ਖੋਜ
ਪੰਜਾਬੀ
 

ਵੀਗਨ ਸੰਸਾਰ ਹੋਕੇ ਰਹੇਗਾ!, ਚਾਰ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਸਾਨੂੰ ਬਹੁਤ, ਬਹੁਤ ਖੁਸ਼ ਅਤੇ ਆਭਾਰੀ ਹੋਣਾ ਚਾਹੀਦਾ ਹੈ ਅਤੇ ਚਾਹੀਦਾ ਹੈ ਮਾਣ ਕਰਨਾ ਥੋੜਾ ਜਿਹਾ ਯੋਗਦਾਨ ਪਾਉਣ ਲਈ ਰਹਿਮਤਾ ਅਦਾ ਕਰਨ ਲਈ, ਸੰਤਾਂ, ਸਾਧੂਆਂ, ਅਤੇ ਦੈਵੀ ਜੀਵਾਂ ਦੀ, ਜਿਹੜੇ ਚੁਪ ਚਾਪ ਸਾਡੀ ਮਦਦ ਕਰ ਰਹੇ ਹਨ ਰੋਜ਼। ਅਤੇ ਸੰਤ ਅਤੇ ਸਾਧੂ ਜਨ, ਜਿਹੜੇ ਸਾਨੂੰ ਪਿਆਰ ਕਰਦੇ ਹਨ, ਜਿਹੜੇ ਬਹੁਤ ਹੀ ਕੁਰਬਾਨੀ ਕਰਦੇ ਹਨ, ਬਹੁਤ ਜਿਆਦਾ, ਇਸ ਸੰਸਾਰ ਲਈ।