ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨਜੋ ਵੀ ਅਸੀਂ ਚਾਹੁੰਦੇ ਹਾਂ, ਉਹ ਸਾਡੇ ਕੋਲ ਹੋਵੇਗਾ, ਬਾਰਾਂ ਹਿਸਿਆਂ ਦਾ ਨੌਵਾਂ ਭਾਗ2021-08-13Lecture Language:Mandarin Chinese (中文) ਵਿਸਤਾਰਡਾਓਨਲੋਡ Docxਹੋਰ ਪੜੋਇਕ ਸ਼ਾਂਤਮਈ ਦੇਸ਼ ਵਧੀਆ ਹੈ। ਕੋਈ ਫਰਕ ਨਹੀਂ ਪੈਂਦਾ ਕਿਹੜੀ ਸਰਕਾਰ ਹੋਵੇ, ਇਹ ਵਧੀਆ ਹੈ ਸ਼ਾਂਤੀ ਹੋਣੀ ਦੇਸ਼ ਵਿਚ। ਤੁਹਾਡੇ ਕੋਲ ਕਾਫੀ ਹੈ ਖਾਣ ਲਈ ਅਤੇ ਕਾਫੀ ਪਹਿਨਣ ਲਈ, ਸੋ ਨਾਂ ਹੋਰਨਾਂ ਚੀਜ਼ਾਂ ਵਿਚ ਟੰਗਾਂ ਅੜਾਉ। ਇਹ ਸੌਖਾ ਨਹੀਂ ਹੈ ਇਕ ਸਰਕਾਰ ਹੋਣਾ।