ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਪਿਆਰ ਅਤੇ ਦਿਆਲਤਾ ਦੀ ਸ਼ਕਤੀ ਦਾ ਅਧਿਕਾਰ ਮੁੜ ਵਾਪਸ ਲੈਣਾ, ਅਠ ਹਿਸ‌ਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉਹ ਇਕ ਚੰਗਾ ਰਾਸ਼ਟਰਪਤੀ ਹੈ। ਇਥੋਂ ਤਕ ਅਖਰੀਲੇ ਮਿੰਟ ਤਕ, ਜਦੋਂ ਉਹ ਨਹੀਂ ਇਥੋਂ ਤਕ ਜਾਣਦਾ ਸੀ ਜੇਕਰ ਉਹ ਜ਼ਾਰੀ ਰਹੇਗਾ ਰਾਸ਼ਟਰਪਤੀ ਬਣੇ ਰਹਿਣਾ, ਉਹ ਅਜ਼ੇ ਵੀ ਸ਼ਾਂਤੀ ਦੀ ਵਿਚੋਲ਼ਗੀ ਕਰ ਰਿਹਾ ਹੈ, ਘਲ ਰਿਹਾ ਲੋਕਾਂ ਨੂੰ ਉਹਦੀ ਮਦਦ ਕਰਨ ਲਈ ਸ਼ਾਂਤੀ ਦੀ ਵਿਚੋਲਗੀ ਕਰਨ ਲਈ ਹੋਰਨਾਂ ਦੇਸ਼ਾਂ ਵਿਚ।

ਇਹਦੇ ਲਈ ਬਸ ਕੁਝ ਕੋ ਲੋਕਾਂ ਦੀ ਹੀ ਲੋੜ ਹੈ ਉਕਸਾਉਣ ਲਈ ਕੁਝ ਹੋਰਨਾਂ ਨੂੰ ਅਤੇ ਉਹ ਪਿਛੇ ਲਗਦੇ ਹਨ। (ਹਾਂਜੀ, ਸਤਿਗੁਰੂ ਜੀ।) ਭਾਵੇਂ ਸ੍ਰੀ ਮਾਨ ਰਾਸ਼ਟਰਪਤੀ ਨੇ ਕਦੇ ਨਹੀਂ ਆਪਣੇ ਸਮਰਥਕਾਂ ਨੂੰ ਕਿਹਾ ਕੁਝ ਚੀਜ਼ ਕਰਨ ਲਈ। ਉਹਨੇ ਹਮੇਸ਼ਾਂ ਉਨਾਂ ਨੂੰ ਕਿਹਾ ਸ਼ਾਂਤ ਰਹਿਣ ਲਈ। ਉਨਾਂ ਦੀਆਂ ਚਾਲਾਂ ਵਿਚ ਨਾਂ ਫਸਣਾ। ਸ਼ਾਂਤੀ ਬਣਾਈ ਰਖੋ, ਸਾਡੇ ਕੋਲ ਸ਼ਾਂਤੀ ਹੋਣੀ ਜ਼ਰੂਰੀ ਹੈ।

