ਵਿਸਤਾਰ
ਡਾਓਨਲੋਡ Docx
ਹੋਰ ਪੜੋ
ਵਰੋਨਿਕਾ ਲੂਕਨ, ਇਕੇਰਾਂ ਇਕ ਆਮ ਅਮਰੀਕਨ ਘਰੇਲੂ ਪਤਨੀ, ਨੂੰ 1970 ਤੋਂ ਸੰਤਾਂ ਦੇ ਜਿਵੇਂ ਕਿ ਮਹਿਰਾਮਤ ਸੰਤ ਮੇਰੀ (ਵੈਸ਼ਨੋ), ਭਗਵਾਨ ਈਸਾ ਮਸੀਹ (ਵੈਸ਼ਨੋ), ਸੰਤ ਮਾਈਕਲ ਆਰਕਏਂਜਲ, ਅਤੇ ਹੋਰਾਂ ਦੇ ਇਲਹਾਮ ਮਿਲਣੇ ਸ਼ੁਰੂ ਹੋਏ। ਬਸ ਸੰਸਾਰ ਭਰ ਵਿਚ ਦੂਜੀਆਂ ਹੋਰ ਭਵਿਖਬਾਣੀਆਂ ਵਾਂਗ, ਅਨੇਕਾਂ ਇਲਹਾਮ ਜੋ ਉਨਾਂ ਨੇ ਪ੍ਰਾਪਤ ਕੀਤੇ ਅੰਤ ਸਮੇਂ ਬਾਰੇ ਚੇਤਾਵਨੀ ਦਿਤੀ।"ਅਸੀਂ ਤੁਹਾਡੇ ਕੋਲ ਤੁਹਾਡੇ ਦਿਲਾਂ ਵਿਚ ਡਰ ਪੈਦਾ ਕਰਨ ਲਈ ਨਹੀ ਆਉਂਦੇ, ਪਰੰਤੂ ਤੁਹਾਨੂੰ ਸਮੇਂ ਦਾ ਜਿਸ ਵਿਚ ਤੁਸੀਂ ਰਹਿ ਰਹੇ ਹੋ, ਉਸ ਦਾ ਸਾਨੂੰ ਇਕ ਪੂਰਾ ਅਹਿਸਾਸ ਦੇਣਾ ਜਰੂਰੀ ਹੈ । ਪੁਰਾਣੇ ਸਮੇਂ ਦੇ ਪੈਗੰਬਰਾਂ ਦੁਆਰਾ ਸਮੇਂ ਬਾਰੇ ਜੋ ਲਿਖਿਆ ਅਤੇ ਕਿਹਾ ਗਿਆ ਹੈ, ਉਹ ਸਮਾਂ ਹੁਣ ਆ ਗਿਆ ਹੈ, ਮੇਰੇ ਬਚੇ। ਤੁਸੀਂ ਆਪਣੇ ਯੁਗ ਦੇ ਅੰਤਲੇ ਦਿਨਾਂ ਵਿਚ ਜੀਅ ਰਹੇ ਹੋ ।"ਇਲਹਾਮਾਂ ਦੇ ਮੁਤਾਬਕ, ਅਸੀਂ ਮਾਨਸਾਂ ਨੇ ਬਹੁਤ ਹੀ ਵਡੀ ਗਿਣਤੀ ਦੇ ਪਾਪ ਇਕਤਰ ਕਰ ਲਏ ਹਨ ਕਿਉਂਕਿ ਅਸੀਂ ਲਗਾਤਾਰ ਸਵਰਗੀ ਪਿਤਾ ਦੇ ਸ਼ਬਦਾਂ ਨੂੰ ਨਜਰ ਅੰਦਾਜ ਕਰ ਰਹੇ ਹਾਂ । ਅਤੇ ਇਹਦੇ ਕਰਕੇ, ਇਕ ਸੁਧਾਈ ਦੌਰ ਆ ਰਿਹਾ ਹੈ। ਖਾਸ ਕਰਕੇ, ਆਰਕਏਂਜਲ ਸੰਤ ਮਾਈਕਲ ਨੇ ਵਰੋਨਿਕਾ ਨੂੰ ਕਿਹੲ ਕਿ ਆਫਤਾਂ ਇਕ ਸੰਸਾਰ ਪਧਰ ਉਤੇ ਵਾਪਰਨਗੀਆਂ ।"