ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਾਂਤੀ: ਵਡੀ ਤਸਵੀਰ ਸਮਾਜ ਦੀ ਸੇਵਾ ਦੀ, ਦਸ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉੇਹ ਬਸ ਮੈਨੂੰ ਕਹਿੰਦੇ ਹਨ ਸੁਰਖਿਅਤ ਰਹਿਣ ਲਈ, ਰਹਿਣ ਲਈ, ਨਾਂ ਬਦਲੀ ਕਰਨ ਲਈ। ਅਤੇ ਅਨੇਕ, ਅਨੇਕ ਜਾਨਵਰ ਆਉਂਦੇ ਰਹੇ, ਸਭ ਕਿਸਮ ਦੀਆਂ ਨਸਲਾਂ, ਇਥੋਂ ਤਕ ਇਕ ਨਸਲ, ਭਿੰਨ ਭਿੰਨ ਜਾਨਵਰ। ਕਲ, ਇਕ ਬਹੁਤ ਹੀ ਛੋਟਾ ਜਿਹਾ, ਇਹ ਸੀ ਇਕ ਛੋਟਾ ਜਿਹਾ ਡਡੂ ਮੇਰੇ ਅੰਗੂਠੇ ਜਿਨਾਂ ਵਡਾ, ਉਹਨੇ ਕੋਸ਼ਿਸ਼ ਕੀਤੀ ਆਪਣੇ ਆਪ ਵਲ ਮੇਰਾ ਧਿਆਨ ਖਿਚਣ ਲਈ ਅਤੇ ਮੈਨੂੰ ਦਸਣ ਲਈ।

( ਸਤਿਗੁਰੂ ਜੀ, ਬੋਧੀ ਕਹਾਣੀਆਂ ਵਿਚੋਂ ਇਕ ਵਿਚ ਜਿਹੜੀ ਸਤਿਗੁਰੂ ਜੀ ਨੇ ਪੜੀ ਸੀ ਪੈਰੋਕਾਰਾਂ ਨੂੰ, ਬ੍ਰਹਿਮਾ, ਮਾਲਕ ਤੀਸਰੇ ਸੰਸਾਰ ਦਾ, ਉਹਨੇ ਮਿੰਨਤ ਕੀਤੀ ਬੁਧ ਨੂੰ ਇਸ ਸੰਸਾਰ ਦੇ ਜੀਵਾਂ ਨੂੰ ਨਾ ਤਿਆਗਣ ਲਈ ਉਨਾਂ ਦੇ ਦੁਖ ਕਾਰਨ। ਉਹਨੇ ਕਿਉਂ ਉਹ ਕੀਤਾ ਜਦੋਂ ਉਹੀ ਸੀ ਜਿਹੜਾ ਸਾਰਾ ਦੁਖ ਦਾ ਕਾਰਨ ਬਣ‌ਿਆ ਆਪਣੇ ਕਰਮ ਦੇ ਕਾਨੂੰਨ ਨਾਲ? )

ਚੰਗਾ ਸਵਾਲ। ਸੰਸਾਰ ਇਥੇ, ਪ੍ਰਛਾਵਾਂ ਸੰਸਾਰ, ਇਹ ਇਕ ਛਲੀਆ ਸੰਸਾਰ ਹੈ। ਮੈਂ ਤੁਹਾਨੂੰ ਦਸਦੀ ਹਾਂ। ਬ੍ਰਹਿਮਾ ਇਕ ਸਿਰਜ਼ਨਹਾਰ ਹੈ ਭੌਤਿਕ ਸਿਰਜ਼ਨਾ ਦਾ। ਇਕ ਪਾਸੇ, ਉਹ ਕਹਿੰਦਾ ਰਿਹਾ ਆਤਮਾਵਾਂ ਨੂੰ ਜਦੋਂ ਵੀ ਉਹ ਉਪਰ ਆਈਆਂ ਉਹਦੇ ਪ੍ਰਤੀ, ਉਹਨੇ ਕਿਹਾ, "ਤੁਹਾਨੂੰ ਇਕ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ, "ਦਿਖਾਉਦਾ ਹੈ ਪਿਆਰ, ਦਿਖਾਉਂਦਾ ਹੈ ਦ‌ਿਆਲਤਾ, ਉਹ ਸਭ। ਅਤੇ ਦੂਸਰੇ ਪਾਸੇ, ਸਾਰੀਆਂ ਇਹ ਕੁੜ‌ਿਕੀਆਂ ਅਤੇ ਚਾਲਾਂ ਲੋਕਾਂ ਨੂੰ ਗਿਰਾਉਣ ਲਈ, ਇਕ ਦੂਸਰੇ ਨੂੰ ਦੁਖ ਦੇਣ ਲਈ, ਅਤੇ ਹੋਰਨਾਂ ਜੀਵਾਂ ਨੂੰ ਦੁਖੀ ਕਰਨ ਲਈ, ਜਿਵੇਂ ਜਾਨਵਰ, ਮਿਸਾਲ ਵਜੋਂ। ਸੋ, ਮੈਂ ਉਹਨੂੰ ਝਿੜਕਾਂ ਦਿਤੀਆਂ। ਮੈਂ ਕਿਹਾ, "ਤੁਸੀਂ ਕਪਟੀ ਜੀਵ ਹੋ! ਬਸ ਮੈਂ ਨਹੀਂ ਤੁਹਾਨੂੰ ਦੇਖਣਾ ਚਾਹੁੰਦੀ। ਮੈਂ ਉਨਾਂ ਨੂੰ ਉਪਰ ਲਿਜਾਵਾਂਗੀ, ਜਿਸ ਕਿਸੇ ਨੂੰ ਵੀ ਮੈਂ ਕਰ ਸਕਾਂ।" ਉਹ ਹੈ ਜੋ ਇਹ ਹੈ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।)

