ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਾਵਧਾਨੀ ਵਰਤੋ ਅਤੇ ਆਪਣੇ ਆਪ ਨੂੰ ਸਰੁਖਿਅਤ ਰਖੋ ਕਿਸੇ ਵੀ ਸਾਧਨ ਰਾਹੀਂ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸੋ ਇਕ ਮਾਸਕ ਪਹਿਨਣਾ ਜ਼ਰੂਰੀ ਹੈ ਅਤੇ ਸੁਰਖਿਅਤ (ਕਪੜੇ) ਆਪਣੇ ਕਮਰੇ ਤੋ ਬਾਹਰ। ਆਪਣੇ ਹਤ ਧੋਵੋ, ਆਪਣਾ ਸਰੀਰ, ਸਾਰਾ ਸਮਾਂ, ਤੁਹਾਡੇ ਬਾਹਰ ਜਾਣ ਤੋਂ ਬਾਦ। (ਤੁਹਾਡਾ ਧੰਨਵਾਦ ਹੈ ਚੇਤਾਵਨੀ ਦੇਣ ਲਈ, ਸਤਿਗੁਰੂ ਜੀ।) ਤੁਹਾਨੂੰ ਸਾਵਧਾਨੀ ਵਰਤੋਂ ਕਰਨੀ ਜ਼ਰੂਰੀ ਹੈ।

 

ਹਾਲੋ, ਸਤਿਗੁਰੂ ਜੀ। ਹੇ, ਹਾਲੋ, (ਹੇ!) ਖੂਬਸੂਰਤ। ਤੁਹਾਡਾ ਕੀ ਹਾਲ ਹੈ? (ਮੈਂ ਚੰਗੀ ਹਾਂ। ਤੁਹਾਡਾ ਕੀ ਹਾਲ ਹੈ, ਸਤਿਗੁਰੂ ਜੀ?) ਠੀਕ ਹੀ ਹਾਂ, ਬਸ ਠੀਕ। (ਓਹ।) ਅੰਦਰ, ਵਧੇਰੇ ਅੰਦਰਵਾਰ। ਨਾਲੇ ਬਾਹਰ ਵੀ। ਮੈਂ ਕੰਮ ਕਰਦੀ ਹਾਂ (ਹਾਂਜੀ।) ਜਿਤਨਾ ਮੈਂ ਕਰ ਸਕਦੀ ਹਾਂ ਅਤੇ ਨਾਲੇ ਬਹੁਤ ਸਾਰਾ ਅਭਿਆਸ ਕਰਦੀ ਹਾਂ। (ਬਹੁਤ ਵਿਆਸਤ ਹਾਂ।) ਬਹੁਤ ਨਿਰਾਸ਼ਾਜਨਕ ਦਿਲ, ਦੁਖ ਮੇਰੇ ਦਿਲ ਵਿਚ। (ਓਹ।) ਮੈਨੂੰ ਉਹਦੇ ਨਾਲ ਝਗੜਨਾ ਪੈਂਦਾ ਹੈ, ਝਗੜਨਾ ਪੈਂਦਾ ਮੇਰੀ ਉਦਾਸੀ ਨਾਲ ਕਿਉਂਕਿ ਸਵਰਗ ਨੇ ਮੈਨੂੰ ਕਿਹਾ ਹੈ, "ਉਦਾਸੀ ਨਹੀਂ ਮਦਦ ਕਰੇਗੀ। ਤੁਹਾਨੂੰ ਖੁਸ਼ ਹੋਣਾ ਜ਼ਰੂਰੀ ਹੈ।" ਮੈਂ ਕਿਹਾ, "ਕਿਵੇਂ? ਦੇਖੋ ਆਸ ਪਾਸ ਤੁਸੀਂ ਅਤੇ ਮੈਂਨੂੰ ਕਹਿੰਦੇ ਹੋ ਮੈਂਨੂੰ ਖੁਸ਼ ਹੋਣਾ ਜ਼ਰੂਰੀ ਹੈ?" "ਦੇਖੋ ਆਸ ਪਾਸ ਮੇਰੇ ਸੰਸਾਰ ਵਲ ਅਤੇ ਮੇਰੀ ਜਿੰਦਗੀ ਅਤੇ ਸਭ ਦ‌ੀਆਂ ਜਿੰਦਗੀਆਂ ਵਲ, ਅਤੇ ਫਿਰ ਤੁਸੀਂ ਮੈਨੂੰ ਕਹਿੰਦੇ ਹੋ ਖੁਸ਼ ਹੋਣ ਲਈ?" ਉਹ ਹੈ ਜੋ ਮੈਂ ਸਵਰਗ ਨੂੰ ਕਿਹਾ। ਮੈਂ ਕੋਸ਼ਿਸ਼ ਕਰਦੀ ਹਾਂ। ਮੈਂ ਕੋਸ਼ਿਸ਼ ਕਰਦੀ ਹਾਂ ਇਕਲੀ ਆਪਣੀ ਨਕਲੀ ਮੁਸਕੁਰਾਹਟ ਕਰਨੀ। ਕੋਈ ਨਹੀਂ ਦੇਖਦਾ ਕਿਵੇਂ ਵੀ। ਸੋ ਕੀ ਫਾਇਦਾ ਹੈ? (ਹਾਂਜੀ।)

 

ਜਦੋਂ ਲੋਕ ਦੁਖੀ ਹੁੰਦੇ ਹਨ, ਮੈਂ ਵੀ ਦੁਖੀ ਹੁੰਦੀ ਹਾਂ। (ਹਾਂਜੀ, ਸਤਿਗੁਰੂ ਜੀ।) ਮੈਂ ਸੋਚਦੀ ਹਾਂ ਲੋਕ ਜਿਹੜੇ ਸਾਹ ਲੈਂਦਿਆਂ ਤੜਫਦੇ ਹਨ, ਅਤੇ ਕੁਝ ਛੋਟੇ ਬਚੇ, ਬਹੁਤ, ਬਹੁਤ ਛੋਟੀ ਉਮਰ ਦੇ, ਇਥੋਂ ਤਕ ਛੋਕਰੇ ਵੀ ਨਹੀਂ ਅਜ਼ੇ ਅਤੇ ਇਤਨਾ ਦੁਖ ਭੋਗਦੇ ਹਨ ਇਸ ਬਹੁਤ ਹੀ ਅਜ਼ੀਬ ਬਿਮਾਰੀ ਨਾਲ ਕਿਉਂਕਿ ਇਹ ਆਮ ਵਾਲੀ ਨਹੀਂ ਹੈ ਜਿਹੜੀ ਉਨਾਂ ਪਾਸ ਆਮ ਤੌਰ ਤੇ ਹੁੰਦੀ ਹੈ ਇਕ ਬਚੇ ਵਜੋਂ। (ਹਾਂਜੀ।) ਇਹ ਬਹੁਤ ਅਜ਼ੀਬ ਹੈ ਕਿਉਂਕਿ ਇਹ ਕੋਵਿਡ-19 ਤੋਂ ਹੈ, ਅਤੇ ਉਹ ਬਹੁਤ ਦੁਖ ਸਹਿੰਦੇ ਹਨ ਅਤੇ ਕਈ ਮਰ ਜਾਂਦੇ, ਅਤੇ ਇਥੋਂ ਤਕ ਕੁਝ ਜਵਾਨ ਛੋਕਰ‌ਿਆਂ ਪਾਸ ਵੀ ਸਮਸਿਆਵਾਂ ਹਨ।

 

ਇਹ ਇਕ ਭਿਆਨਕ ਸਮਾਂ ਹੈ। ਹਰ ਇਕ ਜਿਹੜਾ ਜੁੜਿਆ ਹੋਇਆ ਹੈ ਮਾਰਨ ਵਿਚ ਜਾਂ ਤੰਗ ਕਰ ਰਿਹਾ ਜਾਂ ਭਾਗ ਲੈ ਰਿਹਾ ਇਸ ਕਿਸਮ ਦੇ ਵਪਾਰ ਵਿਚ, ਜਿਵੇਂ ਮਾਸ ਦਾ ਵਪਾਰ, ਪ੍ਰਭਾਵਿਤ ਹਨ। ਕੁਝ ਢਕੇ ਗਏ ਹਨ ਉਨਾਂ ਦੀ ਵਧੇਰੇ ਵਡੇ ਗੁਣਾਂ ਦੀ ਪੂੰਜੀ ਕਰਕੇ ਅਤੀਤ ਦੇ ਜਨਮਾਂ ਤੋਂ, ਜੋ ਅਜ਼ੇ ਕੁਝ ਬਚੇ ਖੁਚੇ ਹਨ। (ਹਾਂਜੀ।) ਕੁਝ ਢਕੇ ਹੋਏ ਨਹੀਂ ਹਨ ਅਤੇ ਉਹਨਾਂ ਨੂੰ ਬਸ ਇਹ ਹੋ ਜਾਂਦਾ। (ਓਹ। ਇਹ ਬਹੁਤ ਉਦਾਸੀਨ ਹੈ।) ਪੂਰੀ ਤਰਾਂ ਹੁੰਦਾ। ਕੁਝ ਢਕੇ ਹੋਏ ਹਨ, ਸੋ ਉਹ ਮੁੜ ਰਾਜ਼ੀ ਹੋ ਜਾਂਦੇ ਹਨ ਕਿਸੇ ਹਦ ਤਕ ਉਨਾਂ ਦੇ ਆਪਣੇ ਗੁਣਾਂ ਤੋਂ। (ਹਾਂਜੀ।) ਢਕੇ ਹੋਏ ਅਤੀਤ ਦੀ ਜਿੰਦਗੀ ਜਾਂ ਇਸ ਜਿੰਦਗੀ ਤੋਂ, ਜੇਕਰ ਉਨਾਂ ਨੇ ਕੁਝ ਚੰਗੀ ਚੀਜ਼ ਕੀਤੀ, ਚੰਗੇ ਸੀ, ਹੋਰਨਾਂ ਦੀ ਮਦਦ ਕਰਦੇ ਜਾਂ ਜਿੰਦਗੀਆਂ ਬਚਾਈਆਂ ਕਿਸੇ ਤਰਾਂ। ਉਹ ਮੁੜ ਰਾਜ਼ੀ ਹੋ ਜਾਂਦੇ, ਜਾਂ ਉਨਾਂ ਨੂੰ ਬਿਲਕੁਲ ਨਹੀਂ ਇਹ ਹੋਵੇਗਾ, ਇਥੋਂ ਤਕ ਭਾਵੇਂ ਜੇਕਰ ਉਹ ਬਿਮਾਰੀ ਦਾ ਛੂਤ ਨਾਲ ਲਈ ਫਿਰਨ। ਸੋ ਇਹੀ ਸਮਸ‌ਿਆ ਹੈ। ਇਸੇ ਕਰਕੇ ਮੈਂ ਚਾਹੁੰਦੀ ਹਾਂ ਤੁਹਾਨੂੰ ਪਿਆਰਿਆਂ ਨੂੰ ਦਸਣਾ, ਮੈਂ ਕਾਲ ਕਰਦੀ ਹਾਂ ਤੁਹਾਨੂੰ ਯਾਦ ਦਿਲਾਉਂਣ ਲਈ ਹਰ ਇਕ ਨੂੰ ਮਾਸਕ ਪਹਿਨਣ ਲਈ (ਹਾਂਜੀ, ਸਤਿਗੁਰੂ ਜੀ।) ਅਤੇ ਸੁਰਖਿਅਤ ਮੂੰਹ ਦਾ ਮਾਸਕ ਇਥੋਂ ਤਕ, ਇਹ ਬਿਹਤਰ ਹੈ, ਜੇਕਰ ਤੁਸੀਂ ਬਾਹਰ ਜਾਂਦੇ ਹੋ ਕਿਸੇ ਜਗਾ, ਬਾਹਰ ਆਪਣੇ ਕਮਰੇ ਦੇ, ਆਪਣੀ ਜਗਾ ਦੇ। (ਠੀਕ ਹੈ।) ਕਿਉਂਕਿ ਕੋਈ ਹੋਰ ਜਿਹਦੇ ਕੋਲ ਬਿਮਾਰੀ ਹੋਵੇ, ਜਿਸ ਨੂੰ ਬਿਮਾਰੀ ਦਾ ਛੂਤ ਲਗਾ ਹੈ, ਹੋ ਸਕਦਾ ਉਹ ਉਥੇ ਸੀ ਪਹਿਲਾਂ ਤੁਹਾਡੇ ਤੋਂ, ਭਾਵੇਂ ਕੋਈ ਵੀ ਨਾਂ ਹੋਵੇ ਤੁਹਾਡੇ ਆਸ ਪਾਸ। ਜਿਵੇਂ ਜੇਕਰ ਤੁਸੀਂ ਜਾਂਦੇ ਹੋ ਥਲੇ ਬੇਸਮੇਂਟ ਵਿਚ ਆਪਣੀ ਆਵਦੀ ਇਮਾਰਤ ਦੇ, (ਹਾਂਜੀ।) ਆਪਣੀ ਆਵਦੀ ਕੋਂਡੋ ਇਮਾਰਤ ਦੇ, ਕੌਮਿਉਨਿਟੀ, ਸਮਾਜ਼ਕ ਬੇਸਮੇਂਟ ਵਿਚ, ਬਸ ਕੁਝ ਸੰਦ ਲੈਣ ਲਈ ਜਾਂ ਕੁਝ ਚੀਜ਼ ਆਪਣੇ ਸਟੋਰੇਜ਼ ਤੋਂ ਥਲੇ ਉਥੇ ਜਾਂ ਆਪਣੇ ਕਪੜੇ ਧੋਣ ਲਈ ਜਾਂ ਕੁਝ ਚੀਜ਼, ਤੁਹਾਨੂੰ ਇਕ ਮਾਸਕ ਪਹਿਨਣਾ ਚਾਹੀਦਾ ਹੈ, ਅਤੇ ਸੁਰਖਿਅਤ ਮੂੰਹ ਦਾ ਮਾਸਕ, ਇਹ ਸਭ ਤੋਂ ਵਧੀਆ ਹੋਵੇਗਾ। ਠੀਕ ਹੈ, ਸਤਿਗੁਰੂ ਜੀ।

