ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਸਾਹਸੀ ਕੰਮ ਸੰਸਾਰ ਲਈ, ਬਾਰਾਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਮੈਂ ਨਹੀਂ ਜਾਂਚ ਕੀਤੀ ਜੇਕਰ ਨਵੀਂ ਵੈਕਸੀਨ ਜਾਇਜ਼ ਹੈ, ਮਦਦ ਕਰੇਗੀ ਇਹਨਾਂ ਨਵੀਆਂ ਕਿਸਮਾਂ ਵਾਇਰੇਸ ਦੀਆਂ ਲਈ ਜਾਂ ਨਹੀਂ। ਛੇ ਨਵੀਆਂ ਕਿਸਮਾਂ ਵਾਇਰੇਸ ਦੀਆਂ ਲਭੀਆਂ ਗਈਆਂ ਹਨ। ਭਿੰਨ ਭਿੰਨ ਜਗਾਵਾਂ ਵਿਚ ਉਹ ਬਹੁਤ ਹੀ ਮੁਰਗਿਆਂ ਨੂੰ ਮਾਰਨਾ ਜ਼ਾਰੀ ਰਖਦੇ ਹਨ, ਹਜ਼ਾਰਾਂ ਜਾਂ ਸੌਆਂ ਹੀ ਹਜ਼ਾਰਾਂ ਵਿਚ, ਜਾਂ ਦਸਾਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਉਨਾਂ ਨੂੰ ਦੁਬਾਰਾ, ਅਤੇ ਮਿੰਕਸ ਅਤੇ ਬਤਖਾਂ ਨੂੰ।

ਮੈਂ ਤੁਹਾਨੂੰ ਇਕ ਕਹਾਣੀ ਦਸਦੀ ਹਾਂ, ਜ਼ਲਦੀ ਨਾਲ। ਔ ਲੈਕ (ਵੀਐਤਨਾਮ) ਵਿਚ, ਇਹ ਇਕ ਅਸਲੀ ਸਚ ਕਹਾਣੀ ਹੈ। ਲੰਮਾਂ, ਲੰਮਾਂ ਸਮਾਂ ਪਹਿਲਾਂ, ਉਥੇ ਇਕ ਆਦਮੀ ਸੀ ਜਿਹੜਾ ਮੁਰਗੇ ਦੀ ਸੂਪ ਬਣਾ ਕੇ ਵੇਚਦਾ ਸੀ। ਉਹ ਮੁਰਗੇ ਦਾ ਮਾਸ ਵੀ ਵੇਚਦਾ ਸੀ ਇਹਦੇ ਨਾਲ ਹੀ। ਸੋ ਇਕ ਦਿਨ, ਉਹ ਬਿਮਾਰ ਹੋ ਗਿਆ। ਅਤੇ ਫਿਰ, ਕਈ ਦਿਨਾਂ ਤਕ ਉਥੇ ਪਿਆ ਰਿਹਾ। ਮਰ‌ਿਆ ਨਹੀਂ। ਬਸ ਜਿਵੇਂ ਬੇਹੋਸ਼। ਬਸ ਅਜ਼ੇ ਵੀ ਕੁਝ ਸੁਆਸ ਚਲ ਰਹੇ ਸਨ। ਅਤੇ ਦਿਲ ਅਜ਼ੇ ਵੀ ਬਹੁਤ ਹੀ ਹੌਲ਼ੀ ਧੜਕ ਰਿਹਾ ਸੀ। ਸੋ, ਪ੍ਰੀਵਾਰ ਨੇ ਨਹੀਂ ਉਹਨੂੰ ਦਬਿਆ ਸੀ ਅਜ਼ੇ। ਉਹ ਰਿਹਾ ਉਸ ਤਰਾਂ ਕੁਝ ਸਮੇਂ ਲਈ।

ਇਹ ਇਕ ਲੰਮਾਂ ਸਮਾਂ ਹੈ ਜਦੋਂ ਤੋਂ ਮੈਂ ਉਹ ਕਹਾਣੀ ਪੜੀ ਸੀ। ਉਥੇ ਅਨੇਕ ਹੀ ਉਹੋ ਜਿਹੀਆਂ ਕਹਾਣੀਆਂ ਹਨ ਔ ਲੈਕ (ਵੀਐਤਨਾਮ) ਵਿਚ। ਕੇਵਲ ਇਕ ਹੀ ਨਹੀਂ। ਮੈਂ ਉਹ ਪੜੀਆਂ ਜਦੋਂ ਮੈਂ ਕਾਫੀ ਛੋਟੀ ਸੀ। ਮੈਂ ਭੁਲ ਗਈ ਹਾਂ। ਮੈ ਬਹੁਤ ਹੀ ਦਿਲਚਸਪ ਸੀ ਪੁਨਰ ਜਨਮ ਅਤੇ ਰੁਹਾਨੀ ਚੀਜ਼ਾਂ ਵਿਚ ਜਦੋਂ ਮੈਂ ਛੋਟੀ ਸੀ ਪਹਿਲੇ ਹੀ। ਮੈਂ ਅਨੇਕ ਹੀ ਉਨਾਂ ਵਿਚੋਂ ਪੜੀਆਂ। ਅਤੇ ਇਹ ਉਨਾਂ ਵਿਚੋਂ ਕੇਵਲ ਇਕ ਹੈ। ਪਰ ਸਮਾਨ ਚੀਜ਼ਾਂ, ਸੋ, ਮੈਨੂੰ ਨਹੀਂ ਲੋੜ ਦੁਹਰਾਉਣ ਦੀ ਤੁਹਾਨੂੰ। ਬਸ ਇਕ ਕਹਾਣੀ ਕਾਫੀ ਹੈ। ਇਹ ਸਭ ਤੋਂ ਨਵੀਂ ਹੈ ਜਿਹੜੀ ਮੈਂ ਪੜੀ ਸੀ। ਅਤੇ ਫਿਰ, ਮੈਨੂੰ ਯਾਦ ਹੈ ਉਹ ਵਿਆਕਤੀ। ਅਤੇ ਉਹ ਬਸ ਲੇਟਿਆ ਹੋਇਆ ਸੀ ਉਥੇ ਇਕ ਲੰਮੇ ਸਮੇਂ ਲਈ, ਪਰ ਮਰ‌ਿਆ ਨਹੀਂ, ਨਹੀਂ ਦਿਖਾ ਰਿਹਾ ਸੀ ਇਕ ਸੰਕੇਤ ਮੌਤ ਦਾ ਜਾਂ ਦੁਖ ਜਾਂ ਕੋਈ ਚੀਜ਼। ਸੋ, ਪ੍ਰੀਵਾਰ ਨੇ ਉਹਨੂੰ ਦਵਾਈ ਦਿਤੀ , ਉਹ ਅਜ਼ੇ ਵੀ ਨਹੀਂ ਰਾਜ਼ੀ ਹੋ ਸਕਿਆ। ਸੋ, ਬਾਅਦ ਵਿਚ, ਉਨਾਂ ਨੇ ਉਹਨੂੰ ਬਸ ਉਥੇ ਰਖਿਆ ਅਤੇ ਉਡੀਕ ਕੀਤੀ ਉਹਦੇ ਖਤਮ ਹੋਣ ਲਈ, ਅਤੇ ਦਫਨ ਕਰਨ ਲਈ। ਸਭ ਚੀਜ਼ ਪਹਿਲੇ ਹੀ ਤਿਆਰ ਸੀ ਇਕ ਸੰਸਕਾਰ ਲਈ। ਅਤੇ ਫਿਰ ਉਹ ਵਾਪਸ ਆ ਗਿਆ। ਕਿਉਂਕਿ ਉਹਨੇ ਇਹ ਕਹਾਣੀ ਦਸੀ। ਉਹਨੇ ਆਪਣੀ ਨੌਕਰੀ ਤੁਰੰਤ ਹੀ ਬਦਲ ਲਈ। ਉਹਨੇ ਕਿਹਾ, "ਆਜ਼ਾਦ ਕਰੋ ਸਾਰੇ ਮੁਰਗ‌ਿਆਂ ਨੂੰ। ਆਜ਼ਾਦ ਕਰੋ ਸਾਰ‌ਿਆਂ ਨੂੰ। ਉਨਾਂ ਨੂੰ ਖੁਆਵੋ ਅਤੇ ਉਨਾਂ ਨੂੰ ਕੁਦਰਤੀ ਤੌਰ ਤੇ ਮਰਨ ਦੇਵੋ। ਉਨਾਂ ਨੂੰ ਅਲਗ ਕਰੋ ਤਾਂਕਿ ਉਹ ਨਾਂ ਹੋਰ ਪੈਦਾ ਕਰਨ ਚੂਚਿਆਂ ਨੂੰ। ਅਤੇ ਫਿਰ, ਬਾਕੀ ਜਿਹੜੇ ਹਨ ਉਨਾਂ ਨੂੰ ਬਸ ਖੁਆਓ ਜਦੋਂ ਤਕ ਉਹ ਮਰ ਨਹੀਂ ਜਾਂਦੇ ਕੁਦਰਤੀ ਹੀ ਅਤੇ ਫਿਰ ਉਨਾਂ ਨੂੰ ਦਫਨ ਕਰੋ ਸਤਿਕਾਰ ਨਾਲ ਇਕ ਕਬਰ ਵਿਚ ਅਤੇ ਉਹ ਸਭ। ਨਾਂ ਮਾਰੋ ਉਨਾਂ ਨੂੰ ਹੋਰ।"

ਅਤੇ ਸਾਰੇ ਪ੍ਰੀਵਾਰ ਅਤੇ ਗੁਆਂਢੀ, ਅਤੇ ਡਾਕਟਰ ਅਤੇ ਦੋਸਤ ਸਾਰੇ ਬਹੁਤ ਹੀ ਹੈਰਾਨ ਸਨ। ਉਨਾਂ ਨੇ ਕਿਹਾ, "ਪਰ, ਕਿਉਂ, ਕਿਉਂ, ਕਿਉਂ? ਇਹ ਤੁਹਾਡੀ ਬਿਮਾਰੀ ਹੈ ਜਿਸ ਨੇ ਤੁਹਾਡੇ ਦਿਮਾਗ ਨੂੰ ਬਦਲ ਦਿਤਾ ਹੈ? ਇਹਨੇ ਤੁਹਾਡੇ ਦਿਮਾਗ ਨੂੰ ਖਰਾਬ ਕਰ ਦਿਤਾ ਹੈ ਜਾਂ ਕੁਝ ਚੀਜ਼? ਅਸੀਂ ਵਧੀਆ ਚਲ ਰਹੇ ਸੀ ਇਸ ਕਾਰੋਬਾਰ ਨਾਲ। ਕਿਉਂ ਅਚਾਨਕ ਤੁਹਾਡੇ ਮਰ ਜਾਣ ਤੋਂ ਵਾਪਸ ਆਉਣ ਬਾਅਦ, ਅਤੇ ਤੁਸੀਂ ਬਸ ਕਹਿੰਦੇ ਹੋ, 'ਸਾਨੂੰ ਇਹ ਵਪਾਰ ਨਹੀਂ ਹੋਰ ਕਰਨਾ ਚਾਹੀਦਾ।'"

ਸੋ ਉਹਨੇ ਕਿਹਾ, "ਓਹ, ਮੈਂ ਬਸ ਨਰਕ ਨੂੰ ਹੋ ਕੇ ਆਇਆ ਹਾਂ।" (ਓਹ।) "ਅਤੇ ਫਿਰ ਮੈਂ ਮਿਲਿਆ ਨਰਕ ਦੇ ਜਜ, ਨਿਆਂਕਾਰ ਨੂੰ। ਅਤੇ ਉਸ ਤੋਂ ਪਹਿਲਾਂ ਬਹੁਤ ਹੀ ਮੁਰਗੇ ਆਏ ਅਤੇ ਉਨਾਂ ਨੇ ਮੇਰੇ ਸਾਰੇ ਸਰੀਰ ਨੂੰ ਚੁੰਝਾਂ ਨਾਲ ਮਾਰ‌ਿਆ; ਪੀੜਾ, ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਬਿਆਨ ਕਰਨ ਲਈ। ਉਨਾਂ ਨੇ ਮੈਨੂੰ ਚੁੰਝਾਂ ਨਾਲ ਮਾਰਨਾ ਜ਼ਾਰੀ ਰਖਿਆ, ਮੈਨੂੰ ਚੁੰਝਾਂ ਨਾਲ ਮਾਰੀ ਗਏ, ਮੈਨੂੰ ਚੁੰਝਾਂ ਨਾਲ ਮਾਰੀ ਗਏ, ਮੈਨੂੰ ਚੁੰਝਾਂ ਨਾਲ ਮਾਰੀ ਗਏ। ਓਹ, ਮੈਂ ਉਨਾਂ ਦੀਆਂ ਮਿੰਨਤਾਂ ਕੀਤੀਆਂ ਬੰਦ ਕਰਨ ਲਈ ਪਰ ਉਹਨਾਂ ਨੇ ਨਹੀਂ ਬੰਦ ਕੀਤਾ। ਅਤੇ ਸਾਰੇ ਸ਼ੈਤਾਨ ਆਸ ਪਾਸ ਖਲੋਤੇ ਸੀ, ਪਰ ਉਨਾਂ ਨੇ ਕੁਝ ਚੀਜ਼ ਨਹੀਂ ਕੀਤੀ। ਮੈਂ ਉਨਾਂ ਦੀਆਂ ਮਿੰਨਤਾ ਕੀਤੀਆਂ, "ਕ੍ਰਿਪਾ ਕਰਕੇ, ਬੰਦ ਕਰੋ! ਸਾਰੇ ਮੁਰਗੇ, ਮੈਨੂੰ ਨਾਂ ਮਾਰੋ, ਨਾ ਮੈਨੂੰ ਚੁੰਝਾਂ ਮਾਰੋ। ਮੈਨੂੰ ਨਾਂ ਦਰਦ ਦੇਵੋ।" ਕਿਸੇ ਨੇ ਨਹੀਂ ਸੁਣ‌ਿਆ, ਕਿਸੇ ਨੇ ਨਹੀਂ ਸੁਣ‌ਿਆ, ਅਤੇ ਫਿਰ ਮੈਂਨੂੰ ਬਸ ਯਾਦ ਆਇਆ ਬਹੁਤ ਹੀ ਥੋੜਾ ਜਿਹਾ, ਕੁਆਨ ਯਿੰਨ ਬੋਧੀਸਾਤਵਾ। ਅਤੇ ਮੈਂ ਉਨਾਂ ਨੂੰ ਪ੍ਰਾਰਥਨਾ ਕੀਤੀ, "ਕ੍ਰਿਪਾ ਕਰਕੇ ਮੇਰੀ ਮਦਦ ਕਰੋ।'"

ਭਾਵੇਂ ਔਲੈਕਸੀਜ਼ (ਵੀਐਤਨਾਮੀਜ਼) ਜਾਂ ਅਨੇਕ ਹੀ ਏਸ਼ੀਅਨ ਲੋਕ, ਉਹ ਇਸ ਕਿਸਮ ਦਾ ਕਾਰੋਬਾਰ ਕਰਦੇ ਹਨ ਜਾਂ ਜਾਨਵਰਾਂ ਨੂੰ ਮਾਰਦੇ ਹਨ, ਪਰ ਉਹ ਅਜ਼ੇ ਵੀ ਅਰਦਾਸ ਕਰਦੇ ਹਨ, ਕਿਉਂਕਿ ਉਹ ਜਿਆਦਾਤਰ ਬੋਧੀ ਹਨ। ਉਨਾਂ ਕੋਲ ਬੋਧੀ ਮੂਰਤੀਆਂ ਹਨ, ਜਾਂ ਉਨਾਂ ਦੀ ਤਸਵੀਰ ਆਪਣੇ ਘਰ ਵਿਚ। ਅਤੇ ਹਰ ਰੋਜ਼ ਉਹ ਧੂਫ ਜਗਾਉਂਦੇ ਹਨ, ਉਹ ਤਾਜ਼ੇ ਫੁਲ ਅਤੇ ਕੁਝ ਭੋਜ਼ਨ, ਫਲ ਭੇਟ ਕਰਦੇ ਹਨ। ਸੋ ਕਿਉਂਕਿ ਉਹਨੇ ਆਪਣੇ ਸਾਰੇ ਜੀਵਨ ਦੌਰਾਨ ਉਹ ਕੀਤਾ, ਸੋ ਉਹਨੂੰ ਕੁਆਨ ਯਿੰਨ ਬੋਧੀਸਾਤਵਾ ਯਾਦ ਆਈ ਉਸ ਪਲ, ਸੋ ਉਹਨੇ ਪ੍ਰਾਰਥਨਾ ਕੀਤੀ ਉਹਨੂੰ।

ਅਤੇ ਫਿਰ, ਕੁਆਨ ਯਿੰਨ ਬੋਧੀਸਾਤਵਾ ਆਈ। ਉਹਨੇ ਸਾਰੇ ਮੁਰਗ‌ਿਆਂ ਨੂੰ ਰੋਕਿਆ। ਉਹਨੇ ਕਿਹਾ, "ਕ੍ਰਿਪਾ ਕਰਕੇ, ਉਡੀਕੋ। ਅਸੀਂ ਗਲ ਕਰਦੇ ਹਾਂ, ਠੀਕ ਹੈ? ਤੁਸੀਂ ਇਸ ਵਿਆਕਤੀ ਨੂੰ ਇਕਲਾ ਰਹਿਣ ਦੇਵੋ।" ਅਤੇ ਫਿਰ, ਉਹ ਤੁਰੰਤ ਹੀ ਰੁਕ ਗਏ। ਉਹ ਸਾਰੇ ਝੁਕੇ ਕੁਆਨ ਯਿੰਨ ਬੋਧੀਸਾਤਵਾ ਦੇ ਅਗੇ ਬਿਨਾਂਸ਼ਕ। ਅਤੇ ਫਿਰ, ਵਿਆਕਤੀ, ਮਰੀਜ਼ ਨਰਕ ਵਿਚ, ਉਹਨੇ ਕਿਹਾ, "ਤੁਹਾਡਾ ਧੰਨਵਾਦ" ਅਤੇ ਡੰਡਾਉਤ ਕੀਤੀ ਕੁਆਨ ਯਿੰਨ ਬੋਧੀਸਾਤਵਾ ਦੇ ਅਗੇ ਅਤੇ ਮਿੰਨਤ ਕੀਤੀ ਕੁਆਨ ਯਿੰਨ ਬੋਧੀਸਾਤਵਾ ਅਗੇ ਉਹਦੀ ਮਦਦ ਕਰਨ ਲਈ। ਉਹਦੇ ਕੋਲ ਅਜ਼ੇ ਵੀ ਪ੍ਰੀਵਾਰ ਸੀ ਖੁਆਉਣ ਲਈ । ਅਤੇ ਉਹ ਨਹੀਂ ਸੀ ਬਸ ਮਰ ਸਕਦਾ, ਅਤੇ ਉਹਨੂੰ ਨਹੀਂ ਸੀ ਬਸ ਇਸ ਤਰਾਂ ਸਜ਼ਾ ਦਿਤੀ ਜਾ ਸਕਦੀ। ਅਤੇ ਕੁਆਨ ਯਿੰਨ ਬੋਧੀਸਾਤਵਾ ਨੇ ਕਿਹਾ, "ਤੁਹਾਨੂੰ ਬਸ ਸ਼ਾਕਾਹਾਰੀ ਖਾਂਦੇ ਹੋ ਮਹੀਨੇ ਦੀ ਪਹਿਲੀ ਤਾਰੀਖ , ਅਤੇ ਤੁਸੀਂ ਨਹੀਂ ਕੋਈ ਚੀਜ਼ ਚੰਗੀ ਕਰਦੇ। ਅਤੇ ਤੁਸੀਂ ਮਾਰ‌ਿਆ ਹੈ ਬਹੁਤ ਸਾਰੇ ਜੀਵਾਂ ਨੂੰ ਇਸ ਤਰਾਂ। ਤੁਸੀਂ ਕਿਵੇਂ ਇਥੋਂ ਤਕ ਵਾਪਸ ਜਾ ਸਕਦੇ ਹੋ ਦੁਬਾਰਾ ਜਿੰਦਗੀ ਪ੍ਰਤੀ? ਤੁਹਾਨੂੰ ਸਦਾ ਲਈ ਸਜ਼ਾ ਮਿਲੇਗੀ ਇਸ ਤਰਾਂ, ਜਾਂ ਘਟੋ ਘਟ ਇਕ ਲੰਮੇ, ਲੰਮੇ, ਲੰਮੇ, ਲੰਮੇ, ਲੰਮੇ, ਲੰਮੇ, ਲੰਮੇ ਆਉਣ ਵਾਲੇ ਸਮੇਂ ਤਕ। ਅਤੇ ਫਿਰ, ਤੁਹਾਡੇ ਇਹ ਖਤਮ ਕਰਨ ਤੋਂ ਬਾਅਦ, ਇਹਨਾਂ ਸਾਰੀਆਂ ਆਤਮਾਵਾਂ ਦੇ ਪੁਨਰ ਜਨਮ ਲੈਣ ਤੋਂ ਬਾਅਦ, ਤੁਹਾਨੂੰ ਮੁੜ ਪੁਨਰ ਜਨਮ ਲੈਣਾ ਪਵੇਗਾ ਇਕ ਮੁਰਗੇ ਵਜੋਂ, ਬਾਰ ਬਾਰ, ਅਤੇ ਬਾਰ ਬਾਰ, ਮਾਰੇ ਜਾਣਾ, ਅਤੇ ਉਬਾਲੇ ਜਾਣਾ, ਅਤੇ ਗਲਾ ਵਢਿਆ ਜਾਣਾ, ਅਤੇ ਤੁਹਾਡੇ ਖੰਭਾਂ ਨੂੰ ਉਖੇੜਿਆ ਜਾਵੇਗਾ ਜਦੋਂ ਤੁਸੀਂ ਅਜ਼ੇ ਵੀ ਜਿੰਦਾ ਹੋਵੋਂਗੇ ਅਤੇ ਲਤਾਂ ਮਾਰਦੇ, ਅਜ਼ੇ ਵੀ ਖੰਭਾਂ ਨੂੰ ਖਿਚਿਆ ਜਾਵੇਗਾ, ਬਾਰ ਬਾਰ, ਅਤੇ ਬਾਰ ਬਾਰ, ਅਤੇ ਬਾਰ ਬਾਰ, ਹਜ਼ਾਰਾਂ ਹੀ ਵਾਰ, ਕਿਉਂਕਿ ਉਹ ਹੈ ਮੁਰਗ‌ਿਆਂ ਦੀ ਗਿਣਤੀ ਜਿਨਾਂ ਨੂੰ ਤੁਸੀਂ ਮਾਰਿਆ ਅਤੇ ਦੁਖ ਜੋ ਤੁਸੀਂ ਉਨਾਂ ਨੂੰ ਦਿਤਾ ਉਸ ਤਰਾਂ। ਤੁਹਾਨੂੰ ਦੁਖ ਸਹਿਨ ਕਰਨਾ ਪਵੇਗਾ ਬਾਰ ਬਾਰ ਅਤੇ ਬਾਰ ਬਾਰ, ਅਤੇ ਇਹ ਬਹੁ-ਗੁਣਾਂ ਵਧਾਇਆ ਜਾਵੇਗਾ।"

ਓਹ, ਵਿਆਕਤੀ ਬਹੁਤ ਹੀ ਡਰ ਗਿਆ, ਬਹੁਤ ਡਰ ਗਿਆ। ਉਹਨੇ ਡੰਡਾਉਤ ਕਰਨੀ ਜ਼ਾਰੀ ਰਖੀ, ਡੰਡਾਉਤ, ਝੁਕਿਆ ਅਤੇ ਡੰਡਾਉਤ ਕੀਤੀ ਕੁਆਨ ਯਿੰਨ ਬੋਧੀਸਾਤਵਾ ਨੂੰ। "ਕ੍ਰਿਪਾ ਕਰਕੇ ਮਦਦ ਕਰੋ। ਕੀ ਉਥੇ ਕੋਈ ਚੀਜ਼ ਹੈ? ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਮੈਂ ਕਰਾਂਗੀ... ਮੈਂ ਬਦਲ ਜਾਵਾਂਗਾ ਮੈਂ ਬਦਲਾਂਗਾ। ਮੈਂ ਚੰਗਾ ਕਰਾਂਗੀ। ਮੈਂ ਮੁਰ‌ਗਿਆਂ ਦੀ ਦੇਖ ਭਾਲ ਕਰਾਂਗਾ। ਮੈਂ ਉਹ ਦੁਸ਼ਟ ਕੰਮ ਫਿਰ ਕਦੇ ਨਹੀਂ ਕਰਾਂਗਾ। ਮੈਂ ਨਹੀਂ ਕਰਾਂਗਾ। ਮੈਂ ਆਪਣਾ ਧੰਦਾ ਬਦਲ ਦੇਵਾਂਗਾ। ਭਾਵੇਂ ਜੇਕਰ ਮੈਂ ਮਰ ਵੀ ਜਾਵਾਂ, ਮੈਂ ਇਹ ਬਦਲ ਦੇਵਾਂਗਾ। ਕ੍ਰਿਪਾ ਕਰਕੇ, ਮੇਰੀ ਮਦਦ ਕਰੋ। ਕ੍ਰਿਪਾ ਕਰਕੇ ਕੁਝ ਚੀਜ਼ ਕਰੋ। ਕ੍ਰਿਪਾ ਕਰਕੇ ਮੈਨੂੰ ਦਸੋ ਕੀ ਕਰਨਾ ਹੈ?" ਸੋ ਕੁਆਨ ਯਿੰਨ ਬੋਧੀਸਾਤਵਾ ਨੇ ਕਿਹਾ, "ਠੀਕ ਹੈ। ਅਸੀਂ ਘਟਾਉਂਦੇ ਹਾਂ ਤੁਹਾਡੀ ਸਜ਼ਾ ਨੂੰ। ਪਰ ਤੁਹਾਨੂੰ ਸਚਮੁਚ ਚੰਗਾ, ਚੰਗਾ, ਚੰਗਾ, ਚੰਗਾ ਕਰਨਾ ਪਵੇਗਾ ਜਿਤਨਾ ਚੰਗਾ, ਭਲਾ ਤੁਸੀਂ ਕਰ ਸਕਦੇ ਹੋ। ਮਦਦ ਕਰੋ ਜਿਤਨ‌ਿਆਂ ਦੀ ਤੁਸੀਂ ਕਰ ਸਕੋਂ। ਲੋਕਾਂ ਦੀ ਮਦਦ ਕਰਨੀ, ਠੀਕ ਹੈ? ਆਪਣੀ ਜਾਇਦਾਦ ਨੂੰ ਵੇਚ ਦੇਵੋ। ਰਖੋ ਕੇਵਲ ਘਟ ਤੋਂ ਘਟ। ਇਹ ਦੇਵੋ ਗਰੀਬਾਂ ਨੂੰ। ਅਤੇ ਫਿਰ, ਦੇਖ ਭਾਲ ਕਰੋ ਜਾਨਵਰਾਂ ਦੀ ਜਿਤਨਾ ਤੁਸੀਂ ਕਰ ਸਕੋਂ। ਰਖਣਾ ਕੇਵਲ ਥੋੜਾ ਜਿਹਾ ਹੀ ਆਪਣੇ ਲਈ ਅਤੇ ਆਪਣੇ ਪ੍ਰੀਵਾਰ ਲਈ। ਅਤੇ ਫਿਰ ਚੰਗੇ ਕੰਮ ਕਰਨੇ, ਦਾਨ ਪੁੰਨ ਵਾਲੇ ਕੰਮ ਕਰਨੇ। ਅਤੇ ਜਾਣਾ ਮੰਦਰ ਨੂੰ ਜਿਤਨੀ ਵਾਰ ਤੁਸੀਂ ਜਾ ਸਕੋਂ ਅਤੇ ਦੁਹਰਾਉਣਾ ਸੂਤਰ ਸਾਰੇ ਮੁਰਗ‌ਿਆਂ ਦੀਆਂ ਆਤਮਾਵਾਂ ਲਈ ਜਿਨਾਂ ਨੂੰ ਤੁਸੀਂ ਮਾਰਿਆ, ਜਿਤਨੀ ਵਾਰ ਤੁਸੀਂ ਕਰ ਸਕਦੇ ਹੋ ਹਰ ਰੋਜ਼, ਹਰ ਰੋਜ਼, ਹਰ ਰੋਜ਼, ਹਰ ਰੋਜ਼, ਬਿਨਾਂ ਰੁਕੇ, ਦਿਨ ਰਾਤ, ਜਦੋਂ ਵੀ ਤੁਸੀਂ ਕਰ ਸਕੋਂ, ਸਾਰਾ ਸਮਾਂ, ਸਾਰਾ ਸਮਾਂ। ਅਤੇ ਫਿਰ, ਤੁਸੀਂ ਸਮਰਪਣ ਕਰਨਾ ਇਹ ਸਾਰੇ ਗੁਣ ਸਾਰੇ ਮੁਰਗਿਆਂ ਨੂੰ ਜਿਨਾਂ ਨੂੰ ਤੁਸੀਂ ਮਾਰਿਆ ਸੀ। ਫਿਰ ਤੁਹਾਨੂੰ ਵੀ ਮੁਕਤ ਕੀਤਾ ਜਾਵੇਗਾ।"

ਸੋ, ਉਹਨੇ ਕਿਹਾ ਉਹ ਕਰੇਗਾ ਉਹ ਸਭ। ਅਤੇ ਫਿਰ ਉਹਨੇ ਕਿਹਾ, "ਕ੍ਰਿਪਾ ਕਰਕੇ, ਕੀ ਮੈਂ ਹੁਣ ਜਾ ਸਕਦਾ ਹਾਂ। ਮੈਂ ਉਤਾਵਲਾ ਹਾਂ ਵਾਪਸ ਜਾਣ ਲਈ ਜਿੰਦਗੀ ਪ੍ਰਤੀ ਅਤੇ ਕਰਨ ਲਈ ਆਪਣਾ ਵਾਅਦਾ ਨਿਭਾਉਣ ਲਈ। ਅਤੇ ਸੋ ਕੁਆਨ ਯਿੰਨ ਬੋਧੀਸਾਤਵਾ ਨੇ ਪੁਛਿਆ ਸਾਰੇ ਮੁਰਗਿਆਂ ਨੂੰ ਜੇਕਰ ਉਹ ਸਹਿਮਤ ਹਨ ਵਿਆਕਤੀ ਨੂੰ ਮਾਫ ਕਰਨ ਲਈ ਅਤੇ ਇਕ ਮੌਕਾ ਦੇਣ ਲਈ ਉਹਨੂੰ ਆਪਣੇ ਪਾਪਾਂ ਨੂੰ ਘਟਾਉਣ ਲਈ। ਸੋ ਮੁਰਗਿਆਂ ਨੇ ਕਿਹਾ, "ਜੋ ਵੀ ਬੋਧੀਸਾਤਵਾ ਕਹਿੰਦੇ ਹਨ ਅਸੀਂ ਤੁਹਾਡਾ ਹੁਕਮ ਮੰਨਦੇ ਹਾਂ। ਅਸੀਂ ਵੀ ਚਾਹੁੰਦੇ ਹਾਂ ਮੁਕਤ ਕੀਤੇ ਜਾਣਾ, ਅਸੀਂ ਵੀ ਚਾਹੁੰਦੇ ਹਾਂ ਚੰਗਾ ਕਰਨਾ। ਇਹ ਹੋ ਸਕਦਾ ਸਾਡੇ ਕਰਮ ਵੀ ਹੋਣ ਕਿ ਅਸੀਂ ਭੁਲ ਗਏ ਹਾਂ। ਉਸੇ ਕਰਕੇ ਸਾਨੂੰ ਮੁਰਗੇ ਬਣਨਾ ਪਿਆ। ਸੋ ਉਨਾਂ ਸਾਰ‌ਿਆਂ ਨੇ ਗਲਬਾਤ ਕੀਤੀ ਫਿਲਾਸਫੀ ਨਾਲ, ਅਤੇ ਫਿਰ ਬੋਧੀਸਾਤਵਾ ਨੇ ਕਿਹਾ, "ਠੀਕ ਹੈ, ਇਹ ਵਧੀਆ ਹੈ। ਹੁਣ ਮੈਨੂੰ ਜ਼ਰੂਰੀ ਹੈ ਪੁਛਣਾ ਨਰਕ ਦੇ ਵਾਰਡਨ, ਰਖਵਾਲੇ ਨੂੰ, ਮੁਖੀ ਨੂੰ, ਦੇਖਣ ਲਈ ਉਹ ਕੀ ਕਹਿੰਦਾ ਹੈ, ਜੇਕਰ ਉਹਨੂੰ ਜਾਣ ਦੇਵੇਗਾ ਜਾਂ ਨਹੀਂ। ਸੋ ਵਾਰਡਨ ਨੇ ਕਿਹਾ, "ਕਰ ਸਕਦੇ ਹਾਂ, ਕਿਉਂਕਿ ਬੋਧੀਸਾਤਵਾ ਦੇ ਦਖਲ ਕਰਕੇ। ਅਤੇ ਸਾਡੇ ਸਾਰਿਆਂ ਕੋਲ ਸਤਿਕਾਰ ਹੈ ਤੁਹਾਡੇ ਲਈ। ਪਰ ਉਹਨੇ ਬਹੁਤ ਹੀ ਜਿਆਦਾ ਪਾਪ ਕੀਤੇ। ਉਹਨੂੰ ਅਦਾ ਕਰਨਾ ਪਵੇਗਾ ਘਟੋ ਘਟ ਕੁਝ ਚੀਜ਼ ਉਹਦੇ ਜਾਣ ਤੋਂ ਪਹਿਲਾਂ। ਕਿਉਂਕਿ ਨਹੀਂ ਤਾਂ, ਇਹ ਨਿਆਂ ਨਹੀਂ ਹੈ ਸਮੁਚੇ ਬ੍ਰਹਿਮੰਡ ਦੇ ਦੇਖਣ ਲਈ। ਮੈਂ ਨਿਆਂਕਾਰ ਹਾਂ, ਮੈਂਨੂੰ ਆਪਣੀ ਜੁੰਮੇਵਾਰੀ ਨਿਭਾਉਣੀ ਜ਼ਰੂਰੀ ਹੈ।"

