ਕਾਬੂ ਕਰੋ ਜੀਵਨ ਵਿਚ ਅਨੇਕ ਹੀ ਪ੍ਰਭਾਵਾਂ ਨੂੰ ਦ੍ਰਿੜ ਅਭਿਆਸ ਰਾਹੀਂ, ਤਿੰਨ ਹਿਸਿਆਂ ਦਾ ਪਹਿਲਾ ਭਾਗ May 5, Jun 30 & Sep 1, 20192020-01-28ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ ਵਿਸਤਾਰਡਾਓਨਲੋਡ Docxਹੋਰ ਪੜੋਭਾਰਤ ਵਿਚ, ਲੋਕੀਂ ਬਹੁਤ ਸਾਦੇ ਅਤੇ ਪਵਿਤਰ ਹਨ। ਜਿਵੇਂ, ਅਨੇਕ ਹੀ ਗੁਰੂ ਸ਼ਾਦੀ ਸ਼ੁਦਾ ਹਨ, ਪਤਨੀ ਅਤੇ ਬਚੇ ਹਨ; ਕਦੇ ਕਦੇ ਬਚੇ ਨਹੀ ਵੀ ਹੁੰਦੇ। ਪਰ ਉਹ ਵੀ ਸਤਿਕਾਰ ਕਰਦੇ, ਪੂਜ਼ਦੇ ਹਨ ਗੁਰੂ ਦੀ ਪਤਨੀ ਨੂੰ।