ਧਰਤੀ ਉਤੇ ਮਾਨਸ ਲਈ ਮੁਸੀਬਤਾਂ, ਮੁਸੀਬਤਾਂ। ਉਹਨੇ ਆਪਣੇ ਆਪ ਨੂੰ ਇਕ ਬਸ ਸਜਾ ਲਾ ਦਿਤੀ ਹੈ ਜੋ ਉਹਨੇ ਆਪਣੇ ਦਿਲ ਵਿਚ ਅਤੇ ਪਵਿਤਰ ਪ੍ਰਭੂ ਦੇ ਮੰਦਰਾਂ ਵਿਚ ਘਿਰਣਾ ਵਾਲੇ ਕੰਮ ਕੀਤੇ ਹਨ। ਯੁਧ, ਸੋਕਾ, ਹੜ, ਰਾਜਸੀ ਉਥਲ ਪੁਥਲ, ਅਤੇ ਮੁਕਤੀ ਦਾ ਗੋਲਾ। ਪਛਾਣੋ ਕਿ ਇਸ ਅਜਮਾਇਸ਼ ਵਿਚ ਮਾਨਸ ਨੂੰ ਪਾਪ ਮੁਕਤ ਕੀਤਾ ਜਾਵੇਗਾ।"ਸ੍ਰੀਮਤੀ ਲੂਕਨ ਹੋਰਾਂ ਨੂੰ "ਬਾਲ ਆਫ ਰੀਡੈਂਪਸ਼ਨ" ਬਾਰੇ ਇਲਹਾਮਾਂ ਦੁਆਰਾ ਭਗਵਾਨ ਈਸਾ ਮਸੀਹ ਹੋਰਾਂ ਦੇ ਅਤੇ ਪੂਜਨੀਕ ਸੰਤ ਮੇਰੀ ਹੋਰਾਂ ਤੋਂ ਹੋਰ ਜਾਣਕਾਰੀ ਮਿਲੀ । ਚੇਤਾਵਨੀ ਸੀ ਕਿ ਇਹ ਇਕ ਵਡੇ ਪਧਰ ਉਤੇ ਇਕ ਦੰਡ ਦਿਤਾ ਜਾਣਾ ਹੈ - ਕਿਸੇ ਨਾਲੋਂ ਕਿਤੇ ਵਡਾ ਜੋ ਅਸੀਂ ਕਦੇ ਹੁਣ ਤਕ ਸਾਹਮਣਾ ਕੀਤਾ ਹੋਵੇ।"ਚੇਤਾਵਨੀ, ਮੇਰੇ ਬਚੇ, ਜਲਦੀ ਹੀ ਆਵੇਗੀ, ਅਤੇ ਜੇਕਰ ਮਨੁਖਤਜਾਤੀ ਸਦੀਵੀਂ ਪਿਤਾ ਤੋ ਆਏ ਇਸ ਸੰਕੇਤ ਵਲ ਤਵਜੋ ਨਹੀ ਦਿੰਦੀ ਉਥੇ ਹੋਰ ਇਸ ਦੰਡ ਉਤੇ ਬਾਲ ਆਫ ਰੀਡੈਂਪਸ਼ਨ ਦੁਆਰਾ ਵਧੇਰੇ ਤੇਜੀ ਹੋਵੇਗੀ ।""ਕੀ ਤੁਹਾਡੇ ਵਿਗਿਆਨ ਦੇ ਬੰਦੇ ਬਾਲ ਆਫ ਰੀਡੈਂਪਸ਼ਨ ਨੂੰ ਰੋਕਣ ਦਾ ਇਕ ਢੰਗ ਲਭਣਗੇ? ਮੈਂ ਤੁਹਾਨੂੰ ਕਹਿੰਦਾ ਹਾਂ: ਨਹੀ! ਕਿਉਂਕਿ ਸਦੀਵੀਂ ਪਿਤਾ ਉਸ ਬਾਲ ਦੀ ਰਹਿਨੁਮਾਈ ਕਰੇਗਾ!"ਛਾਇਆ ਦੇ ਮੁਤਾਬਕ, "ਬਾਲ ਆਫ ਰੀਡੈਂਪਸ਼ਨ" ਜਿਹੜਾ ਧਰਤੀ ਵਲ ਆ ਰਿਹਾ ਹੈ ਬਹੁਤੀ ਜਿਆਦਾ ਮਨੁਖਤਾ ਨੂੰ ਨਸ਼ਟ ਕਰ ਦੇਵੇਗਾ।"ਮੈਂ ਤੁਹਾਨੂੰ ਦਸਿਆ, ਮੇਰੇ ਬਚੇ, ਇਹਦੇ ਲਈ ਛਤ ਉਪਰੋਂ ਰੌਲ਼ਾ ਪਾਉਣਾ ਕਿ ਬਾਲ ਆਫ ਰੀਡੈਂਪਸ਼ਨ ਦੀ ਵਿਸ਼ਾਲ ਅਗ ਵਿਚ ਅਨੇਕਾਂ ਮਰ ਜਾਣਗੇ। ਸਿਰਫ ਵਿਰਲੇ ਹੀ ਬਚ ਸਕਣਗੇ। ਦੇਸ਼ ਬਸ ਦਸ ਮਿੰਟਾਂ ਤੋਂ ਘਟ ਦੇ ਸਮੇਂ ਅੰਦਰ ਹੀ ਅਲੋਪ ਹੋ ਜਾਣਗੇ।"ਦਾ ਬਾਲ ਆਫ ਰੀਡੈਂਪਸ਼ਨ ਤੁਹਾਡੀ ਧਰਤੀ ਤੋਂ ਇਕ ਤਿਹਾਈ ਹਿਸੇ ਮਨੁਖਤਾ ਦੇ ਲੈ ਲੈਣਗੇ। ਤੁਹਾਡੇ ਖੂਬਸੂਰਤ, ਅਮਰੀਕਾ ਦੇਸ਼ ਨੇ , ਇਕ ਵਡੇ ਪਧਰ ਦੀ ਤਬਾਹੀ ਅਤੇ ਮੌਤ ਦੀ ਗਵਾਹੀ ਨਹੀ ਭਰੀ ਹੈ । ਕੀ ਤੁਸੀਂ ਇਹਨੂੰ ਆਪਣੇ ਆਪ ਦੀ ਅਧੋਗਤੀ ਕਹਿੰਦੇ ਹੋ? ਤੁਸੀਂ, ਮੇਰੇ ਬਚੇ, ਸੰਤੁਲਨ ਬਣਾਉੋ।"ਬਾਲ ਆਫ ਰੀਡੈਂਪਸ਼ਨ ਦਾ ਇਕ ਸਰੀਰਕ ਆਕਾਰ ਹੁੰਦਾ ਹੈ, ਜਿਹੜਾ ਵੀਰੋਨਿਕਾ ਦੇ ਮੁਤਾਬਕ ਕੋਮੈਟ ਹੈ ਜਿਹੜਾ ਪੂਰੀ ਧਰਤੀ ਨੂੰ ਹਿਲਾ ਦੇਵੇਗਾ।"ਮੈਂ ਅਗ ਦਾ ਗੋਲਾ ਦੇਖਦੀ ਹਾਂ; ਇਹ ਆਕਾਸ਼ ਵਿਚੋਂ ਤੇਜੀ ਨਾਲ ਆ ਰਿਹਾ, ਅਤੇ ਇਹਦੀ ਇਕ ਲੰਬੀ ਲਾਲ ਪੂਛ ਹੈ। ਇਹ ਲਾਲ ਹੈ, ਅਤੇ ਅਗ ਹੈ! ਅਤੇ ਹੁਣ ਇਹ ਹੇਠਾਂ ਵਲ ਆ ਰਿਹਾ ਹੈ ਇਕ ਗੋਲੇ ਵਰਗਾ ਲਗਦਾ ਹੈ, ਪਰੰਤੂ ਨਹੀ, ਇਹ ਧਰਤੀ ਹੈ। ਅਤੇ ਅੋਹ, ਅੋਹ, ਇਹਨੇ ਪਾਣੀ ਰਾਹੀਂ ਹਿਟ ਕੀਤਾ ਹੈ; ਇਹ ਪਾਣੀ ਦੇ ਵਿਚੋਂ ਹੀ ਖਹਿ ਕੇ ਲੰਘ ਗਿਆ ਹੈ। ਅਤੇ ਉਥੇ ਲਹਿਰਾਂ ਬਹੁਤ ਹੀ ਉਚੀਆਂ ਉਠ ਰਹੀਆਂ ਹਨ, ਕਿਤੇ ਉਚੀਆਂ ਕਿਸੇ ਚੀਜ ਨਾਲੋਂ ਸੰਭਵ ਮੈਂ ਕਦੇ ਦੇਖ ਸਕੀ ਹੋਵਾਂ। ਲਹਿਰਾਂ ਭਿਆਨਕ ਹਨ। ਉਹ ਅਧੇ ਮਹਾਂਦੀਪ ਨੂੰ ਸਾਗਰ ਤੋਂ ਬਾਹਰ ਵਹਾ ਕੇ ਲੈ ਜਾ ਰਹੀਆਂ ਹਨ।""ਅੋਹ, ਮੇਰੇ! ਸਾਡੀ ਔਰਤ ਆਕਾਸ਼ ਵਲ ਇਸ਼ਾਰਾ ਕਰ ਰਹੀ ਹੈ, ਅਤੇ ਮੈਂ ਇਕ ਬਹੁਤ ਹੀ ਵਡਾ ਅਗ ਦਾ ਗੋਲਾ ਦੇਖ ਸਕਦੀ ਹਾਂ । ਇਹ ਬਿਆਨ ਤੋਂ ਬਾਹਰਾ ਹੈ। ਇਹ ਸਭ ਤੋਂ ਵਧ ਡਰਉਣੀ ਚੀਜ ਹੈ ਜੋ ਮੈਂ ਕਦੇ ਦੇਖੀ ਹੋਵੇ। ਅਤੇ ਇਹ ਹਵਾ ਦੇ ਵਿਚੋਂ ਦੀ ਬਹੁਤ ਹੀ ਤੇਜ ਰਫਤਾਰ ਨਾਲ ਜਾ ਰਹੀ ਹੈ, ਅਤੇ ਮੈਂ ਸਜੇ ਪਾਸੇ ਆਕਾਸ਼ ਦੇ ਉਪਰ ਧਰਤੀ ਦੀ ਰੂਪ ਰੇਖਾ ਦੇ ਉਪਰ ਦੇਖ ਸਕਦੀ ਹਾਂ। ਅਤੇ ਗੋਲਾ ਧਰਤੀ ਵਲ ਜਾ ਰਿਹਾ ਹੈ ਅਤੇ ਇਹ ਵਜ ਰਿਹਾ ਹੈ। ਪੂਛ ਬਾਹਰਵਾਰ ਨੂੰ ਅਗ ਛਡ ਰਹੀ ਹੈ, ਮੈਂ ਇਹ ਦੇਖ ਸਕਦੀ ਹਾਂ, ਧਰਤੀ ਤੋਂ । ਅੋਹ! ਅੋਹ! ਪੂਛ ਨੇ ਧਰਤੀ ਨੂੰ ਵਿਚੋਂ ਦੀ ਕਟਿਆ, ਅਤੇ ਗੋਲਾ ਹੁਣ ਧਰਤੀ ਨੂੰ ਘੇਰਾ ਪਾ ਰਿਹਾ ਹੈ। ਅੋਹ! ਹੁਣ ਇਹ ਬਹੁਤ ਹੀ ਵਡਾ ਹਨੇਰਾ ਵਧ ਰਿਹਾ ਹੈ। ਮੈਂ ਬਹੁਤ ਹੀ ਗਰਮੀ ਮਹਿਸੂਸ ਕਰ ਸਕਦੀ ਹਾਂ। ਅੋਹਹ!""ਮੈਂ ਜਾਣਦੀ ਹਾਂ ਇਹ ਇਕ ਕੋਮੈਟ ਹੈ। ਇਹ, ਇਹ ਅਗ ਦਾ ਇਕ ਗੋਲਾਕਾਰ ਗੋਲਾ ਹੈ, ਅਤੇ ਇਹ ਬਹੁਤ ਹੀ ਤੇਜ ਰਫਤਾਰ ਨਾਲ ਆਕਾਸ਼ ਰਾਹੀਂ ਸਫਰ ਕਰ ਰਿਹਾ ਹੈ । ਅਤੇ ਇਹ ਬਹੁਤ ਹੀ ਗਰਮ ਹੈ! ਮੈਂ ਗਰਮੀ ਨੂੰ, ਇਸ ਲੰਮੀ ਪੂਛ ਦੀ ਵਿਸ਼ਾਲ ਗਰਮੀ ਮਹਿਸੂਸ ਕਰ ਸਕਦੀ ਹਾਂ। ਜਿਉਂ ਹੀ ਇਹ ਆਕਾਸ਼ ਦੇ ਵਿਚੋਂ ਦੀ ਜਾ ਰਹੀ ਇਹ ਦੀ ਇਹ ਡਾਢੀ ਅਗ ਵਰਗੀ ਟੁਟਣ ਵਾਲੇ ਤਾਰੇ ਦੀ ਪੂਛ ਹੈ। ਅੋਹ!"