ਉਹਨੇ ਕਿਹਾ ਘਰ ਨੂੰ ਚਲੇ ਜਾਵੋ, (ਹਾਂਜੀ, ਸਤਿਗੁਰੂ ਜੀ।) ਘਰ ਨੂੰ ਜਾਵੋ, ਸ਼ਾਂਤੀ ਬਣਾਈ ਰਖੋ, ਉਨਾਂ ਦੇ ਹਥਾਂ ਵਿਚ, ਜਾਲ ਵਿਚ ਨਾਂ ਫਸਣਾ। ਅਤੇ ਕੌਣ ਜਾਣਦਾ ਹੈ, ਹੋ ਸਕਦਾ ਹੈ ਇਹ ਰਾਸ਼ਟਰਪਤੀ ਟਰੰਪ ਦੇ ਸਮਰਥਕ ਨਾ ਹੋਣ। ਹੋ ਸਕਦਾ ਇਹ ਦੂਸਰਾ ਸਮੂਹ ਹੋਵੇ ਜਿਹੜੇ ਰਲ ਗਏ ਵਿਚ ਬਸ ਇਕ ਜਾਂ ਦੋ ਸਮਸ‌ਿਆ ਖੜੀ ਕਰਨ ਲਈ, (ਹਾਂਜੀ, ਸਤਿਗੁਰੂ ਜੀ।) ਬਸ ਤਾਂਕਿ ਰਾਸ਼ਟਰਪਤੀ ਟਰੰਪ ਨੂੰ ਹੋਰ ਮੌਕਾ ਨਾਂ ਮਿਲੇ। (ਹਾਂਜੀ।) ਭਾਵੇਂ ਜੇਕਰ ਕੁਝ ਰਾਸ਼ਟਰਪਤੀ ਟਰੰਪ ਦੇ ਸਮਰਥਕ ਉਥੇ ਮੌਜ਼ੂਦ ਸੀ ਉਨਾਂ ਨਾਲ, ਕੀ ਇਹ ਇਸ ਕਰਕੇ ਸੀ ਕਿਉਂਕਿ ਉਨਾਂ ਨੂੰ ਉਕਸਾਇਆ ਗਿਆ ਇਹੋ ਜਿਹੇ ਲੋਕਾਂ ਰਾਹੀਂ? (ਹਾਂਜੀ, ਸਤਿਗੁਰੂ ਜੀ।) ਅਤੇ ਫਿਰ, ਉਹ ਕਹਿੰਦੇ ਹਨ, "ਠੀਕ ਹੈ, ਤੁਸੀਂ ਸਹੀ ਹਾਂ, ਬਸ ਇਹੀ ਹੈ, ਆਓ ਅਸੀਂ ਇਹ ਕਰੀਏ।" ਅਤੇ ਫਿਰ ਉਹ ਸਾਰੇ ਅੰਦਰ ਆਏ ਇਕਠੇ। (ਹਾਂਜੀ।) ਪਰ ਕੇਵਲ ਥੋੜੇ ਜਿਹੇ। (ਹਾਂਜੀ।) ਸਾਰੇ ਨਹੀਂ ਸਨ ਰਾਸ਼ਟਰਪਤੀ ਟਰੰਪ ਸਮਰਥਕ । ਕਿਉਂਕਿ ਉਹਨੇ ਕਿਹਾ ਸੀ ਉਨਾਂ ਨੂੰ ਸ਼ਾਂਤੀ ਬਣਾਈ ਰਖਣ ਲਈ। ਹੁਣ ਤਾਂਹੀ, ਉਨਾਂ ਨੇ ਕੇਵਲ ਵਿਰੋਧ ਕੀਤਾ। ਕਿਉਂਕਿ ਉਥੇ ਦੋ ਪਖ ਹਨ ਵਿਰੋਧ ਦੇ। ਇਕ ਪਖ ਹੈ ਡੈਮੋਕਰੈਟ ਵਿਰੋਧ ਕਰਦੇ ਅਤੇ ਸੋ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਨੇ ਵੀ ਕੁਝ ਵਿਰੋਧ ਕੀਤਾ ਸੀ ਪਹਿਲੇ। ਪਰ ਉਹ ਹਨ ਜਿਨਾਂ ਕੁਟਿਆ ਗਿਆ ਹੈ ਜਾਂ ਪਕੜਿਆ ਗਿਆ।। (ਹਾਂਜੀ।) ਮੈਂ ਇਹ ਪੜਿਆ ਖਬਰਾਂ ਵਿਚ ਜਿਵੇਂ ਉਹ ਵਿਰੋਧ ਕਰਦੇ ਹਨ ਸਾਰਾ ਦਿਨ ਸ਼ਾਂਤੀ ਨਾਲ ਸ਼ਾਮ ਤਕ ਜਦੋਂ ਜਿਆਦਾਤਰ ਉਨਾਂ ਵਿਚੋਂ ਘਰ ਨੂੰ ਚਲੇ ਜਾਂਦੇ, ਕੇਵਲ ਕਈ ਪਿਛੇ ਰਹਿ ਗਏ। ਕਈ ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਨੇ ਵਿਰੋਧ ਤੋਂ ਬਾਅਦ, ਉਹ ਗਏ ਰੈਸਟਰਾਨਟ ਵਿਚ ਖਾਣ ਲਈ, ਫਿਰ ਦੂਸਰੇ ਪਖ ਨੇ ਉਨਾਂ ਉਤੇ ਛਾਪਾ ਮਾਰਿਆ ਅਤੇ ਉਨਾਂ ਨੂੰ ਕੁਟ ਸੁਟਿਆ। (ਹਾਂਜੀ, ਸਤਿਗੁਰੂ ਜੀ।) ਪਰ ਇਹ ਮਜ਼ਾਕੀਆ ਹੈ, ਉਸ ਸਮੇਂ, ਮੈਂ ਨਹੀਂ ਸੁਣ‌ਿਆ ਕੋਈ ਵੀ ਡੈਮੋਕਰੈਟ ਉਹਦੀ ਨਿਖੇਧੀ ਕਰਦਾ। ਉਹ ਨਿਖੇਧੀ ਕਰਦੇ ਹਨ ਸ੍ਰੀ ਮਾਨ ਟਰੰਪ ਦੇ ਸਮਰਥਕਾਂ ਦਾ ਕਿਸੇ ਵੀ ਸਮੇਂ। (ਹਾਂਜੀ, ਸਤਿਗੁਰੂ ਜੀ।) ਇਹ ਨਿਆਂ ਨਹੀਂ ਹੈ। ਮੈਂ ਤੁਹਾਨੂੰ ਦਸਦੀ ਹਾਂ, ਇਹ ਬਹਤੁ ਹੀ ਡਰਾਉਣਾ ਹੈ। ਰਾਜ਼ਨੀਤੀ ਬਹੁਤ ਡਰਾਉਣੀ ਹੈ। ਅਸਲ ਵਿਚ, ਮੈਂ ਅਫਸੋਸ ਮਹਿਸੂਸ ਕਰਦੀ ਹਾਂ ਸ੍ਰੀ ਮਾਨ ਟਰੰਪ ਲਈ। ਇਹ ਚੰਗਾ ਹੈ ਕਿ ਉਹ ਇਕ ਆਰਾਮ ਕਰੇ, ਰਬਾ, ਸਚਮੁਚ । ਇਹ ਚੰਗਾ ਹੈ ਉਹਦੇ ਲਈ। ਪਰ ਬਿਨਾਂਸ਼ਕ, ਇਹ ਬਹੁਤਾ ਚੰਗਾ ਨਹੀਂ ਹੈ ਅਮਰੀਕਾ ਲਈ, ਬਸ ਇਹੀ ਹੈ। (ਹਾਂਜੀ, ਸਤਿਗੁਰੂ ਜੀ।)

ਕੀ ਮੈਂ ਤੁਹਾਡੇ ਸਵਾਲ ਦਾ ਜਵਾਬ ਦਿਤਾ? ਕਿਉਂਕਿ ਮੈਂ ਹੋ ਸਕਦਾ ਬਹੁਤਾ ਦੂਰ ਚਲੀ ਗਈ ਹੁਣ। ਮੈਂ ਜਵਾਬ ਦਿਤਾ ਸੀ, ਪੂਰੀ ਤਰਾਂ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੈਂ ਬਹੁਤ, ਬਹੁਤ ਹੀ... ਮੈਂ ਮਹਿਸੂਸ ਕਰਦੀ ਹਾਂ ਇਹ ਬਹੁਤ ਡਰਾਉਣਾ ਹੈ, ਇਹ ਸੰਸਾਰ। ਮੇਰੇ ਉਹ ਸਭ ਪੜਨ ਤੋਂ ਬਾਅਦ, ਅਤੇ ਮੈਂ ਉਹ ਸਭ ਦੇਖਿਆ।