ਵਾਪਸ ਜਾ ਕੇ, ਅਜ਼ੇ ਵੀ ਲੋੜ ਹੈ ਆਪਣੇ ਆਪ ਨੂੰ ਸਾਫ ਕਰਨ ਦੀ, ਇਹ ਬਿਹਤਰ ਹੈ। ਆਪਣੇ ਹਥ ਧੋਵੋ, ਆਪਣਾ ਮੂੰਹ ਧੋਵੋ, ਸਮੁਚਾ ਸਰੀਰ ਧੋਵੋ ਜੇਕਰ ਸੰਭਵ ਹੋਵੇ। ਕਿਉਂਕਿ ਉਥੇ ਕੇਸ ਵਾਪਰੇ ਹਨ ਕਿ ਕੋਈ ਵਿਆਕਤੀ ਥਲੇ ਗਿਆ ਆਪਣੀ ਆਵਦੀ ਇਮਾਰਤ ਦੀ ਬੇਸਮੇਂਟ ਨੂੰ ਆਪਣੇ ਕਪੜੇ ਧੋਣ ਲਈ ਅਤੇ ਫਿਰ ਉਹ ਬਿਮਾਰ ਹੋ ਗਏ। ਉਨਾਂ ਨੂੰ ਬਿਮਾਰੀ ਦਾ ਛੂਤ ਲਗ ਗਿਆ ਭਾਵੇਂ ਉਥੇ ਕੋਈ ਨਹੀਂ ਸੀ ਉਥੇ ਅਤੇ ਉਹ ਕਦੇ ਨਹੀਂ ਬਾਹਰ ਗਏ ਸੀ ਆਪਣੇ ਕਮਰੇ ਤੋਂ ਸਿਵਾਇ ਉਸ ਸਮੇਂ। (ਓਹ।) ਮਿਸਾਲ ਵਜੋਂ। (ਠੀਕ ਹੈ, ਸਤਿਗੁਰੂ ਜੀ।) ਸੋ, ਸਾਵਧਾਨ ਰਹਿਣਾ। ਕਿਉਂ‌ਕਿ ਜਿਹੜਾ ਵੀ ਬਿਮਾਰ ਰਿਹਾ ਹੈ, ਜੇਕਰ ਉਹ ਉਥੇ ਸੀ ਤੁਹਾਡੇ ਤੋਂ ਪਹਿਲਾਂ, (ਹਾਂਜੀ।) ਜਾਂ ਉਹ ਖੰਘਦਾ ਜਾਂ ਸਾਹ ਲੈਂਦਾ ਜਾਂ ਛੂੰਹਦਾ ਹੈ ਚੀਜ਼ਾਂ ਨੂੰ ਥਲੇ ਉਥੇ, ਫਿਰ ਸ਼ਾਇਦ ਤੁਹਾਨੂੰ ਵੀ ਬਿਮਾਰੀ ਦਾ ਛੂਤ ਲਗ ਸਕਦਾ ਹੈ, ਬਸ ਉਵੇਂ ਸਮਾਨ ਹੀ। ਭਾਵੇਂ ਜੇਕਰ ਉਹ ਵਿਆਕਤੀ ਬਿਮਾਰ ਨਾਂ ਹੋਵੇ, ਜਾਂ ਨਾਂ ਜਾਣਦਾ ਹੋਵੇ ਉਹ ਬਿਮਾਰ ਹੈ ਅਜ਼ੇ, ਉਹਦੇ ਪਾਸ ਇਹ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਇਹ ਅਜ਼ੇ ਹਵਾ ਦੇ ਵਿਚੇ ਹੈ। ਕਿਉਂਕਿ ਬਹੁਤ ਸਾਰੇ ਲੋਕ ਉਹ ਨਹੀਂ ਜਾਣਦੇ ਉਹ ਬਿਮਾਰ ਹਨ, ਜਾਂ ਬਿਮਾਰ ਪਰ ਤੁਰੇ ਫਿਰਦੇ ਹਨ ਆਸ ਪਾਸ ਕਿਸੇ ਜਗਾ ਜਾਂ ਇਕ ਸੁਪਰਮਾਰਕੀਟ ਵਿਚ ਜਾਂ ਕੁਝ ਚੀਜ਼ ਉਸ ਤਰਾਂ, ਮਾਚੋ ਬਣੇ ਹੋਏ, ਨਹੀਂ ਇਕ ਮਾਸਕ ਪਹਿਨਦੇ ਜਾਂ ਉਲੰਘਣਾ ਕਰਦਿਆਂ ਐਮਰਜ਼ੈਨਸੀ  ਕੋਵਿਡ ਘਰਬੰਦੀ ਦੇ ਹੁਕਮ ਦੀ, ਅਜਿਹੀਆਂ ਚੀਜ਼ਾਂ ਉਸ ਤਰਾਂ, ਅਤੇ ਉਹ ਸਾਹ ਲੈਂਦੇ ਅਤੇ ਉਹ ਖੰਘਦੇ ਅਤੇ ਉਹ ਗਲਾਂ ਕਰਦੇ ਜਾਂ ਜੋ ਵੀ, ਅਤੇ ਇਹ ਅਜ਼ੇ ਵੀ ਹਵਾ ਵਿਚ ਹੈ ਅਤੇ ਫਿਰ ਤੁਹਾਨੂੰ ਵੀ ਇਹ ਛੂਤ ਲਗ ਜਾਵੇਗਾ ਜੇਕਰ ਤੁਸੀਂ ਨੇੜੇ ਹੋਵੋਂ ਜਾਂ ਲਾਗੇ। ਬਾਅਦ ਵਿਚ ਇਥੋਂ ਤਕ, ਜੇਕਰ ਕੋਈ ਵੀ ਨਾਂ ਹੋਵੇ ਉਥੇ ਹੋਰ, ਤੁਹਾਨੂੰ ਅਜ਼ੇ ਵੀ ਇਹ ਲਗ ਸਕਦਾ ਹੈ। ਸੋ ਇਕ ਮਾਸਕ ਪਹਿਨਣਾ ਜ਼ਰੂਰੀ ਹੈ ਅਤੇ ਸੁਰਖਿਅਤ (ਕਪੜੇ) ਆਪਣੇ ਕਮਰੇ ਤੋ ਬਾਹਰ। ਆਪਣੇ ਹਤ ਧੋਵੋ, ਆਪਣਾ ਸਰੀਰ, ਸਾਰਾ ਸਮਾਂ, ਤੁਹਾਡੇ ਬਾਹਰ ਜਾਣ ਤੋਂ ਬਾਦ। (ਤੁਹਾਡਾ ਧੰਨਵਾਦ ਹੈ ਚੇਤਾਵਨੀ ਦੇਣ ਲਈ, ਸਤਿਗੁਰੂ ਜੀ।) ਤੁਹਾਨੂੰ ਸਾਵਧਾਨੀ ਵਰਤੋਂ ਕਰਨੀ ਜ਼ਰੂਰੀ ਹੈ। ਮਾਚੋ ਨਾਂ ਬਣੋ, ਕਿਉਂਕਿ  ਤੁਸੀਂ ਨਹੀਂ ਜਾਣਦੇ ਕਿਵੇਂ  ਉਹ ਹੈ ਜਦੋਂ ਤੁਸੀਂ ਬਿਮਾਰ ਹੋਵੋਂ ਇਹਦੇ ਨਾਲ। ਇਹ ਤੁਹਾਨੂੰ ਬਹੁਤ ਤੰਗ ਕਰਦੀ ਹੈ। ਕੁਝ ਮਹਿਸੂਸ ਕਰਦੇ ਹਨ ਜਿਵੇਂ ਸੜਦੀ ਅਗ ਉਨਾਂ ਦੇ ਸਰੀਰ ਅੰਦਰ, ਉਨਾਂ ਦੇ ਲਹੂ ਅੰਦਰ। ਕਈਆਂ ਪਾਸ ਹਵਾਂ ਨਹੀਂ ਹੈ, ਉਹ ਸਾਹ ਨਹੀਂ ਲੈ ਸਕਦੇ। ਕੁਝ ਬਚੇ ਬਿਮਾਰ ਹਨ ਇਕ ਅਜ਼ੀਬ ਬਿਮਾਰੀ ਨਾਲ ਅਤੇ ਕੁਝ ਲੋਕ ਪ੍ਰਭਾਵਿਤ ਹੋ ਗਏ ਭਿੰਨ ਭਿੰਨ ਤਰੀਕਿਆਂ ਨਾਲ। ਇਹ ਕੋਵਿਡ-19 ਬਿਮਾਰੀ ਦਾ ਛੂਤ ਕਿਸੇ ਵੀ ਹੋਰ ਵਰਗਾ ਨਹੀਂ ਹੈ। ਇਹਦੇ ਕੋਲ ਕਾਫੀ ਨਿਸ਼ਾਨੀਆਂ ਦੀ ਇਕ ਵਿਭਿੰਨਤਾ ਹੈ ਸਾਰੀਆਂ ਸੰਬੰਧਿਤ ਇਹਦੇ ਨਾਲ, ਅਤੇ ਇਥੋਂ ਤਕ ਕੋਈ ਨਿਸ਼ਾਨੀਆਂ ਨਹੀਂ ਬਿਲਕੁਲ ਵੀ। ਬਹੁਤ ਡਰਾਉਣ ਵਾਲਾ ਦੋਨੋਂ ਬਚ‌ਿਆਂ ਲਈ ਅਤੇ ਬਾਲਗਾਂ ਲਈ । ਇਥੋਂ ਤਕ ਸਿਹਤਮੰਦ, ਜਵਾਨ ਬਾਲਗਾਂ ਲਈ ਵੀ। ਸੋ, ਸਾਵਧਾਨੀ ਵਰਤੋ। (ਹਾਂਜੀ, ਸਤਿਗੁਰੂ ਜੀ। ਓਹ...) ਕੀ ਤੁਸੀਂ ਅਜ਼ੇ ਮੈਨੂੰ ਸੁਣ ਸਕਦੇ ਹੋ? ਮੇਰਾ ਫੋਨ ਜਿਵੇਂ ਕਰੈਕ ਹੋ ਰਿਹਾ ਹੈ। (ਸਤਿਗੁਰੂ ਜੀ, ਮੈਂ ਅਜ਼ੇ ਵੀ ਤੁਹਾਨੂੰ ਸੁਣ ਸਕਦੀ ਹਾਂ, ਹਾਂਜੀ।) ਵਧੀਆ, ਵਧੀਆ। ਸ਼ਾਨਦਾਰ। (ਸਤਿਗੁਰੂ ਜੀ...) ਹਾਂਜੀ, ਇਕ ਪਲ। (ਠੀਕ ਹੈ।)