ਦੂਜੇ ਅਵਤਾਰ, ਪੈਗੰਬਰ ਅਤੇ ਰੁਹਾਨੀ ਅਭਿਆਸੀਆਂ ਨੇ ਬਹੁਤ ਹੀ ਸਮਾਨ ਅਗੇਤਰੀਆਂ ਚੇਤਾਵਨੀਆਂ ਅਤੇ ਦ੍ਰਿਸ਼ਾਂ ਦੀ ਖਬਰ ਦਿਤੀ ਹੈ ।ਹੁਣ, ਯਾਦ ਹੈ ਪਿਛਲੀ ਵਾਰ, ਅਸੀਂ 2027 ਬਾਰੇ ਗਲ ਕਰ ਰਹੇ ਸੀ, (ਹਾਂਜੀ, ਸਤਿਗੁਰੂ ਜੀ।) ਜਦੋਂ ਇਕ ਵਿਆਕਤੀ ਦੇ ਦ੍ਰਿਸ਼ ਨੇ ਸਭ ਜਗਾ ਸਮੁਚਾ ਸੰਸਾਰ ਮਨੁਖਤਾ ਅਤੇ ਜਾਨਵਰ-ਲੋਕਾਂ ਤੋਂ ਖਾਲੀ ਦਿਖਾਇਆ , ਅਤੇ ਕੋਈ ਵੀ ਗਤੀਵਿਧੀਆਂ ਨਹੀਂ। ਉਹ ਯਾਦ ਹੈ? (ਹਾਂਜੀ, ਸਤਿਗੁਰੂ ਜੀ।) ਸੋ, ਇਹ ਵਰਤਾਰਾ, ਇਹ ਘਟਨਾ - ਇਹ ਨਾਕਾਰਾਤਮਿਕ ਘਟਨਾ, ਇਹ ਭਿਆਨਕ ਘਟਨਾ, ਨਵੰਬਰ 2027 ਤੋਂ ਸ਼ੁਰੂ ਹੋਵੇਗੀ, ਸਾਰੇ ਰਾਹ ਨਵੰਬਰ 2031 ਤਕ। (ਓਹ, ਨਹੀਂ! ਓਹ, ਮੇਰੇ ਰਬਾ! ਓਹ, ਮੇਰੇ ਰਬਾ!) ਮੈਂ ਇਥੇ ਲਿਖਿਆ: "ਉਹ ਸਾਰੀ ਮਨੁਖਜਾਤੀ ਨੂੰ ਖਤਮ ਕਰ ਦੇਵੇਗੀ, (ਵਾਓ! ਓਹ, ਰਬਾ!) ਸੋ 72% ਸੰਸਾਰੀ ਲੋਕ ਮਰ ਜਾਣਗੇ।" (ਵਾਓ! ਓਹ, ਪਿਆਰੇ ਪ੍ਰਭੂ! ਓਹ, ਮੇਰੇ ਰਬਾ! ਭਿਆਨਕ!ਪਰ ਉਨਾਂ ਨੇ ਮੈਨੂੰ ਦਸਿਆ ਸੀ, "ਤੁਸੀਂ ਅਤੇ ਦੀਖਿਅਕ ਇਕ ਲੰਮੇ ਸਮੇਂ ਤਕ ਜਿੰਦਾ ਰਹੋਂਗੇ।" [...]