ਹਰ ਇਕ ਬਸ ਦੋਸ਼ ਲਾਉਂਦਾ ਹੈ ਸ੍ਰੀ ਮਾਨ ਟਰੰਪ ਅਤੇ ਉਹਦੇ ਸਮਰਥਕਾਂ ਉਤੇ ਅਤੇ ਉਹ ਭੁਲ ਗੲ ਹਨ ਕਿ ਬਹੁਤਾ ਚਿਰ ਨਹੀਂ ਹੋਇਆ, ਇਹਨਾਂ ਸਾਰੇ ਸਾਲਾਂ ਦੌਰਾਨ, ਪਿਛਲੇ ਸਾਲ, 2020 ਵਿਚ, ਹਰ ਜਗਾ ਵਿਰੋਧ ਕੀਤਾ ਬਿਨਾਂ ਕਿਸੇ ਮੰਤਵ ਦੇ ਬਿਲਕੁਲ ਵੀ। ਅਤੇ ਡੈਮੋਕਰੇਟ, ਇਥੋਂ ਤਕ ਸਿਖਰ ਉਤੇ, ਵੀ ਕੁਝ ਚੀਜ਼ ਨਹੀਂ ਕਹਿੰਦੇ। ਕਦੇ ਨਹੀਂ ਉਨਾਂ ਉਤੇ ਦੋਸ਼ ਥੋਪਿਆ। ਭਾਵੇਂ ਲੋਕ ਮਰ ਗਏ ਅਤੇ ਜ਼ਖਮੀ ਹੋ ਗਏ ਅਤੇ ਦੁਖ ਪਾਇਆ। ਉਨਾਂ ਨੇ ਨਹੀਂ ਦੋਸ਼ੀ ਠਹਿਰਾਇਆ। ਉਨਾਂ ਨੇ ਇਥੋਂ ਤਕ ਧੰਨ ਇਕਠਾ ਕੀਤਾ ਉਨਾਂ ਨੂੰ ਕੈਦ ਵਿਚੋਂ ਬਾਹਰ ਕਢਣ ਲਈ। (ਹਾਂਜੀ, ਸਤਿਗੁਰੂ ਜੀ।) ਸ੍ਰੀ ਮਤੀ ਕਾਮਲਾ। ਅਤੇ ਫਿਰ ਉਨਾਂ ਦੀ ਵਡਿਆਈ ਵੀ ਕੀਤੀ। ਜੇਕਰ ਹਲਾਸ਼ੇਰੀ ਨਹੀਂ, ਫਿਰ ਵਡਿਆਈ ਕੀਤੀ ਉਨਾਂ ਦੀ ਜਿਵੇਂ ਇਕ ਨਾਇਕ ਦੀ ਤਰਾਂ ਜਾਂ ਉਨਾਂ ਨੂੰ ਉਚਾ ਚੁਕਿਆ। ਜੇਕਰ ਨਹੀਂ, ਫਿਰ ਇਥੋਂ ਤਕ ਸਪੀਕਰ ਆਫ ਦਾ ਹਾਓਸ, ਸ੍ਰੀ ਮਤੀ ਪੀਲੋਸੀ? ਜਦੋਂ ਲੋਕਾਂ ਨੇ ਪੁਛਿਆ ਉਹਦੀ ਕੀ ਰਾਇ ਹੈ ਇਹ ਸਭ ਹਿੰਸਾ ਬਾਰੇ ਸਾਰੇ ਦੇਸ਼ ਭਰ ਵਿਚ , ਉਹਨੇ ਬਸ ਆਪਣੇ ਮੋਢੇ ਚੜਾਏ ਅਤੇ ਕਿਹਾ, "ਲੋਕੀਂ ਕਰਦੇ ਹਨ ਜੋ ਉਹ ਕਰਦੇ ਹਨ।" ਪਰ ਹੁਣ, ਭਾਵੇਂ ਜੇਕਰ ਇਹ ਰਾਸ਼ਟਰਪਤੀ ਟਰੰਪ ਦੇ ਸਮਰਥਕ ਹੋਣ ਜਿਨਾਂ ਨੇ ਉਹ ਕੀਤਾ ਸੀ, ਉਹ ਸਾਰੀ ਜਗਾ ਨਿਖੇਧੀ ਕਰਦੇ ਹਨ, ਚਾਹੁੰਦੇ ਹਨ ਰਾਸ਼ਟਰਪਤੀ ਨੂੰ ਕਢਣਾ ਭਾਵੇਂ ਉਹਨੇ ਕੁਝ ਚੀਜ਼ ਨਹੀਂ ਕੀਤੀ; ਉਹਨੇ ਨਹੀਂ ਕਿਹਾ ਉਨਾਂ ਨੂੰ ਕੁਝ ਚੀਜ਼ ਕਰਨ ਲਈ। ਅਸਲ ਵਿਚ, ਉਹਨੇ ਉਲਟ ਕਿਹਾ ਸੀ। ਉਹ ਉਹ ਉਹਨੂੰ ਦੋਸ਼ ਦੇ ਰਹੇ ਹਨ ਸਾਰੇ ਪਾਸਿਓਂ। ਮੇਰੇ ਰਬਾ! ਓਹ! ਮੈਂ ਤੁਹਾਨੂੰ ਦਸਦੀ ਹਾਂ, ਇਹ ਬਹਤੁ ਡਰਾਉਣਾ ਹੈ ਇਹ ਸੰਸਾਰ, ਖਾਸ ਕਰਕੇ ਰਾਜ਼ਨੀਤੀ ਸੰਸਾਰ।

ਮੈਂ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਕਰਦੀ ਹਾਂ ਇਹਨਾਂ ਲੋਕਾਂ ਲਈ, ਜਿਹੜੇ ਅਨਿਆਂ ਕਰਦੇ ਹਨ। ਮੇਰਾ ਭਾਵ ਹੈ ਭਾਵੇਂ ਜੇਕਰ ਤੁਸੀਂ ਜਿਤ ਜਾਵੋਂ ਜਾਂ ਹਰ ਜਾਵੋਂ, ਤੁਸੀਂ ਅਨਿਆਂ ਨਹੀਂ ਹੋ ਸਕਦੇ। ਤੁਹਾਨੂੰ ਇਕ ਭਦਰਪੁਰਸ਼ ਬਣੇ ਰਹਿਣਾ ਚਾਹੀਦਾ ਹੈ। (ਹਾਂਜੀ, ਸਤਿਗੁਰੂ ਜੀ।) ਇਕ ਮਾੜਾ ਹਾਰ ਜਾਣ ਵਾਲਾ ਲਾਇਕ ਨਹੀਂ ਹੈ ਤੁਹਾਡੇ ਸਤਿਕਾਰ ਦੇ। (ਹਾਂਜੀ।)

