ। ਅਤੇ ਹਰ ਇਕ ਅੰਦਰ ਆਇਆ, ਅਤੇ ਦੇਖਦਾ ਉਹਦੇ ਵਲ ਅਤੇ ਕਿਹਾ, "ਹੁਣ ਕੀ? ਕਿਉਂ?" ਅਤੇ ਉਹਨੇ ਕਿਹਾ, "ਕੰਮ ਦਾ ਹਿਸਾ ਹੈ।" ਕਿਉਂਕਿ ਬੌਸ ਦੇ ਕੋਲ ਵੀ ਇਕ ਮੁਛ ਹੈ, ਸੋ ਉਹਨੇ ਸੋਚਿਆ ਉਹਨੂੰ ਇਕ ਰਖਣੀ ਪਵੇਗੀ ਬਸ ਉਵੇਂ ਹੀ ਵਧੇਰੇ ਹਾਕਮਨਾ ਲਗਣ ਲਈ। ਉਹਨੇ ਕਿਹਾ, "ਕੰਮ ਦਾ ਹਿਸਾ ਹੈ।"
ਸੋ, ਇਹ ਸਾਡੇ ਉਤੇ ਨਿਰਭਰ ਕਰਦਾ ਹੈ ਸਚਮੁਚ, ਕਿ ਸਾਡੇ ਕੋਲ ਪਾਲਤੂ ਜਾਨਵਰ ਹਨ ਜਾਂ ਅਸੀਂ ਚੋਣ ਕੀਤੀ ਹੈ ਕਿਸੇ ਅਧਿਆਪਕ ਦਾ ਅਨੁਸਰਨ ਕਰਨ ਲਈ ਕਿਸੇ ਕਿਸਮ ਦਾ ਅਭਿਆਸ ਕਰਨ ਲਈ 84,000 (ਵਿਧੀਆਂ) ਵਿਚ। ਸਾਨੂੰ ਆਪਣੇ ਦਿਲ ਦਾ ਅਨੁਸਰਨ ਕਰਨਾ ਜ਼ਰੂਰੀ ਹੈ ਅਤੇ ਸਾਨੂੰ ਜ਼ਰੂਰੀ ਹੈ ਬਸ ਜੀਣਾ ਇਕ ਸਹੀ ਨੈਤਿਕ ਢੰਗ ਨਾਲ । ਫਿਰ ਅਸੀਂ ਯਕੀਨਨ ਘਰ ਨੂੰ ਜਾਵਾਂਗੇ ਅਤੇ/ਜਾਂ ਘਟੋ ਘਟ ਇਕ ਆਰਾਮਦਾਇਕ ਜਿੰਦਗੀ ਹੋਵੇਗੀ ਇਸ ਭੌਤਿਕ ਮੰਡਲ ਵਿਚ। ਸੋ, ਸ਼ੁਧ ਇਕਾਗਰ ਧਿਆਨ ਅਤੇ ਪਿਆਰ ਤੁਹਾਡੀ ਮਦਦ ਕਰਦਾ ਹੈ। ਧਿਆਨ ਕੇਵਲ ਵਰਤਮਾਨ ਪਲ ਲਈਂ ਵੀ ਤੁਹਾਡੀ ਬਹੁਤ ਮਦਦ ਕਰਦਾ ਹੈ। ਕਿਉਂਕਿ ਉਹਦਾ ਭਾਵ ਹੈ ਤੁਸੀਂ ਅਲਗ ਹੋ ਸਾਰੇ ਸੰਸਾਰ ਦੇ ਕਰਮਾਂ ਤੋਂ; ਉਹ ਨਹੀਂ ਤੁਹਾਨੂੰ ਛੂਹਣਗੇ। ਸਾਡੇ ਪਾਸ ਕੇਵਲ ਸਾਡੇ ਆਪਣੇ ਕਰਮ ਹੀ ਨਹੀਂ ਅਸੀਂ ਲਿਆਉਂਦੇ ਆਪਣੇ ਨਾਲ ਸਾਡੇ ਜਨਮ ਤੋਂ , ਪਰ ਸਾਨੂੰ ਦੂਸ਼ਿਤ ਵੀ ਕੀਤਾ ਜਾਂਦਾ ਹੈ ਹੋਰਨਾਂ ਲੋਕਾਂ ਦੇ ਕਰਮਾਂ ਰਾਹੀਂ ਸਾਡੇ ਆਸ ਪਾਸ। ਇਕ ਚੀਨੀ ਫਲਾਸਫਰਾਂ ਵਿਚੋ ਇਕ, ਮੇਰੇ ਖਿਆਲ ਜ਼ੁਆਂਗਜ਼ੀ - ਕੋਈ ਵਿਆਕਤੀ "ਜ਼ੀ," ਉਹ ਸਾਰੇ "ਜ਼ੀ," ਹਨ, "ਜ਼ੀ" ਵਿਚੋਂ ਇਕ, ਬਸ ਉਹਨੇ ਕਿਹਾ ਕਿ ਸਮਾਜ਼ ਇਕ ਵਡਾ ਰੰਗਣ ਵਾਲਾ ਟਬ ਹੈ, ਜਿਵੇਂ ਅਸੀਂ ਸਾਰੇ ਇਕਠੇ ਹਾਂ, ਸੋ ਅਸੀਂ ਰੰਗੇ ਜਾਂਦੇ ਹਾਂ ਤਕਰੀਬਨ ਸਮਾਨ ਰੰਗ ਵਿਚ, ਕਿਉਂਕਿ ਅਸੀਂ ਸਮਾਨ ਟਬ ਦੇ ਅੰਦਰ ਹਾਂ ਰੰਗਣ ਵਾਲੀ ਵਸਤ ਨਾਲ ਇਹਦੇ ਵਿਚ। ਸਮਾਜ਼ ਇਕ ਵਡਾ ਰੰਗਣ ਵਾਲਾ ਟਬ ਹੈ। ਖੁਸ਼ਕਿਸਮਤੀ ਨਾਲ, ਮੈਨੂੰ ਅਜ਼ੇ ਕੁਝ ਯਾਦ ਹੈ। ਉਸ ਤਰਾਂ, ਤੁਸੀਂ ਸੋਚੋਂਗੇ ਮੈਂ ਕੁਝ ਹਦ ਤਕ ਪੜੀ ਲਿਖੀ ਹਾਂ। ਮੈਂ ਕਹਿੰਦੀ ਹਾਂ ਇਹ ਚੰਗਾ ਹੈ ਕਿ ਮੈਂਨੂੰ ਅਜ਼ੇ ਵੀ ਕੁਝ ਚੀਜ਼ ਯਾਦ ਹੈ, ਸੋ ਤੁਹਾਨੂੰ ਸੋਚਣ ਦਿੰਦੀ ਹਾਂ ਕਿ ਮੇਰੇ ਪਾਸ ਕੁਝ ਥੋੜੀ ਜਿਹੀ ਪੜਾਈ ਲਿਖਾਈ, ਵਿਦਿਆ ਹੈ।