ਸਾਕਰਾ ਪ੍ਰਭੂ ਅਤੇ ਹੋਰ ਪ੍ਰਭੂ, ਕਦੇ ਕਦਾਂਈ ਉਨਾਂ ਨੂੰ ਵੀ ਦੁਖ ਭੋਗਣਾ ਪੈਂਦਾ ਹੈ। ਬ੍ਰਹਿਮਾ ਦੇ ਪ੍ਰਭੂ ਵਧੇਰੇ ਲੰਮੇ ਸਿਰ ਰਹਿੰਦੇ ਹਨ। ਉਹ ਕਾਇਮ ਰਹੇਗਾ ਜਦੋਂ ਤਕ ਸਾਰੇ ਤਿੰਨ ਸੰਸਾਰ ਨਸ਼ਟ ਨਹੀਂ ਕੀਤੇ ਜਾਂਦੇ ਕੁਦਰਤ ਰਾਹੀਂ। ਸਭ ਚੀਜ਼ ਤਿੰਨ ਸੰਸਾਰਾਂ ਵਿਚ ਕਦੇ ਸਦਾ ਨਹੀਂ ਰਹਿਣ ਵਾਲੀ। ਪਰ ਬ੍ਰਹਿਮਾ ਵਧੇਰੇ ਲੰਮੇ ਸਮੇਂ ਤਕ ਰਹੇਗਾ ਹੋਰਨਾਂ ਨੀਵੇਂ ਪਧਰ ਦੇ ਪ੍ਰਭੂਆਂ ਨਾਲੋਂ, ਦੂਸਰੇ ਪਧਰ ਦੇ ਜਾਂ ਐਸਟਰ ਪਧਰ ਦੇ। ਇਹ ਪ੍ਰਭੂ, ਸ਼ਾਸਕ, ਉਹ ਰਹਿੰਦੇ ਹਨ ਇਕ ਵਧੇਰੇ ਛੋਟੀ ਸਮੇਂ ਦੀ ਇਕ ਅਵਧੀ ਲਈ, ਭਾਵੇਂ ਅਸੀਂ ਕਹਿ ਸਕਦੇ ਹਾਂ ਹਜ਼ਾਰਾਂ ਹੀ ਸਾਲਾਂ ਤਕ। ਜਾਂ ਇਥੋਂ ਤਕ ਵਧੇਰੇ ਲੰਮੇ ਸਮੇਂ ਤਕ ਉਹ। ਪਰ ਉਹ ਬਹੁਤੇ ਸਮੇਂ ਲਈ ਨਹੀਂ ਰਹਿਣਗੇ ਆਪਣੀ ਸਥਿਤੀ ਵਿਚ ਕਿਉਂਕਿ ਉਨਾਂ ਦੇ ਗੁਣ ਖਤਮ ਹੋ ਜਾਂਦੇ। ਤੁਸੀਂ ਕੋਈ ਵੀ ਪ੍ਰਭੂ ਹੋ ਸਕਦੇ ਹੋ ਦੂਸਰੇ ਪਧਰ ਦੇ, ਜੇਕਰ ਤੁਹਾਡੇ ਕੋਲ ਕਾਫੀ ਗੁਣ ਹੋਣ। ਸ਼ਕਿਆਮੁਨੀ ਬੁਧ ਵੀ ਕਦੇ ਕਦਾਂਈ ਇਕ ਰਾਜ਼ਾ ਕੁਝ ਸਵਰਗਾਂ ਵਿਚ, ਇਹਨਾਂ ਸਵਰਗਾਂ ਦੇ ਪ੍ਰਭੂ। ਉਸੇ ਕਰਕੇ ਜਦੋਂ ਵੀ ਇਕ ਵਿਆਕਤੀ ਚਾਹੇ ਕੁਰਬਾਨੀ ਕਰਨੀ ਜੀਵਾਂ ਲਈ, ਉਹ ਥਲੇ ਆਉਂਦੇ ਹਨ ਅਤੇ ਟੈਸਟ ਕਰਦੇ ਹਨ ਉਨਾਂ ਨੂੰ ਬਹੁਤ ਹੀ। ਦੇਖਣ ਲਈ ਜੇਕਰ ਉਹ ਸਚੇ ਹਨ ਜਾਂ ਉਹ ਬਸ ਚਾਹੁੰਦੇ ਹਨ ਉਨਾਂ ਦਾ ਤਖਤ ਲੈਣਾ। ਕਿਉਂਕਿ ਜੇਕਰ ਤੁਹਾਡੇ ਗੁਣ ਪ੍ਰਭੂ ਦੇ ਗੁਣਾਂ ਨਾਲੋਂ ਵਧੇਰੇ ਹੋਣ, ਫਿਰ ਤੁਸੀਂ ਲੈ ਸਕਦੇ ਹੋ। ਵਧੇਰੇ ਘਟ ਗੁਣਾਂ ਵਾਲਾ ਉਹਨੂੰ ਥਲੇ ਜਾਣਾ ਪਵੇਗਾ, ਦੁਬਾਰਾ ਮਨੁਖ ਬਣਨਾ, ਇਥੋਂ ਤਕ ਜਾਨਵਰ। ਹਾਂਜੀ! ਅਤੇ ਸੋ ਉਹ ਮਿੰਨਤਾ ਕਰਦੇ ਹਨ ਬੁਧ ਨੂੰ ਉਨਾਂ ਨੂੰ ਬਚਾਉਣ ਲਈ। ਸਾਰੇ ਜੀਵਾਂ ਨੂੰ ਵਚਾਉਣ ਲਈ, ਉਹਦਾ ਭਾਵ ਹੈ ਉਹਨੂੰ ਵੀ ਬਚਾਉਣ ਲਈ ਜੇਕਰ ਉਹ ਦੁਬਾਰਾ ਪੁਨਰ ਜਨਮ ਲੈਂਦਾ ਹੈ ਇਕ ਮਨੁਖ ਵਜੋਂ ਜਾਂ ਇਕ ਜਾਨਵਰ ਵਜੋਂ। ਕੀ ਤੁਸੀਂ ਇਹ ਦੇਖਦੇ ਹੋ ਹੁਣ? (ਸਮਝੇ, ਹਾਂਜੀ।) ‌ਕਿਉਂਕਿ ਉਹ ਦੁਖ ਭੋਗਦਾ ਹੈ, ਸੋ ਉਹ ਵੀ ਸਮਝਦਾ ਹੈ। ਉਹਨੇ ਅਭਿਆਸੀ ਨੂੰ ਪਰਖਿਆ ਜਿਹੜਾ ਚਾਹੁੰਦਾ ਸੀ ਇਕ ਬੁਧ ਬਣਨਾ ਜੀਵਾਂ ਨੂੰ ਬਚਾਉਣ ਲਈ, ਪਰ ਉਹਦਾ ਭਾਵ ਨਹੀਂ ਹੈ ਕਿ ਉਹਦੇ ਕੋਲ ਕੋਈ ਸਤਿਕਾਰ ਨਹੀਂ ਹੈ ਉਨਾਂ ਲਈ। (ਹਾਂਜੀ।) ਉਹ ਜਾਣਦਾ ਹੈ, ਜੇਕਰ ਇਹ ਇਕ ਅਸਲੀ ਹੋਵੇ, ਬਹੁਤ ਮਦਦ ਕਰ ਸਕਦਾ ਹੈ ਜੀਵਾਂ ਦੀ। ਸੋ ਹੁਣ ਤੁਸੀਂ ਸਮਝਦੇ ਹੋ। (ਹਾਂਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਬ੍ਰਹਿਮਾ ਅਤੇ ਸਾਰੇ ਇਹ ਪ੍ਰਭੂ, ਉਹ ਪਖੰਡੀ ਹਨ। ਮੈਂ ਉਨਾਂ ਨੂੰ ਝਿੜਕਾਂ ਦਿੰਦੀ ਰਹਿੰਦੀ ਹਾਂ ਸਾਰਾ ਸਮਾਂ।

( ਸਤਿਗੁਰੂ ਜੀ ਨੇ ਪਹਿਲਾਂ ਕਿਹਾ ਸੀ ਕਿ ਕਰਮਾਂ ਦਾ ਜ਼ੋਰ ਖਤਮ ਹੋ ਗਿਆ ਹੈ। ਕੀ ਉਹਦਾ ਭਾਵ ਹੈ ਜੀਵਾਂ ਨੂੰ ਹੋਰ ਪੁਨਰ ਜਨਮ ਨਹੀਂ ਲੈਣਾ ਪਵੇਗਾ ਨਵੇਂ ਪਾਪਾਂ ਨੂੰ ਅਦਾ ਕਰਨ ਲਈ, ਪਰ ਸਗੋਂ ਇਹਨੂੰ ਕਿਸੇ ਹੋਰ ਢੰਗ ਨਾਲ ਪ੍ਰਾਸ਼ਚਿਤ ਕਰਨਾ ਪਵੇਗਾ ਜਿਵੇਂ ਸਵਰਗ ਵਲੋਂ ਪਰਖਿਆ ਜਾਵੇਗਾ ਇਸ ਜੀਵਨ ਵਿਚ ਜਾਂ ਪਰਲੋਕ ਵਿਚ? )

ਇਹ ਨਿਰਭਰ ਕਰਦਾ ਹੈ ਜੇਕਰ ਉਹ ਚੰਗੇ ਹਨ ਅਤੇ ਪਸ਼ਚਾਤਾਪ ਕਰਦੇ ਹਨ, ਫਿਰ ਮੈਂ ਉਨਾਂ ਦੀ ਮਦਦ ਕਰ ਸਕਦੀ ਹਾਂ ਉਪਰ ਜਾਣ ਲਈ। (ਹਾਂਜੀ।) ਪਰ ਕਰਮਾਂ ਦਾ ਜ਼ੋਰ ਖਤਮ ਹੋ ਗਿਆ, ਭਾਵ ਤੁਹਾਨੂੰ ਨਹੀਂ ਵਾਧੂ ਬੋਝ ਦੀ ਦੇਖ ਭਾਲ ਕਰਨ ਦੀ ਲੋੜ। ਪਰ ਤੁਹਾਡੇ ਕਰਮ ਤੁਹਾਨੂੰ ਨੇਮਤ ਕਰਨੇ ਪੈਣਗੇ। (ਹਾਂਜੀ।) ਮਿਸਾਲ ਵਜੋਂ, ਇਕ ਦੇਸ਼ ਵਿਚ, ਸਰਕਾਰ ਮਨਾਹੀ ਕਰਦੀ ਹਾਂ ਨਸ਼ੀਲੀਆਂ ਵਸਤਾਂ ਦੀ। ਸੋ ਘਟੋ ਘਟ ਤੁਹਾਡੇ ਕੋਲ ਉਹ ਲਾਲਚ ਨਹੀਂ ਹੋਵੇ ਸਮੇਤ ਆਪਣੇ ਬੋਝ ਵਿਚ ਆਪਣੀ ਜਿੰਦਗੀ ਵਿਚ। (ਹਾਂਜੀ।) ਜੇਕਰ ਬਚੇ ਜਨਮ ਲੈਂਦੇ ਹਨ, ਅਤੇ ਉਹ ਕਦੇ ਨਹੀਂ ਜਾਣ ਸਕਦੇ ਨਸ਼ੀਲੇ ਪਦਾਰਥਾਂ ਦੇ ਨਾਂ, ਉਹ ਨਹੀਂ ਦੇਖਦੇ ਨਸ਼ੀਲੇ ਪਦਾਰਥਾਂ ਨੂੰ, ਉਹ ਕਦੇ ਇਹਨਾਂ ਬਾਰੇ ਨਹੀਂ ਸੁਣਦੇ। ਫਿਰ ਉਹ ਇਕ ਘਟ ਲਾਲਚ ਹੈ ਜਿਸ ਨਾਲ ਜਿਝਣ ਦੀ ਲੋੜ ਹੈ ਜਾਂ ਬੋਝ ਹੇਠ ਹੋਣ ਦੀ। (ਠੀਕ ਹੈ। ਹਾਂਜੀ।) ਉਹ ਕਦੇ ਵੀ ਨਹੀਂ ਬਣਨਗੇ ਅਮਲੀ ਨਸ਼ੀਲੀਆਂ ਵਸਤਾਂ ਦੇ। ਫਿਰ ਉਹ ਕਦੇ ਨਹੀਂ ਜਾਣਗੇ ਨਰਕ ਨੂੰ ਨਸ਼ੀਲੇ ਅਮਲੀਆਂ ਲਈ। (ਹਾਂਜੀ।) ਉਹ ਕਦੇ ਨਹੀਂ ਇਹ ਬਿਮਾਰੀ ਜਾਂ ਉਲਝਣਾ ਨਸ਼ੀਲੀਆਂ ਵਸਤਾਂ ਦੇ ਸੰਬੰਧਾਂ ਦੀਆਂ ਸਮਸ‌ਿਆਵਾਂ ਤੋਂ। (ਹਾਂਜੀ, ਸਤਿਗੁਰੂ ਜੀ।) ਸੋ, ਕਰਮਾਂ ਦਾ ਜ਼ੋਰ ਇਕ ਹੈ ਜਿਹੜਾ ਲੋਕਾਂ ਨੂੰ ਵਧੇਰੇ ਜੋੜਦਾ ਹੈ ਮਾੜੀਆਂ ਚੀਜ਼ਾਂ ਨਾਲ ਅਤੇ ਧੋਖਾ ਦਿੰਦਾ ਹੈ ਮਾੜੀਆਂ ਚੀਜ਼ਾਂ ਕਰਨ ਲਈ ਸੌਖੇ ਹੀ। ਪਰ ਉਹਦਾ ਭਾਵ ਨਹੀਂ ਹੈ ਜੋ ਤੁਸੀਂ ਮਾੜਾ ਕਰਦੇ ਹੋ, ਤੁਹਾਨੂੰ ਅਦਾ ਨਹੀਂ ਕਰਨਾ ਪਵੇਗਾ। ਤੁਹਾਨੂੰ ਕਰਨਾ ਪਵੇਗਾ। (ਹਾਂਜੀ।) ਬਸ ਘਟ। (ਸਮਝੇ।) ਅਤੇ ਜੇਕਰ ਲੋਕ ਮਾੜੀਆਂ ਚੀਜ਼ਾਂ ਕਰਦੇ ਹਨ ਅਤੀਤ ਵਿਚ, ਪਰ ਹੁਣ ਉਹ ਪਛਤਾਵਾ ਕਰਦੇ ਹਨ, ਅਤੇ ਉਹ ਸੰਜ਼ੀਦਗੀ ਨਾਲ ਪਛਤਾਉਂਦੇ ਹਨ, ਫਿਰ ਸਤਿਗੁਰੂ ਸ਼ਕਤੀ ਉਨਾਂ ਦੀ ਮਦਦ ਕਰ ਸਕਦੀ ਹੈ ਸਵਰਗ ਨੂੰ ਜਾਣ ਲਈ। (ਹਾਂਜੀ। ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ।

( ਸਤਿਗੁਰੂ ਜੀ, ਸਾਰੇ ਪ੍ਰਛਾਵੇ ਵਾਲੇ ਬ੍ਰਹਿਮੰਡ ਉਨਾਂ ਦਾ ਸਮਾਨ ਢਾਂਚਾ ਹੈ ਦਸ ਪਧਰਾਂ ਦਾ, ਇਕ ਮਾਲਕ ਹਰ ਇਕ ਪਧਰ ਨਾਲ, ਇਕ ਨਰਕ। ਇਕ ਮਾਇਆ, ਅਤੇ ਕਰਮਾਂ ਦਾ ਕਾਨੂੰਨ? ) ਨਹੀ, ਕੇਵਲ ਨੀਵੇਂ ਪਧਰ ਪ੍ਰਛਾਵੇਂ ਬ੍ਰਹਿਮੰਡਾਂ ਦੇ। ਉਚੇਰੇ ਪਧਰ ਨਹੀਂ। (ਹਾਂਜੀ, ਸਤਿਗੁਰੂ ਜੀ।) ਚੌਥੇ ਪਧਰ ਤੋਂ ਉਪਰ, ਸਾਡੇ ਕੋਲ ਨਰਕ ਨਹੀਂ ਹੈ। ਸਾਡੇ ਕੋਲ ਹੋਰ ਕਰਮ ਨਹੀਂ ਰਹਿੰਦੇ। ਸਾਡੇ ਕੋਲ ਕੁਝ ਚੀਜ਼ ਨਹੀਂ ਜਿਹੜੀ ਆਤਮਾਵਾਂ ਨੂੰ ਭਰਮਾਉਣ ਲਈ ਮਾੜੀਆਂ ਚੀਜ਼ਾਂ ਕਰਨ ਲਈ ਅਤੇ ਪੁਨਰ ਜਨਮ ਲੈਣ ਲਈ। (ਹਾਂਜੀ, ਸਤਿਗੁਰੂ ਜੀ।) ਅਤੇ ਆਤਮਾਵਾਂ ਨੂੰ ਨਹੀਂ ਬਰਬਾਦ ਕੀਤਾ ਜਾ ਸਕਦਾ। ਕੇਵਲ ਜਦੋਂ ਅਸੀਂ ਇਥੇ ਇਸ ਭੌਤਿਕ ਸੰਸਾਰ ਵਿਚ ਹਾਂ, ਤਿੰਨਾਂ ਸੰਸਾਰਾਂ ਦੇ ਅੰਦਰ, ਅਸੀਂ ਅਧੀਨ ਹਾਂ ਉਹ ਸਭ ਦੇ ਹੇਠ, ਕੁਝ ਸਵਰਗ ਅਤੇ ਕੁਝ ਨਰਕ, ਅਤੇ ਕੁਝ ਭੌਤਿਕ ਮੌਜ਼ੂਦਗੀ, ਜਿਵੇਂ ਇਸ ਸੰਸਾਰ ਵਿਚ। ਕੀ ਉਹ ਹੈ ਜੋ ਤੁਸੀਂ ਚਾਹੁੰਦੇ ਸੀ ਪੁਛਣਾ?