ਜੇਕਰ ਤੁਸੀਂ ਨੇਤਾ ਹੋ ਦੇਸ਼ ਦੇ ਅਤੇ ਤੁਸੀਂ ਬੁਰੀ ਤਰਾਂ ਹਾਰਦੇ ਹੋ ਜਾਂ ਬਸ ਕੋਸ਼ਿਸ਼ ਕਰਦੇ ਹੋ ਦੋਸ਼ ਲਾਉਣਾ ਵਿਰੋਧੀ ਪਖ ਉਤੇ ਆਪਣੇ ਆਪ ਉਤੇ ਚੈਕ ਕਰਨ ਦੀ ਜਗਾ ਅਤੇ ਆਪਣੇ ਪਖ ਉਤੇ, ਇਹ ਲਾਇਕ ਨਹੀਂ ਹੈ ਦੇਸ਼ ਦੇ ਇਕ ਨੇਤਾ ਦੇ। (ਹਾਂਜੀ, ਸਤਿਗੁਰੂ ਜੀ।) ਅਤੇ ਉਨਾਂ ਨੂੰ ਸ਼ਰਮ ਨਹੀਂ ਆਉਂਦੀ। ਇਥੋਂ ਤਕ, ਮੈਂ ਉਹ ਪੜ‌ਿਆ, ਮੈਂ ਸ਼ਰਮ ਮਹਿਸੂਸ ਕਰਦੀ ਹਾਂ। ਕਿਵੇਂ ਅਜਿਹੇ ਲੋਕ ਮੌਜ਼ੂਦ ਹੋ ਸਕਦੇ ਹਨ ਇਸ ਸੰਸਾਰ ਵਿਚ? ਅਤੇ ਕੋਈ ਨਹੀਂ ਕੁਝ ਚੀਜ਼ ਕਹਿੰਦਾ। ਕੋਈ ਕੁਝ ਨਹੀਂ ਕਰ ਰਿਹਾ ਕਿਉਂਕਿ ਉਹ ਸ਼ਕਤੀ ਵਾਲੇ ਅਹੁਦੇ ਵਿਚ ਹਨ।

ਅਤੇ ਉਹ ਇਥੋਂ ਤਕ ਉਨਾਂ ਨੂੰ ਦੋਸ਼ੀ ਠਹਿਰਾਉਂਦੇ ਹਨ ਜਿਵੇਂ ਆਤੰਕਵਾਦੀ ਅਤੇ ਉਹ ਸਭ ਅਤੇ ਉਹ ਨਹੀਂ ਦੇਖਦੇ ਆਪਣੇ ਆਵਦੇ ਕਾਰਜ਼ਾਂ ਵਲ ਅਤੇ ਆਪਣੀਆਂ ਰਾਇ ਵਾਲ ਪਹਿਲਾਂ ਹੋਰਨਾਂ ਚੋਣਾਂ ਵਿਚ, ਜਾਂ ਸ੍ਰੀ ਮਾਨ ਟਰੰਪ ਦੀ ਪਰੈਸੀਡੇਂਨਸੀ ਦੀ ਸ਼ੁਰੂਆਤ ਵਿਚ। ਉਨਾਂ ਨੇ ਵੀ ਅਨੇਕ ਹੀ ਚੀਜ਼ਾਂ ਕੀਤੀਆਂ ਸੀ ਸਮਾਨ ਉਸ ਤਰਾਂ। ਉਥੇ ਇਹ ਪਹਿਲੇ ਵੀ ਹੋਇਆ ਹੈ ਕੈਪੀਟਲ ਵਿਚ। (ਹਾਂਜੀ, ਸਤਿਗੁਰੂ ਜੀ।) ਰਾਸ਼ਟਰਪਤੀ ਟਰੰਪ ਦੇ ਸਮਰਥਕ ਪਹਿਲੇ ਨਹੀਂ ਹਨ। (ਹਾਂਜੀ, ਸਤਿਗੁਰੂ ਜੀ।) ਡੈਮੋਕਰੇਟਸ ਨੇ ਵੀ ਉਹ ਕੀਤਾ ਹੈ। ਇਹ ਚੈਕ ਕਰਨਾ ਅਤੇ ਮੈਨੂੰ ਦਸਣਾ। (ਹਾਂਜੀ, ਸਤਿਗੁਰੂ ਜੀ।)

ਅਤੇ ਫਿਰ ਚਾਹੁੰਦੇ ਹਨ ਇਹ ਅਤੇ ਉਹ ਕਰਨਾ ਉਨਾਂ ਨਾਲ ਅਤੇ ਚਾਹੁੰਦੇ ਰਾਸਟਰਪਤੀ ਟਰੰਪ ਨੂੰ ਬਾਹਰ ਕਢਣਾ ਤੁਰੰਤ ਹੀ ਅਤੇ ਉਹ ਸਭ। ਜੇਕਰ ਨਹੀਂ, ਫਿਰ ਮਹਾਂਦੋਸ਼ ਥੋਪਣਾ ਉਹਦੇ ਉਤੇ ਦੁਬਾਰਾ! ਇੰਮਪੀਚ ਕਰਨਾ ਉਹਨੂੰ ਦੁਬਾਰਾ! ਕਿਸੇ ਵੀ ਸਮੇਂ, ਉਹ ਬਸ ਚਾਹੁੰਦੇ ਹਨ ਉਹਨੂੰ ਇੰਮਪੀਚ ਕਰਨਾ ਸਾਰਾ ਸਮਾਂ। ਕਿਉਂ ਨਹੀਂ ਉਹ ਬਸ ਆਪਣੇ ਆਪ ਨੂੰ ਇੰਮਪੀਚ ਕਰਦੇ। ਉਥੇ ਅਨੇਕ ਹੀ ਚੀਜ਼ਾਂ ਹਨ ਉਹ ਕਰ ਰਹੇ ਜੋ ਵਧੇਰੇ ਅਪਰਾਧਕ ਹਨ। ਰਾਸ਼ਟਰਪਤੀ ਟਰੰਪ ਨੇ ਕੁਝ ਚੀਜ਼ ਉਸ ਤਰਾਂ ਨਹੀਂ ਕੀਤੀ; ਜਿਵੇਂ ਉਨਾਂ ਨੇ ਕੀਤਾ ਹੈ।

