ਵਿਸਤਾਰ
ਡਾਓਨਲੋਡ Docx
ਹੋਰ ਪੜੋ
“ਇਥੋਂ ਤਕ ਸਭ ਤੋਂ ਸਖਤ ਵਾਲੀ ਗਰੀਨ ਹਾਉਸ ਗੈਸ ਨਿਕਾਸ ਦੀ ਸੀਮਾਂ, ਗ੍ਰਹਿ ਦਾ ਤਾਪਮਾਨ ਅਜ਼ੇ ਵੀ ਚੜਨ ਦੀ ਆਸ ਹੈ ਹੋਰ 3.5°C ਤਕ ਅਗਲੇ ਦਹਾਕਿਆਂ ਦੇ ਅੰਦਰ..." ਓਹ ਰਬਾ! ਉਹ ਕਹਿੰਦੇ ਹਨ ਜੇਕਰ ਇਹ ਚੜਦਾ ਹੈ 2°C ਤਕ, ਫਿਰ ਅਸੀ ਪਹਿਲੇ ਹੀ ਇਹ ਨਹੀ ਸਹਿਣ ਕਰ ਸਕਾਂਗੇ। ਸਾਨੂੰ ਇਹ ਰਖਣਾ ਚਾਹੀਦਾ ਹੈ ਦੋ ਡਿਗਰੀ ਤੋਂ ਥਲੇ। ਪਰ ਜਿਸ ਦਰ ਨਾਲ ਇਹ ਇਸ ਤਰਾਂ ਚਲ ਰਿਹਾ ਹੈ, ਜਿਸ ਦਾ ਭਾਵ ਹੈ ਹੋ ਸਕਦਾ ਪੂਰੀ ਤਰਾਂ ਆਮ ਨਾਲੋਂ ਇਹ ਚੜ ਜਾਵੇਗਾ ਜਿਵੇਂ ਪੰਜ ਡਿਗਰੀ। ਸੋ ਮੈਂ ਨਹੀ ਜਾਣਦੀ ਕਿਥੇ ਅਸੀ ਜਾਵਾਂਗੇ। "...ਜਿਸ ਦੇ ਨਾਲ ਨਤੀਜ਼ਾ ਹੋਵੇਗਾ ਮੌਤ ਐਮੇਜ਼ੋਨ ਵਰਖਾਜੰਗਲ ਦਾ।" ਵਾਓ! ਫਿਰ ਅਸੀਂ ਬਸ ਮਾਰੇ ਗਏ। "ਬੇਹਦ ਤੂਫਾਨ ਤਟਵਰਤੀ ਸ਼ਹਿਰਾਂ ਵਿਚ, ਵਿਸ਼ਾਲ ਮੀਥੇਨ ਦਾ ਨਿਕਾਸ ਪਿਘਲਦੀ ਪਰਮਾਫਰੋਸਟ ਤੋਂ ਅਤੇ ਅੰਤ ਵਿਚ ਅਤਿਅੰਤ ਵਡੀ ਤਬਾਹੀ।" ਪਹਿਲੇ ਹੀ, ਅਸੀ ਦੇਖ ਰਹੇ ਹਾਂ ਆਫਤਾਂ ਜੋ ਵਧੇਰੇ ਅਕਸਰ ਵਾਪਰ ਰਹੀਆਂ ਹਨ, ਵਧੇਰੇ ਲੰਮੇ ਸਮੇਂ ਤਕ ਅਤੇ ਤਬਾਹੀ ਤਕ। "ਗ੍ਰਹਿ ਇਸ ਵਖਤ ਗੁਜ਼ਰ ਰਿਹਾ ਹੈ ਛੇਵੇ ਮਹਾਨ ਵਿਨਾਸ਼ ਵਿਚ ਦੀ । ਅਸੀ ਗੁਆ ਬੈਠੇ ਹਾਂ 40% ਆਪਣੇ ਜੰਗਲ।" 40%! ਜੰਗਲ ਸਾਡੇ ਫੇਫੜੇ ਹਨ। ਕੇਵਲ ਬਸ ਸਮੁੰਦਰ ਹੀ ਨਹੀ। ਅਤੇ ਅਸੀ ਪਹਿਲੇ ਹੀ ਗੁਆ ਬੈਠੇ ਹਾਂ 40%। ਅਤੇ ਅਸੀ ਗੁਆ ਬੈਠੇ ਹਾਂ 50% ਆਪਣੀ ਸੇਮ ਵਾਲੀ ਜ਼ਮੀਨ। ਪੰਜਾਹ ਪ੍ਰਤਿਸ਼ਤ ਸੇਮ ਵਾਲੀ ਜ਼ਮੀਨ! ਉਹ ਵੀ ਧਰਤੀ ਗ੍ਰਹਿ ਨੂੰ ਠੰਡਾ ਕਰਦੀ ਹੈ। "ਵਿਗਿਆਨੀ ਹੁਣ ਅਨੁਮਾਨ ਲਾਉਂਦੇ ਹਨ ਕਿ ਦਰ ਜੀਵ-ਵਿਭਿੰਨਤਾ ਦੇ ਘਾਟੇ ਦਾ ਇਕ ਹਜ਼ਾਰ ਗੁਣਾਂ ਤੋਂ ਵੀ ਵਧ ਤੇਜ਼ ਹੋ ਰਿਹਾ ਹੈ ਕਿਸੇ ਵੀ ਹੋਰ ਸਮੇਂ ਨਾਲੋਂ ਧਰਤੀ ਗ੍ਰਹਿ ਦੇ ਫੋਸਿਲ ਰੀਕਾਰਡ ਵਿਚ।" ਅਤੇ ਇਹ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਇਹ ਬਸ ਉਹੀ ਨਹੀ, ਇਹ ਉਪਰ ਅਤੇ ਹੋਰ ਉਪਰ ਚੜਦਾ ਜਾ ਰਿਹਾ ਹੈ। ਇਹ ਬਸ ਕੇਵਲ ਜੀਵ-ਵਿਭਿੰਨਤਾ ਦਾ ਘਾਟਾ ਹੀ ਨਹੀ, ਪਰ ਇਹ ਸਾਡੀਆਂ ਜਿੰਦਗੀਆਂ ਹਨ। ਹੋਰ 30 ਸਾਲ ਤਕ, ਹੋ ਸਕਦਾ ਅਸੀ ਮਰ ਜਾਈਏ। ਸਮਝੇ? (ਹਾਂਜੀ।) ਸੋ ਸੰਯੁਕਤ ਰਾਸ਼ਟਰ ਕੁਝ ਚੀਜ਼ ਇਸ ਤਰਾਂ ਕਹਿੰਦੇ ਹਨ, ਤੇਜ਼ ਰਫਤਾਰ ਵਿਚ ਘਾਟਾ ਜੀਵ-ਵਿਭਿੰਨਤਾ ਦਾ ਇਕ “ਬੁਨਿਆਦੀ ਤੌਰ ਤੇ ਖਤਰਾ” ਬਣ ਰਿਹਾ ਹੈ “ਮਾਨਵਤਾ ਦੇ ਜਿੰਦਾ ਰਹਿਣ ਲਈ।" ਕਹਿ ਰਹੇ ਹਰ ਸਮਾਂ । ਸਾਨੂੰ ਕੁਝ ਕਰਨਾ ਪਵੇਗਾ। ਇਕ ਕਾਨੂੰਨ ਬਣਾਵੋ। ਮਾਸ ਖਾਣਾ ਬੰਦ ਕਰੋ, ਮਛੀਆਂ ਪਕੜਨੀਆਂ ਬੰਦ ਕਰੋ। ਜਾਨਵਰਾਂ ਨੂੰ ਮਾਰਨਾ ਬੰਦ ਕਰੋ। ਦੇਖੋ ਜਾਂ ਡਾਉਨਲੋਡ ਕਰੋ ਪੂਰਾ ਭਾਸ਼ਣ "ਵੀਗਨ ਝੁਕਾਵ ਸੰਸਾਰ ਭਰ ਵਿਚ" ਮੁਫਤ ਇਸ ਵੈਬਸਾਇਟ ਤੋਂ SupremeMasterTV.com ਖੋਜ਼ ਕਰਨ ਰਾਹੀਂ "ਵੀਗਨ ਟਰੈਂਨਡਜ਼"