ਸਾਵਧਾਨ ਰਹੋ ਉਹਦੇ ਬਾਰੇ। ਇਕ ਮਾਸਕ ਪਹਿਨੋ, ਸਾਰਾ ਸਮਾਂ। ਮੇਰਾ ਭਾਵ ਹੈ, ਆਪਣੇ ਕਮਰੇ ਤੋਂ ਬਾਹਰ। (ਹਾਂਜੀ, ਸਤਿਗੁਰੂ ਜੀ।) ਭਾਵੇਂ ਜੇਕਰ ਤੁਸੀਂ ਜਾਂਦੇ ਹੋ ਆਮ ਰਸੋਈ ਨੂੰ ਖਾਣ ਲਈ, ਆਪਣਾ ਮਾਸਕ ਪਹਿਨੋ। ਆਪਣਾ ਭੋਜ਼ਨ ਲਵੋ ਜਿਹਦੀ ਤੁਹਾਨੂੰ ਲੋੜ ਹੈ, ਅਤੇ ਫਿਰ ਜਾਵੋ ਕਿਸੇ ਜਗਾ ਇਕਲੇ ਖਾਣ ਲਈ। (ਠੀਕ ਹੈ।) ਇਕਠੇ ਨਾਂ ਬੈਠਣਾ ਅਤੇ ਬਾਤਚੀਤ ਕਰਨੀ, ਭਾਵੇਂ ਮਾਸਕ ਵਿਚ ਦੀ ਜਾਂ ਬਿਨਾਂ ਮਾਸਕ ਦੇ। ਇਥੋਂ ਤਕ ਦੂਰ ਵੀ ਨਹੀਂ ਬੈਠਦੇ। ਦੂਰ ਬੈਠੋ ਜਿਵੇਂ ਦੋ ਮੀਟਰ ਦੀ ਦੂਰੀ. ਇਹ ਬਸ ਇਕ ਮਿਆਰ ਹੈ। ਘਟ ਤੋਂ ਘਟ ਜੋ ਤੁਹਾਨੂੰ ਕਰਨਾ ਚਾਹੀਦਾ ਹੈ। ਪਰ ਤੁਸੀਂ ਕਦੇ ਨਹੀਂ ਜਾਣ ਸਕਦੇ ਜੇਕਰ ਕੋਈ ਵਿਆਕਤੀ ਬਸ ਲੰਘ‌ਿਆ ਤੁਹਾਡੀ ਜਗਾ ਦੇ ਕੋਲੋਂ ਦੀ, ਤੁਹਾਡੀ ਜਗਾ ਦੇ। ਅਤੇ ਉਹਦੇ ਆਪਣੇ ਅੰਦਰ ਬਿਮਾਰੀ ਦਾ ਛੂਤ ਹੈ, ਕੋਵਿਡ-19 ਵਾਏਰਸ ਉਹਦੇ ਨਾਲ। (ਹਾਂਜੀ, ਸਤਿਗੁਰੂ ਜੀ।) ਤੁਸੀਂ ਆਪਣਾ ਮਾਸਕ ਉਤਾਰੋ ਖਾਣ ਲਈ, ਤੁਹਾਨੂੰ ਵੀ ਇਹ ਲਗ ਸਕਦਾ ਹੈ ਸਮਾਨ ਹੀ। (ਹਾਂਜੀ, ਸਤਿਗੁਰੂ ਜੀ।) ਲੋਕੀਂ, ਬਿਨਾਂਸ਼ਕ, ਸਾਡੀ ਸਾਂਝੀ ਰਸੋਈ ਵਿਚ, ਜੇਕਰ ਸਾਡੇ ਪਾਸ ਇਹ ਹੈ, ਲੋਕ ਜਾਣਦੇ ਹਨ ਕਿਵੇਂ ਮਾਸਕ ਪਹਿਨਣੇ ਹਨ ਅਤੇ ਦਸਤਾਨੇ ਪਹਿਨਣੇ ਹਨ ਪਕਾਉਣ ਲਈ ਕਿਵੇਂ ਵੀ। ਮੈਂ ਇਹ ਸਿਖਾਇਆ ਹੈ ਦਹਾਕਿਆਂ ਤੋਂ ਹੀ ਪਹਿਲੇ ਹੀ। ਅਤੇ ਸਾਡੀ ਰਸੋਈ ਕੋਲ ਹਮੇਸ਼ਾਂ ਇਹ ਆਮ ਅਭਿਆਸ ਹੈ। (ਹਾਂਜੀ।) ਪਹਿਨਣੇ ਮਾਸਕ ਅਤੇ ਦਸਤਾਨੇ ਪਕਾਉਣ ਦੇ ਸਮੇਂ ਜਾਂ ਸਬਜ਼ੀਆਂ ਅਤੇ ਭੋਜ਼ਨ ਨਾਲ ਕੰਮ ਕਰਦਿਆਂ। ਪਰ ਬਾਹਰ ਲੋਕੀਂ ਸ਼ਾਇਦ ਇਹ ਨਹੀਂ ਕਰਦੇ। ਅਤੇ ਇਥੋਂ ਤਕ ਫਿਰ ਵੀ, ਤੁਹਾਨੂੰ ਚਾਹੀਦਾ ਹੈ ਮਾਸਕ ਪਹਿਨਣਾ, ਆਪਣਾ ਭੋਜ਼ਨ ਲੈਣਾ, ਅਤੇ ਜਾ ਕੇ ਇਕਲੇ ਖਾਣਾ। (ਠੀਕ ਹੈ, ਸਤਿਗੁਰੂ ਜੀ।) ਮੇਰਾ ਭਾਵ ਹੈ ਤੁਹਾਨੂੰ ਸਾਰਿਆਂ ਨੂੰ। (ਹਾਂਜੀ, ਸਤਿਗੁਰੂ ਜੀ।) ਲੋਕੀਂ ਬਾਹਰ ਸ਼ਾਇਦ ਨਾ ਸੁਣਨ ਮੇਰੀ ਗਲਬਾਤ ਨੂੰ ਕਿਉਂਕਿ ਉਹ ਨਹੀਂ ਜਾਣਦੇ ਮੈਨੂੰ, ਅਤੇ ਉਹ ਨਹੀਂ ਪ੍ਰਵਾਹ ਕਰਦੇ। ਪਰ ਤੁਹਾਨੂੰ ਪਿਆਰਿਆਂ ਨੂੰ ਇਹ ਕਰਨਾ ਚਾਹੀਦਾ ਹੈ। (ਠੀਕ ਹੈ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂ ਆਪਣਾ ਸਮਾਂ ਵਿਆਰਥ ਨਹੀਂ ਗੁਆਉਂਦੀ ਤੁਹਾਨੂੰ ਇਹ ਦਸਣ ਲਈ ਐਵੇਂ ਹੀ। ਕੋਈ ਮੰਤਵ ਨਹੀਂ ਮੇਰੇ ਲਈ ਉਹ ਕਰਨ ਲਈ। ਬਸ ਕੇਵਲ ਤੁਹਾਡੀ ਦੇਖ ਭਾਲ ਕਰਨ ਲਈ । (ਤੁਹਾਡਾ ਬਹੁਤ ਹੀ ਧੰਨਵਾਦ, ਸਤਿਗੁਰੂ ਜੀ।) ਸਾਵਧਾਨੀ ਵਰਤੋ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।)

ਅਤੇ ਤੁਸੀਂ ਪਿਆਰਿਓ ਇਕਲੇ ਅਭਿਆਸ ਕਰੋ ਆਪਣੇ ਦਫਤਰ ਵਿਚ। ਬਿਹਤਰ ਹੈ ਲੋੜ ਨਹੀਂ ਗਰੁਪ ਮੈਡੀਟੇਸ਼ਨ ਦੀ। ਕਿਉਂਕਿ ਤੁਹਾਡੇ ਪਾਸ ਕਾਫੀ ਵਡੀ ਜਗਾ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਦੋ ਮੀਟਰ ਵਰਗ ਹਰ ਇਕ ਲਈ। (ਠੀਕ ਹੈ।) ਮੁੰਡੇ, ਉਨਾਂ ਪਾਸ ਉਹ ਹੈ। ਜੇਕਰ ਤੁਹਾਡੇ ਪਾਸ ਹੋਵੇ, ਫਿਰ ਇਹ ਕਰੋ। ਪਰ ਜੇਕਰ ਤੁਹਾਡੇ ਪਾਸ ਨਹੀਂ ਹੈ, ਬਸ ਅਭਿਆਸ ਕਰੋ ਆਪਣੇ ਦਫਤਰ ਵਿਚ। ਅਲਾਰਮ ਕਲਾਕ ਸੈਟ ਕਰੋ, ਅਭਿਆਸ ਕਰੋ ਹਰ ਇਕ ਦੇ ਨਾਲ, (ਹਾਂਜੀ।) ਤਿੰਨ ਵਾਰ ਦਿਹਾੜੀ ਵਿਚ, ਜਿਵੇਂ ਸਾਡੇ ਸੁਪਰੀਮ ਮਾਸਟਰ ਟੀਵੀ ਟੀਮ ਕਰਮਚਾਰੀਆਂ ਵਜੋਂ। (ਹਾਂਜੀ।) ਹਾਂਜੀ। ਅਤੇ ਇਕਲੇ ਅਭਿਆਸ ਕਰੋ, ਬਿਹਤਰ ਹੈ। (ਠੀਕ ਹੈ, ਸਤਿਗੁਰੂ ਜੀ।) ਤੁਹਾਡੀ ਆਪਣੀ ਜਗਾ ਜਾਂ ਤੁਹਾਡਾ ਆਪਣਾ ਦਫਤਰ। ਪਰ ਜ਼ਰੂਰੀ ਹੈ ਅਭਿਆਸ ਕਰਨਾ। (ਹਾਂਜੀ। ਹਾਂਜੀ, ਅਸੀਂ ਕਰਾਂਗੇ।) ਤਿੰਨ ਵਾਰ ਦਿਹਾੜੀ ਵਿਚ, ਜ਼ਰੂਰੀ ਹੈ, ਆਪਣੇ ਆਪ ਨੂੰ ਸੁਰਖਿਅਤ ਰਖਣ ਲਈ ਇਕ ਉਚੇਰੇ ਪਧਰ ਵਿਚ, ਨਾਂ ਕਿ ਬਸ ਮਾਸਕ ਅਤੇ ਦਵਾਈ ਹੀ। ਉਹ ਬਸ ਆਮ ਹੈ। (ਠੀਕ ਹੈ, ਸਤਿਗੁਰੂ ਜੀ।) ਉਚੇਰੀ ਸੁਰ‌ਖਿਆ, ਤੁਹਾਨੂੰ ਜ਼ਰੂਰੀ ਹੈ ਇਹ ਸਿਰਜ਼ਣੀ, ਸਾਧਨਾ ਅਭਿਆਸ ਨਾਲ ਜੋ ਮੈਂ ਸਿਖਾਇਆ ਹੈ ਦੀਖਿਆ ਦੇ ਸਮੇਂ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਦੁਹਰਾਉ ਪਵਿਤਰ ਨਾਮਾਂ ਨੂੰ ਸਾਰਾ ਸਮਾਂ ਅਤੇ ਹਰ ਰੋਜ਼ ਪ੍ਰਾਰਥਨਾ ਕਰੋ। (ਹਾਂਜੀ, ਸਤਿਗੁਰੂ ਜੀ।) ਇਹ ਸਭ ਤੋਂ ਉਚੀਆਂ ਸੁਰਖਿਆਵਾਂ ਹਨ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਮੈਂ ਤੁਹਾਨੂੰ ਪਿਆਰਿਆਂ ਨੂੰ ਕਿਹਾ ਹੈ ਦੁਹਰਾਉਣ ਲਈ ਪਵਿਤਰ ਨਾਮਾਂ ਨੂੰ ਸਾਰਾ ਸਮਾਂ, ਕਿਸੇ ਵੀ ਸਮੇਂ, ਕਿਸੇ ਜਗਾ। (ਹਾਂਜੀ।) ਕੇਵਲ ਤੁਹਾਨੂੰ ਸੁਰਿਖਅਤ ਰਖਣ ਲਈ ਹੀ ਨਹੀਂ , ਪਰ ਨਾਲੇ ਸੁਰਖਿਅਤ ਰਖਣ ਲਈ ਹੋਰਨਾਂ ਨੂੰ ਲਾਗੇ, ਆਲੇ ਦੁਆਲੇ ਤੁਹਾਡੇ। ਸੋ ਇਹ ਬਹੁਤ ਮਹਤਵਪੂਰਨ ਹੈ। (ਹਾਂਜੀ, ਸਤਿਗੁਰੂ ਜੀ।) ਮੈਂ ਤੁਹਾਨੂੰ ਪਿਆਰ‌ਿਆਂ ਨੂੰ ਕਿਹਾ ਹੈ ਸਾਵਧਾਨੀ ਵਰਤੋ ਜਿਹੜਾ ਵੀ ਸੁਣ ਸਕਦਾ ਹੈ... ਮੇਰੇ ਖਿਆਲ ਇਥੋਂ ਤਕ ਅੰਦਰ ਜਿਥੇ ਤੁਸੀਂ ਰਹਿ ਰਹੇ ਹੋ ਹੁਣ, ਇਹ ਪਹਿਲੇ ਹੀ ਬਹੁਤ ਸੁਰਖਿਅਤ ਹੈ, ਰਸਮੀਂ ਤੌਰ ਤੇ, ਅਤੇ ਲੋਕਾਂ ਨੂੰ ਨਹੀਂ ਕੁਆਰੰਨਟੀਨ ਕੀਤਾ ਜਾਂਦਾ ਹੋਰ, ਪਰ ਉਥੇ ਅਜ਼ੇ ਵੀ ਕੁਝ ਹਨ ਜਿਨਾਂ ਪਾਸ ਬਿਮਾਰੀ ਦਾ ਛੂਤ ਹੈ ਬਿਨਾਂ ਨਿਸ਼ਾਨੀਆਂ ਪ੍ਰਗਟ ਕਰਨ ਦੇ। ਸੋ ਕੋਈ ਵੀ ਜਿਹੜਾ ਬਾਹਰ ਜਾਂਦਾ ਹੈ ਘਰ ਦੇ, ਉਨਾਂ ਨੂੰ ਚਾਹੀਦਾ ਹੈ ਇਕ ਮਾਸਕ ਪਹਿਨਣਾ। (ਠੀਕ ਹੈ, ਸਤਿਗੁਰੂ ਜੀ।) ਜਦੋਂ ਤੁਸੀਂ ਬਾਹਰ ਜਾਂਦੇ ਹੋ, ਤੁਸੀਂ ਇਕ ਮਾਸਕ ਪਹਿਨੋ, ਸਿਵਾਇ ਜਦੋਂ ਤੁਹਾਨੂੰ ਆਪਣਾ ਮੂੰਹ ਦਿਖਾਉਣਾ ਪਵੇ ਆਈਡੀ ਦੇ ਮੰਤਵਾਂ ਲਈ। ਨਹੀਂ ਤਾਂ, ਬਸ ਇਕ ਮਾਸਕ ਪਹਿਨੋ, ਵਧੇਰੇ ਸੁਰਖਿਅਤ ਹੈ। ਜਾਂ ਹਵਾਈ ਜਹਾਜ਼ ਉਤੇ ਜਾਂ ਬਸ ਉਤੇ ਜਾਂ ਕੁਝ ਚੀਜ਼ ਉਸ ਤਰਾਂ, ਜਾਂ ਸੁਪਰਮਾਰਕੀਟ ਵਿਚ, ਤਾਂਕਿ ਆਪਣੇ ਆਪ ਨੂੰ ਛੂਤ ਨਹੀਂ ਲਗਾਉਂਦੇ ਜਾਂ ਭੋਜ਼ਨ ਨੁੰ ਛੂਤ ਨਹੀਂ ਲਗਾਉਂਦੇ ਜਿਹਦੇ ਵਾਲ ਤੁਸੀਂ ਦੇਖਦੇ ਹੋ, ਸਾਹ ਲੈਂਦੇ ਹੋ ਉਪਰ, ਜਾਂ ਖੰਘਦੇ ਹੋ ਉਪਰ, ਤੁਸੀਂ ਕਦੇ ਨਹੀਂ ਜਾਣ ਸਕਦੇ। ਭੋਜ਼ਨ ਨੂੰ ਸੁਰਖਿਅਤ ਰਖੋ। (ਹਾਂਜੀ, ਸਤਿਗੁਰੂ ਜੀ।) ਸੁਪਰਮਾਰਕੀਟ ਵਿਚ ਜਾਣਾ ਅਤੇ ਉਹ ਸਭ; ਸੁਰਖਿਅਤ ਰਖਣਾ ਸਾਰੀਆਂ ਵਸਤਾਂ ਨੂੰ ਦੁਕਾਨਾਂ ਵਿਚ। ਕਿਵੇਂ ਵੀ, ਕਿਉਂਕਿ ਉਥੇ ਚੀਜ਼ਾਂ ਹਨ ਅਜ਼ੇ ਵੀ ਚਲ ਰਹੀਆਂ, ਜਿਵੇਂ ਸਾਰਜ਼ (ਸੀਵੀਅਰ ਐਕਿਊਟ ਰੈਸਪੀਰੇਟਰੀ ਸਿੰਡੋਰਮ) ਅਤੇ ਮਰਸ (ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ) ਅਤੇ ਅਜਿਹੀਆਂ ਚੀਜ਼ਾਂ। ਭਾਵੇਂ ਮੌਤਾਂ ਦੀ ਗਿਣਤੀ ਬਹੁਤੀ ਜਿਆਦਾ ਨਹੀਂ ਹੈ, ਬਿਮਾਰੀ ਦਾ ਛੂਤ ਅਜ਼ੇ ਵੀ ਚਲ ਰਿਹਾ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਹੋਰ ਮੌਸਮੀ ਫਲੂ ਅਤੇ ਜੋ ਵੀ। (ਹਾਂਜੀ, ਸਤਿਗੁਰੂ ਜੀ।) ਮੇਰੇ ਖਿਆਲ ਤੁਹਾਨੂੰ ਪਿਆਰਿਆਂ ਨੂੰ ਚਾਹੀਦੇ ਹਨ ਪਹਿਨਣੇ ਮਾਸਕ ਜਦੋਂ ਤੁਸੀਂ ਬਾਹਰ ਜਾਂਦੇ ਹੋ ਸਮਾਜ਼ਕ ਜਗਾ ਵਿਚ। ਹੈਂਜੀ? (ਠੀਕ ਹੈ, ਸਤਿਗੁਰੂ ਜੀ।) (ਕਰਾਂਗੇ। ਤੁਹਾਡਾ ਬਹੁਤ ਹੀ ਧੰਨਵਾਦ।) ਤੁਹਾਡਾ ਸਵਾਗਤ ਹੈ।

 