ਤੁਸੀਂ ਜਾਣਦੇ ਹੋ, ਮੈਂ ਜਿਵੇਂ ਵਿਚੇ ਵਿਚ ਗੁਸੇ ਹਾਂ ਅੰਦਰੇ ਕਿਉਂਕਿ ਅਮਰੀਕਨ, ਬਸ ਅਮਰੀਕਨ ਹੀ ਇਕਲੇ, ਮਰ ਰਹੇ ਹਨ ਹਜ਼ਾਰਾਂ ਦੀ ਗਿਣਤੀ ਵਿਚ ਹਰ ਰੋਜ਼, ਵਧੇਰੇ ਅਗੇ ਨਾਲੋਂ। ਅਤੇ ਉਨਾਂ ਕੋਲ ਸ਼ਕਤੀ ਹੈ ਇਹਨੂੰ ਬਦਲਣ ਦੀ। ਪਰ ਉਹ ਵਰਤੋਂ ਕਰ ਰਹੇ ਹਨ ਆਪਣੀ ਐਨਰਜ਼ੀ ਬਸ ਤੰਗ ਦਿਲ ਬਦਲੇ ਉਤੇ ਸ੍ਰੀ ਮਾਨ ਟਰੰਪ ਉਤੇ ਅਤੇ ਐਵੇਂ ਮਾਮੂਲੀ ਕਾਨੂੰਨਾਂ ਉਤੇ ਜਿਵੇਂ ਨਾ ਬੁਲਾਵੋ ਮਾਂ ਨੂੰ "ਮਾਂ," ਫਿਰ ਅਸੀਂ ਉਹਨੂੰ ਹੋਰ ਕੀ ਆਖੀਏ? ਮਿਸਾਲ ਵਜੋ। ਇਹ ਸਭ ਫਜ਼ੂਲ ਧੰਨ ਖਰਚਣਾ ਕਰ ਦੇਣ ਵਾਲਿਆਂ ਦਾ ਵੋਟ ਕਰਨ ਲਈ ਇਹੋ ਜਿਹੇ ਕਿਸਮ ਦੇ ਲੋਕਾਂ ਨੂੰ। ਜੇਕਰ ਤੁਸੀਂ ਇਕ ਮਾਂ ਨੂੰ "ਮਾਂ" ਨਹੀਂ ਬੁਲਾ ਸਕਦੇ, ਫਿਰ ਹੋਰ ਅਸੀਂ ਕੀ ਕਰ ਸਕਦੇ ਹਾਂ ਇਸ ਆਜ਼ਾਦ ਸੰਸਾਰ ਵਿਚ, ਤਥਾ-ਕਥਿਤ "ਆਜ਼ਾਦ ਸੰਸਾਰ" ਵਿਚ? ਇਤਨਾ ਬੇਤੁਕਾ, ਹਾਸੋਹੀਣਾ, ਬਿਲਕੁਲ ਹਾਸੋਹੀਣਾ! ਬੇਕਾਰ! ਵਿਅਰਥ ਗੁਆਉਣਾ ਧੰਨ ਅਤੇ ਸਮਾਂ ਅਤੇ ਲੋਕਾਂ ਨੂੰ ਦਰਦ ਪਹੁੰਚਾਉਣਾ। ਬਸ ਮੈਨੂੰ ਯਾਦ ਦਿਲਾਉਂਦਾ ਹੈ ਈਸਾ ਦੇ ਸਮੇਂ ਬਾਰੇ, ਜਦੋਂ ਉਨਾਂ ਨੇ ਉਹਨੂੰ ਮਾਰ ਦਿਤਾ ਅਤੇ ਅਪਰਾਧੀ ਨੂੰ ਮਾਫ ਕਰ ਦਿਤਾ। ਮੇਰੇ ਰਬਾ। ਇਹ 2000 ਤੋਂ ਵਧ ਹੈ ਇਥੇ ਪਹਿਲੇ ਹੀ ਅਤੇ ਅਸੀਂ ਜਿਵੇਂ ਪਿਛਾਂਹ ਨੂੰ ਜਾ ਰਹੇ ਹਾਂ ਜਾਂ ਕੀ? ਸਾਨੂੰ ਚਾਹੀਦਾ ਹੈ ਵਧੇਰੇ ਸਭਿਅ ਹੋਣਾ ਹੁਣ ਨੂੰ। (ਹਾਂਜੀ, ਸਤਿਗੁਰੂ ਜੀ।)

ਮੈਂ ਸ੍ਰੀ ਮਾਨ ਟਰੰਪ ਲਈ ਅਫਸੋਸ ਮਹਿਸੂਸ ਕਰਦੀ ਹਾਂ। ਇਹ ਵੀ ਚੰਗਾ ਹੈ ਕਿ ਉਹ ਇਕ ਆਰਾਮ ਲੈਂਦਾ ਹੈ । ਕੋਈ ਗਲ ਨਹੀਂ, ਕੋਈ ਗਲ ਨਹੀਂ। ਅਮਰੀਕਾ ਦੇ ਭਾਰੇ ਕਰਮ। ਉਹਨੇ ਆਪਣੇ ਪੂਰੀ ਕੋਸ਼ਿਸ਼ ਕੀਤੀ। ਅਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਮਦਦ ਕਰਨ ਲਈ ਜੋ ਅਸੀਂ ਕਰ ਸਕਦੇ ਹਾਂ। ਕਿਉਂਕਿ, ਤੁਸੀਂ ਦੇਖੋ ਕਿਤਨੇ ਲੋਕ ਅਚਾਨਕ ਹੀ ਉਹਦੇ ਵਿਰੁਧ ਹੋ ਗਏ ਜਾਂ ਬਦਲ ਗਏ ਉਹਦੇ ਵਿਰੁਧ ਕਿਵੇਂ ਵੀ। ਤੁਸੀਂ ਦੇਖੋ ਲੋੜ ਦੇ ਸਮੇਂ, ਸਮਸਿਆ ਦੇ ਸਮੇਂ, ਤੁਸੀਂ ਦੇਖ ਲੈਂਦੇ ਹੋ ਕੌਣ ਤੁਹਾਡੇ ਦੋਸਤ ਹਨ, ਕੌਣ ਤੁਹਾਡੇ ਸਚੇ ਦੋਸਤ ਹਨ। (ਹਾਂਜੀ, ਸਤਿਗੁਰੂ ਜੀ।) ਔ ਲੈਕ (ਵੀਐਤਨਾਮ) ਵਿਚ ਅਸੀਂ ਕਹਿੰਦੇ ਹਾਂ, "ਕੇਵਲ ਲੰਮਾ ਪੈਂਡਾ ਸਾਬਤ ਕਰੇਗਾ ਘੋੜੇ ਦੇ ਦਮ ਨੂੰ।" ਅਤੇ "ਜੇਕਰ ਤੁਸੀਂ ਸਾਰੀ ਰਾਤ ਜਾਗਦੇ ਹੋ, ਫਿਰ ਤੁਸੀਂ ਜਾਣ ਲਵੋਂਗੇ ਰਾਤ ਕਿਤਨੀ ਲੰਮੀ ਹੈ।" "ਜੇਕਰ ਤੁਸੀਂ ਕਿਸੇ ਵਿਆਕਤੀ ਨਾਲ ਹੋਵੋਂ ਇਕ ਲੰਮੇ ਸਮੇਂ ਲਈ, ਫਿਰ ਤੁਸੀਂ ਪਛਾਣ ਲਵੋਂਗੇ ਜੇਕਰ ਉਹ ਤੁਹਾਡਾ ਵਫਾਦਾਰ ਦੋਸਤ ਹੈ ਜਾਂ ਨਹੀਂ।" (ਹਾਂਜੀ, ਸਤਿਗੁਰੂ ਜੀ।) ਹੁਣ, ਸਾਰੇ ਅਸਲੀ ਰੰਗ ਬਾਹਰ ਨਿਕਲ ਆਏ। ਇਹ ਵੀ ਚੰਗਾ ਹੈ ਰਾਸ਼ਟਰਪਤੀ ਟਰੰਪ ਲਈ ਸਿਖਣੇ ਕੁਝ ਸਬਕ, ਮਾੜੇ ਸਬਕ। ਉਹ ਇਕ ਬਹੁਤ, ਜਿਵੇਂ ਭੌਲਾ ਵਿਆਕਤੀ ਹੈ। ਭਾਵੇਂ ਉਹ ਬਜ਼ੁਰਗ ਹੈ ਅਤੇ ਬਹੁਤ ਹੁਸ਼ਿਆਰ ਕਾਰੋਬਾਰ ਵਿਚ, ਪਰ ਉਹ ਬਹੁਤਾ ਹੁਸ਼ਿਆਰ ਨਹੀਂ ਹੈ ਮਨੁਖਾਂ ਦੇ ਸੁਭਾਅ ਨਾਲ। ਕਿਉਂਕਿ ਉਹ ਇਕ ਚੰਗਾ ਵਿਆਕਤੀ ਹੈ, ਉਹ ਇਕ ਚੰਗਾ ਆਦਮੀ ਹੈ।