ਜੇਕਰ ਤੁਸੀਂ ਧਿਆਨ ਕੇਂਦ੍ਰਿਤ ਕਰਦੇ ਹੋ ਜੋ ਵੀ ਕੰਮ ਸਾਡੇ ਕੋਲ ਹੋਵੇ, ਉਹ ਵੀ ਮਦਦ ਕਰਦਾ ਹੈ। ਇਹਨੂੰ ਕਰਮ ਯੋਗਾ ਆਖਦੇ ਹਨ ਰੂਹਾਨੀ ਸ਼ਬਦਾਵਲ਼ੀ ਵਿਚ। ਹਰ ਚੀਜ਼ ਨੂੰ ਯੋਗਾ ਆਖਿਆ ਜਾਂਦਾ ਹੈ ਜਾਂ ਅਭਿਆਸ ਦੀ ਵਿਧੀ ਭਾਰਤ ਵਿਚ। ਇਹ ਸਹੀ ਵੀ ਹੈ, ਇਸੇ ਕਰਕੇ ਬੁਧ ਨੇ ਕਿਹਾ ਸਾਡੇ ਕੋਲ 84,000 ਅਭਿਆਸ ਦੀਆਂ ਵਿਧੀਆਂ ਹਨ। ਉਥੇ ਇਕ ਕਹਾਣੀ ਹੈ ਇਕ ਵਿਆਕਤੀ ਬਾਰੇ ਜਿਹੜਾ ਆਇਆ ਐਧਐਨ ਕਰਨ ਲਈ ਇਕ ਜ਼ੈਨ ਗੁਰੂ ਦੇ ਨਾਲ। ਗੁਰੂ ਨੇ ਉਹਨੂੰ ਚੀਜ਼ਾਂ ਸਿਖਾਈਆਂ, ਪਰ ਉਹ ਕਿਤੇ ਨਹੀਂ ਪਹੁੰਚਿਆ। ਹੋ ਸਕਦਾ ਉਹਨੇ ਚੰਗਾ ਅਭਿਆਸ ਨਹੀਂ ਕੀਤਾ; ਹੋ ਸਕਦਾ ਉਹ ਸੌਣ ਚਲਿਆ ਗਿਆ ਜਿਉਂ ਹੀ ਉਹ ਬੈਠਦਾ ਸੀ ਆਪਣੀ ਗਦੀ ਉਤੇ, ਜਾਂ ਹੋ ਸਕਦਾ ਉਹ ਬਸ ਬੈਠਦਾ ਸੀ ਉਥੇ ਸੋਚਦਾ ਕਿਸੇ ਹੋਰ ਚੀਜ਼ ਬਾਰੇ। ਸੋ, ਉਹ ਕਦੇ ਨਹੀਂ ਕਿਤੇ ਪਹੁੰਚਿਆ। ਸੋ, ਉਹ ਆਇਆ ਅਤੇ ਪੁਛਿਆ ਗੁਰੂ ਨੂੰ, "ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਕੀ ਉਥੇ ਕੋਈ ਹੋਰ ਚੀਜ਼ ਹੈ ਤੁਸੀਂ ਮੈਨੂੰ ਸਿਖਾ ਸਕਦੇ?" ਉਹਨੇ ਕਿਹਾ, "ਮੈਂ ਤੁਹਾਨੂੰ ਸਭ ਚੀਜ਼ ਸਿਖਾ ਦਿਤੀ ਹੈ। ਇਹ ਤੁਹਾਡੇ ਉਤੇ ਨਿਰਭਰ ਹੈ ਇਨਾਂ ਦੀ ਵਰਤੋਂ ਕਰਨੀ ਹੈ ਜਾਂ ਨਹੀਂ।" ਉਹਨੇ ਕਿਹਾ, "ਪਰ ਮੈਂ ਕਿਤੇ ਨਹੀਂ ਪਹੁੰਚ ਰਿਹਾ। ਮੈਂ ਕੁਝ ਚੀਜ਼ ਨਹੀਂ ਕਰ ਸਕਦਾ। ਮੈਂ ਇਥੋਂ ਤਕ ਧਿਆਨ ਵੀ ਨਹੀਂ ਕੇਂਦ੍ਰਿਤ ਕਰ ਸਕਦਾ।" ਸੋ, ਗੁਰੂ ਨੇ ਕਿਹਾ, "ਠੀਕ ਹੈ, ਉਥੇ ਇਕ ਹੋਰ ਹੈ, ਇਕ ਹੋਰ ਤਰੀਕਾ।" ਉਹਨੇ ਕਿਹਾ, "ਠੀਕ ਹੈ, ਮੈਨੂੰ ਦਸੋ, ਮੈਨੂੰ ਦਸੋ।" ਸੋ, ਗੁਰੂ ਨੇ ਕਿਹਾ, "ਬਾਹਰ ਜਾਵੋ, ਇਕ ਨੌਕਰੀ ਲਭੋ, ਇਕ ਰੋਜ਼ੀ ਕਮਾਵੋ।"
ਕਿਉਂਕਿ ਅਸਲ ਵਿਚ, ਜਦੋਂ ਤੁਸੀਂ ਕੰਮ ਕਰਦੇ ਹੋ, ਤੁਹਾਨੂੰ ਧਿਆਨ ਕੇਂਦ੍ਰਿਤ ਕਰਨਾ ਪੈਂਦਾ ਹੈ ਆਪਣੇ ਕੰਮ ਉਤੇ; ਨਹੀਂ ਤਾਂ, ਤੁਸੀਂ ਆਪਣਾ ਕੰਮ ਚੰਗੀ ਤਰਾਂ ਨਹੀਂ ਕਰ ਸਕਦੇ ਜਾਂ ਤੁਹਾਨੂੰ ਕਢਿਆ ਜਾਵੇਗਾ ਕੰਮ ਤੋਂ। ਜੀਣ ਲਈਂ, ਇਕ ਰੋਜ਼ੀ ਕਮਾਉਣ ਲਈ, ਤੁਹਾਨੂੰ ਜ਼ਰੂਰੀ ਹੈ ਆਪਣੇ ਕੰਮ ਉਤੇ ਧਿਆਨ ਕੇਂਦ੍ਰਿਤ ਕਰਨਾ। ਤੁਹਾਨੂੰ ਇਹ ਕਰਨਾ ਪੈਂਦਾ ਹੈ। ਕੰਮ ਤੁਹਾਨੂੰ ਦਿਤਾ ਜਾਂਦਾ ਹੈ, ਤੁਹਾਨੂੰ ਬਸ ਇਹ ਕਰਨਾ ਪੈਂਦਾ ਹੈ, ਉਥੇ ਕੋਈ ਚੋਣ ਨਹੀਂ। ਸੋ, ਤੁਸੀਂ ਧਿਆਨ ਕੇਂਦ੍ਰਿਤ ਕਰਦੇ ਹੋ ਆਪਣੇ ਕੰਮ ਉਤੇ, ਵਰਤਮਾਨ ਕੰਮ ਉਤੇ ਜੋ ਹੋਵੇ। ਉਹ ਵੀ ਇਕ ਹੋਰ ਕਿਸਮ ਦਾ ਸ਼ੁਧ ਇਕ-ਮਨ ਇਕ-ਚਿਤ ਧਿਆਨ ਹੈ। ਅਤੇ ਉਹਨੂੰ ਆਖਿਆ ਜਾਂਦਾ ਹੈ "ਕਰਮ ਯੋਗ" ਭਾਰਤ ਵਿਚ। ਪਰ ਅਸਲ ਵਿਚ, ਕਰਮ ਯੋਗ ਦਾ ਇਕ ਵਧੇਰੇ ਡੂੰਘਾ ਤਰੀਕਾ ਹੈ ਇਹਨੂੰ ਅਨੁਭਵ ਕਰਨ ਦਾ। ਜਿਵੇਂ ਤੁਹਾਨੂੰ ਕੰਮ ਕਰਨਾ ਜ਼ਰੂਰੀ ਹੈ, ਕਿਸੇ ਵੀ ਤਰਾਂ, ਜਾਂ ਕੰਮ ਕਰੋ ਵਾਲੰਟੀਅਰ ਵਜੋਂ ਖਾਸ ਕਰਕੇ, ਅਤੇ ਉਹ ਸਮਰਪਿਤ ਕਰੋ ਪ੍ਰਭੂ ਨੂੰ, ਆਪਣੇ ਕਰਮਾਂ ਨੁੰ ਮੇਟਣ ਲਈ। ਇਸੇ ਕਰਕੇ ਉਹ ਇਹਨੂੰ ਕਰਮ ਯੋਗ ਆਖਦੇ ਹਨ। ਕਾਮਾ ਸੂਤਰਾ ਨਹੀਂ, ਇਹ ਭਿੰਨ ਹੈ। ਆਦਮੀਓ, ਨਾ ਕਮਲੀਆਂ ਚੀਜ਼ਾਂ ਬਾਰੇ ਸੋਚਣਾ। ਔਰਤਾਂ ਨਹੀਂ ਜਾਣਦੀਆਂ, ਠੀਕ ਹੈ? ਮੈਨੂੰ ਅਨੇਕ ਚੀਜ਼ਾਂ ਜਾਨਣੀਆਂ ਪਈਆਂ, ਮਾਫ ਕਰਨਾ। ਮੈਂ ਮਜ਼ਬੂਰ ਹਾਂ ਜਾਨਣ ਲਈ। ਕਦੇ ਕਦਾਂਈ ਉਨਾਂ ਨੇ ਕਿਤਾਬਾਂ ਖਰੀਦਣੀਆਂ ਮੇਰੇ ਲਈ। ਉਨਾਂ ਨੇ ਕਹਿਣਾ, "ਸਤਿਗੁਰੂ ਜੀ, ਚੰਗੀ ਵਾਲੀ; ਚੰਗੀ ਵਾਲੀ, ਚੰਗੀ ਹੈ।" ਠੀਕ ਹੈ, ਵਧੀਆ। ਮੈਂ ਵਿਸ਼ਵਾਸ਼ ਕੀਤਾ, ਅਤੇ ਮੈਂ ਦੇਖਿਆ। ਓਹ, ਸਭ ਕਿਸਮ ਦੀਆਂ ਤਸਵੀਰਾਂ, ਜਿਹੜੀਆਂ ਮੈਂ ਕਦੇ ਨਹੀਂ ਪਹਿਲਾਂ ਦੇਖੀਆਂ, ਅੰਦਰ ਅਤੇ ਵੇਰਵੇ। ਉਹ ਹੈ ਕਾਮ ਯੋਗ। ਇਹ ਭਿੰਨ ਹੈ ਕਰਮ ਯੋਗ ਨਾਲੋਂ। ਕਾਮਾ ਸੂਤਰ ਭਿੰਨ ਹੈ ਕਰਮਾ ਯੋਗ ਨਾਲੋਂ। ਮੈਨੂੰ ਨਹੀਂ ਉਹ ਪੜਨ ਦੀ ਲੋੜ, ਕ੍ਰਿਪਾ ਕਰਕੇ। ਕੋਈ ਲੋੜ ਨਹੀਂ। ਇਕ ਅਧਿਆਪਕ ਹੋਣ ਦੇ ਨਾਤੇ ਕਦੇ ਕਦਾਂਈ ਇਕ ਪੁਆੜਾ ਵੀ ਹੈ। ਅਨੇਕ ਹੀ ਚੀਜ਼ਾਂ ਬਾਰੇ ਲੋਕ ਤੁਹਾਨੂੰ ਪੁਛਦੇ ਹਨ, ਤੁਹਾਨੂੰ ਜਾਨਣਾ ਜ਼ਰੂਰੀ ਹੈ। ਤਾਂਕਿ ਤੁਸੀਂ ਉਨਾਂ ਨੂੰ ਦਸ ਸਕੋਂ, "ਉਹ ਚੰਗਾ ਹੈ, ਉਹ ਨਹੀਂ ਚੰਗਾ। ਇਹਦੇ ਤੋਂ ਦੂਰ ਰਹੋ।" ਮਿਸਾਲ ਵਜੋਂ। ਮੈਨੂੰ ਨਹੀਂ ਜਾਨਣ ਦੀ ਲੋੜ ਬਹੁਤ ਸਾਰੀਆਂ ਚੀਜ਼ਾਂ ਬਾਰੇ, ਧੰਨਵਾਦ ਪ੍ਰਭੂ ਦਾ, ਕਿਉਂਕਿ ਤੁਸੀਂ ਅਭਿਆਸ ਕਰਦੇ ਹੋ ਕੁਆਨ ਯਿੰਨ ਵਿਧੀ ਦਾ ਅਤੇ ਤੁਸੀਂ ਗਿਆਨਵਾਨ ਹੋ ਸਾਰੇ ਆਪਣੇ ਆਪ ਹੀ। ਤੁਹਾਨੂੰ ਨਹੀਂ ਲੋੜ ਮੈਨੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਪੁਛਣ ਦੀ। ਕਦੇ ਕਦਾਂਈ ਤੁਸੀਂ ਕਰਦੇ ਹੋ, ਬਸ ਕੁਝ ਫਜ਼ੂਲ ਆਪਣੀ ਬਿਲੀ ਬਾਰੇ, ਆਪਣੇ ਕੁਤੇ ਬਾਰੇ, ਤੁਹਾਡੇ ਜੋ ਵੀ ਬਾਰੇ। ਪਰ ਇਹ ਕੁਝ ਵਡੀ ਚੀਜ਼ ਨਹੀਂ।