( ਖੈਰ, ਮੈਂ ਸੋਚ ਰਿਹਾ ਸੀ ਜੇਕਰ ਹੋਰ ਪ੍ਰਛਾਵੇਂ ਬ੍ਰਹਿਮੰਡਾਂ ਦੇ ਕੋਲ ਸਮਾਨ ਹੈ... ) ਹਾਂਜੀ, ਸਮਾਨ। ( ਹਾਂਜੀ, ਸਤਿਗੁਰੂ ਜੀ। ਅਤੇ ਜੇਕਰ ਸਤਿਗੁਰੂ ਜੀ ਸਿਝਦੇ ਹਨ ਸਮਾਨ ਸਥਿਤੀਆਂ ਨਾਲ ਉਵੇਂ ਜਿਵੇਂ ਸਾਡੇ ਕੋਲ ਇਥੇ ਹੁਣ ਗ੍ਰਹਿਆਂ ਉਤੇ ਹੋਰਨਾਂ ਪ੍ਰਛਾਵੇਂ ਬ੍ਰਹਿਮੰਡਾਂ ਤੋਂ? ) ਹਾਂਜੀ, ਜੇਕਰ ਸਤਿਗੁਰੂ ਉਥੇ ਹੋਵੇ, ਕਰਨਾ ਪੈਂਦਾ ਹੇ। ( ਕੀ ਮੰਤਵ ਹੈ ਕਿ ਭਿੰਨ ਭਿੰਨ ਪ੍ਰਛਾਵੇਂ ਬ੍ਰਹਿਮੰਡ ਵਿਕਸਤ ਹੁੰਦੇ ਹਨ ਉਵੇਂ ਸਮਾਨ ਹੀ, ਜਿਵੇਂ ਇਹਨਾਂ ਸਾਰੇ ਹੋਰ ਗ੍ਰਹਿਆਂ ਵਾਨਗ ਜਿਥੇ ਮਾਸ ਖਪਤ ਕੀਤਾ ਜਾਂਦਾ ਜਾਂ ਹਤਿਆ? ) ਤੁਸੀਂ ਦੇਖੋ, ਜਦੋਂ ਇਕ ਨਵਾਂ ਸੰਸਾਰ ਜਨਮ ਲੈਂਦਾ ਹੈ, ਮਿਸਾਲ ਵਜੋਂ, ਜਦੋਂ ਇਕ ਨਵਾਂ ਸੰਸਾਰ ਬਣਦਾ ਹੈ, ਕਿਸੇ ਚੀਜ਼ ਦੀ ਸ਼ਕਤੀ ਨਾਲ, ਚੰਗਾ ਹੋਵੇ ਜਾਂ ਬੁਰਾ, ਫਿਰ ਇਹ ਖਾਲੀ ਹੈ, ਜਿਵੇਂ ਇਕ ਦੇਸ਼ ਬਿਨਾਂ ਇਕ ਰਾਜ਼ੇ ਦੇ, ਬਿਨਾਂ ਕਿਸੇ ਚੀਜ਼ ਦੇ। ਸੋ ਇਹ ਹੈ ਜਿਵੇਂ ਕੋਈ ਵੀ ਲੈ ਸਕਦਾ ਹੈ। ਕੋਈ ਵੀ ਉਥੇ ਜਾ ਸਕਦਾ ਹੈ ਜੇਕਰ ਉਨਾਂ ਕੋਲ ਕਾਫੀ ਸ਼ਕਤੀ ਹੋਵੇ, (ਹਾਂਜੀ।) ਜਿਵੇਂ ਸਿਰਜ਼ਣ ਦੀ ਸ਼ਕਤੀ, ਜਿਵੇਂ ਬ੍ਰਹਿਮਾ। ਬ੍ਰਹਿਮਨ ਸਵਰਗ ਵਿਚ ਪ੍ਰਭੂਆਂ ਵਿਚੋਂ ਇਕ ਜਾਂ ਜੀਵ, ਤੀਸਰੇ ਸਵਰਗ ਦੇ, ਉਹ ਇਹਨੂੰ ਦੇਖਣਗੇ ਅਤੇ ਸੋਚਣਗੇ, "ਓਹ, ਉਹ ਇਕ ਚੰਗੀ ਜਗਾ ਹੈ ਮੈਂ ਉਥੇ ਜਾਂਦਾ ਹਾਂ।" ਅਤੇ ਉਹ ਜਾਵੇਗਾ ਉਥੇ ਅਤੇ ਸਥਾਪਿਤ ਕਰੇਗਾ ਆਪਾ ਸਿੰਘਾਸਣ ਅਤੇ ਫਿਰ ਸ਼ੁਰੂ ਕਰੇਗਾ ਚੀਜ਼ਾਂ ਸਿਰਜ਼ਣੀਆਂ ਅਤੇ ਆਕਰਸ਼ਕ ਕਰੇਗਾ ਹੋਰਨਾਂ ਜੀਵਾਂ ਨੂੰ ਆਉਣ ਲਈ ਉਹਦੇ ਗ੍ਰਹਿ ਨੂੰ। ਤੁਸੀਂ ਉਹ ਦੇਖਿਆ? (ਹਾਂਜੀ।) ਅਤੇ ਫਿਰ ਇਹ ਸ਼ੁਰੂ ਹੁੰਦਾ ਇਹ ਸਭ ਕਿਸਮਾਂ ਦੇ ਪਰਸਪਰ ਪ੍ਰਭਾਵ। ਚੰਗੇ, ਮਾੜੇ, ਨਿਰਪਖ, ਇਕ ਦੂਸਰੇ ਦੀ ਮਦਦ ਕਰਦੇ, ਇਕ ਦੂਸਰੇ ਨੂੰ ਦੁਖ ਦਿੰਦੇ ਜਾਂ ਗਲਤੀ ਨਾਲ ਜਾਂ ਜਾਣ ਬੁਝ ਕੇ, ਆਦਿ, ਆਦਿ। ਅਤੇ ਫਿਰ ਕਰਮ ਬਣਨੇ ਸ਼ੁਰੂ ਹੁੰਦੇ ਬਾਰ, ਬਾਰ, ਬਾਰ, ਅਤੇ ਬਾਰ। (ਹਾਂਜੀ। ਸਮਝੇ।) ਫਿਰ ਇਹ ਬਣ ਜਾਂਦਾ ਹੈ ਸਮਾਨ ਇਸ ਸਥਿਤੀ ਦੇ। (ਹਾਂਜੀ, ਸਤਿਗੁਰੂ ਜੀ।) ਨਵੇਂ ਸੰਸਾਰ, ਨਵੇਂ ਗ੍ਰਹਿ ਸਾਰਾ ਸਮਾਂ ਬਣਦੇ ਰਹਿੰਦੇ ਹਨ ਬਸ ਇਹੀ ਕਿ ਸਾਇੰਸਦਾਨ ਹਮੇਸ਼ਾਂ ਨਹੀਂ ਉਨਾਂ ਨੂੰ ਲਭ ਸਕਦੇ, ਕਿਉਂਕਿ ਹੋ ਸਕਦਾ ਉਹ ਬਹੁਤ ਦੂਰ ਹਨ, ਜਾਂ ਹੋ ਸਕਦਾ ਉਹ ਅਜ਼ੇ ਅਦਿਖ ਹਨ। (ਹਾਂਜੀ, ਸਤਿਗੁਰੂ ਜੀ।) ਹੋ ਸਕਦਾ ਉਹ ਬਣਾਉਦੇ ਹਨ ਇਕ ਅਦਿਖ ਸ਼ੀਲਡ ਵੀ, ਬਸ ਢਕਣ ਲਈ ਹੋਰਨਾਂ ਦ‌ੀਆਂ ਅਖਾਂ, ਕਿਉਂਕਿ ਉਹ ਚਿੰਤਤ ਹਨ ਜ਼ਬਰਦਸਤੀ ਨਾਲ ਦਾਖਲ ਹੋਣ ਵਾਲ‌ਿਆਂ ਬਾਰੇ। (ਸਮਝੇ, ਸਤਿਗੁਰੂ ਜੀ।)