ਭਾਵੇਂ ਜੇਕਰ ਉਹ ਜਿਤੇ ਜਾਂ ਹਾਰੇ, ਮੈਂ ਤੁਹਾਨੂੰ ਕਿਹਾ ਹੈ ਪਹਿਲਾਂ, ਅਸੀ ਉਹਦਾ ਅਜ਼ੇ ਵੀ ਧੰਨਵਾਦ ਕਰਦੇ ਹਾਂ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਬਨਾਉਣ ਲਈ ਸ਼ੋ ਉਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਕਿ ਉਹ ਸਚਮੁਚ ਇਕ ਚੰਗਾ ਰਾਸ਼ਟਰਪਤੀ ਹੈ। ਉਹ ਇਕ ਚੰਗਾ ਰਾਸ਼ਟਰਪਤੀ ਹੈ। ਇਥੋਂ ਤਕ ਅਖਰੀਲੇ ਮਿੰਟ ਤਕ, ਜਦੋਂ ਉਹ ਨਹੀਂ ਇਥੋਂ ਤਕ ਜਾਣਦਾ ਸੀ ਜੇਕਰ ਉਹ ਜ਼ਾਰੀ ਰਹੇਗਾ ਰਾਸ਼ਟਰਪਤੀ ਬਣੇ ਰਹਿਣਾ, ਉਹ ਅਜ਼ੇ ਵੀ ਸ਼ਾਂਤੀ ਦੀ ਵਿਚੋਲ਼ਗੀ ਕਰ ਰਿਹਾ ਹੈ, ਘਲ ਰਿਹਾ ਲੋਕਾਂ ਨੂੰ ਉਹਦੀ ਮਦਦ ਕਰਨ ਲਈ ਸ਼ਾਂਤੀ ਦੀ ਵਿਚੋਲਗੀ ਕਰਨ ਲਈ ਹੋਰਨਾਂ ਦੇਸ਼ਾਂ ਵਿਚ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਉਹਨੇ ਬਿਲ ਹਸਤਾਖਰ ਕੀਤਾ ਕੁੜੀਆਂ ਨੂੰ ਸੁਰਖਿਅਤ ਰਖਣ ਲਈ ਅੰਗ ਕਟਣ ਤੋਂ, ਬੰਦ ਕਰਨ ਲਈ ਇਹ ਜ਼ਾਲਮ ਨਿਰਦਈ ਰਿਵਾਜ਼ ਛੋਟੀਆਂ ਕੁੜੀਆਂ ਪ੍ਰਤੀ। ਇਥੋਂ ਤਕ ਅਮਰੀਕਾ ਵਿਚ, ਪਹਿਲੇ ਹੀ ਸਭਿਅ, ਪਰ ਕੁਝ ਲੋਕ, ਉਹ ਅਜ਼ੇ ਵੀ ਉਹ ਕਰ ਰਹੇ ਹਨ, ਸੋ ਉਹਨੇ ਉਹ ਬਿਲ ਹਸਤਾਖਰ ਕੀਤਾ ਹੁਣ।

