ਖੋਜ
ਪੰਜਾਬੀ
 

ਦੋ ਮਿਤਰ, ਦਸ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਦੇਖੋ, ਯੁਧ ਲੋਕਾਂ ਨੂੰ ਅਲਗ ਕਰਦੀ ਹੈ। ਉਹ ਇਕ ਅਫਸੋਸ ਵਾਲੀ ਚੀਜ਼ ਹੈ, ਤੁਸੀਂ ਜਾਣਦੇ ਹੋ? (ਹਾਂਜੀ, ਸਤਿਗੁਰੂ ਜੀ।) ਸਮਾਨ ਹੈ ਯੂਕਰੇਨ ਅਤੇ ਰੂਸ ਨਾਲ ਐਸ ਵਖਤ ਹੁਣ। ਭਾਵੇਂ ਉਹ ਸਰੀਰਕ ਤੌਰ ਤੇ ਵਖਰੇ ਨਹੀਂ ਹੈ, ਭੌਤਿਕ ਤੌਰ ਤੇ ਉਹ ਵਿਚਾਰਧਾਰਾ ਵਿਚ ਅਲਗ, ਵਖਰੇ ਹੈ। ਭਾਵ ਆਪਣੇ ਆਦਰਸ਼ ਵਿਚ। (ਹਾਂਜੀ, ਸਤਿਗੁਰੂ ਜੀ।) ਹਾਂਜੀ, ਉਸੇ ਕਰਕੇ ਪਿਤਾ ਇਥੋਂ ਤਕ ਪੁਤਰ ਨੂੰ ਕਹਿੰਦਾ ਹੈ, "ਤੁਸੀਂ ਇਕ ਧ੍ਰੋਹੀ ਹੋ। ਤੁਹਾਨੂੰ ਪਹਿਲੇ ਗੋਲੀ ਮਾਰ ਦੇਣੀ ਚਾਹੀਦੀ ਹੈ।" ਦੇਖਿਆ ਉਹ? ਇਥੋਂ ਤਕ ਜੰਗ ਵਿਚ ਵੀ ਨਹੀਂ, ਪਿਤਾ ਚਾਹੁੰਦਾ ਹੈ ਪਹਿਲੇ ਹੀ ਆਪਣੇ ਪੁਤਰ ਨੂੰ ਗੋਲੀ ਮਾਰਨੀ।
ਹੋਰ ਦੇਖੋ
ਸਾਰੇ ਭਾਗ (4/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-20
5515 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-21
4146 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-22
3748 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-23
3978 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-24
3835 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-25
4080 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-26
3825 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-27
3549 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-28
3481 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-05-29
3571 ਦੇਖੇ ਗਏ