ਹਰ ਵਾਰ, ਕਿਸੇ ਵੀ ਤਰਾਂ, ਕਰਮ ਹਮੇਸ਼ਾਂ ਬਹੁਤੇ ਭਾਰੇ ਰਹੇ ਹਨ ਕਿਸੇ ਵੀ ਸਤਿਗੁਰੂ ਲਈ ਇਕਲੇ ਸੰਭਾਲਣ, ਦੇਖਭਾਲ ਕਰਨ ਲਈ । ਜਿਆਦਾਤਰ, ਭਾਵੇਂ ਜੇਕਰ ਉਹ ਮਰ ਜਾਂਦੇ ਹਨ, ਉਹ ਅੰਤ ਵਿਚ ਹੋਰਨਾਂ ਦੀ ਖਾਤਰ ਕੁਰਬਾਨੀ ਦਿੰਦੇ ਹਨ, ਉਹ ਸਿਰਫ ਆਪਣੇ ਪੈਰੋਕਾਰਾਂ ਅਤੇ ਕੁਝ ਅਨੁਯਾਈਆਂ ਨੂੰ, ਜਾਂ ਉਨਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਅਤੇ ਨੌ ਪੀੜੀਆਂ ਤਕ ਬਚਾਅ ਸਕਦੇ ਹਨ। (ਸਮਝੇ, ਸਤਿਗੁਰੂ ਜੀ।) ਸੰਸਾਰ ਦੇ ਸਮੁਚੇ ਕਰਮਾਂ ਨੂੰ ਕੋਈ ਨਹੀਂ ਸੋਖ ਸਕਦਾ। ਇਸੇ ਕਰਕੇ, ਸਾਡੇ ਕੋਲ ਹਮੇਸ਼ਾਂ ਯੁਧ, ਕਾਲ, ਮਹਾਂਮਾਰੀਆਂ ਅਤੇ ਉਹ ਸਭ ਹੋਵੇਗਾ। ਅਜ਼ਕਲ, ਇਹ ਇੰਝ ਹੈ ਜਿਵੇਂ ਪਹਿਲਾਂ ਨਾਲੋਂ ਕਿਤੇ ਵਧ ਲਗਦਾ ਹੈ । ਸਾਡੇ ਕੋਲ ਵਖ-ਵਖ ਲਾਗਾਂ ਹਨ ਅਤੇ ਮਹਾਂਮਾਰੀ ਹੋਰ ਅਤੇ ਹੋਰ ਘਾਤਕ ਬਣਦੀ ਜਾ ਰਹੀ ਹੈ। ਅਤੇ ਸਿਰਫ ਉਹੀ ਨਹੀਂ, ਉਥੇ ਬਹੁਤ ਹੀ ਵਖ-ਵਖ ਬਿਮਾਰੀਆਂ ਹਨ ਸਾਰੇ ਸੰਸਾਰ ਭਰ ਵਿਚ ਅਜ਼ਕਲ ਜੋ ਅਜ਼ੇ ਵਿਗਿਆਨੀਆਂ ਅਤੇ ਮੈਡੀਕਲ ਖੋਜ਼ ਵਿਆਕਤੀਆਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। [...]ਉਥੇ ਬਹੁਤ, ਬਹੁਤ ਸਾਰੀਆਂ ਹੋਰ ਚੀਜ਼ਾਂ ਹਨ ਜੋ ਮੈਂਨੂੰ ਯਾਦ ਨਹੀਂ ਹਨ । ਤੁਸੀਂ ਇੰਟਰਨੈਟ ਉਤੇ ਦੇਖ ਸਕਦੇ ਹੋ ਕਿ ਅਜ਼ਕਲ, ਸਾਡਾ ਸੰਸਾਰ, ਹਰ ਜਗਾ ਜਿਵੇਂ ਕਤਲੇਆਮ ਦੇ ਮੈਦਾਨ ਵਾਂਗ ਹੈ। (ਹਾਂਜੀ, ਸਤਿਗੁਰੂ ਜੀ।)