ਅਤੇ ਮੈਂ ਆਸ ਕਰਦੀ ਹਾਂ ਕਿ ਉਹਦਾ ਇਕ ਅੰਤਰਰਾਸ਼ਟਰੀ ਪ੍ਰਭਾਵ ਹੋਵੇਗਾ, (ਹਾਂਜੀ, ਸਤਿਗੁਰੂ ਜੀ।) ਸੋ ਜ਼ਲਦੀ ਹੀ ਅਸੀਂ ਨਹੀਂ ਔਖਾ ਕਰਾਂਗੇ ਕੁੜੀਆਂ ਨੂੰ ਹੋਰ ਉਸ ਢੰਗ ਨਾਲ ਅਤੇ ਨਾਲੇ ਮੁੰਡਿਆਂ ਨੂੰ ਸੁੰਨਤ ਨਹੀਂ ਕਰਾਂਗੇ ਹੋਰ, ਸਮਾਨ ਢੰਗ ਨਾਲ। ਇਹ ਭਿਆਨਕ ਹੈ, ਇਹ ਜ਼ਾਲਮ ਹੈ। ਕਲਪਨਾ ਕਰੋ ਇਹ ਤੁਸੀਂ ਹੋਵੋ? ਕਲਪਨਾ ਕਰੋ ਇਹ ਤੁਹਾਡੇ ਨਾਲ ਕੀਤਾ ਜਾਵੇ? ਤੁਸੀਂ ਇਤਨੇ ਨਿਆਸਰੇ ਹੋ ਇਕ ਨਿਆਣੇ ਵਜੋਂ, ਜਾਂ ਇਕ ਬਚੇ ਵਜੋਂ, ਤੁਸੀਂ ਕੁਝ ਚੀਜ਼ ਨਹੀਂ ਕਰ ਸਕਦੇ। ਉਹ ਬਸ ਇਹ ਕਰਦੇ ਹਨ ਤੁਹਾਡੇ ਨਾਲ। ਬਸ ਉਸ ਤਰਾਂ। ਨਹੀਂ ਪ੍ਰਵਾਹ ਕਰਦੇ ਜੇਕਰ ਤੁਸੀਂ ਦੁਖ ਮਹਿਸੂਸ ਕਰਦੇ ਅਤੇ ਤੁਸੀਂ ਮਰ ਜਾਵੋਂ। ਅਨੇਕ ਹੀ ਮਰਦੇ ਹਨ ਉਹਦੇ ਕਰਕੇ। ਓਹ, ਜੇਕਰ ਮੈਂ ਇਹਦੇ ਬਾਰੇ ਗਲ ਕਰਦੀ ਹਾਂ, ਮੈਂ ਉਬਲਦੀ ਹਾਂ ਅੰਦਰੇ। ਇਹ ਸੰਸਾਰ ਨਰਕ ਹੈ। ਕੋਈ ਹੈਰਾਨੀ ਨਹੀਂ ਉਹਨਾਂ ਕੋਲ ਇਕ ਚੰਗਾ ਰਾਸ਼ਟਰਪਤੀ ਨੂੰ ਲੰਮੇ ਸਮੇਂ ਲਈ। (ਹਾਂਜੀ, ਸਤਿਗੁਰੂ ਜੀ।) ਉਸੇ ਕਰਕੇ। ਉਸੇ ਕਰਕੇ ਉਹਨੂੰ ਦੁਬਾਰਾ ਨਹੀਂ ਸਵੀਕਾਰ ਕੀਤਾ ਗਿਆ। (ਹਾਂਜੀ, ਸਤਿਗੁਰੂ ਜੀ।)

ਕਿਵੇਂ ਵੀ, ਤੁਸੀਂ ਉਹ ਜਾਣਦੇ ਹੋ। ਜਦੋਂ ਤੋਂ ਉਹ ਰਾਸ਼ਟਰਪਤੀ ਬਣ‌ਿਆ ਹੈ, ਹਰ ਇਕ ਬਸ ਉਹਦੇ ਬਾਰੇ ਸੂਹ ਕਢਣੀ ਚਾਹੁੰਦਾ ਹੈ ਅਤੇ ਕੇਵਲ ਉਹਦੇ ਉਤੇ ਹੀ ਇਥੋਂ ਤਕ। ਉਹ ਕਿਵੇਂ ਹੋ ਸਕਦਾ ਹੈ? ਅਨੇਕ ਹੀ ਸੌਆਂ ਹੀ ਮੀਲਿਅਨ ਲੋਕ ਉਹਦੇ ਬਾਰੇ ਸੂਹ ਕਢਣੀ ਚਾਹੁੰਦੇ ਹਨ। ਇਥੋਂ ਤਕ ਅੰਤਰ-ਰਾਸ਼ਟਰੀ ਨਾਗਰਿਕ ਵੀ, ਕਿਉਂ‌ਕਿ ਉਹ ਨਵਾਂ ਹੈ। ਉਹ ਰਾਜ਼ਨੀਤੀ ਤੌਰ ਤੇ ਨਹੀਂ ਘੜਿਆ ਗਿਆ ਅਤੇ ਸਿਖਲਾਇਆ ਗਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਸ‌ਿਆ ਸੀ। (ਹਾਂਜੀ, ਸਤਿਗੁਰੂ ਜੀ।)

ਹੋ ਸਕਦਾ ਰਾਸ਼ਟਰਪਤੀ ਟਰੰਪ ਨੂੰ ਚਾਹੀਦਾ ਹੈ ਉਵੇਂ ਕਰਨਾ ਜਿਵੇਂ ਸ੍ਰੀ ਮਾਨ ਬਾਈਡਨ ਵਾਂਗ, ਜਿਵੇਂ ਇਕ ਪਬਲਿਕ ਰੈਲੀ ਦੌਰਾਨ, ਉਹ ਬਸ ਧਕਾ ਦੇ ਸਕਦਾ ਹੈ ਇਕ ਜਵਾਨ ਕੁੜੀ ਨੂੰ ਜਾਂ ਉਹਦੀ ਬਾਂਹ ਨੂੰ ਪਕੜ ਕੇ ਅਤੇ ਕਹਿਣਾ, "ਮੇਰੇ ਨਾਲ ਨਾ ਖੇਡੋ, ਛੋਟੀ ਬਚੀ।" ਜਾਂ ਕਿਸੇ ਚੰਗੇ ਰੀਪੋਰਟਰ ਨੂੰ ਬੁਲਾਉਣਾ... "ਇਕ ਵੰਨ-ਹੋਰਸ ਪੋਨੀ।" ਕੁਝ ਚੀਜ਼ ਉਸ ਤਰਾਂ, ਆਦਿ। ਫਿਰ ਹੋ ਸਕਦਾ ਲੋਕੀਂ ਉਹਦੇ ਲਈ ਵੋਟ ਕਰਨਗੇ ਦੁਬਾਰਾ। ਮੇਰਾ ਭਾਵ ਹੈ ਹੋ ਸਕਦਾ ਲੋਕੀਂ ਸਵੀਕਾਰ ਕਰਨਗੇ ਉਹਨੂੰ ਦੁਬਾਰਾ। ਕਿਉਂਕਿ ਇਹਨੇ ਕੰਮ ਕੀਤਾ। ਇਹਨੇ ਕੰਮ ਕੀਤਾ ਸ੍ਰੀ ਮਾਨ ਬਾਈਡਨ ਨਾਲ, ਕਿ ਨਹੀਂ? (ਹਾਂਜੀ, ਸਤਿਗੁਰੂ ਜੀ।) ਅਤੇ ਹੋਰ ਵੀ ਬਿਹਤਰ, ਗੁਪਤ ਕਾਰੋਬਾਰ ਕਰਨਾ ਚੀਨ ਜਾਂ ਯੂਕਰੇਨ ਨਾਲ ਅਤੇ ਉਹ ਸਭ।

