ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਅਸੀਂ ਜਨਮ ਲੈਂਦੇ ਹਾਂ, ਅਸੀਂ ਸਭ ਚੀਜ਼ ਭੁਲ ਜਾਂਦੇ ਹਾਂ। (ਹਾਂਜੀ, ਸਤਿਗੁਰੂ ਜੀ।) ਉਹ ਇਕ ਅਫਸੋਸ ਹੈ। ਉਸੇ ਕਰਕੇ ਸਾਨੂੰ ਇਥੇ ਦੁਬਾਰਾ ਨਹੀਂ ਜਨਮ ਲੈਣਾ ਚਾਹੀਦਾ। ਇਥੋਂ ਤਕ ਬੁਧ, ਉਹ ਸ਼ਾਕਾਹਾਰੀ ਨਹੀਂ ਸਨ ਜਦੋਂ ਉਹ ਮਹਿਲ ਵਿਚ ਸਨ। (ਹਾਂਜੀ।) ਉਨਾਂ ਕੋਲ ਬਹੁਤ ਸਾਰੀਆਂ ਰਖੇਲਾਂ ਸਨ। ਸਾਡੇ ਸਤਿਗੁਰੂ ਜਨਮ ਤੋਂ ਹੀ ਨਹੀਂ ਸੰਤ ਹੁੰਦੇ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਉਹ ਕਹਿੰਦੇ ਹਨ, "ਹਰ ਇਕ ਸੰਤ ਦਾ ਇਕ ਅਤੀਤ ਹੈ, ਹਰ ਇਕ ਪਾਪੀ ਦਾ ਇਕ ਭਵਿਖ ਹੈ।" ਮੈਂ ਆਸ ਕਰਦੀ ਹਾਂ ਹਰ ਇਕ ਪਾਪੀ ਕੋਲ ਇਕ ਭਵਿਖ ਹੈ।