ਸੋ ਇਥੋਂ ਤਕ ਬੋਧੀਸਾਤਵਾ ਨਹੀਂ ਮੰਗ ਸਕਦੀ ਪੂਰੀ ਤਰਾਂ ਖੁਲੀ ਮਾਫੀ। ਤੁਸੀਂ ਦੇਖਿਆ ਉਹ? (ਹਾਂਜੀ, ਸਤਿਗੁਰੂ ਜੀ।) ਸੋ ਬੋਧੀਸਾਤਵਾ ਨੇ ਕਿਹਾ, "ਠੀਕ ਹੈ, ਫਿਰ ਸਜ਼ਾ ਕੀ ਹੈ?" ਉਹਨੇ ਕਿਹਾ, "ਉਹਨੂੰ ਬਲਦੇ ਲੋਹੇ ਦੀਆਂ ਗੁਲੇਲੀਆਂ ਨਿਘਲਣੀਆਂ ਪੈਣਗੀਆਂ। (ਵਾਓ।) ਤਪਦੀਆਂ, ਲਾਲ ਤਪਦੀਆਂ। ਸੜਦੀਆਂ ਲੋਹੇ ਦੀਆਂ ਗੁਲੇਲੀਆਂ, ਅਨੇਕ ਹੀ, ਅਤੇ ਫਿਰ ਉਹ ਜਾ ਸਕਦਾ ਹੈ।" ਸੋ, ਕੁਆਨ ਯਿੰਨ ਬੋਧੀਸਾਤਵਾ ਨੇ ਆਦਮੀ ਨੂੰ ਪੁਛਿਆ ਜੇਕਰ ਉਹ ਸਹਿਮਤ ਹੈ ਉਹਦੇ ਨਾਲ। ਉਹਨੇ ਕਿਹਾ, "ਬਿਨਾਂਸ਼ਕ, ਬਿਨਾਂਸ਼ਕ। ਇਹ ਬਹੁਤ ਹੀ ਦਰਦਨਾਕ ਹੈ, ਪਰ ਮੈਂ ਉਹ ਕਰਨ ਲਈ ਤਿਆਰ ਹਾਂ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਜੇਕਰ ਕੋਈ ਹੋਰ ਚੋਣ ਨਹੀਂ ਹੈ।" ਕੋਈ ਚੋਣ ਨਹੀਂ, ਬਿਨਾਂਸ਼ਕ, ਸੋ ਸ਼ੈਤਾਨ ਨੇ ਉਹਨੂੰ ਥਲੇ ਦਬਾਇਆ, ਉਹਨੂੰ ਗੋਡਿਆਂ ਭਾਰ ਝੁਕਣ ਲਈ ਮਜ਼ਬੂਰ ਕੀਤਾ ਉਥੇ ਅਤੇ ਉਹਦਾ ਮੂੰਹ ਖੋਲਿਆ। ਭਾਵੇਂ ਜੇਕਰ ਉਹ ਚਾਹੁੰਦਾ ਸੀ ਆਪਣਾ ਮੂੰਹ ਬੰਦ ਕਰਨਾ, ਉਹ ਨਹੀਂ ਕਰ ਸਕਦਾ। ਇਹ ਬਸ ਖੋਲਿਆ ਗਿਆ ਇਸ ਤਰਾਂ। ਅਤੇ ਇਕ ਪੈਲਟ, ਗੁਲੇਲੀ, ਸੜਦੀ ਲੋਹੇ ਦੀ ਗੁਲੇਲੀ, ਅੰਦਰ ਪਾਈ ਗਈ ਇਕ ਇਕ ਕਰਕੇ, ਜਦੋਂ ਤਕ ਇਹ ਬੰਦ ਨਹੀਂ ਕੀਤਾ ਗਿਆ। ਜਦੋਂ ਇਹ ਖਤਮ ਹੋ ਗਿਆ। ਇਹ ਬਹੁਤ ਹੀ ਪੀੜਾ ਵਾਲਾ ਹੈ, ਉਵੇਂ ਹੈ ਜਿਵੇਂ ਤੁਸੀਂ ਇਹ ਕਰ ਰਹੇ ਹੋ ਆਪਣੇ ਭੌਤਿਕ ਸਰੀਰ ਨਾਲ। (ਹਾਂਜੀ, ਸਤਿਗੁਰੂ ਜੀ।) ਸੋ ਇਹ ਨਾਂ ਸੋਚਣਾ ਕਿ ਜਦੋਂ ਤੁਹਾਡੇ ਕੋਲ ਇਕ ਐਸਟਰਲ ਸਰੀਰ ਹੋਵੇ, ਤੁਸੀਂ ਦਰਦ ਨਹੀਂ ਮਹਿਸੂਸ ਕਰਦੇ, ਤੁਸੀਂ ਮੁਹਿਸੂਸ ਕਰੋਂਗੇ। ਤੁਸੀਂ ਮਹਿਸੂਸ ਕਰਦੇ ਹੋ ਹੋਰ ਵੀ ਵਧੇਰੇ ਪੀੜਾ। (ਵਾਓ।) ਕਿਉਂਕਿ ਸਾਰੀਆਂ ਚੀਜ਼ਾਂ ਖੁਲੀਆਂ ਹਨ। ਸਾਰੀਆਂ ਇੰਦਰੀਆਂ ਖੁਲੀਆਂ ਹਨ। ਕੁਝ ਚੀਜ਼ ਨਹੀਂ ਬਿਲਕੁਲ ਵੀ ਤੁਹਾਨੂੰ ਸੁਰਖਿਅਤ ਰਖਦੀ। ਪਰ ਫਿਰ ਉਹ ਨਹੀਂ ਮਰ‌ਿਆ, ਬਸ ਪੀੜਾ ਮਹਿਸੂਸ ਕੀਤਾ, ਪਰ ਨਿਆਸਰੇ। ਉਹ ਨਹੀਂ ਹਿਲ ਸਕਦਾ, ਉਹ ਨਹੀਂ ਆਪਣਾ ਮੂੰਹ ਬੰਦ ਕਰ ਸਕਦਾ, ਉਹ ਨਹੀਂ ਦੌੜ ਸਕਦਾ, ਕੁਝ ਨਹੀਂ। ਬਸ ਪੂਰੀ ਤਰਾਂ ਪੀੜਾ, ਉਹ ਹੈ ਜੋ ਉਹਨੇ ਮਹਿਸੂਸ ਕੀਤੀ। (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਚਾਹੁੰਦੀ ਤੁਸੀਂ ਇਥੋਂ ਤਕ ਇਹ ਸਮਝੋ, ਪਰ ਕੋਈ ਗਲ ਨਹੀਂ। ਤੁਸੀਂ ਸਮਝਦੇ ਹੋ, ਤੁਸੀਂ ਕਲਪਨਾ ਕਰ ਸਕਦੇ ਹੋ ਉਹਦੀ। ਕਲਪਨਾ ਕਰੋ ਕਿਵੇਂ ਇਹ ਹੈ।

