ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਮਾਵਾਂ ਨੂੰ ਵਧੇਰੇ ਦੇਖ ਭਾਲ ਕਰਨੀ ਚਾਹੀਦੀ ਹੈ ਉਨਾਂ ਦੀ ਜਿਨਾਂ ਨੇ ਆਪਣਾ ਵਿਸ਼ਵਾਸ ਉਨਾਂ ਉਪਰ ਸਦੀਵੀਂ ਪਿਤਾ ਦੁਆਰਾ ਰਖਿਆ ਹੈ। ਅਣਜਨਮਿਆਂ ਦੇ ਕਤਲਾਂ ਦੀ ਘਿਰਣਾ ਜੋ ਧਰਤੀ ਉਤੇ ਕੀਤੀ ਗਈ ਸਦੀਵੀਂ ਪਿਤਾ ਦੇ ਦਿਲ ਨੂੰ ਬਹੁਤ ਸਟ ਮਾਰਦੀ ਹੈ । ਗਰਭ ਠਹਿਰਨ ਦੇ ਸਮੇਂ ਉਤੇ, ਪਵਿਤਰ ਰੂਹ ਬਚਾ ਬਣਾਉਂਦੀ ਹੈ, ਅਤੇ ਕੁਲ ਮਾਲਕ ਦਾ ਸਾਹ ਇਹਨੂੰ ਜੀਵਨ ਪ੍ਰਦਾਨ ਕਰਦਾ ਹੈ। "