ਖੋਜ
ਪੰਜਾਬੀ
 

ਪੁਨਰ ਸੰਜੋਗ ਆਤਮਾਵਾਂ ਦਾ, ਗਿਆਰਾਂ ਹਿਸਿਆਂ ਦਾ ਅਠਵੇਂ ਭਾਗ

ਵਿਸਤਾਰ
ਹੋਰ ਪੜੋ
ਅਭਿਆਸ ਸੰਸਾਰ ਨੂੰ ਨਹੀਂ ਬਦਲਦਾ, ਇਹ ਤੁਹਾਨੂੰ ਬਦਲਦਾ ਹੈ, ਅਤੇ ਫਿਰ, ਜੇਕਰ ਹਰ ਇਕ ਆਪਣੇ ਆਪ ਨੂੰ ਬਦਲਦਾ ਹੈ, ਸੰਸਾਰ ਸ਼ਾਂਤਮਈ ਬਣਦਾ ਹੈ। ਅਸੀਂ ਯੁਧ ਕੇਵਲ ਤਾਂ ਕਰਦੇ ਹਾਂ ਕਿਉਂਕਿ ਅਸੀਂ ਆਪ ਸ਼ਾਂਤ ਨਹੀਂ ਹਾਂ, ਕਿਉਂਕਿ ਅਸੀਂ ਨਹੀਂ ਜਾਣ ਸਕਦੇ ਵਿਆਕਤੀ ਜਿਹੜਾ ਸਾਡੇ ਲਾਗੇ ਹੈ ਉਹ ਪ੍ਰਭੂ ਹੈ, ਅਸੀਂ ਇਹ ਸਮਝਦੇ ਨਹੀਂ ਕਿ ਅਸੀਂ ਪ੍ਰਭੂ ਹਾਂ ਅਤੇ ਅਸੀਂ ਇਹ ਨਹੀਂ ਅਨੁਭਵ ਕਰਦੇ ਕਿ ਉਹ ਜਿਸਨੂੰ ਅਸੀਂ ਮਾਰਦੇ ਹਾਂ, ਜਿਸਨੂੰ ਅਸੀਂ ਗੋਲੀ ਮਾਰਦੇ ਹਾਂ, ਅਸੀਂ ਤਸੀਹੇ ਦਿੰਦੇ ਹਾਂ, ਉਹ ਵੀ ਪ੍ਰਭੂ ਹੈ, ਅਤੇ ਇਸੇ ਕਰਕੇ ਸੰਸਾਰ ਸ਼ਾਂਤਮਈ ਨਹੀਂ ਹੈ।
ਹੋਰ ਦੇਖੋ
ਸਾਰੇ ਭਾਗ  (8/11)