ਸੋ, ਬਿਨਾਂਸ਼ਕ ਉਸ ਤੋਂ ਬਾਅਦ, ਨਰਕ ਦੇ ਸ਼ੈਤਾਨਾਂ ਨੇ, ਉਨਾਂ ਦੋਨਾਂ ਨੇ ਉਹਨੂੰ ਵਾਪਸ ਲਿਆਂਦਾ ਆਪਣੇ ਸਰੀਰ ਵਿਚ। ਅਤੇ ਫਿਰ ਉਹ ਵਾਪਸ ਚਲਾ ਗਿਆ ਆਪਣੇ ਸਰੀਰ ਵਿਚ। ਅਜ਼ੇ ਵੀ ਪੀੜਾ ਮਹਿਸੂਸ ਕਰਦਾ, ਪਰ ਉਵੇਂ ਨਹੀਂ ਜਿਵੇਂ ਬਲਦੀ, ਜਿਵੇਂ ਨਰਕ ਵਿਚ। ਉਹ ਰਾਜ਼ੀ ਹੋ ਗਿਆ, ਅਤੇ ਫਿਰ ਉਹਨੇ ਤੁਰੰਤ ਸੰਭਾਲ ਕੀਤੀ ਉਸ ਕਾਰੋਬਾਰ ਦੀ, ਨਹੀਂ ਮਾਰਿਆ ਮੁਰਗਿਆਂ ਨੂੰ ਹੋਰ, ਉਨਾਂ ਦੀ ਦੇਖ ਭਾਲ ਕੀਤੀ, ਅਤੇ ਵੇਚ ਦਿਤਾ ਜੋ ਵੀ ਉਹ ਕਰ ਸਕਿਆ। ਰਖਿਆ ਜੋ ਵੀ ਕਾਫੀ ਸੀ ਆਪਣੇ ਅਤੇ ਆਪਣੇ ਪ੍ਰੀਵਾਰ ਲਈ। ਉਹ ਹੈ ਉਹਦੀ ਕਹਾਣੀ, ਅਤੇ ਉਹਨੇ ਇਹ ਲਿਖਿਆ ਇਕ ਛੋਟੀ ਜਿਹੀ ਕਿਤਾਬਚੀ ਵਿਚ, ਅਤੇ ਉਹਨੇ ਇਹਨੂੰ ਛਾਪਿਆ। ਕਿਤਾਬ ਵਿਚ, ਮੈਨੂੰ ਯਾਦ ਹੈ ਉਹਨੇ ਪੁਛਿਆ ਜਿਹੜਾ ਵੀ ਕਰ ਸਕੇ, ਇਹਨੂੰ ਛਾਪਣ ਲਈ, ਕ੍ਰਿਪਾ ਕਰਕੇ ਇਹਨੂੰ ਛਾਪੋ ਹੋਰ ਅਤੇ ਇਹ ਦੇਵੋ ਹੋਰਨਾਂ ਨੂੰ, ਤਾਂਕਿ ਉਹ ਸਿਖ ਸਕਣ ਸਬਕ। (ਓਹ।) ਪਰ ਇਹ ਕੇਵਲ ਔਲੈਕਸੀਜ਼ (ਵੀਐਤਨਾਮੀਜ਼)ਵਿਚ ਹੈ। ਇਸ ਕਹਾਣੀ ਲਈ, ਲੋਕੀਂ ਇਹਨੂੰ ਵਡੀ ਨਹੀਂ ਬਣਾਉਂਦੇ। ਇਹ ਨਹੀਂ ਹੈ ਜਿਵੇਂ ਅੰਤਰ-ਰਾਸ਼ਟਰੀ ਜਾਂ ਸੀਐਨਐਨ ਜਾਂ ਫੌਕਸ ਨਿਉਜ਼, ਜਾਂ ਜੋ ਵੀ। ਸੋ, ਇਹ ਹੈ ਬਸ ਉਨਾਂ ਆਪਸ ਵਿਚਕਾਰ, ਪਿੰਡ ਵਿਚ ਅਤੇ ਹੋ ਸਕਦਾ ਥੋੜਾ ਜਿਹਾ ਦੂਰ ਔ ਲੈਕ (ਵੀਐਤਨਾਮ) ਦੇਸ਼ ਵਿਚ ਕਿਸੇ ਜਗਾ। ਜਿਹੜਾ ਵੀ ਇਹਦੇ ਵਿਚ ਵਿਸ਼ਵਾਸ਼ ਕਰਦਾ ਹੈ, ਇਹਨੂੰ ਛਾਪੋ ਅਤੇ ਇਹਨੂੰ ਵੰਡਦਾ ਹੈ। ਮੈਨੂੰ ਉਹਦੀ ਇਕ ਕਾਪੀ ਮਿਲੀ ਸੀ, ਬਸ ਇਹੀ। ਅਤੇ ਮੈਂ ਪੜੀਆਂ ਸਮਾਨ ਕਹਾਣੀਆਂ ਪਹਿਲਾਂ ਔ ਲੈਕ (ਵੀਐਤਨਾਮ) ਵਿਚ, ਮੈਂ ਬਹੁਤ ਦਿਲਚਸਪ ਸੀ। ਉਹ ਸੀ ਤੁਹਾਡੇ ਸਵਾਲ ਦਾ ਜਵਾਬ, ਕਿਵੇਂ ਵੀ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਵਧੀਆ। ਕੋਈ ਹੋਰ ਸਵਾਲ, ਮੇਰੇ ਪਿਆਰੇ?

(ਮੇਰੇ ਕੋਲ ਇਕ ਕੋਵਿਡ-19 ਸਵਾਲ ਬਾਰੇ ਕੁਝ ਹੋਰ ਹੈ, ਸਤਿਗੁਰੂ ਜੀ।) ਹਾਂਜੀ। (ਸਤਿਗੁਰੂ ਜੀ ਨੇ ਕਿਹਾ ਸੀ ਪਹਿਲਾਂ ਕਿ ਕੋਵਿਡ ਵਾਇਰੇਸ, ਉਨਾਂ ਦੀਆਂ ਆਤਮਾਵਾਂ ਹੁਸ਼ਿਆਰ ਹਨ, ਸੋ ਉਹ ਅਦਲ-ਬਦਲ ਹੋ ਸਕਦੀਆਂ ਹਨ।) ਹਾਂਜੀ। (ਚੰਗੀ ਵੈਕਸੀਨ ਦੀ ਸਿਰਜ਼ਨਾ ਨਾਲ ਪ੍ਰਭੂ ਦੀ ਮਿਹਰ ਨਾਲ, ਕੀ ਉਹਦਾ ਭਾਵ ਹੈ ਕਿ ਇਹ ਆਤਮਾਵਾਂ ਨੂੰ ਪਤਿਆਇਆ ਗਿਆ ਹੈ, ਅਤੇ ਉਹ ਨਹੀਂ ਹੋਰ ਬਦਲਣਗੀਆਂ?)