ਸੋ ਉਹ ਹੈ ਜਿਵੇਂ ਕਰਮ ਯੋਗ ਕੰਮ ਕਰਦਾ ਹੈ। ਅਤੇ ਸਤ ਸਾਲਾਂ ਤੋਂ ਬਾਦ, ਇਹ ਵਿਆਕਤੀ ਵਾਪਸ ਆਇਆ ਆਪਣੇ ਗੁਰੂ ਕੋਲ, ਅਤੇ ਉਹਨੇ ਕਿਹਾ ਕਿ ਉਹਨੇ ਅਜ਼ੇ ਵੀ ਨਹੀਂ ਕੁਝ ਹਾਸਲ ਕੀਤਾ। ਸੋ ਗੁਰੂ ਨੇ ਕਿਹਾ, "ਫਿਰ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ।" ਉਹ ਸੀ ਅਖੀਰਲਾ ਦਰਵਾਜ਼ਾ ਜਿਹੜਾ ਗੁਰੂ ਨੇ ਉਹਨੂੰ ਦਿਖਾਇਆ, ਅਤੇ ਉਹ ਅਜ਼ੇ ਵੀ ਨਹੀਂ ਚੰਗੀ ਤਰਾਂ ਕਰ ਸਕਿਆ। ਤੁਸੀਂ ਜਾਣਦੇ ਹੋ, ਕੁਝ ਲੋਕ ਆਪਣੇ ਕੰਮ ਉਤੇ ਪੂਰਾ ਧਿਆਨ ਨਹੀਂ ਲਾਉਂਦੇ। ਉਹ ਬਸ ਕੰਮ ਕਰਦੇ ਹਨ ਸਮਾਂ ਪਾਸ ਕਰਨ ਲਈ, ਦੇਖਦੇ ਹਨ ਘੜੀ ਵਲ, ਉਡੀਕਦੇ ਘਰ ਨੂੰ ਜਾਣ ਲਈ, ਪਰ ਅਸਲ ਵਿਚ ਆਪਣਾ ਧਿਆਨ ਨਹੀਂ ਕੰਮ ਉਤੇ ਲਾਉਂਦੇ। ਜੋ ਵੀ ਕੰਮ ਤੁਸੀਂ ਕਰਦੇ ਹੋ, ਤੁਹਾਨੂੰ ਜ਼ਰੂਰੀ ਹੈ ਇਹ ਕਰਨਾ ਉਵੇਂ ਜਿਵੇਂ ਅਖੀਰਲਾ ਕੰਮ ਹੋਵੇ ਆਪਣੀ ਜਿੰਦਗੀ ਵਿਚ, ਸਭ ਤੋਂ ਅਖੀਰਲੀ ਵਾਰ ਜੋ ਤੁਸੀਂ ਕਦੇ ਵੀ ਕੁਝ ਕਰ ਸਕੋਂ ਸੰਸਾਰ ਵਿਚ ਯੋਗਦਾਨ ਪਾਉਣ ਲਈ, ਸਾਰਾ ਉਹ ਧਿਆਨ । ਤੁਸੀਂ ਕੰਮ ਕਰਦੇ ਹੋ ਸਤਿਕਾਰ ਨਾਲ, ਸ਼ਰਧਾ ਨਾਲ, ਅਤੇ ਖੁਸ਼ੀ ਨਾਲ - ਕਿ ਤੁਹਾਡੇ ਪਾਸ ਇਕ ਨੌਕਰੀ ਹੈ, ਕਿ ਤੁਸੀਂ ਨਹੀਂ ਇਕ ਬੇਕਾਰ ਵਿਆਕਤੀ, ਕਿ ਤੁਸੀਂ ਯੋਗਦਾਨ ਪਾ ਸਕਦੇ ਹੋ ਸੰਸਾਰ ਪ੍ਰਤੀ ਜਿਸ ਦੇ ਤੁਸੀਂ ਇਤਨੇ ਰਿਣੀ ਹੋ ਜਦੋਂ ਤੋਂ ਤੁਸੀਂ ਜਨਮ ਲਿਆ। ਉਸ ਕਿਸਮ ਦੀ ਬਿਰਤੀ ਸਾਡੇ ਕੋਲ ਹੋਣੀ ਜ਼ਰੂਰੀ ਹੈ। ਸਾਨੂੰ ਬਹੁਤ ਖੁਸ਼ ਹੋਣਾ ਚਾਹੀਦਾ ਹੈ ਕਿਸੇ ਵੀ ਕੰਮ ਦਿਤੇ ਜਾਣ ਲਈ ਅਤੇ ਆਪਣੀ ਪੂਰੀ ਯੋਗਤਾ ਨਾਲ ਕਰਨਾ ਚਾਹੀਦਾ ਹੈ। ਭਾਵੇਂ ਜੇਕਰ ਤੁਸੀਂ ਫਰਸ਼ ਸਾਫ ਕਰਦੇ ਹੋਵੋਂ, ਤੁਸੀਂ ਇਕ ਜੈਨੀਟਰ ਹੋਵੋਂ ਟਟੀ ਲਈ, ਜਾਂ ਤੁਸੀਂ ਰਾਸ਼ਟਰਪਤੀ ਹੋਵੋਂ ਇਕ ਦੇਸ਼ ਦੇ - ਸਭ ਬਸ ਇਕ ਨੌਕਰੀ ਹੈ। ਅਤੇ ਮੈਨੂੰ ਨਹੀਂ ਯਕੀਨ ਕਿਹੜੀ ਨੌਕਰੀ ਬਿਹਤਰ ਹੈ, ਰਾਸ਼ਟਰਪਤੀ ਨੌਕਰੀ ਜਾਂ ਜ਼ੈਨੀਟਰ ਦੀ ਨੌਕਰੀ। ਮੇਰੇ ਖਿਆਲ ਜੈਨੀਟਰ ਦੀ ਨੌਕਰੀ ਬਿਹਤਰ ਹੈ ਤੁਹਾਡੇ ਲਈ। ਤੁਸੀਂ ਫਰਸ਼ ਸਾਫ ਕਰ ਸਕਦੇ ਹੋ, ਟਾਇਲਾਂ ਮੌਪ ਕਰ ਸਕਦੇ ਹੋ ਅਤੇ ਦੁਹਰਾ ਸਕਦੇ ਹੋ ਪੰਜ (ਪਵਿਤਰ) ਨਾਮਾਂ ਨੂੰ ਸਮਾਨ ਸਮੇਂ। ਅਰਪਣ ਕਰੋ ਆਪਣੀ ਜਿੰਦਗੀ ਅਤੇ ਆਪਣਾ ਕੰਮ ਪ੍ਰਭੂ ਪ੍ਰਤੀ।