(ਕੋਈ ਨਵੀਂ ਚੀਜ਼ ਹੈ ਸਾਂਝੀ ਕਰਨ ਲਈ, ਸਤਿਗੁਰੂ ਜੀ?) ਮੈਂ ਭੁਲ ਗਈ ਹਾਂ ਤੁਹਾਨੂੰ ਦਸਣੀ ਕੁਝ ਕਹਾਣੀ। ਇਕ ਸਪ ਨੇ ਕੋਸ਼ਿਸ਼ ਕੀਤੀ ਮੈਨੂੰ ਦੰਦੀ ਵਢਣ ਦੀ ਜਦੋਂ ਮੈਂ ਬਾਹਰ ਗਈ ਬਸ ਕੁਝ ਮੀਟਰ ਤਕ ਹੀ ਬਾਹਰਲੀ ਜਗਾ ਵਿਚ, ਬਾਗ ਅਤੇ ਦਰਖਤਾਂ। (ਓਹ ਮੇਰੇ ਰਬਾ! ਕੀ ਵਾਪਰਿਆ?) ਸਪ ਨੇ ਕੋਸ਼ਿਸ਼ ਕੀਤੀ ਮੈਨੂੰ ਦੰਦੀ ਵਢਣ ਦੀ। ਪਰ ਉਹਦੇ ਇਹ ਕਰ ਸਕਣ ਤੋਂ ਪਹਿਲਾਂ, ਚਿੜੀ ਨੇ ਪਹਿਲੇ ਹੀ ਉਹਨੂੰ ਮਾਰ ਦਿਤਾ। (ਓਹ, ਵਾਓ।) ਇਹ ਇਕ ਜ਼ਹਿਰੀਲਾ ਸਪ ਸੀ। ਭਾਵੇਂ ਇਹ ਨਹੀਂ ਸੀ ਇਕ ਬਹੁਤਾ ਵਡਾ, ਪਰ ਇਹ ਜ਼ਹਿਰੀਲਾ ਹੈ। ਅਤੇ ਬਾਅਦ ਵਿਚ ਮੈਂ ਜਾਂਚ ਕੀਤੀ। ਮੈਂ ਸੋਚਿਆ ਇਹ... ਮੈਂ ਧੰਨਵਾਦ ਕੀਤਾ ਸਾਰੇ ਪ੍ਰਭੂਆਂ ਦਾ, ਅਤੇ ਉਨਾਂ ਨੇ ਕਿਹਾ, "ਓਹ, ਧੰਨਵਾਦ ਕਰੋ ਚੰਗੇ ਔਜ਼ਾਰ ਦਾ, ਚਿੜੀ ਦਾ।" ਇਹ ਸੀ ਚਿੜੀ ਡੇ। ਯਾਦ ਹੈ ਇਕ ਵਾਰ ਮੈਂ ਤੁਹਾਨੂੰ ਦਸ‌ਿਆ ਸੀ ਮੈਂ ਦੇਖੀ ਸੀ ਇਕ ਚਿੜੀ ਅਤੇ ਉਹ ਮੇਰੇ ਆਲੇ ਦੁਆਲੇ ਤੁਰ ਰਿਹਾ ਸੀ ਸਾਰਾ ਸਮਾਂ? (ਹਾਂਜੀ।) ਅਸੀਂ ਉਹਦਾ ਫੋਟੋ ਲੈ ਸਕਦੇ ਹਾਂ ਹੁਣ। (ਠੀਕ ਹੈ।) ਉਹ ਵਡਾ ਹੋ ਗ‌ਿਆ ਹੈ ਹੁਣ। ਵਾਓ। ਚਾਰ ਗੁਣਾ ਵਧੇਰੇ ਵਡਾ ਉਸ ਆਕਾਰ ਨਾਲੋਂ ਜੋ ਪਹਿਲਾਂ ਸੀ। ਵਧੇਰੇ ਵਡਾ ਜੋ ਫੋਟੋ ਵਿਚ ਹੈ। (ਓਹ, ਵਾਓ।) ਪਹਿਲੇ ਉਹ ਮੇਰੇ ਪੈਰਾਂ ਵਿਚੋਂ ਇਕ ਜਿਨਾਂ ਵਡਾ ਸੀ। ਮੇਰਾ ਪੈਰ ਛੋਟਾ ਹੈ, ਪਰ ਉਹ ਲਗਭਗ ਉਸ ਆਕਾਰ ਦਾ ਸੀ। ਸਧਾਰਨ ਜਿਵੇਂ ਇਕ ਕਬੂਤਰ ਜਿਨਾਂ, ਕਿਸ਼ੋਰ ਕਬੂਤਰ। ਅਤੇ ਹੁਣ, ਉਹ ਵਡਾ ਹੈ। ਮੈਂ ਸੋਚ‌ਿਆ ਉਹ ਇਕ ਉਕਾਬ ਹੈ। ਅਤੇ ਰੰਬ ਬਦਲ ਗਿਆ। ਵਧੇਰੇ ਗੂੜਾ ਅਤੇ ਬਹੁਤਾ ਡਬਖੜਬਾ ਨਹੀਂ, ਪਰ ਦਾਗ ਵਧੇਰੇ ਵਡੇ ਬਣ ਗਏ ਹਨ, ਅਤੇ ਉਹ ਬਹੁਤ ਹੀ ਸ਼ਾਨਦਾਰ ਹੈ। ਉਹ ਉਡ‌ ਕੇ ਆਇਆ ਪਤਾ ਨਹੀਂ ਕਿਥੋ ਅਤੇ ਬਸ ਖਤਮ ਕਰ ਦਿਤਾ ਉਸ ਸਪ ਨੂੰ। (ਵਾਓ। ਧੰਨਵਾਦ ਪ੍ਰਭੂ ਦਾ।)

ਪਹਿਲੇ ਮੈਂਨੂੰ ਦਸਿਆ ਗਿਆ ਸੀ ਕਿ ਉਹ ਉਥੇ ਹੈ ਮੇਰੀ ਸੁਰਖਿਆ ਲਈ, ਪਰ ਮੈਂ ਨਹੀਂ ਜਾਣਦੀ ਸੀ, ਮੈਂ ਨਹੀਂ ਦੇਖ‌ਿਆ ਕੋਈ ਸਬੂਤ। (ਕਦੋਂ?) ਕੁਝ ਦਿਨ ਪਹਿਲਾਂ। (ਕੁਝ ਦਿਨ ਪਹਿਲਾਂ! ਧੰਨਵਾਦ ਹੈ ਪ੍ਰਭੂ ਦਾ। ਧੰਨਵਾਦ ਸਵਰਗਾਂ ਦਾ ਚਿੜੀ ਲਈ।) ਚਾਰ ਦਿਨ ਪਹਿਲਾਂ। ਹਾਂਜੀ। (ਚਾਰ ਦਿਨ ਪਹਿਲਾਂ, ਸਤਿਗੁਰੂ ਜੀ?) ਹਾਂਜੀ, ਚਾਰ ਦਿਨ ਪਹਿਲਾਂ। (ਵਾਓ।) (ਓਹ। ) ਹੋਰ ਨਹੀਂ ਜਿਥੇ ਉਹ ਸੀ ਪਹਿਲਾਂ, ਪਰ ਉਹ ਉਡ ਕੇ ਆਇਆ ਪਤਾ ਨਹੀਂ ਕਿਥੋਂ। ਉਹ ਹਰ ਜਗਾ ਹੈ ਹੁਣ। ਕਿਵੇਂ ਵੀ, ਉਹ ਉਡ ਸਕਦਾ ਹੇ ਬਹੁਤ ਹੀ ਉਚਾ ਅਤੇ ਉਹ ਜਾਂਦਾ ਕਿਸੇ ਵੀ ਜਗਾ। ਉਹ ਨਹੀਂ ਰਹਿੰਦਾ ਇਕੋ ਜਗਾ ਵਿਚ, ਜਾਂ ਜਗਾ ਵਿਚ ਜਿਥੇ ਮੈਂ ਉਹਨੂੰ ਪਹਿਲਾਂ ਦੇਖਿਆ ਸੀ। ਉਹ ਆਇਆ ਅਚਾਨਕ ਪਤਾ ਨਹੀਂ ਕਿਥੋਂ ਬਸ ਉਸ ਤਰਾਂ। ਅਤੇ ਬਸ ਪਕਾ ਕਰਨ ਲਈ ਕਿ ਕੁਝ ਚੀਜ਼ ਨਾਂ ਹੋਵੇ, ਕੋਈ ਜਾਦੂ ਨਾਂ ਉਹਨੂੰ ਜਿੰਦਾ ਕਰ ਸਕਣ, ਉਹ ਆਇਆ ਵਾਪਸ ਅਤੇ ਗਿਆ ਜ਼ਾਰੀ ਰਖਿਆ ਖਾਣਾ ਮਰੇ ਸਪ ਨੂੰ। (ਹਾਂਜੀ। ) ਧੰਨਵਾਦ ਚਿੜੀ ਦਾ ਸਤਿਗੁਰੂ ਜੀ ਦੀ ਸੁਰਖਿਆ ਕਰਨ ਲਈ। ਉਹ  ਜਿਵੇਂ ਅਲਗ ਕਰ ਰਿਹਾ ਸੀ ਉਹਨੂੰ ਅਨੇਕ ਹੀ ਹਿਸਿਆਂ ਵਿਚ ਤਾਂਕਿ ਉਹ ਨਾਂ ਉਹਨੂੰ ਦੁਬਾਰਾ ਜਿੰਦਾ ਕਰ ਸਕਣ ਇਥੋਂ ਤਕ ਦਾਨਵਾਂ ਦੇ ਜਾਦੂ ਨਾਲ। ਉਹ ਬਹੁਤ ਹੀ ਵਡਾ ਹੋ ਗਿਆ ਹੈ ਕਿ  ਪਹਿਲੇ ਮੈਂ ਨਹੀਂ ਉਹਨੂੰ ਪਛਾਣਿਆ। (ਹਾਂਜੀ।) ਹੈਰਾਨ, ਅਤੇ ਉਹਨੇ ਦੇਖਿਆ ਮੈਨੂੰ, ਉਹ ਵੀ ਨਹੀਂ ਬਹੁਤੇ ਸਮੇਂ ਤਕ ਰਿਹਾ। ਉਹ ਉਡ ਕੇ ਚਲਾ ਗਿਆ। ਅਤੇ ਬਾਅਦ ਵਿਚ, ਉਹ ਨਹੀਂ ਸੀ ਉਥੇ , ਪਰ ਮੈਂ ਉਹਨੂੰ ਪੁਛਿਆ, ਕਿਉਂ ਉਹਨੂੰ ਖਾਣਾ ਪਿਆ ਉਸ ਭਿਆਨਕ ਸਪ ਨੂੰ। (ਹਾਂਜੀ।) ਉਹਨੂੰ ਇਹ ਖਾਣ ਦੀ ਨਹੀਂ ਲੋੜ ਸੀ। ਇਹ ਬਹੁਤ ਹੀ ਬੁਰਾ ਹੈ। (ਹਾਂਜੀ।) ਅਤੇ ਉਹਨੇ ਕਿਹਾ ਉਹਨੂੰ ਕਟਣਾ ਪਿਆ ਕੁਝ ਹਿਸਾ ਅਤੇ ਇਹਦੇ ਟੋਟੋ ਕਰਨੇ ਪਏ; ਨਹੀਂ ਤਾਂ ਕੁਝ ਦਾਨਵ ਹੋ ਸਕਦਾ ਉਹਨੂੰ ਦੁਬਾਰਾ ਜੋੜ ਸਕਣ ਅਤੇ ਫਿਰ ਉਹਨੂੰ ਬਦਲ ਦੇਣ ਇਕ ਜ਼ੋਮਬੀ ਵਿਚ ਦੀ ਅਤੇ ਅਜ਼ੇ ਵੀ ਕੰਮ ਕਰ ਸਕੇ ਦੁਬਾਰਾ। (ਠੀਕ ਹੈ। ਵਾਓ।) (ਧੰਨਵਾਦ ਹੈ ਪ੍ਰਭੂ ਦਾ ਚਿੜੀ ਲਈ।) ਸਪ ਕਦੇ ਨਹੀਂ ਚਾਹੁੰਦਾ ਸੀ, ਮੈਂ ਉਹ ਜਾਣਦੀ ਹਾਂ। (ਓਹ।) ਬਸ ਉਹਨੂੰ ਧਕੇਲਿਆ ਗਿਆ। ਸਮਝੇ? (ਹਾਂਜੀ, ਸਤਿਗੁਰੂ ਜੀ।) ਦਬਾਅ ਪਾਇਆ ਗਿਆ ਉਹ ਕਰਨ ਲਈ। ਉਹ ਵਰਤੋਂ ਕਰਦੇ ਹਨ ਸਭ ਕਿਸਮ ਦੀਆਂ ਚੀਜ਼ਾਂ ਮੈਨੂੰ ਸਮਸਿਆ ਦੇਣ ਲਈ। ਓਹ, ਉਹ ਸਚਮੁਚ ਮੇਰੇ ਨਾਲ ਘਿਰਨਾ ਕਰਦੇ ਹਨ। (ਓਹ।)

