ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਬਚੇ ਸੋਚ ਸਕਦੇ ਅਤੇ ਗਲ ਕਰ ਸਕਦੇ ਹੋਣ, ਉਹ ਪ੍ਰਾਰਥਨਾ ਕਰਨਗੇ ਪੋਪ ਨੂੰ ਉਨਾਂ ਨੂੰ ਬਚਾਉਣ ਲਈ ਉਨਾਂ ਦੀਆਂ ਜਾਨਾਂ ਬਚਾਉਣ ਲਈ। (ਹਾਂਜੀ।) ਪਰ ਅਫਸੋਸ, ਉਹ ਗਲ ਨਹੀਂ ਕਰ ਸਕਦੇ। ਉਹ ਉਨਾਂ ਦਾ ਗਲਾ ਕਟ ਦਿੰਦੇ ਹਨ ਉਨਾਂ ਦੇ ਇਥੋਂ ਤਕ ਆਪਣਾ ਮੂੰਹ ਖੋਲਣ ਤੋਂ ਪਹਿਲਾਂ। (ਹਾਂਜੀ, ਉਹ ਸਹੀ ਹੈ।) ਉਹ ਕਤਲ ਕਰਦੇ ਹਨ ਉਨਾਂ ਨੂੰ ਉਸ ਪਲ ਜਦੋਂ ਉਹ ਮਾਂ ਦੀ ਕੁਖ ਵਿਚੋਂ ਬਾਹਰ ਆਉਂਦੇ ਹਨ ਪਹਿਲੇ ਹੀ।