ਪਰ ਜੇਕਰ ਤੁਸੀਂ ਇਕ ਰਾਸ਼ਟਰਪਤੀ ਹੋਵੋਂ, ਮੇਰੇ ਖਿਆਲ ਤੁਹਾਡੇ ਪਾਸ ਸਮਾਂ ਨਹੀਂ ਹੋਵੇਗਾ ਇਥੋਂ ਤਕ ਦੁਹਰਾਉਣ ਲਈ ਇਕ ਪੰਕਤੀ ਵੀ ਪੰਜ (ਪਵਿਤਰ) ਨਾਮਾਂ ਦੀ ਜਾਂ ਸੁਗਾਤ ਜੋ ਮੈਂ ਤੁਹਾਨੂੰ ਦਿਤੀ ਹੈ। ਸਭ ਕਿਸਮ ਦੀਆਂ ਚੀਜ਼ਾਂ ਆਉਣਗੀਆਂ ਦਿਨ ਰਾਤ। ਅਤੇ ਇਥੋਂ ਤਕ ਜਦੋਂ ਤੁਸੀਂ ਸੌਂਦੇ ਹੋ, ਤੁਹਾਡੀ ਸਮਸਿਆ ਤੁਹਾਡੇ ਨਾਲ ਸੌਣ ਲਈ ਜਾਵੇਗੀ, ਜੇਕਰ ਤੁਸੀਂ ਸੌਂ ਵੀ ਸਕੋਂ। ਮੈਂ ਇਕ ਰਾਸ਼ਟਰਪਤੀ ਨਹੀਂ ਹਾਂ, ਪਰ ਮੈਂ ਜਾਣਦੀ ਹਾਂ। ਕਲ ਰਾਤ, ਮਿਸਾਲ ਵਜੋਂ, ਮੈਂ ਨਹੀਂ ਸੌਂ ਸਕੀ, ਹੋਰਨਾਂ ਲੋਕਾਂ ਦੀਆਂ ਸਮਸਿਆਵਾਂ ਕਰਕੇ। ਉਹ ਬਸ ਆਏ ਮੇਰੇ ਕੋਲ ਬਿਨਾਂ ਪੁਛਣ ਦੇ। ਸੋ, ਕਲਪਨਾ ਕਰੋ ਕਿਵੇਂ ਇਕ ਰਾਸ਼ਟਰਪਤੀ ਨੂੰ ਇਤਨੀਆਂ ਸਾਰੀਆਂ ਚੀਜ਼ਾਂ ਨਾਲ ਸਿਝਣਾ ਪੈਂਦਾ ਹੈ: ਅੰਤਰਰਾਸ਼ਟਰੀ ਤੌਰ ਤੇ, ਰਾਸ਼ਟਰੀ ਤੌਰ ਤੇ, ਅਤੇ ਕਰਮਚਾਰੀਆਂ ਨਾਲ, ਇਤਨੀਆਂ ਸਾਰੀਆਂ ਹਉਮੈਂ ਜੋ ਉਹਦੇ ਆਲੇ ਦੁਆਲੇ ਲਟਕਦੀਆਂ ਹਨ। ਰਾਸ਼ਟਰਪਤੀ ਜਾਂ ਰਾਜ਼ਾ ਦੇ ਕੋਲ, ਕੋਈ ਸ਼ਕ ਨਹੀ, ਅਨੇਕ ਹੀ ਲੋਕ ਹਨ ਜਿਹੜੇ ਉਹਦੀ ਮਦਦ ਕਰਦੇ ਹਨ, ਵਾਲੰਟੀਅਰ ਤੌਰ ਤੇ ਵੀ। ਪਰ ਉਹਨੂੰ ਵੀ ਸਿਝਣਾ ਪੈਂਦਾ ਹੈ ਹਉਮੈਂ ਨਾਲ। ਉਹ ਸ਼ਰਤ-ਰਹਿਤ ਤੌਰ ਤੇ ਮਦਦ ਨਹੀਂ ਕਰਦੇ, ਜਿਵੇਂ ਇਕ ਕੁਤਾ ਜਾਂ ਇਕ ਬਿਲੀ। ਉਹ ਚਾਹੁੰਦੇ ਹਨ ਕੁਝ ਚੀਜ਼, ਧਿਆਨ ਆਪਣੇ ਵਲ ਜਾਂ ਘਟੋ ਘਟ ਕੁਝ ਇਵਜ਼ਾਨਾ, ਇਕ ਮੁਸਕੁਰਾਹਟ ਤੁਹਾਡੇ ਤੋਂ, ਇਕ ਵਡਿਆਈ ਤੁਹਾਡੇ ਤੋਂ, ਇਕ ਸਰਟੀਫੀਕੇਟ ਵਾਲੰਟੀਅਰ ਸਾਲ ਦੇ ਦੀ, ਇੰਨਟਾਰਨ ਸਦੀ ਦੇ ਦੀ, ਜੋ ਵੀ। ਉਹ ਵੀ ਚਾਹੁੰਦੇ ਹਨ ਤੁਸੀਂ ਉਨਾਂ ਨੂੰ ਦੇਖੋ, ਧਿਆਨ ਮਿਲੇ ਉਪਰ ਤੋਂ, ਦੇਸ਼ ਦੇ ਲੀਡਰ ਤੋਂ , ਮਾਣ ਉਹਦੇ ਨਾਲ ਕੰਮ ਕਰਨ ਲਈ। ਅਤੇ ਉਨਾਂ ਕੋਲ ਵੀ ਆਪਣੇ ਮੂਡ ਹਨ, ਉਨਾਂ ਕੋਲ ਆਪਣੀ ਹਉਮੇਂ ਹੈ, ਉਨਾਂ ਕੋਲ ਆਪਣਾ ਮੁਕਾਬਲਾ ਹੈ। ਅਤੇ ਉਹ ਸਾਰੀਆਂ ਐਨਰਜ਼ੀਆਂ ਅਤੇ ਸਾਰੇ ਉਨਾਂ ਦੇ ਸ਼ਿਕਵੇ, ਚੁਪ ਚਾਪ ਜਾਂ ਉਚੀ ਰੌਲੇ ਨਾਲ, ਵੀ ਤੁਹਾਡੇ ਸਿਰ ਦੇ ਵਿਚ ਜਾਣਗੇ ਜਦੋਂ ਤੁਸੀਂ ਸੌਂਦੇ ਹੋ। ਕਿਉਂਕਿ ਅਸੀਂ ਸਭ ਚੀਜ਼ ਸੋਖਦੇ ਹਾਂ ਸਾਡੇ ਆਸ ਪਾਸ ਆਪਣੇ ਸਰੀਰ ਨਾਲ, ਅਸੀਂ ਸੋਖਦੇ ਹਾਂ ਹੋਰਨਾਂ ਲੋਕਾਂ ਦੀ ਐਨਰਜ਼ੀ ਵੀ, ਮੁਾੜੀ ਜਾਂ ਚੰਗੀ। ਉਹ ਇਕ ਸਮਸਿਆ ਹੈ ਜਦੋਂ ਅਸੀਂ ਜੀਂਦੇ ਹਾਂ ਸਮਾਜ਼ ਵਿਚ।