 (ਕੀ ਉਥੇ ਅਜ਼ੇ ਵੀ ਅਨੇਕ ਹੀ ਹਨ ਆਸ ਪਾਸ, ਦਾਨਵ?) ਓਹ, ਹਾਂਜੀ। (ਓਹ।) ਬਿਨਾਂਸ਼ਕ, ਅਤੇ ਉਹ ਲੁਕੇ ਛਿਪੇ ਹਨ ਮਨੁਖਾਂ ਦੀਆਂ ਜਿੰਦਗੀਆਂ ਵਿਚ ਵੀ। (ਓਹ, ਨਹੀਂ।) ਹਾਂਜੀ। ਕਿਉਂਕਿ ਕੁਝ ਮਨੁਖ ਬਦਲ ਗਏ ਜ਼ੌਂਮਬੀਆਂ ਵਿਚ ਦੀ। (ਓਹ। ਵੋਆ।) ਉਨਾਂ ਵਿਚੋਂ ਵੀ ਕਈ ਕੋਵਿਡ-19 ਦੇ ਸ਼ਿਕਾਰ ਹਨ। (ਮੇਰੇ ਰਬਾ।) ਬਹੁਤ ਸਾਰੀਆਂ ਚੀਜ਼ਾਂ। ਉਨਾਂ ਪਾਸ ਅਜਿਹਾ ਜਾਦੂ ਹੈ, ਉਹ ਬਦਲ ਦਿੰਦੇ ਹਨ ਇਥੋਂ ਤਕ ਲੋਕਾਂ ਨੂੰ, ਜੌਂਬੀਆਂ ਵਿਚ ਦੀ। ਅਤੇ ਆਤਮਾਂ ਨੂੰ ਬਾਹਰ ਧਕੇਲਿਆ ਜਾਂਦਾ, ਜ਼ਬਰਦਸਤੀ ਨਾਲ ਬਾਹਰ ਨੂੰ। ਕੀ ਵਾਪਰਿਆ ਉਹਨਾਂ ਆਤਮਾਵਾਂ ਨੂੰ? ਚਿੰਤਾ ਨਾ ਕਰੋ ਇਹਨਾਂ ਆਤਮਾਵਾਂ ਬਾਰੇ, ਮੈਂ ਉਨਾਂ ਨੂੰ ਪਕੜ ਲ਼ਿਆ (ਠੀਕ ਹੈ, ਧੰਨਵਾਦ ਤੁਹਾਡਾ, ਸਤਿਗੁਰੂ ਜੀ।) ਅਤੇ ਉਨਾਂ ਨੂੰ ਸਵਰਗ ਨੂੰ ਉਪਰ ਭੇਣ ਦਿਤਾ। (ਵਾਓ। ਉਹਨਾਂ ਨੂੰ ਜ਼ੌਂਬੀਆਂ ਵਿਚ ਦੀ ਬਦ‌ਲਿਆ ਗਿਆ। ਇਹ ਹੈ ਜਿਵੇਂ ਇਕ ਹੌਲੀਵੂਡ ਮੂਵੀ।) ਹਾਂਜੀ, ਹਾਂਜੀ। ਅਤੇ ਤੁਹਾਨੂੰ ਦਸਦੀ ਹਾਂ: ਐਲਸਾਈਮਰਸ ਬਿਮਾਰੀ, (ਹਾਂਜੀ।) ਇਹ ਅਸਲ ਵਿਚ ਇਕ ਬਿਮਾਰੀ ਨਹੀਂ ਹੈ, ਇਹ ਹੈ ਜਿਵੇਂ ਅਧੀ ਸਫਲਤਾ ਜੋਸ਼ੀਲੇ ਈਰਖਾਲੂ ਦਾਨਵਾਂ ਦੀ ਕਰਤੂਤ ਦਾ। (ਓਹ, ਮੇਰੇ ਰਬਾ!) ਜੇਕਰ ਉਹ ਪੂਰੀ ਤਰਾਂ ਸਫਲ ਹੋਣ, ਫਿਰ ਉਹ ਸਮੁਚੇ ਵਿਆਕਤੀ ਨੂੰ ਕਾਬੂ ਕਰ ਲੈਂਦੇ ਹਨ। (ਹਾਂਜੀ।) ਪਰ ਜੇਕਰ ਕੇਵਲ ਅਧੇ ਸਫਲ, ਜਾਂ ਘਟ ਸਫਲ, ਫਿਰ ਉਹ ਬਦਲ ਦਿੰਦੇ ਹਨ ਉਨਾਂ ਨੂੰ ਐਲਸਾਈਮਰਸ ਦੇ ਮਰੀਜ਼ਾਂ ਵਿਚ ਦੀ ਉਸ ਤਰਾਂ। ਸੋ ਉਹਨਾਂ ਨੂੰ ਨਹੀਂ ਯਾਦ ਰਹਿੰਦੀ ਕੁਝ ਚੀਜ਼। ਉਹ ਨਹੀਂ ਪਛਾਣ ਸਕਦੇ ਆਪਣੀਆਂ ਆਵਦੀਆਂ ਪਤਨੀਆਂ ਅਤੇ ਬਚ‌ਿਆਂ ਨੂੰ ਵੀ ਇਥੋਂ ਤਕ। (ਉਹ ਨਾਂ ਮੰਨਣਯੋਗ ਹੈ।) ਮੈਂ ਜਾਣਦੀ ਹਾਂ। (ਉਥੇ ਬਸ ਬਹੁਤ ਕੁਝ ਹੈ ਜੋ ਅਸੀਂ ਨਹੀਂ ਜਾਣਦੇ ਇਸ ਸੰਸਾਰ ਬਾਰੇ।) ਇਹ ਸੰਸਾਰ ਭਿਆਨਕ ਹੈ, ਮੈਂ ਤੁਹਾਨੂੰ ਦਸਦੀ ਹਾਂ। ਕਿਉਂਕਿ ਅਸੀਂ ਚੀਜ਼ਾਂ ਆਪਣੇ ਆਪ ਨੂੰ ਵੀ ਕਰ ਰਹੇ ਹਾਂ ਐਨਰਜ਼ੀ ਇਤਨੀ ਬੁਰੀ ਬਣਾਉਣ ਨਾਲ ਕਿ ਸਭ ਕਿਸਮ ਦੀਆਂ ਚੀਜ਼ਾਂ ਉਹਦੇ ਉਤੇ ਫੀਡ ਕਰ ਸਕਦੀਆਂ ਹਨ। (ਹਾਂਜੀ, ਸਤਿਗੁਰੂ ਜੀ।) ਇਹ ਜਿਵੇਂ ਡਰਾਉਣਾ ਹੈ, ਇਹ ਸੰਸਾਰ। (ਹਾਂਜੀ।) ਧੰਨਵਾਦ ਪ੍ਰਭੂ ਦਾ ਮੇਰੇ ਕੋਲ ਕੁਝ ਥੋੜੀ ਜਿਹੀ ਸੁਰਖਿਆ ਹੈ, ਕਦੇ ਕਦਾਂਈ। (ਅਸੀਂ ਪ੍ਰਾਰਥਨਾ ਕਰਦੇ ਹਾਂ ਸਤਿਗੁਰੂ ਜੀ ਦੀ ਸੁਰਖਿਆ ਲਈ।) ਉਹ ਕੋਸ਼ਿਸ਼ ਕਰਦੇ ਹਾਂ ਮੈਨੂੰ ਨਸ਼ਟ ਕਰਨ ਲਈ। (ਓਹ।) ਮੈਂ ਡਾਏ-ਹਾਰਡ, ਤਕੜੀ ਹਾਂ। (ਹਾਂਜੀ।) ਮੈਂ ਇਕ ਡਾਏ-ਹਾਰਡ, ਤਕੜੀ ਹਾਂ, ਮਜ਼ਬੂਤ। (ਤੁਹਾਡਾ ਧੰਨਵਾਦ ਹੈ। ਤੁਹਾਡਾ ਧੰਨਵਾਦ ਹੈ ਇਥੇ ਰਹਿਣ ਲਈ, ਸਤਿਗੁਰੂ ਜੀ।) ਅਜ਼ੇ ਵੀ ਕੰਮ ਹੈ ਕਰਨ ਵਾਲਾ। ਕੀ ਕਰੀਏ? (ਹਾਂਜੀ, ਸਤਿਗੁਰੂ ਜੀ।)

 

(ਸਤਿਗੁਰੂ ਜੀ, ਉਥੇ ਕੁਝ ਸਵਾਲ ਹਨ ਮੈਂ ਪੁਛਣਾ ਚਾਹੁੰਦੀ ਹਾਂ।) ਯਕੀਨਨ। ਅਗੇ ਚਲੋ। (ਸਤਿਗੁਰੂ ਜੀ ਨੇ ਕੋਈ ਹੋਰ ਦਾਨ ਦਿਤੇ ਹਨ ਕੋਵਿਡ-19 ਸ਼ਿਕਾਰਾਂ ਲਈ ਦੇਸ਼ਾਂ ਵਿਚ ਜੋ ਬਹੁਤ ਗੰਭੀਰ ਤੌਰ ਤੇ ਪ੍ਰਭਾਵਿਤ ਹਨ?) ਬਿਨਾਂਸ਼ਕ, ਕੁਝ, ਹਾਂਜੀ। ਮੈਂ ਪ੍ਰਬੰਧ ਕੀਤਾ ਹੈ ਸੀਰੀਆ ਲਈ, ਬਰਾਜ਼ੀਲ, ਮੈਕਸੀਕੋ, ਯੈਮਨ। (ਓਹ।) ਅਤੇ ਮੈਂ ਸੋਚਦੀ ਹਾਂ ਮੈਂ ਪ੍ਰਬੰਧ ਕਰਾਂਗੀ ਅਫਗਾਨਿਸਤਾਨ ਲਈ ਅਤੇ ਗਾਨਾ ਲਈ, ਅਫਰੀਕਾ ਵਿਚ। ਮੈਂ ਬਸ ਕਰਦੀ ਹਾਂ ਜੋ ਵੀ ਆਉਂਦਾ ਹੈ। ਮੇਰੇ ਪਾਸ ਹਮੇਸ਼ਾਂ ਕਾਫੀ ਜਾਣਕਾਰੀ ਨਹੀਂ ਹੁੰਦੀ ਗੰਭੀਰਤਾ ਦੇ ਦਰ ਬਾਰੇ ਬਿਮਾਰੀ ਦੇ ਛੂਤ ਦੀ ਭਿੰਨ ਭਿੰਨ ਦੇਸ਼ਾਂ ਵਿਚ। (ਹਾਂਜੀ, ਸਤਿਗੁਰੂ ਜੀ।) ਜਿਵੇਂ ਮੈਂ ਤੁਹਾਨੂੰ ਦਸਿਆ ਹੈ, ਜਿਵੇਂ ਤੁਸੀਂ ਪਹਿਲਾਂ ਦੇਖਿਆ, ਫੋਨ, ਇਹ ਤਾਂ ਚੰਗੀ ਤਰਾਂ ਕੰਮ ਵੀ ਨਹੀਂ ਕਰਦਾ ਸੀ। (ਹਾਂਜੀ।) ਅਤੇ ਹੁਣ ਇਹ ਬਿਹਤਰ ਹੈ। ਤੁਸੀਂ ਮੈਨੂੰ ਸੁਣ ਸਕਦੇ ਹੋ। ਠੀਕ ਹੈ? (ਵਧੇਰੇ ਬਿਹਤਰ ਹੈ, ਹੁਣ। ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਪਹਿਲਾਂ ਇਹ ਬਹੁਤ ਹੀ ਗਤੀਹੀਣ ਸੀ, ਮੈਂ ਇਥੋਂ ਤਕ ਆਪਣੇ ਆਪ ਨੂੰ ਵੀ ਨਹੀਂ ਸੁਣ ਸਕਦੀ ਸੀ। (ਓਹ।) ਮੈਨੂੰ ਹਮੇਸ਼ਾਂ ਨਹੀਂ ਪਹੁੰਚ ਹੁੰਦੀ ਖਬਰਾਂ ਤਕ । (ਹਾਂਜੀ, ਸਤਿਗੁਰੂ ਜੀ।) ਮੈਂ ਇਕ ਬਹੁਤ ਹੀ ਘਟ-ਟੈਕ ਵਿਆਕਤੀ ਹਾਂ ਅਤੇ ਮੈਂ ਰਹਿੰਦੀ ਹਾਂ ਕੁਝ ਜਗਾ ਵਿਚ ਜਿਹੜੀ ਜਿਆਦਾ ਹਾਏ ਟੈਕ ਵਾਲੀ ਨਹੀਂ ਹੈ। ਪਰ ਇਹ ਅਜ਼ੇ ਵੀ ਬਿਹਤਰ ਹੈ ਕੁਝ ਵੀ ਨਾਂ ਹੋਣ ਨਾਲੋਂ, ਪਹਿਲੇ ਹੀ। (ਹਾਂਜੀ।) ਮੈਂ ਅਜ਼ੇ ਵੀ ਕੰਮ ਕਰ ਸਕਦੀ ਹਾਂ, ਇਹੀ ਹੈ ਬਸ ਕਿ ਕਦੇ ਕਦਾਂਈ ਮੈਂ ਹਮੇਸ਼ਾਂ ਨਹੀਂ ਦੇਖਦੀ ਖਬਰਾਂ। ਮੈਨੂੰ ਬਹੁਤ ਹੀ ਅਭਿਆਸ ਕਰਨਾ ਪੈਂਦਾ ਹੈ। (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਅਤੇ ਦੇਖ ਭਾਲ ਕਰਨੀ ਅਨੇਕ ਹੀ ਚੀਜ਼ਾਂ ਦੀ ਇਕਲ‌ਿਆਂ। ਕੁਝ ਵਡੀਆਂ ਚੀਜ਼ਾਂ ਜਿਵੇਂ ਵਰਤਨ ਧੋਣੇ, ਕਪੜੇ ਧੋਣੇ। ਘਰ ਸਾਫ ਕਰਨਾ, ਕੀੜੀਆਂ ਨੂੰ ਚਾੜੂ ਨਾਲ ਪਾਸੇ ਕਰਨਾ (ਓਹ।) ਜਾਂ ਜੋ ਵੀ। (ਓਹ। ਹਾਂਜੀ।) ਅਸਲ ਵਿਚ, ਰੀਟਰੀਟ ਵਿਚ, ਮੈਨੂੰ ਨਹੀਂ ਚਾਹੀਦਾ ਖਬਰਾਂ ਦੇਖਣੀਆਂ ਜਾਂ ਕੋਈ ਵੀ ਚੀਜ਼ ਵਲ ਬਿਲਕੁਲ ਵੀ। ਇਹ ਬਸ ਆਉਂਦੀ ਹੈ ਫੋਨ ਕਰਕੇ। ਪਰ ਨਾਲੇ  ਸਾਡੇ ਸੰਸਾਰ ਦੀ ਇਸ ਵਿਸ਼ੇਸ਼ ਸਥਿਤੀ ਕਰਕੇ, ਮੈਂ ਨਹੀਂ ਬਸ ਨਜ਼ਰ ਅੰਦਾਜ਼ ਕਰ ਸਕਦੀ। (ਹਾਂਜੀ, ਸਤਿਗੁਰੂ ਜੀ।) ਕੋਈ ਹੋਰ ਸਵਾਲ? (ਸਤਿਗੁਰੂ ਜੀ, ਹਾਂਜੀ।) ਫੋਨ ਦੇ ਫਿਰ ਖਰਾਬ ਹੋ ਜਾਣ ਤੋਂ ਪਹਿਲਾਂ।

 

(ਮੇਰੇ ਪਾਸ ਇਕ ਹੋਰ ਸਵਾਲ ਹੈ, ਸਤਿਗੁਰੂ ਜੀ।) ਠੀਕ ਹੈ। ਵਧੀਆ। ਅਗੇ ਚਲੋ। (ਸਤਿਗੁਰੂ ਜੀ, ਤੁਸੀਂ ਇਸ ਗ੍ਰਹਿ ਧਰਤੀ ਉਤੇ ਰਹੇ ਹੋ ਇਕ ਬਹੁਤ, ਬਹੁਤ ਹੀ ਲੰਮੇ ਸਮੇਂ ਲਈ। ਇਹ ਹੈ ਜਿਵੇਂ ਸਦਾ ਲਈ ਹੀ। )ਹਾਂਜੀ। (ਸੋ ਕਿਉਂ ਸਤਿਗੁਰੂ ਜੀ ਨੇ ਸਿਰਜ਼ਿਆ ਨਵਾਂ ਰੂਹਾਨੀ ਮੰਡਲ ਬਸ ਪਿਛੇ ਜਿਹੇ? ਜਿਵੇਂ ਇਕ ਹਜ਼ਾਰ ਸਾਲ ਪਹਿਲਾਂ?) ਓਹ। ਇਹ ਹੈ ਬਸ ਉਚੇਰੇ ਸਵਰਗ ਦੀ ਗਿਣਤੀ। (ਓਹ।) ਮੈਂ ਭੁਲ ਗਈ ਇਹਦਾ ਅਨੁਵਾਦ ਕਰਨਾ ਗ੍ਰਹਿ ਧਰਤੀ  ਦੇ ਸਾਲਾਂ ਵਿਚ ਦੀ। ਜੇਕਰ ਇਹ  ਗ੍ਰਹਿ ਧਰਤੀ ਦੇ ਸਾਲਾਂ ਦੀ ਗਿਣਤੀ ਵਿਚ ਹੋਵੇ, ਫਿਰ ਇਹ ਕਾਫੀ ਲੰਮਾਂ, ਲੰਮਾਂ, ਲੰਮਾਂ ਹੈ। ਠੀਕ ਹੈ? (ਓਹ।) ਮੈਨੂੰ ਦੇਖਣ ਦੇਵੋ। ਕਦੇ ਕਦਾਂਈ  ਮੈਂ ਭੁਲ ਜਾਂਦੀ ਹਾਂ ਸਾਡੇ ਮੈਥ, ਗਣਿਤ ਸਿਸਟਮ ਵਿਚ ਦੀ ਅਨੁਵਾਦ ਕਰਨਾ  । ਕਿਉਂਕਿ ਇਹ ਭਿੰਨ ਹੈ। ਇਹ ਇਕ ਭਿੰਨ ਕਿਸਮ ਦੀ ਗਿਣਤੀ ਹੈ। (ਹਾਂਜੀ, ਸਤਿਗੁਰੂ ਜੀ।) ਭਿੰਨ ਕਿਸਮ ਦਾ ਸਮਾਂ ਅਤੇ ਪੁਲਾੜ। ਅਤੇ ਕੁਝ ਉਚੇਰੇ ਖੇਤਰ ਵਿਚ, ਸਮਾਂ ਬਿਲਕੁਲ ਨਹੀਂ ਹੈ ਅਤੇ ਪੁਲਾੜ ਨਹੀਂ ਹੈ। (ਹਾਂਜੀ।) ਜਿਵੇਂ ਨਵੇਂ ਰੂਹਾਨੀ ਮੰਡਲ ਵਿਚ ਟਿਮ ਕੋ ਟੂ ਦੇ, ਸਾਡੇ ਪਾਸ ਸਮਾਂ ਅਤੇ ਪੁਲਾੜ ਨਹੀਂ ਹੈ। ਅਸੀਂ ਨਹੀਂ ਪ੍ਰਵਾਹ ਕਰਦੇ, ਸਾਨੂੰ ਨਹੀਂ ਲੋੜ ਉਹਦੀ। (ਵਧੀਆ।) ਅਤੇ ਇਹ ਨਿਰਭਰ ਕਰਦਾ ਹੇ ਕਿਥੋਂ ਦੀ ਮੈਂ ਲੰਘਦੀ ਹਾਂ ਜਾਂ ਮੈਂ ਬਸ (ਹੈਂਗਿੰਗ ਆਓਟ) ਠਹਿਰਦੀ ਹਾਂ   ਜਿਵੇਂ ਤੁਸੀਂ ਅਮਰੀਕੀ ਭਾਸ਼ਾ ਵਿਚ ਕਹਿੰਦੇ ਹੋ। ਇਹ ਨਿਰਭਰ ਕਰਦਾ ਹੈ ਕਿਹੜੇ ਸਵਰਗ ਵਿਚ ਮੈਂ ਠਹਿਰੀ ਹੋਵਾਂ ਜਦੋਂ ਮੈਂ ਗਲ ਕਰਦੀ ਹੋਵਾਂ ਉਸ ਸਮੇਂ, ਫਿਰ ਮੈਂ ਬਸ ਇਹਦੀ ਗਲ ਕਰਦੀ ਹਾਂ ਤਦਾਨਸਾਰ। (ਹਾਂਜੀ, ਸਤਿਗੁਰੂ ਜੀ।) ਪਰ ਇਹ ਨਹੀਂ ਸੀ ਬਸ ਕੇਵਲ ਇਕ ਹਜ਼ਾਰ ਤੋਂ ਉਪਰ ਸਾਲ ਪਹਿਲਾਂ। (ਓਹ, ਕਿਤਨਾ ਸਮਾਂ ਪਹਿਲਾਂ ਸੀ ਇਹ?) ਇਹਦੇ ਲਈਂ ਸਮਾਂ ਲਗਦਾ ਹੈ ਹਿਸਾਬ ਕਰਨ ਲਈ। (ਠੀਕ ਹੈ।) ਇਸੇ ਕਰਕੇ ਕਦੇ ਕਦਾਂਈ ਮੈਂ ਇਥੋਂ ਤਕ ਸੋਚਦੀ ਵੀ ਨਹੀਂ ਉਹਦੇ ਬਾਰੇ। ਕਿਉਂਕਿ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਪਿਆਰਿਆਂ ਲਈ ਇਸ ਸਮੇਂ ਦੀ ਅਵਧੀ ਵਿਚ ਕਿਵੇਂ ਵੀ। ਤੁਸੀਂ ਇਹ ਸਮਝੇ। ਤੁਹਾਨੂੰ ਮਿਲੇ ਹਨ ਸਵਰਗ, ਸਭ ਤੋਂ ਉਚਾ ਜੋ ਸੰਭਵ ਹੋਵੇ, ਉਡੀਕ ਰਹੇ ਤੁਹਾਡੇ ਲਈ। ਸੋ, ਮੈਂ ਇਥੋਂ ਤਕ ਸੋਚਦੀ ਵੀ ਨਹੀਂ। ਪਰ ਮੈਂਨੂੰ ਦੇਖਣ ਦੇਵੋ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਮੇਰੇ ਲਈ, ਇਹ ਸੁਰਖਿਅਤ ਸੀ, ਅਤੇ ਇਹ ਉਥੇ ਪਹਿਲੇ ਹੀ ਹੈ ਤੁਹਾਡੇ ਪਿਆਰਿਆਂ ਲਈ, ਸੋ ਮੈਂ ਬਹੁਤਾ ਜਿਆਦਾ ਨਹੀਂ ਸੋਚਦੀ। (ਠੀਕ ਹੈ।) ਓਹ, ਇਹਦੇ ਲਈ ਕੁਝ ਸਮਾਂ ਲਗਦਾ ਹੈ। ਧੀਰਜ਼ ਰਖੋ। ਇਕ ਪਲ। (ਹਾਂਜੀ, ਸਤਿਗੁਰੂ ਜੀ।) ਜੇਕਰ ਮੇਰਾ ਦਿਮਾਗ ਇਸ ਨੂੰ ਪਕੜ ਸਕਦਾ ਵੀ ਹੋਵੇ, ਮੈਂਨੂੰ ਬਸ ਇਹ ਇਥੇ ਲਿਖਣਾ ਪਵੇਗਾ ਇਸ ਕਾਗਜ਼ ਉਤੇ ਅਤੇ ਮੈਂ ਤੁਹਾਨੂੰ ਦਸਾਂਗੀ। ਤੁਹਾਨੂੰ ਜਾਨਣਾ ਜ਼ਰੂਰੀ ਹੈ ਕਿ ਭਿੰਨ ਭਿੰਨ ਸਵਰਗਾਂ ਵਿਚ, ਉਥੇ ਭਿੰਨ ਭਿੰਨ ਮੈਥ, ਗਣਿਤ ਸਿਸਟਮ ਹਨ। (ਹੈਂਜੀ? ਓਹ ਵਾਓ।) ਭਾਵੇਂ ਕੁਝ ਵੀ ਹੋਵੇ, ਉਨਾਂ ਦਾ ਸਮਾਂ ਭਿੰਨ ਹੈ ਸਾਡੇ ਸਮੇਂ ਨਾਲੋਂ। ਠੀਕ ਹੈ? (ਠੀਕ ਹੈ।) ਮਿਸਾਲ ਵਜੋਂ, ਸਾਡੀ ਧਰਤੀ ਵਿਚ ਵੀ, ਸਾਡੇ ਪਾਸ ਅਮਰੀਕੀ ਡਾਲਰ ਹਨ। ਜਾਂ ਇਥੋਂ ਤਕ ਰੂਸੀ ਰੂਬਲ। ਇਥੋਂ ਤਕ ਬਸ ਯੂਐਸ10,000 ਡਾਲਰ ਬਣਦੇ ਹਨ ਜਿਵੇਂ  ਮੀਲੀਅਨ ਹੀ ਰੂਬਲ ਰੂਸ ਵਿਚ, ਜਾਂ ਭਾਰਤ ਵਿਚ, ਜਾਂ ਹੋ ਸਕਦਾ ਕੁਝ ਰੈਨਮਿੰਨਬੀ ਚੀਨ ਵਿਚ ਮਿਸਾਲ ਵਜੋਂ, ਜਾਂ ਔਲੈਕਸੀਜ਼ (ਵੀਐਤਨਾਮੀਜ਼) ਡੌਂਗ ਵਿਚ। (ਹਾਂਜੀ, ਸਤਿਗੁਰੂ ਜੀ।) ਸੋ ਜੇਕਰ ਤੁਸੀਂ ਭੁਲ ਜਾਵੋਂ ਅਨੁਵਾਦ ਕਰਨਾ, ਤੁਸੀਂ ਕਹੋਂਗੇ, "ਓਹ, ਮੈਂ ਖਰੀਦ‌ਿਆ ਇਕ ਘਰ ਔ ਲੈਕ (ਵੀਐਤਨਾਮ) ਵਿਚ ਇਕ ਬੀਲੀਅਨ ਡਾਲਰ ਲਈ," ਉਹਦਾ ਭਾਵ ਹੈ ਇਕ ਬੀਲੀਅਨ ਡੋਂਗ ਔ ਲੈਕ (ਵੀਐਤਨਾਮ) ਵਿਚ, ਪਰ ਉਹ ਨਹੀਂ ਹੈ ਇਕ ਬੀਲੀਅਨ ਅਮਰੀਕੀ ਡਾਲਰਾਂ ਵਿਚ। (ਹਾਂਜੀ, ਸਤਿਗੁਰੂ ਜੀ।) ਸੋ, ਉਨਾਂ ਹਜ਼ਾਰਾਂ ਤੋਂ ਵਧ ਸਾਲਾਂ ਲਈ ਪਹਿਲੇ, ਮੈਂ ਪੰਜਵੇਂ ਪਧਰ ਉਤੇ ਸੀ ਉਦੋਂ। ਸੋ ਹੁਣ ਇਹ ਹੋਵੇਗਾ ਲਗਭਗ 63,230,320 ਤੋਂ ਵਧ ਸਾਲ (ਵਾਓ!) ਗ੍ਰਹਿ ਧਰਤੀ ਸੇ ਸਮੇਂ ਵਿਚ। (ਵਾਓ, ਉਹ ਹੈ ਇਕ ਬਹੁਤ ਲੰਮਾਂ ਸਮਾਂ।) ਜੇਕਰ ਤੁਸੀਂ ਵਧੇਰੇ ਉਚਾ ਜਾਂਦੇ ਹੋ, ਇਹ ਇਥੋਂ ਤਕ... ਇਹ ਭਿੰਨ ਹੈ। ਜਾਂ ਵਧੇਰੇ ਥਲੇ ਨੂੰ, ਇਹ ਭਿੰਨ ਹੈ। ਕਿਉਂਕਿ ਸਤਿਗੁਰੂ ਦੀ ਆਤਮਾਂ ਭਿੰਨ ਭਿੰਨ ਸਵਰਗਾਂ ਵਿਚ ਹੁੰਦੀ ਹੈ ਕਦੇ ਕਦਾਂਈ। (ਆਹ, ਠੀਕ ਹੈ।) ਸਿਖਾ ਸਕਦੇ ਸਵਰਗਾਂ ਨੂੰ ਅਤੇ ਧਰਤੀ ਗ੍ਰ‌ਹਿ ਨੂੰ ਸਮਾਨ ਸਮੇਂ  ਹੀ। ਇਸੇ ਕਰਕੇ, ਉਥੇ ਇਕ ਵਡਾ ਅੰਤਰ ਹੈ ਸਾਲਾਂ ਦੀ ਗਿਣਤੀ ਵਿਚ, ਪਰ ਇਹ ਨਹੀਂ ਹੈ ਬਸ ਇਕ ਹਜ਼ਾਰ ਤੋਂ ਵਧ ਸਾਲ ਪਹਿਲਾਂ। (ਵਾਓ, ਠੀਕ ਹੈ, ਤੁਹਾਡਾ ਧੰਨਵਾਦ ਹੈ ਸਪਸ਼ਟ ਕਰਨ ਲਈ, ਸਤਿਗੁਰੂ ਜੀ।)