ਓਹ ਨਹੀਂ! ਨਹੀਂ! ਉਹ ਜ਼ਾਰੀ ਰਖਣਗੀਆਂ ਬਦਲਣਾ। ਵਿਗਿਆਨੀਆਂ ਨੇ ਲਭੀਆਂ ਹਨ ਛੇ ਜਾਂ ਸਤ ਜਾਂ ਕੁਝ ਚੀਜ਼ ਹੋਰ ਬਦਲਵੀਆਂ, ਹੋਰ ਕਿਸਮਾਂ ਦੀਆਂ ਇਸ ਵਾਇਰੇਸ ਦੀਆਂ। ਭਿੰਨ ਭਿੰਨ ਕਿਸਮਾਂ ਦੀਆਂ ਹੁਣ, ਨਵੀਆਂ! ਨਵੀਆਂ ਲਭੀਆਂ ਗਈਆਂ। ਮੈਂ ਬਸ ਇਹ ਦੇਖਿਆ ਸੀ ਖਬਰਾਂ ਵਿਚ ਕਲ ਸਿਰਲੇਖਾਂ ਵਿਚ, ਮੇਰੇ ਕੋਲ ਸਮਾਂ ਨਹੀਂ ਹੈ ਇਹ ਪੜਨ ਲਈ। ਮੇਰੇ ਖਿਆਲ ਮੈਂ ਇਹ ਤੁਹਾਨੂੰ ਘਲੀਆਂ ਹਨ, ਤੁਹਾਡੀ ਸਕਰਿਪਟ ਟੀਮ ਨੂੰ ਜਾਂ ਕੁਝ ਚੀਜ਼ ਤੁਹਾਡੀ ਜਾਣਕਾਰੀ ਲਈ ਜੇ ਕਦੇ ਤੁਸੀਂ ਦਿਲਚਸਪ ਹੋਵੋਂ। ਜੇ ਕਦੇ ਤੁਹਾਨੂੰ ਇਹਦੀ ਲੋੜ ਹੋਵੇ ਖੋਜ਼ ਕਰਨ ਲਈ ਹੋਰ ਅਤੇ ਇਕ ਲੇਖ ਲਿਖਣ ਲਈ, ਜਾਂ ਇਕ ਸ਼ੋ ਲਿਖਣ ਲਈ ਜਾਂ ਕੁਝ ਚੀਜ਼। ਮੈਂ ਇਹ ਭੇਜ਼ੀ ਸੀ। ਮੈਂ ਦੇਖਿਆ ਭਿੰਨ ਭਿੰਨ ਜਗਾਵਾਂ ਵਿਚ। ਪਰ, ਮੇਰੇ ਖਿਆਲ ਛੇ ਜਾਂ ਅਠ ਜਾਂ ਸਤ ਹਨ। ਪਰ ਬਹੁਤ ਕਿਵੇਂ ਵੀ, ਘਟੋ ਘਟ ਛੇ ਉਨਾਂ ਵਿਚੋਂ, ਮੈਨੂੰ ਚੰਗੀ ਤਰਾਂ ਯਾਦ ਹੈ। ਭਿੰਨ ਭਿੰਨ ਕਿਸਮਾਂ ਹਨ ਹੁਣ। ਸੋ ਮੈਨੂੰ ਪਕਾ ਪਤਾ ਨਹੀਂ ਹੈ ।

ਮੈਂ ਨਹੀਂ ਜਾਂਚ ਕੀਤੀ ਜੇਕਰ ਨਵੀਂ ਵੈਕਸੀਨ ਜਾਇਜ਼ ਹੈ, ਮਦਦ ਕਰੇਗੀ ਇਹਨਾਂ ਨਵੀਆਂ ਕਿਸਮਾਂ ਵਾਇਰੇਸ ਦੀਆਂ ਲਈ ਜਾਂ ਨਹੀਂ। ਛੇ ਨਵੀਆਂ ਕਿਸਮਾਂ ਵਾਇਰੇਸ ਦੀਆਂ ਲਭੀਆਂ ਗਈਆਂ ਹਨ। ਭਿੰਨ ਭਿੰਨ ਜਗਾਵਾਂ ਵਿਚ ਉਹ ਬਹੁਤ ਹੀ ਮੁਰਗਿਆਂ ਨੂੰ ਮਾਰਨਾ ਜ਼ਾਰੀ ਰਖਦੇ ਹਨ, ਹਜ਼ਾਰਾਂ ਜਾਂ ਸੌਆਂ ਹੀ ਹਜ਼ਾਰਾਂ ਵਿਚ, ਜਾਂ ਦਸਾਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਉਨਾਂ ਨੂੰ ਦੁਬਾਰਾ, ਅਤੇ ਮਿੰਕਸ ਅਤੇ ਬਤਖਾਂ ਨੂੰ। ਓਹ, ਉਹ ਮਾਰਦੇ ਹਨ ਉਨਾਂ ਨੂੰ ਕਿਉਂਕਿ ਫਲੂ ਕਰਕੇ ਜਾਂ ਕੋਵਿਡ ਕਰਕੇ। ਮਾਰੀ ਜਾ ਰਹੇ ਹਨ। ਕੀ ਫਾਇਦਾ ਹੈ ਇਹ ਸਭ ਦਾ? ਕਿਉਂ ਨਹੀਂ ਉਹ ਬਸ ਜਾਗ੍ਰਿਤ ਹੁੰਦੇ? ਮੇਰੇ ਰਬਾ। ਇਤਨਾ ਤਰਕਸ਼ੀਲ ਹੈ ਜੋ ਮੈਂ ਕਹਿ ਰਹੀ ਹਾਂ, ਕਿ ਨਹੀਂ? (ਹਾਂਜੀ, ਸਤਿਗੁਰੂ ਜੀ।)

ਅਤੇ ਅਸੀਂ ਕੁਝ ਨਹੀਂ ਚਾਹੁੰਦੇ ਉਨਾਂ ਤੋਂ ਵੀ। ਅਸੀਂ ਇਥੋਂ ਤਕ ਜਾਣਦੇ ਵੀ ਨਹੀਂ ਕਿਥੇ ਉਹ ਰਹਿੰਦੇ ਹਨ, ਕੀ ਉਨਾਂ ਦਾ ਨਾਮ ਹੈ। ਅਸੀਂ ਇਥੋਂ ਤਕ ਜਾਣਦੇ ਵੀ ਨਹੀਂ ਉਨਾਂ ਦਾ ਫੋਨ ਨੰਬਰ, ਨਹੀਂ ਸੰਪਰਕ ਕਰ ਸਕਦੇ, ਕੁਝ ਨਹੀਂ। ਮੈਂ ਕੁਝ ਚੀਜ਼ ਨਹੀਂ ਚਾਹੁੰਦੀ ਕਿਸੇ ਤੋਂ ਅਤੇ ਤੁਸੀਂ ਉਹ ਸਭ ਜਾਣਦੇ ਹੋ, ਤੁਸੀਂ ਸਾਰੇ ਮੇਰੇ ਗਵਾਹ ਹੋ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਅਸੀਂ ਕੋਈ ਚਜ਼ਿ ਕਦੇ ਨਹੀਂ ਮੰਗਦੇ ਕਿਸੇ ਤੋਂ, ਠੀਕ ਹੈ? (ਨਹੀਂ, ਸਤਿਗੁਰੂ ਜੀ।) ਕਿਸੇ ਵੀ ਮੰਤਵ ਲਈ। ਬਸ ਚਾਹੁੰਦੇ ਹਾਂ ਉਹ ਠੀਕ ਰਹਿਣ, ਚਾਹੁੰਦੇ ਹਾਂ ਸੰਸਾਰ ਠੀਕ ਸਿਹਤਯਾਬ ਰਹੇ, ਚਾਹੁੰਦੇ ਹਾਂ ਗ੍ਰਹਿ ਜ਼ਾਰੀ ਰਹਿ ਸਕੇ ਸ਼ਾਂਤੀ ਵਿਚ, ਅਤੇ ਬਹੁਤਾਤ ਵਿਚ ਹਰ ਇਕ ਦੇ ਮਾਨਣ ਲਈ। (ਹਾਂਜੀ ਠੀਕ ਹੈ। ਕੀ ਇਹ ਜ਼ਾਰੀ ਹੈ ਉਹਦੇ ਨਾਲ ਸੰਬੰਧਿਤ? ਕੀ ਮੈਂ ਜਵਾਬ ਦਿਤਾ ਹੈ ਤੁਹਾਨੂੰ, ਜਾਂ ਅਜ਼ੇ ਨਹੀਂ? (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (9/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-02
1124 ਦੇਖੇ ਗਏ
2025-01-02
656 ਦੇਖੇ ਗਏ
2025-01-02
282 ਦੇਖੇ ਗਏ
2025-01-01
516 ਦੇਖੇ ਗਏ
2025-01-01
740 ਦੇਖੇ ਗਏ
36:14
2025-01-01
58 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