ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਤੁਸੀਂ ਅੰਦਰੋਂ ਸੁੰਦਰ ਹੁੰਦੇ ਹੋ, ਲੋਕ ਤੁਹਾਨੂੰ ਬਾਹਰੋਂ ਵੀ ਸੁੰਦਰ ਦੇਖਦੇ ਹਨ - ਇਹ ਇੱਕ ਆਮ ਹਾਲਤ ਹੈ, ਹਾਂਜੀ!... ਪਰ ਆਪਣੇ ਅਭਿਆਸ ਨੂੰ ਕਰਨਾ ਜ਼ਾਰੀ ਰੱਖੋ । ਤੁਹਾਡਾ ਜ਼ੀਵਨ ਹੋਰ ਅਤੇ ਹੋਰ ਵਧੇਰੇ ਵਧੀਆ ਬਣਦਾ ਹੈ, ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ । ਬੱਸ ਮੈਂ ਕਹਿ ਰਹੀ ਹਾਂ ਕਿ ਜੇਕਰ ਕਿਸੀ ਨੂੰ ਹੁਣ ਤੱਕ ਨਹੀਂ ਪਤਾ ਹੈ, ਉਹ ਤੁਹਾਡੇ ਕੋਲ਼ੋਂ ਪਤਾ ਕਰ ਸਕਦਾ ਹੈ । ਤੁਹਾਡਾ ਜ਼ੀਵਨ ਪਿਆਰ ਅਤੇ ਰੂਹਾਨੀ ਜ਼ੀਵਨ ਦਾ ਉਦਾਹਰਣ ਹੈ; ਉਥੇ ਕਿਸੀ ਨੂੰ ਉਪਦੇਸ਼ ਦੇਣ ਦੀ ਵੀ ਲੋੜ ਨਹੀਂ ਹੈ ।