ਇਸੇ ਕਰਕੇ ਅਨੇਕ ਹੀ ਗੁਰੂ, ਉਹ ਬਸ ਸੰਸਾਰ ਨੂੰ ਛਡ ਦਿੰਦੇ ਹਨ। ਉਹ ਸਚਮੁਚ ਅਕ ਗਏ ਹਨ; ਉਹ ਸੋਚਦੇ ਹਨ ਸੰਸਾਰ ਦੇ ਕੋਲ ਕੋਈ ਇਲਾਜ਼ ਨਹੀਂ ਹੈ। ਉਥੇ ਕੋਈ ਚਾਰਾ, ਇਲਾਜ਼ ਨਹੀਂ ਮਦਦ ਕਰਨ ਲਈ ਇਸ ਬਹੁਤ ਹੀ ਮਾਯੂਸ ਸੰਸਾਰ ਲਈ, ਬਹੁਤ ਗੜਬੜ ਵਾਲਾ, ਬਹੁਤ ਗੁੰਝਲਦਾਰ। ਇਸੇ ਕਰਕੇ ਅਨੇਕ ਹੀ ਸਤਿਗੁਰੂ, ਉਹ ਰਹਿੰਦੇ ਹਨ ਕਿਸੇ ਹੋਰ ਜਗਾ, ਜਾਂਦੇ ਹਨ ਬਹੁਤ ਹੀ ਡੂੰਘਾ ਹੀਮਾਲੀਆ ਵਿਚ, ਗਉਮੁਖ, ਮਿਸਾਲ ਵਜੋਂ, ਗੰਗਾ ਦਰਿਆ ਦਾ ਸੋਮਾ, ਜਿਥੇ ਆਮ ਤੌਰ ਤੇ ਕੋਈ ਵੀ ਨਹੀਂ ਜਾਂਦਾ। ਉਥੇ ਬਰਫ ਪੈਂਦੀ ਹੈ ਸਾਰਾ ਸਮਾਂ, ਇਥੋਂ ਤਕ ਗਰਮੀਆਂ ਵਿਚ ਵੀ। ਅਤੇ ਉਹ ਖਾਂਦੇ ਹਨ ਬਹੁਤ ਸਧਾਰਨ ਜਾਂ ਨਹੀਂ ਖਾਂਦੇ, ਹੋ ਸਕਦਾ ਖਾਂਦੇ ਹੋਣ ਬਰਫ। ਹੋ ਸਕਦਾ ਉਹ ਬਸ ਲਿਆਉਂਦੇ ਆਪਣੇ ਨਾਲ ਕੁਝ ਚਾਵਲ, ਅਤੇ ਕੁਝ ਦਾਲਾਂ, ਜਿਵੇਂ ਫਲੀਆਂ, ਦਾਲਾਂ ਇਹੋ ਜਿਹਾ ਕੁਝ, ਬਸ ਕੁਝ ਮਹੀਨਿਆਂ ਲਈ ਸਾਰਨ ਲਈ। ਅਤੇ ਜੇਕਰ ਕੋਈ ਉਪਰ ਜਾਂਦਾ ਹੈ, ਫਿਰ ਹੋ ਸਕਦਾ ਕੋਈ ਮਜ਼ਦੂਰ ਜਾਂ ਕੁਝ ਚੀਜ਼ ਲਿਆ ਸਕਦਾ ਹੈ ਉਨਾਂ ਲਈ ਕੁਝ ਹੋਰ ਦਾਲਾਂ ਅਤੇ ਹੋਰ ਥੈਲਾ ਚਾਵਲਾਂ ਦਾ ਹੋਰ ਥੋੜੇ ਮਹੀਨਿਆਂ ਦੇ ਲਈ, ਮਿਸਾਲ ਵਜੋਂ ਉਸ ਤਰਾਂ ਹੈ। ਪਰ ਉਨਾਂ ਨੂੰ ਉਡੀਕ ਕਰਨੀ ਪੈਂਦੀ ਗਰਮੀਆਂ ਦੇ ਮੌਸਮ ਲਈ। ਘਟੋ ਗਟ ਗਰਮੀਆਂ ਵਿਚ, ਅਸੀਂ ਦੇਖ ਸਕਦੇ ਹਾਂ ਸੜਕ; ਸਰਦੀਆਂ ਵਿਚ ਉਥੇ ਕੋਈ ਨਹੀਂ ਹੈ । ਸਭ ਚੀਜ਼ ਬੰਦ ਹੁੰਦੀ ਹੈ, ਜਿਵੇਂ ਇਕ ਵਡੇ ਪਹਾੜ ਵਾਂਗ ਹਰ ਪਾਸੇ। ਅਤੇ ਗਰਮੀਆਂ ਵਿਚ, ਸੈਨਾ ਜਿਹੜੀ ਹੀਮਾਲੀਆ ਵਿਚ ਸਟੇਸ਼ਨ ਹੁੰਦੀ ਹੈ ਬਸ ਸਰਹਦ ਤੇ, ਉਨਾਂ ਨੂੰ ਸਰਹਦ ਦੀ ਸੰਭਾਲ ਕਰਨੀ ਪੈਂਦੀ ਹੈ। ਗਰਮੀਆਂ ਵਿਚ ਉਹ ਆਉਂਣਗੇ ਬੁਲਡੋਜ਼ਰ ਨਾਲ, ਬਿਗ ਕੈਟ, ਬਰਫ ਨੂੰ ਪਾਸੇ ਕਰਨ ਲਈ ਅਤੇ ਬਣਾਉਂਣ ਲਈ ਇਹਨੂੰ ਜਿਵੇਂ ਇਕ ਛੋਟੀ ਜਿਹੀ ਸੜਕ ਵਿਚਾਲੇ ਦੋ ਵਡੀਆਂ ਉਚੀਆਂ ਬਰਫ ਦੀਆਂ ਕੰਧਾਂ ਦੇ। ਫਿਰ ਯਾਤਰੀ ਸ਼ੁਰੂ ਕਰ ਸਕਦੇ ਹਨ ਉਪਰ ਜਾਣਾ ਪੂਜ਼ਾ ਕਰਨ ਲਈ ਪਹਾੜਾਂ ਅਤੇ ਨਦੀਆਂ ਦੀ ਅਤੇ ਕੁਝ ਤੀਰਥਾਂ ਦੀ ਅਤੀਤ ਦੇ ਸਤਿਗੁਰੂਆਂ ਦੀਆਂ, ਅਤੇ ਪ੍ਰਾਰਥਨਾ ਕਰਨ ਲਈ ਜਿਸ ਕਿਸੇ ਲਈ ਉਹ ਪ੍ਰਾਰਥਨਾ ਕਰਦੇ ਹਨ।