ਰਾਸ਼ਟਰਪਤੀ ਟਰੰਪ ਨਵਾਂ ਹੈ ਉਹਦੇ ਕੋਲ ਕੋਈ ਰਾਜ਼ਨੀਤੀ ਤਜ਼ਰਬਾ ਨਹੀਂ ਹੈ। ਪਰ ਉਨਾਂ ਨੇ ਉਹਦੀ ਚੋਣ ਕੀਤੀ। ਹੋ ਸਕਦਾ ਲੋਕਾਂ ਨੇ ਜਿਵੇਂ ਮਹਿਸੂਸ ਕੀਤਾ ਕਿ ਉਹ ਇਕ ਚੰਗਾ ਆਦਮੀ ਹੈ, ਸੋ ਉਹਦੀ ਮਸ਼ਹੂਰੀ ਕੀਤੀ ਅਤੇ ਫਿਰ ਉਹ ਜਿਤ ਗਿਆ। ਅਤੇ ਫਿਰ ਕਈਆਂ ਨੇ ਇਹ ਨਹੀਂ ਪਸੰਦ ਕੀਤਾ, ਖਾਸ ਕਰਕੇ ਵਿਰੋਧੀ ਪਖ ਨੇ, ਕਿਉਂਕਿ ਉਹ ਨਵਾਂ ਹੈ, ਉਹ ਕੋਈ ਵੀ ਨਹੀਂ ਹੈ ਰਾਜ਼ਨੀਤੀ ਖੇਤਰ ਵਿਚ ਪਰ ਉਹਨੇ ਸਭ ਚੀਜ਼ ਜ਼ਲਦੀ ਨਾਲ ਕੀਤੀ। ਉਹਨੇ ਜ਼ਲਦੀ ਨਾਲ ਫੈਂਸਲਾ ਲਿਆ, ਅਤੇ ਉਹ ਸਫਲ ਰਿਹਾ(ਹਾਂਜੀ, ਸਤਿਗੁਰੂ ਜੀ।) ਹਰ ਚੀਜ਼ ਵਿਚ ਜੋ ਉਹਨੇ ਕੀਤੀ। ਅਤੇ ਉਹਨੇ ਅਮਰੀਕਾ ਨੂੰ ਬਿਹਤਰ ਬਣਾ‌ਇਆ। ਸੋ, ਬਿਨਾਂਸ਼ਕ ਈਰਖਾ ਅਤੇ ਨਫਰਤ ਬਹੁਤ ਜਿਆਦਾ ਹੈ।

ਉਹਦੇ ਲਈ ਤੁਸੀਂ ਮੇਰੇ ਵਿਚ ਵਿਸ਼ਵਾਸ਼ ਕਰ ਸਕਦੇ ਹੋ ਕਿ ਉਹਦੇ ਕੋਲ ਚੰਗੀ ਸੁਰਖਿਆ ਹੈ ਹੁਣ ਤਾਂਹੀ, ਨਹੀਂ ਤਾਂ ਉਹ ਬਸ ਉਹਦ‌ੀ ਸ਼ਾਮਤ ਸੀ। ਮੈਂ ਤੁਹਾਨੂੰ ਪਹਿਲੇ ਕਿਹਾ ਹੈ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਤੁਹਾਨੂੰ ਮੇਰੇ ਵਿਚ ਵਿਸ਼ਵਾਸ਼ ਕਰਨ ਦੀ ਨਹੀਂ ਲੋੜ। ਜੇਕਰ ਤੁਸੀਂ ਬਸ ਕਲਪਨਾ ਕਰ ਸਕਦੇ ਹੋ, ਫਿਰ ਤੁਸੀਂ ਸਮਝ ਲਵੋਂਗੇ ਕੀ ਮੈਂ ਕਹਿ ਰਹੀ ਹਾਂ। (ਹਾਂਜੀ, ਸਤਿਗੁਰੂ ਜੀ।) ਇਹ ਸਭ ਮਾੜੀ ਐਨਰਜ਼ੀ ਸੁਟੀ ਗਈ ਉਹਦੇ ਉਤੇ ਇਨਾਂ ਸਾਰੇ ਸਾਲਾਂ ਦੌਰਾਨ , ਜਦੋਂ ਤੋਂ ਉਹ ਰਾਸ਼ਟਰਪਤੀ ਬਣ‌ਿਆ। ਇਥੋਂ ਤਕ ਥੋੜਾ ਜਿਹਾ ਪਹਿਲਾਂ ਉਹਦੇ ਤੋਂ। ਅਤੇ ਹੁਣ ਅਜ਼ੇ ਵੀ, ਜਦੋਂ ਅਖੀਰਲੇ ਮਿੰਟ ਤਕ ਉਹ ਬਾਹਰ ਜਾ ਰਿਹਾ ਹੈ, ਜ਼ਲਦੀ ਪਹਿਲੇ ਹੀ, ਉਹ ਅਜ਼ੇ ਵੀ ਉਹਦੇ ਉਤੇ ਦੋਸ਼ ਲਾ ਰਹੇ ਹਨ ਜਾਂ ਸਚਮੁਚ ਉਹਦੀ ਨਿਰਾਦਰੀ ਕਰ ਰਹੇ ਹਨ ਸਭ ਤੋਂ ਨੀਵਾਂ ਥਲੇ ਤਕ ਪਹਿਲੇ ਹੀ। ਮੈਂ ਸਚਮੁਚ ਘਿਰਣਾ ਮਹਿਸੂਸ ਕਰਦ‌ੀ ਹਾਂ। ਮੈਂ ਮਹਿਸੂਸ ਕਰਦੀ ਹਾਂ ਕੁਝ ਲੋਕ ਬਹੁਤ ਹੀ ਘਿਰਣਾਯੋਗ ਹਨ। ਮੈਂ ਨਹੀਂ ਜਾਣਦੀ ਕਿਹੜੇ ਸ਼ਬਦ ਨਾਲ ਇਹ ਪ੍ਰਗਟ ਕਰਾਂ।

ਹੋਰ ਦੇਖੋ
ਸਾਰੇ ਭਾਗ  (2/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
240 ਦੇਖੇ ਗਏ
2024-12-20
403 ਦੇਖੇ ਗਏ
38:04
2024-12-20
106 ਦੇਖੇ ਗਏ
2024-12-20
105 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