ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਬਚਿਆਂ ਬਾਰੇ ਹੀ ਨਹੀਂ ਹੈ। ਇਹ ਹੈ ਸਿਧਾਂਤ ਜੋ ਦਾਅ ਤੇ ਹੈ। (ਹਾਂਜੀ, ਸਤਿਗੁਰੂ ਜੀ।) ਕੈਥੋਲਿਕ ਜਾਂ ਇਸਾਈ, ਉਥੇ ਇਕ ਨਿਯਮ ਹੈ, "ਤੁਹਾਨੂੰ ਮਾਰਨਾ ਨਹੀਂ ਚਾਹੀਦਾ।" ਅਤੇ ਪੋਪ, ਉਹਨੂੰ ਪਹਿਲਾ ਹੋਣਾ ਚਾਹੀਦਾ ਹੈ ਜਿਹੜਾ ਉਨਾਂ ਨੂੰ ਉਹ ਸਿਖਾਵੇ, ਜੇਕਰ ਉਹ ਉਸ ਸਿਧਾਂਤ ਦੀ ਪਾਲਣਾ ਨਹੀਂ ਕਰ ਰਹੇ।