ਤੁਸੀਂ ਦੇਖੋ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਹੋਰਨਾਂ ਗ੍ਰਹਿਆਂ ਨੂੰ ਜਾਣ ਦੀ ਪਹਿਲੇ ਹੀ. ਜਿਵੇਂ ਮਾਰਸ, ਚੰਦਰਮਾਂ, ਵੀਨਸ (ਸ਼ੁਕਰ ਗ੍ਰਹਿ)। (ਹਾਂਜੀ, ਸਤਿਗੁਰੂ ਜੀ।) ਉਹ ਪਹਿਲੇ ਹੀ ਕੋਸ਼ਿਸ਼ ਕਰ ਰਹੇ ਹਨ, ਪ੍ਰਬੰਧ ਕਰ ਰਹੇ, ਜ਼ਲਦੀ ਜਾ ਰਹੇ ਹਨ। (ਹਾਂਜੀ।) ਉਹ ਚਾਹੁੰਦੇ ਹਨ ਜਾਣਾ ਜ਼ਲਦੀ ਹੀ, ਪਹਿਲੇ ਹੀ ਯੋਜ਼ਨਾ ਬਣਾ ਰਹੇ ਹਨ। ਤੁਸੀਂ ਦੇਖਿਆ ਉਹ? (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਲੋਕਾਂ ਨੇ ਪਹਿਲੇ ਹੀ ਚੰਦਰਮਾਂ ਨੂੰ ਵੇਚ ਦਿਤਾ! ਕੁਝ ਭਾਗ ਚੰਦਰਮਾਂ ਦੇ ਵੇਚੇ, ਅਤੇ ਕੁਝ ਲੋਕਾਂ ਨੇ ਇਹ ਪਹਿਲੇ ਹੀ ਖਰੀਦਿਆ। ਤੁਸੀਂ ਉਹ ਜਾਣਦੇ ਹੋ। (ਹਾਂਜੀ।) ਅਤੇ ਫਿਰ ਹੁਣ ਇਥੋਂ ਤਕ ਸਰਕਾਰੀ ਤੌਰ ਤੇ, ਸਾਇੰਸਦਾਨ ਕਹਿ ਰਹੇ ਹਨ ਹੋਰਨਾਂ ਲੋਕਾਂ ਨੂੰ ਉਨਾਂ ਨੂੰ ਚੰਦਰਮਾਂ ਤੋਂ ਪਥਰ ਵੇਚਣ ਲਈ ਜੇਕਰ ਉਹ ਜਾਂਦੇ ਹਨ ਉਪਰ ਉਥੇ। "ਕਿਵੇਂ ਵੀ, ਲਿਆਉਣੇ ਵਾਪਸ ਕੁਝ ਪਥਰ ਅਤੇ ਇਹ ਸਾਨੂੰ ਵੇਚਣੇ।" ਐਕਸਪੈਰੀਮੇਂਟ ਕਰਨ ਲਈ ਜਾਂ ਕੁਝ ਚੀਜ਼। ਤੁਸੀਂ ਉਹ ਜਾਣਦੇ ਹੋ? (ਹਾਂਜੀ, ਸਤਿਗੁਰੂ ਜੀ।) ਅਸੀਂ ਹਮਲਾਵਰ ਹਾਂ। ਅਸੀਂ ਨਹੀਂ ਦੇਖ ਭਾਲ ਕਰ ਸਕਦੇ ਆਪਣੇ ਗ੍ਰਹਿ ਦੀਆਂ ਸਮਸਿਆਵਾਂ ਦੀ, ਪਰ ਅਸੀਂ ਪਹਿਲੇ ਹੀ ਚਾਹੁੰਦੇ ਹਾਂ ਹੋਰਨਾਂ ਖੇਤਰਾਂ ਨੂੰ ਕਾਬੂ ਕਰਨਾ, ਦੂਰ ਸਾਡੇ ਤੋਂ, ਅਨੇਕ ਹੀ ਸੌਆਂ ਹੀ ਹਜ਼ਾਰਾਂ ਮਿਲੀਅਨ ਸਾਲ ਦੂਰ। ਮੇਰੇ ਰਬਾ! ਇਹ ਬਹੁਤ ਮਜ਼ਾਕੀਆ ਹੈ। ਸਭ ਚੀਜ਼ ਇਤਨੀ ਜ਼ਲਦੀ ਹੈ ਅਤੇ ਛਿਣਭੰਗਰ। ਸਖਤ ਕੋਸ਼ਿਸ਼ ਕਰਦੇ ਉਵੇਂ ਜਿਵੇਂ ਉਹ ਇਥੇ ਰਹਿਣ ਲਗੇ ਹਨ ਹਜ਼ਾਰਾਂ ਹੀ ਸਾਲਾਂ ਤਕ। (ਹਾਂਜੀ।) ਕੀ ਉਹ ਠੀਕ ਹੈ ਤੁਹਾਡੇ ਨਾਲ ਪਹਿਲੇ ਹੀ ਜਾਂ...? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਗਲਾ।

( ਸਤਿਗੁਰੂ ਜੀ, ਨਵੇਂ ਰੂਹਾਨੀ ਮੰਡਲ ਨਾਲ, ਕੀ ਸਤਿਗੁਰੂ ਜੀ ਉਚਾ ਚੁਕਦੇ ਹਨ ਜੀਵਾਂ ਨੂੰ ਸਾਰੇ ਭਿੰਨ ਪ੍ਰਛਾਵੇਂ ਬ੍ਰਹਿਮੰਡਾਂ ਤੋਂ ਸਮਾਨ ਨਵੇਂ ਮੰਡਲ ਨੂੰ? ) ਹਾਂਜੀ, ਜੇਕਰ ਉਨਾਂ ਕੋਲ ਨਾਤਾ ਹੋਵੇ। ਜੇਕਰ ਮੈਂ ਕਰ ਸਕਾਂ, ਹਾਂਜੀ। (ਵਾਓ। ਤੁਹਾਡਾ ਧੰਵਨਾਦ, ਸਤਿਗੁਰੂ ਜੀ।) ਇਹ ਕਦੇ ਨਹੀਂ ਬਹੁਤੀ ਭੀੜ ਹੁੰਦੀ। ਚਿੰਤਾ ਨਾ ਕਰਨੀ। ਇਹ ਵਡਾ ਹੈ, ਬਹੁਤ ਵਡਾ। (ਬਹੁਤ ਵਧੀਆ ਹੈ ਉਹ ਜਾਨਣਾ, ਸਤਿਗੁਰੂ ਜੀ।)

( ਕੀ ਸਤਿਗੁਰੂ ਜੀ ਵਧੇਰੇ ਗਲ ਕਰ ਸਕਦੇ ਹਨ ਨਵੇਂ ਰੂਹਾਨੀ ਮੰਡਲ ਬਾਰੇ? ਇਹ ਕਿਵੇਂ ਹੈ? ਅਤੇ ਕਿਵੇਂ ਲੋਕ ਹਨ ? ਅਤੇ ਉਹ ਕੀ ਕਰਦੇ ਹਨ ਉਥੇ? ) ਓਹ, ਮੈਂ ਨਹੀਂ ਜਾਣਦੀ ਕਿਵੇਂ ਇਹ ਬਿਆਨ ਕਰਨਾ ਹੈ ਸਾਡੀ ਭਾਸ਼ਾ ਵਿਚ, ਅਸਲ ਵਿਚ। ਉਡੀਕੋ ਜਦੋਂ ਤਕ ਤੁਸੀਂ ਉਥੇ ਜਾਂਦੇ ਹੋ, ਫਿਰ ਤੁਸੀਂ ਜਾਣ ਲਵੋਂਗੇ। ਉਹ ਬਹੁਤ ਆਜ਼ਾਦ ਹਨ, ਬਹੁਤ ਅਨੰਦਮਈ। ਅਤੇ ਉਥੇ ਕੁਝ ਨਹੀਂ ਹੈ ਇਹਦੇ ਬਾਰੇ ਜੋ ਅਸੀਂ ਬਿਆਨ ਕਰ ਸਕਦੇ ਹਾਂ । (ਹਾਂਜੀ, ਸਤਿਗੁਰੂ ਜੀ।) ਇਥੋਂ ਤਕ ਪੰਜਵਾਂ ਪਧਰ, ਪਹਿਲੇ ਹੀ ਨਹੀਂ ਕੁਝ ਚੀਜ਼ ਕਹਿ ਸਕਦੇ। ਬਸ ਕਹਿ ਲਵੋ ਉਹ ਰੋਸ਼ਨੀ ਨਾਲ ਚਮਕਦੇ ਹਨ ਅਤੇ ਉਹ ਇਤਨੇ ਬੇਹਦ ਖੂਬਸੂਰਤ ਹਨ ਅਤੇ ਬਹੁਤ ਹੀ ਆਜ਼ਾਦ। ਉਹ ਬਸ ਜੀਂਦੇ ਹਨ। ਅਤੇ ਉਹ ਕਰਦੇ ਹਨ ਜੋ ਵੀ ਉਹ ਕਰਨਾ ਚਾਹੁਣ । ( ਅਸੀਂ ਬਹੁਤ ਹੀ ਉਤਸੁਕ ਹਾਂ ਪਤਾ ਕਰਨ ਲਈ, ਸਤਿਗੁਰੂ ਜੀ। ) ਹਾਂਜੀ, ਹਾਂਜੀ। ਬਹੁਤੇ ਲੰਮੇਂ ਸਮੇਂ ਲਈ ਨਹੀਂ ਹੈ ਕਿਵੇਂ ਵੀ, ਸਾਡਾ ਜੀਵਨ। ਬਸ ਕੁਝ ਕੁ ਦਹਾਕੇ। ਸੋ, ਧੀਰਜ਼ ਰਖੋ, ਰਬਾ, ਧੀਰਜ਼।

( ਸਤਿਗੁਰੂ ਜੀ, ਸਭ ਤੋਂ ਨਵੀਂ ਕਾਂਨਫਰੰਸ ਵਿਚ, ਸਤਿਗੁਰੂ ਜੀ ਨੇ ਕਿਹਾ ਸੀ ਕਿ ਲੋਕ ਉਧਰਲੇ ਪਾਸੇ ਉਨਾਂ ਕੋਲ ਹੋਰ ਹਉਮੇਂ ਨਹੀਂ ਹੈ। ਸੋ, ਮੈਂ ਸੋਚਦਾ ਸੀ ਜੇਕਰ ਉਥੇ ਕੋਈ ਅਨੁਭਵ ਨਹੀ ਸਖਸ਼ੀਅਤ ਦਾ ਜਾਂ ਵਖਰਾਪਨ? ) ਨਹੀਂ, ਇਹ ਉਸ ਤਰਾਂ ਨਹੀਂ ਹੈ। ਇਹ ਉਸ ਤਰਾਂ ਨਹੀਂ। ਸਾਡੇ ਸਾਰਿਆਂ ਕੋਲ ਨਿਜ਼ੀ ਜਗਾ ਹੈ ਅਤੇ ਪਛਾਣ। ਇਹ ਨਹੀਂ ਹੈ ਜਿਵੇਂ ਤੁਸੀਂ ਇਕਠੇ ਇਕ ਦੂਸਰੇ ਨਾਲ ਰਲ ਮਿਲ ਜਾਂਦੇ ਹੋ ਜਿਵੇਂ ਇਕ ਪੇਸਟਰੀ ਦੇ ਇਕ ਪੇੜੇ ਵਾਂਗ। ਤੁਸੀਂ ਆਜ਼ਾਦ ਹੋ, ਤੁਸੀ ਆਪਣੇ ਆਪ ਹੀ ਹੋ, ਅਤੇ ਸਭ ਚੀਜ਼ ਠੀਕ ਹੈ। ਇਹੀ ਹੈ ਬਸ ਹਉਮੈਂ ਕੁਝ ਚੀਜ਼ ਹੈ ਜਿਹੜੀ ਕੇਵਲ ਮੌਜ਼ੂਦ ਹੈ ਸਾਡੇ ਕਿਸਮ ਦੇ ਸੰਸਾਰ ਵਿਚ। (ਹਾਂਜੀ, ਸਤਿਗੁਰੂ ਜੀ।) ਸੋ, ਇਹ ਹੈ ਜਿਵੇਂ ਇਕ ਸ਼ਕਤੀ ਜਿਹੜੀ ਤੁਹਾਨੂੰ ਹੋਰਨਾਂ ਨਾਲ ਮੁਕਾਬਲਾ ਕਰਵਾਉਂਦੀ ਹੈ। ਤੁਹਾਨੂੰ ਈਰਖਾ ਕਰਵਾਉਂਦੀ ਹੈ, ਟੈਰੀਟੋਰੀਅਲ ਬਣਾਉਂਦੀ ਹੈ, ਤੁਸੀਂ ਚਾਹੁੰਦੇ ਹੋ ਹੋਰਨਾਂ ਨਾਲੋਂ ਬਿਹਤਰ ਹੋਣਾ, ਅਤੇ ਹੋਰਨਾਂ ਨੂੰ ਥਲੇ ਨੂੰ ਧਕੇਲਣਾ, ਅਤੇ ਉਹੋ ਜਿਹੀਆਂ ਚੀਜ਼ਾਂ। (ਹਾਂਜੀ।) ਦੂਸਰੇ ਸੰਸਾਰ ਵਿਚ, ਉਨਾਂ ਕੋਲ ਅਜਿਹੀ ਰੁਚੀ ਨਹੀਂ ਹੈ ਜਾਂ ਲਸ਼ਣ, ਕੋਈ ਲੋੜ ਨਹੀਂ। (ਹਾਂਜੀ।) ਹਰ ਇਕ ਦੇ ਕੋਲ ਕਦੇ ਵੀ ਨਹੀਂ ਸੀ ਕੋਈ ਚੀਜ਼ ਜਿਸ ਦੀ ਉਨਾਂ ਨੂੰ ਲੋੜ ਸੀ, ਸੋ ਉਨਾਂ ਨੂੰ ਮੁਕਾਬਲਾ ਕਰਨਾ ਪਿਆ, ਜਿਸ ਲਈ ਉਨਾਂ ਨੂੰ ਲੜਨਾ ਪਿਆ। (ਹਾਂਜੀ।) ਇਸ ਸੰਸਾਰ ਵਿਚ, ਇਹ ਸਾਰੀਆਂ ਚੀਜ਼ਾਂ ਬਾਹਰ ਵੀ ਆਉਂਦੀਆਂ ਹਨ ਕਿਉਂਕਿ ਸਿਖਲਾਈ ਕਰਕੇ, ਪਿਛੋਕੜ ਕਰਕੇ। ਲੋਕਾਂ ਦੇ ਪਾਸ ਕਾਫੀ ਭੋਜ਼ਨ ਨਹੀਂ ਹੈ ਖਾਣ ਲਈ, ਕਾਫੀ ਸ਼ਖਤੀ ਨਹੀਂ ਹੈ; ਤਕੜੇ ਕਮਜ਼ੋਰਾਂ ਨੂੰ ਦਬਾਉਂਦੇ ਹਨ। ਸੋ, ਉਹ ਬਸ ਕੋਸ਼ਿਸ ਕਰਦੇ ਹਨ ਉਠਣਾ ਅਤੇ ਲੜਨਾ ਬਰਾਬਰ ਹੋਣ ਲਈ। ਅਤੇ ਅਜਿਹਾ ਕੁਝ । (ਸਮਝੇ।) ਜਾਂ ਵਧੇਰੇ ਭੋਜ਼ਨ ਲਈ, ਅਤੇ ਇੰਝ ਸਾਰ‌ੀਆਂ ਇਹ ਚੀਜ਼ਾਂ ਬਾਹਰ ਆਉਂਦੀਆਂ ਹਨ ਅਤੇ ਸ਼ਕਤੀ ਨੂੰ ਮਜ਼ਬੂਤ ਕਰਦੀਆਂ ਹਨ ਚਾਹੁਣਾ ਪਛਾਣੇ ਜਾਣਾ। ਅਤੇ ਉਹ ਹਉਮੈਂ ਹੈ । (ਹਾਂਜੀ, ਸਤਿਗੁਰੂ ਜੀ।) ਸਵਰਗ ਦੇ ਸੰਸਾਰ ਵਿਚ, ਇਹ ਨਹੀਂ ਹੈ। ਕੋਈ ਲੋੜ ਨਹੀਂ। ਉਚੇਰੇ ਸਵਰਗ ਵਿਚ, ਬਿਨਾਂਸ਼ਕ। ਐਸਟਰਲ ਸਵਰਗਾਂ ਵਿਚ, ਅਜ਼ੇ ਵੀ ਹੈ। (ਸਮਝੇ।) (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।)

( ਕੀ ਪਿਛੇ ਜਿਹੇ ਸਤਿਗੁਰੂ ਜੀ ਨੂੰ ਹੋਰ ਜਾਨਵਰ ਮਿਲਣ ਆਏ ਦੇਣ ਲਈ ਸਤਿਗੁਰੂ ਜੀ ਨੂੰ ਕੋਈ ਸੰਦੇਸ਼ ਜਾਂ ਕੋਈ ਹੋਰ ਰੂਹਾਨੀ ਜੀਵ ਜਾਂ ਸਤਿਗੁਰੂ ਜੀ ਦੇ ਅਭਿਆਸ ਵਿਚ? ਹੋ ਸਕਦਾ ਕੁਝ ਨਵੇਂ ਭੇਦ ਜੋ ਤੁਸੀਂ ਸਾਂਝੇ ਕਰ ਸਕਦੇ ਸਾਡੇ ਨਾਲ, ਸਤਿਗੁਰੂ ਜੀ ? )

ਹਾਂਜੀ, ਹਾਂਜੀ। ਉਹ ਜ਼ਾਰੀ ਰਖਦੇ ਹਨ ਆਉਣਾ। ਅਤੇ ਇਲਹਾਮ ਮੇਰੇ ਅਭਿਆਸ ਵਿਚ ਹੁਣ ਕੁਝ ਨਹੀਂ ਤੁਹਾਡੇ ਲਈ ਚਿੰਤਾ ਕਰਨ ਬਾਰੇ। ਉਹ ਬਸ ਮੈਨੂੰ ਕਹਿੰਦੇ ਹਨ ਸੁਰਖਿਅਤ ਰਹਿਣ ਲਈ, ਰਹਿਣ ਲਈ, ਨਾਂ ਕਿਤੇ ਬਦਲੀ ਕਰਨ ਲਈ। ਅਤੇ ਅਨੇਕ, ਅਨੇਕ ਜਾਨਵਰ ਆਉਣਾ ਜ਼ਾਰੀ ਰਖਦੇ ਹਨ, ਸਭ ਕਿਸਮ ਦੀਆਂ ਨਸਲਾਂ, ਇਥੋਂ ਤਕ ਇਕ ਨਸਲ, ਭਿੰਨ ਭਿੰਨ ਜਾਨਵਰ। ਕਲ, ਇਕ ਬਹੁਤ ਹੀ ਛੋਟਾ ਜਿਹਾ ਸੀ, ਇਕ ਛੋਟਾ ਜਿਹਾ ਡਡੂ ਮੇਰੇ ਅੰਗੂਠੇ ਜਿਨਾਂ ਵਡਾ, ਕੋਸ਼ਿਸ਼ ਕੀਤੀ ਮੇਰਾ ਧਿਆਨ ਖਿਚਣ ਲਈ ਆਪਣੇ ਵਲ ਅਤੇ ਮੈਨੂੰ ਦਸਣ ਲਈ। ਮੈਂ ਕਿਹਾ, "ਠੀਕ ਹੈ। ਕੀ ਹੈ, ਤੁਹਾਡੇ ਕੋਲ ਵੀ ਇਥੋਂ ਤਕ ਇਕ ਸੰਦੇਸ਼ ਹੈ ਮੇਰੇ ਲਈ, ਮੇਰੇ ਖਿਆਲ, ਠੀਕ ਹੈ?" ਉਹਨੇ ਕਿਹਾ, "ਹਾਂਜੀ, ਨਾਂ ਬਦਲੀ ਕਰਨਾ, ਰਹਿਣਾ, ਜਾਂ ਕਿਸੇ ਹੋਰ ਜਗਾ ਜਾਣਾ ਬਿਹਤਰ ਤੁਹਾਡੇ ਲਈ..." ਮੈਂ ਕਿਹਾ, "ਕਿਸ ਨੇ ਤੁਹਾਨੂੰ ਭੇਜਿਆ? ਕੀ ਇਹ ਤੁਸੀਂ, ਆਪ ਹੋ? ਕੀ ਇਹ ਨਾਕਾਰਾਤਮਿਕ ਸ਼ਕਤੀ ਹੈ ਜਿਸ ਨੇ ਤੁਹਾਨੂੰ ਭੇਜਿਆ ਹੈ ਜਾਂ...? ਤੁਸੀਂ ਕਿਥੋਂ ਹੋ?" ਸੋ...ਇਹ ਇਕ ਮਾਦਾਈ ਸੀ? ਇਹ ਇਕ ਨਰ ਸੀ। ਉਹਨੇ ਮੈਨੂੰ ਕਿਹਾ, "ਡੀਵੀਨੀਟੀ ਨੇ ਮੈਨੂੰ ਘਲਿਆ ਹੈ।" ਮੈਂ ਕਿਹਾ, "ਵਾਓ! ਕੀ ਉਨਾਂ ਕੋਲ ਕੋਈ ਚੀਜ਼ ਹੋਰ ਵਧੇਰੇ ਛੋਟੀ ਨਹੀਂ ਹੈ?" ਮੈਂ ਕਿਹਾ, "ਠੀਕ ਹੈ। ਤੁਹਾਡਾ ਬਹੁਤ ਧੰਨਵਾਦ" ਹਰ ਵਾਰੀਂ ਮੈਂ ਉਨਾਂ ਦਾ ਧੰਨਵਾਦ ਕਰਦੀ ਹਾਂ। ਕਿਉਂਕਿ ਮਕੜੀ, ਅਤੇ ਸਭ ਕਿਸਮ ਦੀਆਂ ਕਾਟੋਆਂ, ਚਿੜੀਆਂ ਅਤੇ ਡਡੂ, ਇਥੋਂ ਤਕ ਸਕੰਕ ਵੀ ਆਉਂਦੇ ਸੀ। ਸਕੰਕ ਬਹੁਤ ਹੀ ਖੂਬਸੂਰਤ ਸੀ। ਉਹਦੇ ਇਕ ਚਿਟੀ ਲਕੀਰ ਸੀ ਸਿਰ ਤੋਂ ਲੈਕੇ ਸਾਰੇ ਰਾਹ ਉਹਦੀ ਪੂਛ ਤਕ, ਅਤੇ ਫਿਰ ਉਹਦੇ ਕੋਲ ਚਿਟੀ ਚੀਜ਼ ਹੈ ਉਹਦੇ ਪੈਰਾਂ ਉਤੇ। ਓਹ, ਉਹ ਖੂਬਸੂਰਤ ਹੈ! ਬਹੁਤ ਖੂਬਸੂਰਤ ਅਤੇ ਉਹ ਮੈਨੂੰ ਦਸ ਰਿਹਾ ਸੀ ਸਮਾਨ ਚੀਜ਼। ਮੈਂ ਕਿਹਾ, "ਕਿਉਂ ਤੁਹਾਨੂੰ ਪਿਆਰਿਆਂ ਨੂੰ ਸਾਰਿਆਂ ਨੂੰ ਇਹ ਚੀਜ਼ ਕਹਿਣੀ ਜ਼ਰੂਰੀ ਹੈ ਇਸ ਤਰਾਂ?" ਉਨਾਂ ਨੇ ਕਿਹਾ, "ਬਸ ਇਕ ਵਧੇਰੇ ਮਜ਼ਬੂਤ ਇਸ਼ਾਰਾ ਕਰਨ ਲਈ, ਵਧੇਰੇ ਸ਼ਕਤੀਸ਼ਾਲੀ, ਤਾਂਕਿ ਤੁਸੀਂ ਇਹਨੂੰ ਨਜ਼ਰ ਅੰਦਾਜ਼ ਨਾ ਕਰੋਂ। ਬਸ ਵਧੇਰੇ ਮਜ਼ਬੂਤ ਊਰਜ਼ਾ ਬਨਾਉਣ ਲਈ ਤੁਹਾਨੂੰ ਇਥੇ ਰਖਣ ਲਈ।" ਮੈਂ ਕਿਹਾ, "ਠੀਕ ਹੈ। ਮੈਂ ਉਹਦੇ ਬਾਰੇ ਸੋਚਾਂਗੀ, ਪਰ ਜੇਕਰ ਮੈਨੂੰ ਬਦਲੀ ਕਰਨਾ ਪਿਆ, ਮੈਂਨੂੰ ਬਦਲੀ ਕਰਨਾ ਜ਼ਰੂਰੀ ਹੈ। ਪਰ ਤੁਹਾਡਾ ਬਹੁਤ ਹੀ ਧੰਨਵਾਦ ਆਉਣ ਲਈ।" ਉਹ ਇਥੋਂ ਤਕ ਆਪਣੀਆਂ ਜਾਨਾਂ ਖਤਰੇ ਵਿਚ ਪਾਉਂਦੇ ਹਨ। ਉਹ ਆਉਂਦੇ ਹਨ ਕੁਝ ਖਤਰਨਾਕ ਜਗਾਵਾਂ ਵਿਚ ਬਸ ਮੇਰਾ ਧਿਆਨ ਖਿਚਣ ਲਈ। ਮੈਂ ਕਿਹਾ, "ਤੁਸੀਂ ਇਹ ਨਾਂ ਕਰੋ ਹਰ ਇਕ ਨੂੰ, ਉਹ ਸ਼ਾਇਦ ਤੁਹਾਡੇ ਨਿਕੇ ਜਿਹਾਂ ਦਾ ਭੜਥਾ ਬਣਾ ਦੇਣ।" ਅਤੇ ਮੈਂ ਉਨਾਂ ਨੂੰ ਦਸਣਾ ਜ਼ਾਰੀ ਰਖਿਆ। "ਕੋਈ ਚੀਜ਼ ਜਿੰਦਾ ਨਾ ਖਾਣੀ, ਕੇਵਲ ਬਸ ਖਾਵੋ ਜੋ ਪਹਿਲੇ ਹੀ ਤਿਆਗੀ ਗਈ, ਮਰ ਗਈ।" ਫਿਰ ਮੈਂ ਉਨਾਂ ਨੂੰ ਸਵਰਗ ਨੂੰ ਲਿਜਾ ਸਕਦੀ ਹਾਂ। ਬਸ ਇਹੀ। ਇਕ ਛੋਟੀ ਜਿਹੀ ਗਲਬਾਤ। ਅੰਦਰ ਉਹ ਮੈਨੂੰ ਹੋਰ ਚੀਜ਼ਾਂ ਦਸਦੇ ਹਨ ਜੋ ਕਦੇ ਕਦਾਂਈ ਮੈਂ ਤੁਹਾਨੂੰ ਨਹੀਂ ਦਸ ਸਕਦੀ। (ਹਾਂਜੀ, ਸਤਿਗੁਰੂ ਜੀ। ਸਮਝੇ।) ਅਤੇ ਜੇਕਰ ਤੁਸੀਂ ਜ਼ਾਰੀ ਰਖਦੇ ਹੋ ਮੈਨੂੰ ਬਹੁਤ ਸਾਰਾ ਕੰਮ ਦੇਣਾ ਇਸ ਤਰਾਂ, ਹਰ ਰੋਜ਼, ਮੈਂ ਨਹੀਂ ਜਾਣਦੀ ਜੇਕਰ ਮੇਰੇ ਕੋਲ ਸਮਾਂ ਹੋਵੇਗਾ ਇਥੋਂ ਤਕ ਚੈਕ ਕਰਨ ਲਈ ਆਪਣੀ ਅੰਦਰੂਨੀ ਈਮੇਲ। ਮੈਂ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ। ਕਦੇ ਕਦਾਂਈ ਮੈਂ ਸੋਚਦੀ ਹਾਂ ਮੈਂਨੂੰ ਬਸ ਇਹ ਛਡਣਾ ਪਵੇਗਾ ਵਧੇਰੇ ਅੰਦਰੂਨੀ ਖੋਜ਼ ਕਰਨ ਲਈ , ਪਰ ਮੈਂ ਬਸ ਨਹੀਂ ਕਰ ਸਕਦੀ। ਸੋ, ਸਭ ਚੀਜ਼ ਨਹੀਂ ਹੋ ਸਕਦੀ। ਕੀ ਕਰ ਸਕਦੇ। (ਹਾਂਜੀ, ਸਤਿਗੁਰੂ ਜੀ।)

( ਕੀ ਸਾਰੇ ਇਹ ਜਾਨਵਰ ਅਤੇ ਜੀਵ, ਉਹ ਆਏ ਥਲੇ ਸਵਰਗ ਤੋਂ ਬਸ ਸਤਿਗੁਰੂ ਜੀ ਦੀ ਮਦਦ ਕਰਨ ਲਈ, ਜਾਂ ਇਹ ਹੈ ਕਿਉਂਕਿ ਉਹ ਬਸ ਵਧੇਰੇ ਕਰੀਬ ਹਨ ਸਵਰਗ ਦੇ ਅਤੇ ਉਹ ਨਹੀਂ ਰੋਕੇ ਜਾਂਦੇ ਜਿਵੇਂ ਮਨੁਖਾਂ ਵਾਂਗ, ਤਾਂਕਿ ਉਹ ਸਵੀਕਾਰ ਕਰ ਸਕਣ ਇਹਨਾਂ ਸੰਦੇਸ਼ਾਂ ਨੂੰ ਸਤਿਗੁਰੂ ਜੀ ਨੂੰ ਦੇਣ ਲਈ? )

ਤੁਸੀ ਸਹੀ ਹੋ, ਉਹ ਨਹੀਂ ਰੋਕੇ ਜਾਂਦੇ ਮਨੁਖਾਂ ਵਾਂਗ। ਉਨਾਂ ਕੋਲ ਦਿਕਤ ਹੈ ਗੈਰ-ਮਨੁਖ ਹੋਣ ਦੀ। ਪਰ ਉਨਾਂ ਕੋਲ ਫਾਇਦਾ ਹੈ ਕਿ ਉਹ ਨਹੀਂ ਸਾਡੇ ਵਾਂਗ ਰੋਕੇ ਜਾਂਦੇ। ਕਿਉਂਕਿ ਸਾਡਾ ਦਿਮਾਗ ਬਹੁਤਾ ਚੰਚਲ ਹੈ, ਸੋ ਇਹ ਰੋਕਦਾ ਹੈ ਬਹੁਤ ਹੀ ਚੀਜ਼ਾਂ ਨੂੰ, ਤਾਂਕਿ ਜ਼ਾਰੀ ਰਖ ਸਕੇ ਕੰਮ ਕਰਨਾ। ਜੇਕਰ ਤੁਸੀਂ ਬਹੁਤਾ ਕੁਝ ਜਾਣਦੇ ਹੋਵੋਂ ਆਪਣੇ ਅਤੀਤ ਦੇ ਜੀਵਨ ਬਾਰੇ, ਕਿ ਅਗੇ ਕੀ ਕਰਨਾ ਹੈ ਅਤੇ ਉਹ ਸਭ, ਫਿਰ ਇਹ ਅਦੁਭਤ ਹੋਵੇਗਾ, ਕਿ ਨਹੀਂ? (ਹਾਂਜੀ, ਇਹ ਹੋਵੇਗਾ।) ਪਰ ਜੇਕਰ ਤੁਸੀਂ ਚਾਹੁੰਦੇ ਹੋ ਜਾਨਣਾ ਬਹੁਤਾ ਕੁਝ ਆਪਣੇ ਅਤੀਤ ਦੇ ਜੀਵਨ ਬਾਰੇ, ਇਹ ਸ਼ਾਇਦ ਉਤਨਾ ਚੰਗਾ ਵੀ ਨਾਂ ਹੋਵੇ। ਜੇਕਰ ਤੁਸੀਂ ਜਾਣਦੇ ਹੋ ਕਿ ਤੁਸੀਂ ਰਾਜ਼ੇ ਸੀ ਇਸ ਦੇਸ਼ ਦੇ, ਅਤੇ ਫਿਰ ਹੁਣ ਤੁਹਾਨੂੰ ਸੁਪਰੀਮ ਮਾਸਟਰ ਟੀਵੀ ਦਾ ਕੰਮ ਕਰਨਾ ਪੈਂਦਾ ਹੈ ਕੇਵਲ ਭੋਜ਼ਨ ਲਈ, ਫਿਰ ਮੈਂ ਨਹੀਂ ਜਾਣਦੀ ਜੇਕਰ ਤੁਸੀਂ ਖੁਸ਼ ਹੋਵੋਂਗੇ ਕੰਮ ਕਰਨ ਲਈ ਦੋ ਡੰਗ ਦਿਹਾੜੀ ਵਿਚ ਭੋਜ਼ਨ ਖਾਣ ਲਈ। (ਬਹੁਤ ਹੀ ਖੁਸ਼!) ਹੋ ਸਕਦਾ ਤੁਸੀਂ ਸ਼ਾਇਦ ਸੁਰੂ ਕਰੋ ਇਕ ਅੰਦੋਲਨ ਵਾਪਸ ਜਾਣ ਲਈ ਆਪਣੇ ਰਾਜ਼-ਗਦੀ ਨੂੰ, ਜੋ ਵੀ। ਕੌਣ ਜਾਣਦਾ ਹੈ? ਜਾਂ ਜੇਕਰ ਤੁਸੀਂ ਜਾਣਦੇ ਹੋਵੋਂ ਗੁਆਂਢੀ ਤੁਹਾਡੀ ਪਤਨੀ ਸੀ, ਅਤੇ ਤੁਸੀਂ ਜਾਂਦੇ ਅਤੇ ਉਹਦੇ ਵਲ ਦੇਖਦੇ ਅਤੇ ਕਹਿੰਦੇ, "ਮੇਰੇ ਰਬਾ, ਇਤਨੀ ਕਰੂਪ! ਕੀ ਕਰੀਏ?" (ਹਾਂਜੀ।) ਸੋ, ਇਹ ਇਕ ਸਰਾਪ ਹੈ, ਪਰ ਇਹ ਇਕ ਆਸ਼ੀਰਵਾਦ ਵੀ ਹੈ ਕਿ ਅਸੀਂ ਨਹੀਂ ਜਾਣਦੇ ਬਹੁਤਾ। ਅਸੀਂ ਕਰਦੇ ਹਾਂ ਦਿਨ ਬ ਦਿਨ। ਬਸ ਮੇਰੇ ਵਾਂਗ, ਇਕ ਮਿੰਟ ਤੋਂ ਦੂਸਰੇ ਤਕ। ਇਕ ਮਿੰਟ ਤੋਂ ਦੂਸਰੇ ਤਕ, ਬਸ ਕਰੋ ਜੋ ਤੁਹਾਨੂੰ ਕਰਨਾ ਜ਼ਰੂਰੀ ਹੈ, ਤੁਹਾਡੇ ਸਾਹਮੁਣੇ ਹੈ। ਅਤੇ ਪ੍ਰਾਰਥਨਾ ਕਰੋ, ਅਭਿਆਸ ਕਰੋ, ਬਿਨਾਂਸ਼ਕ। ਥੋੜਾ ਖਾਵੋ। ਉਸ ਤਰਾਂ। (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (6/10)
1
2020-10-04
18028 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
5:49

Flood Relief Aid in India

2 ਦੇਖੇ ਗਏ
2024-12-22
2 ਦੇਖੇ ਗਏ
2024-12-21
272 ਦੇਖੇ ਗਏ
35:22
2024-12-21
2 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