ਕਰਮ ਯੋਗ ਕੇਵਲ ਬਸ ਕੰਮ ਉਤੇ ਹੀ ਧਿਆਨ ਦੇਣਾ ਨਹੀਂ ਹੈ, ਪਰ ਇਹ ਅਰਪਣ ਕਰਨਾ ਹੋਰਨਾਂ ਦੀ ਭਲਾਈ ਲਈ, ਜਿਵੇਂ ਵਾਲੰਟੀਅਰ ਕੰਮ ਗਰੀਬਾਂ, ਬੇਘਰਾਂ ਲਈ। ਜਾਂ ਮੰਦਰ ਨੂੰ ਸਾਫ ਕਰਨਾ ਭਿਕਸ਼ੂਆਂ ਲਈ, ਜਾਂ ਤੀਰਥਾਂ ਕੁਝ ਪ੍ਰਭੂ ਦੇਵਤਿਆਂ ਅਤੇ ਦੇਵੀਆਂ ਦੀਆਂ, ਅਤੇ ਉਹਨੂੰ ਆਖਿਆ ਜਾਂਦਾ ਹੈ ਕਰਮ ਯੋਗ। ਕੁਝ ਲੋਕ ਅਭਿਆਸ ਕਰਦੇ ਹਨ ਬਸ ਉਹਦਾ। ਉਹ ਨਹੀਂ ਉਚਾਰਦੇ ਕੋਈ ਮੰਤਰ, ਕੁਝ ਨਹੀਂ। ਉਹ ਇਥੋਂ ਤਕ ਅਭਿਆਸ ਵੀ ਨਹੀਂ ਕਰਦੇ। ਹੋ ਸਕਦਾ ਉਹ ਕਰਦੇ ਹਨ; ਉਹ ਬੈਠਦੇ ਹਨ ਸਾਹਮੁਣੇ ਪ੍ਰਭੂਆਂ ਦੀਆਂ ਮੂਰਤੀਆਂ ਅਤੇ ਸ਼ਾਂਤ ਹੋ ਜਾਂਦੇ। ਅਤੇ ਕਦੇ ਕਦਾਂਈ, ਜੇਕਰ ਉਹ ਕਾਫੀ ਪਵਿਤਰ ਹੋਣ, ਉਹ ਦੇਖ ਸਕਦੇ ਹਨ ਦੇਵੀਆਂ ਨੂੰ ਜਾਂ ਦੇਵਤਿਆਂ ਨੂੰ ਪ੍ਰਗਟ ਹੁੰਦੇ ਉਨਾਂ ਲਈ, ਜਿਵੇਂ ਸ੍ਰੀ ਰਾਮਾਕ੍ਰਿਸ਼ਨਾ। ਉਹਦੀ ਪਤਨੀ ਬਣ ਗਈ ਇਕ ਪਵਿਤਰ ਮਾਤਾ। ਉਹ ਉਹਨੂੰ ਵੀ ਪਵਿਤਰ ਮਾਤਾ ਆਖਦੇ ਸਨ। ਉਹਨੇ ਉਹਦੇ ਨਾਲ ਸ਼ਾਦੀ ਕੀਤੀ ਜਦੋਂ ਉਹ ਬਹੁਤ ਹੀ ਛੋਟੀ ਉਮਰ ਦੀ ਸੀ, ਬਸ ਪ੍ਰਵਾਰ ਦੇ ਰਵਾਜ਼ ਕਰਕੇ. ਪਰ ਉਹਨੇ ਕਦੇ ਨਹੀਂ ਕੋਈ ਭੌਤਿਕ ਰਿਸ਼ਤਾ ਜੋੜਿਆ। ਉਹ ਇਕਠੇ ਸਨ ਇਕੋ ਮੰਜੇ ਉਤੇ, ਪਰ ਉਹਨੇ ਕੁਝ ਚੀਜ਼ ਨਹੀਂ ਕੀਤੀ। ਉਹਨੇ ਕਿਹਾ ਉਹ ਭਰਮਾਇਆ ਗਿਆ ਸੀ, ਪਰ ਫਿਰ ਉਹਨੇ ਨਹੀਂ ਕੁਝ ਕੀਤਾ। ਅਤੇ ਕਈ ਲੋਕਾਂ ਨੇ ਉਹਨੂੰ ਦੋਸ਼ ਦਿਤਾ ਉਹਨੂੰ ਕੁਰਬਾਨ ਕਰਨ ਲਈ। ਉਹ ਠੀਕ ਸੀ। ਉਹਨੂੰ ਪੂਜ਼ਿਆ ਗਿਆ ਇਕ ਪਵਿਤਰ ਮਾਤਾ ਵਜੋਂ।
ਭਾਰਤ ਇਕ ਬਹੁਤ ਹੀ ਵਧੀਆ ਦੇਸ਼ ਹੈ। ਮੈਂ ਸਚਮੁਚ ਪਿਆਰ ਕਰਦੀ ਹਾਂ ਭਾਰਤ ਨੂੰ, ਹੋ ਸਕਦਾ ਕਿਉਂਕਿ ਮੈਂ ਇਕ ਭਾਰਤੀ ਸੀ ਕਈ ਜਨਮਾਂ ਵਿਚ, ਕੇਵਲ ਬਸ ਇਕ ਹੀ ਨਹੀਂ। ਪਰ ਮੈਂ ਸਚਮੁਚ ਮਹਿਸੂਸ ਕਰਦੀ ਹਾਂ ਜਿਵੇਂ... ਜਿਵੇਂ ਮੈਂ ਤੁਹਾਨੂੰ ਦਸਿਆ ਸੀ ਪਿਛਲੀ ਵਾਰ, ਉਥੇ ਇਕ ਜਗਾ ਹੈ ਰੀਸ਼ੀਕੇਸ਼ ਵਿਚ, ਜਿਥੇ ਮੈਂ ਬਹੁਤ ਸਕੂਨ ਮਹਿਸੂਸ ਕਰਦੀ ਹਾਂ। ਬਸ ਇਕ ਗਾਰੇ ਵਾਲਾ ਘਰ, ਇਕ ਗਾਰੇ ਵਾਲਾ ਕਮਰਾ, ਅਤੇ ਕੁਝ ਕੁ ਪਥਰ ਘਰ ਦੇ ਸਾਹਮੁਣੇ ਅਤੇ ਪਕਾਉਣੀ ਇਕ (ਵੀਗਨ) ਚਪਾਤੀ, ਖਾਣੀ ਮੂੰਹਫਲੀ ਦੇ ਮਖਣ ਨਾਲ ਅਤੇ ਖੀਰੇ ਨਾਲ, ਅਤੇ ਮੈਂ ਬਹੁਤ ਹੀ ਚੰਗਾ ਮਹਿਸੂਸ ਕੀਤਾ ਉਥੇ। ਉਥੇ ਕੋਈ ਹੋਰ ਜਗਾ ਨਹੀਂ ਹੈ ਜਿਸ ਨੂੰ ਮੈਂ ਮਿਸ ਕਰਦੀ ਹਾਂ, ਕੇਵਲ ਉਹ ਜਗਾ। ਸਮੁਚੇ ਸੰਸਾਰ ਵਿਚ ਮੈਂ ਨਹੀਂ ਮਹਿਸੂਸ ਕਰਦੀ ਜਿਵੇਂ ਮੈਂ ਚਾਹੁੰਦੀ ਹਾਂ ਰਹਿਣਾ ਕਿਸੀ ਜਗਾ। ਪਰ ਜੇਕਰ ਮੇਰੇ ਪਾਸ ਇਕ ਚੋਣ ਹੋਵੇ, ਮੈਂ ਵਾਪਸ ਉਥੇ ਜਾਵਾਂਗੀ, ਉਥੇ ਰਹਾਂਗੀ। ਮੈਂ ਮਹਿਸੂਸ ਕੀਤੀ ਬਸ ਬਹੁਤ ਆਜ਼ਾਦੀ। ਹੋ ਸਕਦਾ ਇਹ ਇਕ ਭਿੰਨ ਅਹਿਸਾਸ ਸੀ ਉਸ ਸਮੇਂ ਕਿਉਂਕਿ ਮੈਂ ਨਵੀਂ ਦਿਲੀ ਤੋਂ ਗਈ, ਹਫੜਾ ਦਫੜੀ ਉਧਰਲੇ ਪਾਸੇ। ਅਤੇ ਬਹੁਤ ਹੀ ਤਥਾ-ਕਥਿਤ ਪੈਰੋਕਾਰ ਆਸ ਪਾਸ, ਅਤੇ ਉਹ ਸਾਰਾ ਭੋਜ਼ਨ ਖਾ ਲੈਂਦੇ ਸੀ ਅਤੇ ਮੈਨੂੰ ਕੁਝ ਚੀਜ਼ ਨਹੀਂ ਦਿੰਦੇ ਸੀ। ਬਚਿਆ ਖੁਚਿਆ, ਕੁਝ ਨਹੀਂ, ਅਤੇ ਇਤਨਾ ਘਟਾ। ਅਤੇ ਸੋ, ਕਦੇ ਕਦਾਂਈ ਖੜਾ ਪਾਣੀ, ਗੰਦ, ਖਾਲੀਆਂ, ਅਤੇ ਉਹ ਸਭ; ਇਹ ਮੇਰੇ ਕਿਸਮ ਦਾ ਨਹੀਂ ਸੀ, ਮੇਰਾ ਸਟਾਇਲ ਨਹੀਂ। ਸੋ, ਜਦੋਂ ਮੈਂ ਵਧੇਰੇ ਡੂੰਘਾ ਹੀਮਾਲੀਆ ਵਿਚ ਗਈ, ਜਿਵੇਂ ਰੀਸ਼ੀਕੇਸ਼ ਜਾਂ ਕਸ਼ਮੀਰ, ਮੈਂ ਇਹ ਬਿਹਤਰ ਪਸੰਦ ਕੀਤਾ। ਪਰ ਮੈਂ ਇਥੋਂ ਤਕ ਕਸ਼ਮੀਰ ਵੀ ਜਿਆਦਾ ਨਹੀਂ ਪਸੰਦ ਕੀਤਾ। ਭਾਵੇਂ ਕਸ਼ਮੀਰ ਵਧੇਰੇ ਖੂਬਸੂਰਤ ਹੈ ਝੌਂਪੜੀ ਨਾਲੋਂ ਜਿਸ ਵਿਚ ਮੈਂ ਰਹੀ ਸੀ। ਉਥੇ ਕੁਝ ਨਹੀਂ ਸਚਮੁਚ ਜਿਵੇਂ ਦ੍ਰਿਸ਼ਾਵਲੀ, ਜਾਂ ਕੁਝ ਚੀਜ਼। ਬਸ ਇਕ ਪਹਾੜ ਉਤੇ, ਪਹਾੜ ਦੇ ਵਿਚਾਲੇ, ਅਤੇ ਦਰਖਤ, ਅਤੇ ਗੰਗਾ ਦਰਿਆ ਹੈ ਬਸ ਇਕ ਦੋ, ਸ਼ਾਇਦ ਦੋ, ਤਿੰਨ ਮਿੰਟ ਦੀ ਵਾਟ ਦੂਰ। ਮੇਰੇ ਕੋਲ ਮੁਫਤ ਪਾਣੀ ਸੀ ਲੈਣ ਲਈ, ਪਕਾਉਣ ਲਈ, ਅਤੇ ਝੌਂਪੜੀ। ਅਤੇ ਮੈਂ ਸੌਂਦੀ ਸੀ ਛਤ ਉਪਰ। ਪਰ ਮੈਂ ਉਹ ਜਗਾ ਮਿਸ ਕਰਦੀ ਹਾਂ। ਟਟੀ ਬਾਹਰ; ਮੇਰੇ ਕੋਲ ਇਕ ਟਟੀ ਸੀ, ਧੰਨਵਾਦ ਪ੍ਰਭੂ ਦਾ। ਜਿਆਦਾਤਰ ਜਗਾਵਾਂ ਵਿਚ ਨਹੀਂ ਹੈ। ਸੋ, ਮੈਂ ਉਹ ਜਗਾ ਪਸੰਦ ਕੀਤੀ। ਉਹ ਜਗਾ ਹੈ ਜਿਥੇ ਮੈਂ ਸਭ ਤੋਂ ਵਧੀਆ ਮਹਿਸੂਸ ਕੀਤਾ, ਸਾਰਾ ਇਹ ਸਮਾਂ, ਕਿਸੇ ਜਗਾ ਨਾਲੋਂ, ਹੋਰਨਾਂ ਜਗਾਵਾਂ ਦੀ ਤੁਲਨਾ ਕਰਦਿਆਂ। ਇਥੋਂ ਤਕ ਇਹ ਜਗਾ, ਮੈਂ ਨਹੀਂ ਉਤਨਾ ਚੰਗਾ ਮਹਿਸੂਸ ਕਰਦੀ। ਅਸਲ ਵਿਚ, ਇਥੇ ਕੇਵਲ ਕੰਮ ਹੀ ਹੈ, ਸੋ ਯਕੀਨਨ, ਮੇਰੇ ਖਿਆਲ ਕੋਈ ਅਧਿਆਪਕ ਵਧੀਆ ਨਹੀਂ ਮਹਿਸੂਸ ਕਰੇਗਾ ਆਪਣੀ ਕਲਾਸ ਵਿਚ, ਚੌਵੀ ਘੰਟੇ। ਉਹ ਪਸੰਦ ਕਰੇਗਾ ਘਰ ਨੂੰ ਜਾਣਾ। ਭਾਵੇ ਕਲਾਸ, ਉਹਦਾ ਸਕੂਲ ਹੋ ਸਕਦਾ ਬਿਹਤਰ ਲਗਦਾ ਹੋਵੇ ਉਹਦੀ ਛੋਟੀ ਜਿਹੀ ਫਲੈਟ ਨਾਲੋਂ, ਪਰ ਉਹ ਸ਼ਾਇਦ ਪਸੰਦ ਕਰੇ ਜਾਣਾ ਵਾਪਸ ਆਪਣੀ ਟੁਟੀ ਫੁਟੀ ਝੌਂਪੜੀ ਜਾਂ ਫਲੈਟ ਨੁੰ, ਸੋਹਣੇ ਅਤੇ ਸਾਫ ਅਤੇ ਚੰਗੀ ਤਰਾਂ ਉਸਾਰੇ ਗਏ ਸਕੂਲ ਨਾਲੋਂ।