ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਤਿਗੁਰੂ ਜੀ, ਮੈਂ ਚਾਹੁੰਦੀ ਹਾਂ ਤੁਹਾਨੂੰ ਦਸਣਾ ਕਿ ਅਸੀਂ ਸਚਮੁਚ ਜੀਅ ਰਹੇ ਹਾਂ ਮਿਹਰ ਅਤੇ ਚਮਤਕਾਰਾਂ ਵਿਚ । ਵਧੀਆ। ਬਿਨਾਂਸ਼ਕ। ਪਰ ਕੁਝ ਲੋਕ ਇਹ ਨਹੀਂ ਦੇਖਦੇ। ਇਹ ਅਦਿਖ ਹੈ ਭੌਤਿਕ ਅਖਾਂ ਪ੍ਰਤੀ। ਸਮਝੇ? ਇਹ ਅਖ ਖੁਲੀ ਨਹੀਂ ਹੈ। (ਮੈਂ ਮਹਿਸੂਸ ਕਰ ਸਕਦੀ ਹਾਂ ਸਤਿਗੁਰੂ ਜੀ ਦਾ ਪਿਆਰ ਹਰ ਸਕਿੰਟ ਵਿਚ।) ਬਹੁਤ ਵਧੀਆ, ਮੈਂ ਬਹੁਤ ਖੁਸ਼ ਹਾਂ ਤੁਹਾਡੇ ਲਈ। ਇਹ ਇਸ ਤਰਾਂ ਹੋਣਾ ਚਾਹੀਦਾ ਹੈ।