ਸ਼ੁਨਿਚਰਵਾਰ ਨੂੰ, ਜਨਵਰੀ 16, 2021, ਇਕ ਕੰਮ ਨਾਲ ਸੰਬੰਧਿਤ ਫੋਨ ਕਾਲ ਗਲਬਾਤ ਦੌਰਾਨ ਇਕ ਸੁਪਰੀਮ ਮਾਸਟਰ ਟੈਲੀਵੀਜ਼ਨ ਦੇ ਟੀਮ ਮੈਂਬਰ ਨਾਲ, ਸਤਿਗੁਰੂ ਜੀ ਨੇ ਪਿਆਰ ਨਾਲ ਇਕ ਚਿੰਤਾਤਰ ਸੰਦੇਸ਼ ਦਿਤਾ ।
(ਸਤਿਗੁਰੂ ਜੀ, ਕੀ ਤੁਹਾਡੇ ਕੋਲ ਕੋਈ ਸੰਦੇਸ਼ ਹੈ ਅਮਰੀਕਨ ਸਰਕਾਰ ਲਈ?)
ਹਾਂਜੀ, ਮੇਰੇ ਕੋਲ ਹੈ। ਮੇਰੇ ਕੋਲ ਇਕ ਸੰਦੇਸ਼ ਹੈ ਅਮਰੀਕਾ ਦੇ ਸਯੁੰਕਤ ਰਾਜ਼ਾਂ ਦੀ ਸਰਕਾਰ ਲਈ। ਅਮਰੀਕਨ ਲੋਕ ਮਰ ਰਹੇ ਹਨ ਹਜ਼ਾਰਾਂ ਦੀ ਗਿਣਤੀ ਵਿਚ ਹਰ ਰੋਜ਼ ਕੋਵਿਡ-19 ਮਹਾਂਮਾਰੀ ਤੋਂ। ਤੁਹਾਨੂੰ ਆਭਾਰੀ ਹੋਣਾ ਚਾਹੀਦਾ ਹੈ ਆਪਣੀ ਜਿੰਦਗੀ ਲਈ, ਆਪਣੀ ਸਭ ਤੋਂ ਵਿਸ਼ੇਸ਼ ਸਥਿਤੀ ਲਈ, ਅਤੇ ਆਪਣੀ ਢੇਰ ਸਾਰੀ ਅਮੀਰੀ ਲਈ। ਨਾਲੇ ਤੁਹਾਡੇ ਕੋਲ ਸਾਰੀ ਸਰੁਖਿਆ ਹੈ ਬਹੁਤ ਵਡੀ ਸੈਨਾ, ਨੈਸ਼ਨਲ ਗਾਰਡ, ਅਤੇ ਪੁਲੀਸ ਵਲੋਂ। ਜਿਆਦਾਤਰ ਲੋਕਾਂ ਕੋਲ ਇਸ ਸੰਸਾਰ ਵਿਚ ਨਹੀਂ ਹੈ ਕੋਈ ਵੀ ਇਹਨਾਂ ਵਿਚੋਂ, ਉਵੇਂ ਜਿਵੇਂ ਜੋ ਤੁਹਾਡੇ ਕੋਲ ਮੌਜ਼ੂਦ ਹੈ। ਆਪਣਾ ਮੌਕਾ ਵਰਤੋ ਧਿਆਨ ਫੋਕਸ ਕਰਨ ਲਈ ਘਟੋ ਘਟ ਆਪਣੇ ਨਾਗਰਿਕਾਂ ਦੀ ਮਦਦ ਕਰਨ ਲਈ। ਧਿਆਨ ਨਾਂ ਫੋਕਸ ਕਰਨਾ ਆਪਣੇ ਤੁਛ ਸੁਆਰਥ ਅਤੇ ਬਦਲੇ ਉਤੇ, ਵਧੇਰੇ ਨਿਰਾਸ਼ਾ ਅਤੇ ਡਰ ਪੈਦਾ ਕਰਨ ਲਈ ਲੋਕਾਂ ਲਈ ਜਿਨਾਂ ਦੀ ਤੁਹਾਨੂੰ ਸੇਵਾ ਕਰਨੀ ਚਾਹੀਦੀ ਹੈ। ਨਵੇਂ ਸਿਰਿਓਂ ਸ਼ੁਰੂ ਕਰੋ, ਮਾਫ ਕਰਨ ਅਤੇ ਸਨੇਹੀ ਪਿਆਰ ਚਿੰਤਾ ਰਾਹੀਂ। ਦਿਲਾਂ ਨੂੰ ਜਿਤਣਾ ਵਧੇਰੇ, ਵਧੇਰੇ ਬਿਹਤਰ ਹੈ ਇਕ ਚੋਣ ਜਿਤਣ ਨਾਲੋਂ। ਪ੍ਰਭੂ ਵਿਚ ਅਸੀਂ ਭਰੋਸਾ ਰਖੀਏ।
ਸਾਡਾ ਆਭਾਰ, ਪਰਮ ਸਤਿਗੁਰੂ ਚਿੰਗ ਹਾਈ ਜੀ, ਤੁਹਾਡੇ ਸਾਰੇ ਪਿਆਰ ਅਤੇ ਚਿੰਤਾ ਅਮਰੀਕਨ ਲੋਕਾਂ ਲਈ। ਸਤਿਗੁਰੂ ਜੀ ਦੀ ਨਸੀਹਤ ਦੇ ਸ਼ਬਦਾਂ ਨੂੰ ਸਿਆਣਪ ਨਾਲ ਤਵਜ਼ੋ ਦੇਵੋ, ਸਵਰਗ ਦੀ ਉਦਾਰਚਿਤ ਮਿਹਰ ਵਿਚ।