 

ਕੋਈ ਹੋਰ ਸਵਾਲ? (ਬਸ ਇਹੀ ਹੈ। ਤੁਹਾਡਾ ਬਹੁਤ ਹੀ ਧੰਨਵਾਦ, ਸਤਿਗੁਰੂ ਜੀ।) ਓਹ, ਧੰਨਵਾਦ ਪ੍ਰਭੂ ਦਾ, ਫੋਨ ਚੰਗੀ ਤਰਾਂ ਕੰਮ ਕਰਦਾ ਹੈ, (ਹਾਂਜੀ।) ਬਸ ਸਾਡੇ ਲਈ। ਉਸ ਤੋਂ ਪਹਿਲਾਂ, ਇਹ ਠੀਕ ਸੀ? ਇਸ ਤੋਂ ਪਹਿਲਾਂ। (ਹਾਂਜੀ, ਪਹਿਲੀ ਰੀਕਾਰਡਿੰਗ, ਇਹ ਠੀਕ ਸੀ ਇਸੇ ਤਰਾਂ।) ਓਹ, ਤੁਸੀਂ ਰੀਕਾਰਡ ਕੀਤਾ। ਵਧੀਆ, ਤਾਂਕਿ ਤੁਸੀਂ ਭੁਲ ਨਾ ਜਾਵੋਂ ਜੇਕਰ ਮੈਂ ਚਾਹਾਂ ਦਸਣਾ ਤੁਹਾਡੇ ਭਰਾਵਾਂ ਅਤੇ ਭੈਣਾਂ ਨੂੰ, ਫਿਰ ਤੁਸੀਂ ਇਹਦਾ ਅਨੁਵਾਦ ਕਰ ਸਕਦੇ ਹੋ। (ਓਹ ਹਾਂਜੀ, ਹਾਂਜੀ, ਉਹ ਹਿਸੇ ਦਾ ਅਨੁਵਾਦ ਕੀਤਾ ਜਾਵੇਗਾ, ਹਾਂਜੀ।) ਤਾਂਕਿ ਉਹ ਜਾਣ ਸਕਣ ਇਹਦੇ ਬਾਰੇ। (ਠੀਕ ਹੈ, ਸਤਿਗੁਰੂ ਜੀ।) ਖਾਸ ਕਰਕੇ ਮਾਸਕਾਂ ਬਾਰੇ, ਉਹ ਸਭ। (ਹਾਂਜੀ, ਸਤਿਗੁਰੂ ਜੀ।) ਠੀਕ ਹੈ, ਤੁਹਾਡਾ ਧੰਨਵਾਦ। (ਤੁਹਾਡਾ ਬਹੁਤ ਹੀ ਧੰਨਵਾਦ। ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਵੇ, ਸਤਿਗੁਰੂ ਜੀ।) ਤੁਹਾਨੂੰ ਆਸ਼ੀਰਵਾਦ। (ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ।) ਹਾਲੋ ਕਹਿਣਾ ਭੈਣਾਂ ਅਤੇ ਭਰਾਵਾਂ ਨੂੰ। (ਕਹਾਂਗੀ। ਤੁਹਾਡਾ ਬਹੁਤ ਹੀ ਧੰਨਵਾਦ।) ਆਪਣੇ ਸਾਰੇ ਸਹਿ-ਟੀਮ ਦੇ ਮੈਂਬਰਾਂ ਦਾ। (ਹਾਂਜੀ, ਸਤਿਗੁਰੂ ਜੀ।) ਮੈਂ ਉਨਾਂ ਦਾ ਧੰਨਵਾਦ ਕਰਦੀ ਹਾਂ ਸਾਰਾ ਸਮਾਂ। ਇਥੋਂ ਤਕ, ਕਦੇ ਕਦਾਂਈ, ਜੇਕਰ ਮੇਰੇ ਪਾਸ ਸਮਾਂ ਨਾਂ ਹੋਵੇ ਲਿਖਣ ਦਾ ਧੰਨਵਾਦ ਕਰਨ ਲਈ, ਮੈਂ ਧੰਨਵਾਦ ਕਰਦੀ ਹਾਂ ਤੁਹਾਡੇ ਸਾਰਿਆਂ ਦਾ, ਸਾਰਾ ਸਮਾਂ। (ਓਹ, ਇਕ ਹੋਰ ਸਵਾਲ: ਤੁਸੀਂ ਪਕੜਦੇ ਹੋ ਸਾਰੀਆਂ ਆਤਮਾਵਾਂ ਨੂੰ ਜਿਨਾਂ ਨੂੰ ਜ਼ਬਰਦਸਤੀ ਨਾਲ ਬਾਹਰ ਕਢਿਆ ਗਿਆ ਦਾਨਵਾਂ ਰਾਹੀਂ ਅਤੇ ਉਨਾਂ ਨੂੰ ਉਪਰ ਲਿਜਾਂਦੇ ਹੋ, ਸਤਿਗੁਰੂ ਜੀ?) ਕੇਵਲ ਜਿਹੜੇ ਚੰਗੇ ਜਾਂ ਪਸ਼ਚਾਤਾਪ ਕਰਦੇ ਹਨ । (ਤੁਹਾਡਾ ਧੰਨਵਾਦ, ਸਤਿਗੁਰੂ ਜੀ। ਆਪਣੀ ਦੇਖ ਭਾਲ ਕਰਨੀ, ਕਾਮਨਾ ਤੁਹਾਡੇ ਲਈ ਸਭ ਤੋਂ ਵਧੀਆ ਦੀ।) ਖਿਆਲ ਰਖਣਾ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-05
10 ਦੇਖੇ ਗਏ
2024-11-05
10 ਦੇਖੇ ਗਏ
2024-11-04
2935 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