ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਸ ਦਲੇਰੀ ਕਰਕੇ, ਸਵਾਰਥਹੀਣ ਕੁਰਬਾਨੀ ਕਰਕੇ ਅਸੂਰਾ ਅਚਾਨਕ ਹੀ ਡਰ ਗਿਆ ਕਿਉਂਕਿ ਕੋਈ ਨਹੀਂ ਉਹ ਕਰੇਗਾ ਅਸੂਰਾ ਦੀ ਸੋਚ ਅਨੁਸਾਰ। ਉਹ ਕੇਵਲ ਜਾਣਦੇ ਹਨ ਝਗੜਾ ਕਰਨਾ, ਝਪਟਣਾ, ਕਾਬੂ ਕਰਨਾ, ਕਬਜ਼ਾ ਕਰਨਾ, ਮੁਕਾਬਲਾ ਕਰਨਾ ਪਰ ਕਦੇ ਨਹੀਂ ਜਾਣਦੇ ਇਸ ਸਵਾਰਥਹੀਣ ਕੁਰਬਾਨੀ ਅਤੇ ਪਿਆਰ ਬਾਰੇ ਹੋਰਨਾਂ ਲਈ।