ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪ੍ਰਭੂ ਸੁਣ ਰਹੇ ਹਨ। ਜਦੋਂ ਵੀ ਅਸੀਂ ਉਪਦੇਸ਼ ਦਿੰਦੇ ਹਾਂ, ਜਾਂ ਇਕਠ ਕਰਦੇ ਇਸ ਤਰਾਂ, ਉਹ ਹਮੇਸ਼ਾਂ ਆਉਂਦੇ ਹਨ ਆਸ ਪਾਸ। ਉਹ ਬਹੁਤ ਪਸੰਦ ਕਰਦੇ ਹਨ। ਉਹ ਬਹੁਤ ਹੀ ਪਸੰਦ ਕਰਦੇ ਹਨ। ਉਹ ਬਹੁਤ ਪਸੰਦ ਕਰਦੇ ਹਨ ਇਸ ਕਿਸਮ ਦੀ ਚਰਚਾ, ਹੋਰ ਵਧੇਰੇ ਮਨੁਖਾਂ ਨਾਲੋਂ। ਉਹ ਵਧੇਰੇ ਆਭਾਰੀ ਹਨ ਇਹਦੇ ਲਈ ਕਿਉਂਕਿ ਉਹ ਸਚਮੁਚ ਸਮਝਦੇ ਹਨ ਸੂਤਰ ਦੇ ਉਚਾਰੇ ਜਾਂਦੇ ਸ਼ਬਦਾਂ ਦੀ ਸ਼ਕਤੀ ਨੂੰ ਅਤੇ ਕੋਈ ਵੀ ਸਤਿਕਾਰ ਨਾਲ ਉਚਾਰਦਾ ਹੋਵੇ, ਜ਼ਰੂਰੀ ਨਹੀਂ ਇਥੋਂ ਤਕ ਇਕ ਉਚੇ ਸਤਿਗੁਰੂ ਹੋਵੇ।