ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਿਸ ਨੂੰ ਅਸਲ ਵਿਚ ਮੁਕਤ ਕੀਤਾ ਜਾ ਸਕਦਾ ਹੈ? ਗਿਆਰਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਇਥੋਂ ਤਕ ਕਿਰਲੀ ਨੇ ਵੀ ਮੈਨੂੰ ਦੁਬਾਰਾ ਕਿਹਾ। ਇਕ ਹੋਰ ਕਿਰਲੀ ਆਈ। ਉਹਨੇ ਕਿਹਾ, "ਸਤਿਗੁਰੂ ਜੀ ਦੀ ਸ਼ਾਂਤੀ ਲਈ, ਨਾਂ ਦੇਖੋ ਨਾਕਾਰਾਤਮਿਕ ਖਬਰਾਂ।" (ਵਾਓ।) ਮੈਂ ਕਿਹਾ, "ਮੈਂ ਕੇਵਲ ਸਿਰਲੇਖ ਦੇਖਦੀ ਹਾਂ ਮੋਬਾਈਲ ਫੋਨ ਉਤੇ।" ਅਤੇ ਉਹਨੇ ਕਿਹਾ, "ਅਜ਼ੇ ਵੀ ਨਹੀਂ ਚੰਗਾ, ਨਹੀਂ ਚੰਗਾ। ਆਪਣੇ ਆਪ ਨੂੰ ਦੂਰ ਕਰੋ ਉਹਦੇ ਤੋਂ।"

ਮੇਰੇ ਕੋਲ ਇਕ ਕੈਮਰਾ ਨਹੀਂ ਸੀ ਆਪਣੇ ਨਾਲ। ਅਤੇ ਫਿਰ ਮੈਂ ਚਾਹੁੰਦੀ ਸੀ ਲੈਣਾ ਇਕ ਫੋਟੋ ਉਹਦਾ ਦਿਖਾਉਣ ਲਈ ਤੁਹਾਨੂੰ ਕਿਹੜੇ ਕਿਸਮ ਦੀ ਮਕੜੀ ਹੈ ਮੈਂ ਪਹਿਲੇ ਦੇਖੀਆਂ। ਉਹ ਜਿਹੜੀ ਆਈ ਅਤੇ ਮੈਨੂੰ ਬਚਾਇਆ ਸੀ ਸਪ ਤੋਂ। (ਹਾਂਜੀ, ਸਤਿਗੁਰੂ ਜੀ।) ਉਹ ਉਹਦੇ ਵਰਗੀ ਹੈ, ਇਹ ਬਸ ਵਧੇਰੇ ਵਡੀ ਹੈ। ਜੇਕਰ ਤੁਸੀਂ ਦੇਖਦੇ ਹੋ ਪੀਲੇ ਭੂਰੇ ਰੰਗ ਦਾ ਇਕ ਗੋਲ ਸਰੀਰ ਨਾਲ, ਉਹ ਕਿਸਮ ਦਾ ਹੈ। ਉਹ ਬਹੁਤ ਰਹਿਮਦਿਲ ਹਨ। ਉਹਦੇ ਮੈਨੂੰ ਦਸਣ ਤੋਂ ਬਾਅਦ ਜੋ ਉਹਨੇ ਕਿਹਾ ਮੈਨੂੰ, ਅਤੇ ਫਿਰ ਮੈਂ ਕਿਹਾ ਉਹਨੂੰ, ਆਪਣੀ ਦੇਖ ਭਾਲ ਕਰੋ ਅਤੇ ਆਪਣੇ ਬਚਿਆਂ ਦੀ ਆਪਣੇ ਪੇਟ ਵਿਚ," ਅਤੇ ਉਹ ਸਭ। ਅਤੇ ਫਿਰ ਉਹ ਚਲੀ ਗਈ। ਅਤੇ ਬਾਅਦ ਵਿਚ, ਕਿਉਂਕਿ ਉਹ ਲਗਦੀ ਸੀ ਜਿਵੇਂ ਮਕੜੀ ਜਿਸ ਨੇ ਮੇਰੀ ਮਦਦ ਕੀਤੀ ਮੇਰੀ ਜਿੰਦਗੀ ਬਚਾਈ ਸਟੋਰ ਕਮਰੇ ਵਿਚ, ਦੂਸਰੀ ਜਗਾ, ਅਤੇ ਮੈਂ ਪਸ਼ਚਾਤਾਪ ਕੀਤਾ ਉਹਦਾ ਫੋਟੋ ਨਾ ਲੈਣ ਦਾ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਮੈਂ ਚਾਹੁੰਦੀ ਸੀ ਦਿਖਾਉਣਾ ਤੁਹਾਨੂੰ ਪਿਆਰ‌ਿਆਂ ਨੂੰ ਇਸ ਕਿਸਮ ਦੀ ਮਕੜੀ, ਕਿਉਂਕਿ ਸਾਡੇ (ਸੁਪਰੀਮ ਮਾਸਟਰ) ਟੀਵੀ ਉਤੇ ਉਹ ਦਿਖਾਉਂਦੇ ਹਨ ਇਕ ਹੋਰ ਕਿਸਮ ਦੀ ਮਕੜੀ। ਇਸ ਕਿਸਮ ਦੀ ਮਕੜੀ, ਮੈਂ ਨਹੀਂ ਦੇਖ‌ਿਆ ਉਹ ਜਾਲੇ ਬਣਾਉਂਦੇ ਜਾਂ ਕੁਝ ਚੀਜ਼। ਉਹ ਬਸ ਦੌੜਦੇ ਫਿਰਦੇ ਹਨ ਆਸ ਪਾਸ। (ਹਾਂਜੀ, ਸਤਿਗੁਰੂ ਜੀ।) ਭੂਰਾ, ਅਤੇ ਗੋਲ ਜਿਹੜਾ, ਲਗਦਾ ਹੈ ਜਿਵੇਂ ਇਕ ਕੇਕੜੇ ਵਾਂਗ। (ਹਾਂਜੀ।) ਸੋ ਮੈਂ ਪਸ਼ਚਾਤਾਪ ਕੀਤਾ ਕਿ ਮੈਂ ਉਹਦੀ ਫੋਟੋ ਨਹੀਂ ਲਈ। ਹੋ ਸਕਦਾ ਮੇਰੇ ਕੋਲ ਇਕ ਕੈਮਰਾ ਨਹੀਂ ਸੀ ਮੇਰੇ ਨਾਲ। ਮੈਂ ਉਹਨੂੰ ਮਿਲੀ ਸੀ ਦੂਸਰੀ ਜਗਾ ਵਿਚ। ਸਮਾਨ ਮਹੌਲ ਵਿਚ, ਇਹ ਬਸ ਇਕ ਹੋਰ ਘਰ ਵਿਚ ਹੈ (ਹਾਂਜੀ, ਸਤਿਗੁਰੂ ਜੀ।) ਜਦੋਂ ਮੈਂ ਕੁਝ ਕੀਜ਼ ਕਰ ਰਹੀ ਸੀ, ਅਤੇ ਫਿਰ ਮੈਂ ਵਾਪਸ ਆਈ ਆਪਣੇ ਆਵਦੇ ਕਮਰੇ ਨੂੰ, ਮੈਂ ਪਸ਼ਤਾਉਦੀ ਸੀ। ਮੈਂ ਕਿਹਾ, "ਓਹ, ਮੈਂ ਉਹਦਾ ਫੋਟੋ ਲੈ ਸਕਦੀ ਸੀ ਬਸ ਆਪਣੀ ਟੀਮ ਨੂੰ ਦਿਖਾਉਣ ਲਈ।" ਉਸ ਕਿਸਮ ਦਾ। ਸਮਾਨ ਵਾਲਾ ਨਹੀਂ, (ਹਾਂਜੀ, ਸਤਿਗੁਰੂ ਜੀ।) ਪਰ ਕਿਸਮ। ਅਤੇ ਮੈਂ ਕਿਹਾ, "ਓਹ, ਮਕੜੀ, ਮੈਂ ਭੁਲ ਗਈ ਤੁਹਾਡਾ ਫੋਟੋ ਲੈਣਾ। ਕੀ ਤੁਸੀਂ ਕਿਵੇਂ ਵੀ ਵਾਪਸ ਆ ਸਕਦੇ ਹੋ ਕਿਸੇ ਜਗਾ, ਆ ਸਕਦੇ ਮੇਰੇ ਘਰ ਨੂੰ?" ਮੈਂ ਬਸ ਕਹਿ ਰਹੀ ਹਾਂ ਉਸ ਤਰਾਂ, ਬਾਰ ਬਾਰ ਕਈ ਵਾਰ। (ਹਾਂਜੀ।)

ਅਤੇ ਵਾਹ, ਉਹੀ ਦਿਨ ਬਸ ਥੋੜੇ ਸਮੇਂ ਬਾਅਦ, ਉਹਦੇ ਲਈ, ਇਹ ਬਹੁਤ ਸਮਾਂ ਲਗਿਆ ਰੀਂਘ ਕੇ ਅਜਿਹੇ ਇਕ ਲੰਮੇ ਰਾਹ ਆਉਣਾ। (ਹਾਂਜੀ, ਸਤਿਗੁਰੂ ਜੀ।) ਇਹ ਬਹੁਤਾ ਦੂਰ ਨਹੀਂ ਪਰ ਇਹੀ ਹੈ ਬਸ ਉਹਦੇ ਲਈ, ਛੋਟੀ ਜਿਹੀ ਚੀਜ਼ ਅਤੇ ਆਪਣੇ ਬਚਿਆਂ ਨਾਲ ਆਪਣੇ ਪੇਟ ਵਿਚ ਉਸ ਤਰਾਂ, ਇਕ ਚਿਟੇ ਪਾਉਚ ਵਿਚ। (ਹਾਂਜੀ।) ਲਗਦਾ ਹੈ ਜਿਵੇਂ ਇਕ ਗੋਲੀ, ਗੋਲ ਅਤੇ ਚਿਟੀ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਉਹ ਆਈ। ਪਰ ਮੈਂ ਨਹੀਂ ਦੇਖਿਆ ਉਹਨੂੰ। ਮੈਂ ਚਾਹੁੰਦ‌ੀ ਪਾਣੀ ਸਪਰੇ ਕਰਨਾ ਸਪਰੇ ਕਰਨਾ ਮਰੇ ਹੋਏ ਕੀਟਾਣੂਆਂ ਨੂੰ ਪਾਸੇ ਕਰਨ ਲਈ। (ਹਾਂਜੀ।) ਅਤੇ ਉਹ ਬਹੁਤ ਡਰ ਗਈ, ਉਹ ਦੌੜ ਗਈ ਅਤੇ ਮੈਂ ਦੇਖਿਆ ਉਹਨੂੰ ਅਤੇ ਉਹਦਾ ਉਹਦਾ ਪੇਟ। ਮੈਂ ਕਿਹਾ, "ਓਹ, ਓਹ, ਓਹ, ਓਹ! ਮੈਨੂੰ ਮਾਫ ਕਰਨਾ ।" ਮੈਂ ਨਹੀਂ ਉਹਨੂੰ ਪਾਣੀ ਨਾਲ ਮਾਰ‌ਿਆ ਪਰ ਰੌਲਾ ਅਤੇ ਗਿਲਾਪਣ - ਮੈਂ ਥੋੜਾ ਜਿਹਾ ਸਪਰੇ ਕੀਤਾ ਸੀ, ਤੁਪਕੇ (ਹਾਂਜੀ।) -ਉਹ ਡਰ ਗਈ। ਮੈਂ ਕਿਹਾ, "ਠੀਕ ਹੈ, ਠੀਕ ਹੈ, ਪਾਸੇ ਚਲੇ ਜਾਉ। ਆਪਣੇ ਆਪ ਨੂੰ ਸੁਰਖਿਅਤ ਰਖੋ ਅਤੇ ਆਪਣੇ ਬਚਿਆਂ ਨੂੰ। ਮੈਂਨੂੰ ਬਹੁਤ ਹੀ ਅਫਸੋਸ ਹੈ, ਮੈਂ ਨਹੀਂ ਤੁਹਾਨੂੰ ਦੇਖਿਆ।" ਸੋ ਮੈਂ ਨਹੀਂ ਦੇਖਿਆ ਉਹਨੂੰ ਉਦੋਂ ਤੋਂ। ਉਹ ਜ਼ਰੂਰ ਹੀ ਡਰ ਗਈ ਹੋਵੇਗੀ ਹੁਣ ਨੂੰ। ਉਹ ਨਹੀਂ ਵਾਪਸ ਆਵੇਗੀ।

ਤੁਸੀਂ ਜਾਣਦੇ ਹੋ, ਇਹ ਸਾਰੇ ਜਾਨਵਰ, ਇਥੋਂ ਤਕ ਕੀਟਾਣੂ, ਅਤੇ ਇਥੋਂ ਤਕ ਮਕੜੀ ਅਤੇ ਕਿਰਲੀ ਉਸ ਤਰਾਂ, ਉਹ ਮੇਰੇ ਦਿਲ ਨੂੰ ਛੂਹਦੇ ਹਨ ਬਹੁਤ, ਬਹੁਤ, ਬਹੁਤ ਹੀ। ਇਹ ਸਚਮੁਚ ਉਸ ਤਰਾਂ ਹੈ, ਜਿਵੇਂ ਬਾਈਬਲ ਵਿਚ ਇਹ ਕਿਹਾ ਗਿਆ ਹੈ, "ਪੁਛੋ ਚਿੜੀਆਂ ਨੂੰ ਅਤੇ ਉਹ ਤੁਹਾਨੂੰ ਦਸਣਗੀਆਂ। (ਹਾਂਜੀ।) ਮਛੀ ਨਾਲ ਗਲ ਕਰੋ ਅਤੇ ਉਹ ਤੁਹਾਡੀ ਰਹਿਨੁਮਾਈ ਕਰਨਗੀਆਂ।" ਕੁਝ ਚੀਜ਼ ਉਸ ਤਰਾਂ, ਜਾਨਵਰਾਂ ਬਾਰੇ, ਕਿ ਉਹ ਤੁਹਾਡੀ ਮਦਦ ਕਰਨਗੇ। (ਹਾਂਜੀ, ਸਤਿਗੁਰੂ ਜੀ।) ਉਹ ਸਚਮੁਚ ਤੁਹਾਡੇ ਸਹਾਇਕ ਹਨ। ਇਥੋਂ ਤਕ ਕਿਰਲੀ, ਇਤਨੀ ਛੋਟੀ ਜਿਵੇਂ ਮੇਰੇ ਅੰਗੂਠੇ ਵਾਂਗ। ਅਤੇ ਮਕੜੀ, ਉਹ ਵਧੇਰੇ ਵਡੀ ਹੈ ਮੇਰੇ ਅੰਗੂਠੇ ਤੋਂ। ਅਤੇ ਫਿਰ ਬਿਨਾਂਸ਼ਕ ਅਠ ਲਤਾਂ। (ਹਾਂਜੀ, ਸਤਿਗੁਰੂ ਜੀ।) ਓਹ ਮੇਰੇ ਰਬਾ। ਉਹ ਆਈ! (ਓਹ, ਉਹ ਬਹੁਤ ਹੀ ਪਿਆਰਾ ਹੈ।) ਰੀਂਘਦੀ ਹੋਈ ਸਾਰੇ ਰਾਹ ਅਤੇ ਮੈਂ ਉਹਨੂੰ ਨਹੀਂ ਦੇਖਿਆ। ਉਹ ਸੀ ਇਕ ਬਹੁਤ ਹੀ ਸਪਸ਼ਟ ਜਗਾ ਵਿਚ ਪਰ ਮੈਂ ਬਹੁਤ ਵਿਆਸਤ ਸੀ ਸਖਤ ਕੋਸ਼ਿਸ਼ ਕਰ ਰਹੀ ਮਰੇ ਹੋਏ ਕੀਟਾਣੂਆਂ ਨੂੰ ਦੂਰ ਕਰਨ ਲਈ ਸਪਰੇ ਕਰਨ ਨਾਲ, ਅਤੇ ਮੈਂ ਨਹੀਂ ਦੇਖਿਆ। ਅਤੇ ਉਹ ਹੈ ਜਿਵੇਂ ਉਹ ਡਰ ਗਈ ਅਤੇ ਦੌੜ ਗਈ। ਮੈਂ ਬਹੁਤ ਅਫਸੋਸ ਮਹਿਸੂਸ ਕੀਤਾ। ਮੈਂ ਬਸ ਮਾਫੀ ਮੰਗੀ ਗਈ। ਮੈਂ ਜ਼ਾਰੀ ਰਖਿਆ ਕਹਿਣਾ, "ਮੈਂ ਮਾਫੀ ਮੰਗਦੀ ਹਾਂ। ਸਚਮੁਚ, ਮੈਨੂੰ ਮਾਫ ਕਰੋ, ਮੈਨੂੰ ਮਾਫ ਕਰਨਾ। ਮੇਰਾ ਭਾਵ ਨਹੀਂ ਸ‌ੀ ਤੁਹਾਨੂੰ ਡਰਾਉਣ ਦਾ। ਮੈਂ ਨਹੀਂ ਸੀ ਚਾਹੁੰਦੀ ਤੁਹਾਡੇ ਬਚਿਆਂ ਨੂੰ ਹਾਨੀ ਪਹੁੰਚਾਉਣੀ। ਕ੍ਰਿਪਾ ਚੰਗੀ ਦੇਖ ਭਾਲ ਕਰਨੀ ਆਪਣੀ।" ਅਤੇ ਉਹ ਹੈ ਕਹਾਣੀ ਮਕੜੀ ਦੀ।

ਅਨੇਕ ਹੀ ਭਿੰਨ ਵੀ ਹਨ, ਇਥੋਂ ਤਕ ਛੋਟੇ ਛੋਟੇ ਵੀ ਆਏ ਅਤੇ ਮੈਨੂੰ ਕਿਹਾ... ਮਕੜੀ ਨੇ ਮੈਨੂੰ ਕੀ ਦਸਿਆ ਅਜ਼ ਦੁਪਹਿਰੇ ਦੁਬਾਰਾ? ਓਹ, ਰਬਾ। ਮੇਰੇ ਕੋਲ ਸਮਾਂ ਨਹੀਂ ਸੀ ਇਹ ਲਿਖਣ ਦਾ। ਹੁਣ ਮੈਂ ਭੁਲ ਗਈ ਹਾਂ। ਬਹੁਤ ਹੀ ਨਿਕੀ ਜਿਹੀ। ਓਹ, ਹਾਂਜੀ। ਕਿਉਂਕਿ ਮੈਂ ਬਹੁਤ ਹੀ ਪ੍ਰੇਸ਼ਾਨ ਸੀ। ਪਿਛੇ ਜਿਹੇ, ਬਹੁਤ ਹੀ ਜਿਆਦਾ ਸਮਸ‌ਿਆ ਸਾਡੇ ਕੰਮ ਨਾਲ। (ਹਾਂਜੀ।) ਹਰ ਇਕ ਸ਼ੌ ਵਿਚ ਸਮਸ‌ਿਆ। ਤੁਸੀਂ ਜਾਣਦੇ ਹੋ, ਠੀਕ ਹੈ? (ਹਾਂਜੀ।) ਹਰ ਇਕ ਸਮਸ‌ਿਆ ਵਿਚ ਵੀ ਹੈ। ਸੋ ਮੈਂ ਸੋਚ‌ਿਆ ਹੋ ਸਕਦਾ ਮੈਨੂੰ ਬਦਲੀ ਕਰਨਾ ਪਵੇਗਾ। ਨਾਲੇ, ਅਨੇਕ ਹੀ ਕੀੜੇ ਆਏ ਮੈਨੂੰ ਤਕਲੀਫ ਦੇਣ। ਉਹ ਕਿਸਮ ਦੀ ਰੰਗ ਬੁਰੰਗੀ ਮਕੜੀ ਆਈ ਅਤੇ ਰੋਕਿਆ ਮੈਨੂੰ ਉਸ ਤਰਾਂ। ਮੈਂ ਕਿਹਾ ਹੋ ਸਕਦਾ ਮੈਨੂੰ ਚਾਹੀਦਾ ਹੈ ਬਦਲੀ ਕਰਨਾ ਇਕ ਹੋਰ ਜਗਾ ਨੂੰ, ਵਧੇਰੇ ਸ਼ਾਂਤਮਈ। ਸੋ ਮਕੜੀਆਂ ਆਈਆਂ, ਦੋ ਉਨਾਂ ਵਿੋਚੋਂ, ਮੈਨੂੰ ਕਿਹਾ, "ਰਹੋ! ਇਥੇ ਰਹੋ। ਇਹ ਵਧੇਰੇ ਸੁਰਖਿਅਤ ਹੈ ਤੁਹਾਡੇ ਲੀ।" (ਵਾਓ!) ਮੈਂ ਚਾਹੁੰਦੀ ਹਾਂ ਬਦਲੀ ਕਰਨਾ। ਮੈਂ ਕੁਝ ਚੀਜ਼ਾਂ ਪੈਕ ਕਰ ਲਈਆਂ ਸੀ ਪਹਿਲੇ ਹੀ, ਅਤੇ ਫਿਰ ਉਹ ਸਾਰੇ ਆਏ ਕਾਹਲੀ ਵਿਚ। ਅਤੇ ਚਿੜੀਆਂ ਵੀ ਇਥੋਂ ਤਕ। ਪਹਿਲੇ ਮੈਂ ਭੁਲ ਗਈ। ਚਿੜੀਆਂ ਆਈ, ਸੌਆਂ ਹੀ ਉਨਾਂ ਵਿਚੋਂ। ਵਾਓ! (ਉਹ ਅਦੁਭਤ ਹੇ!) ਸੌਆਂ ਹੀ ਹਜ਼ਾਰਾਂ ਦੀਆਂ, ਮੈਂ ਨਹੀਂ ਜਾਣਦੀ। ਅਚਾਨਕ ਪਤਾ ਨਹੀਂ ਕਿਥੋਂ, ਉਹ ਆਈਆਂ ਅਤੇ ਸਾਰੀ ਜਗਾ ਬਾਹਰ ਚਹਿਕ ਰਹੀਆਂ ਸੀ। ਹਰ ਇਕ ਛੋਟੇ ਜਿਹੇ ਕੋਨੇ ਵਿਚ, ਉਹ ਚਹਿਕ ਰਹੀਆਂ ਸ‌ੀ ਹਰ ਜਗਾ। ਉਨਾਂ ਨੇ ਮੈਨੂੰ ਕਿਹਾ, "ਨਾ ਜਾਓ! ਨਾ ਜਾਓ! ਕ੍ਰਿਪਾ ਇਥੇ ਰਹੋ।" ਮੈਂ ਕਿਹਾ, "ਫਿਰ ਕੀ?" ਅਤੇ ਉਨਾਂ ਨੇ ਕਿਹਾ, "ਜੇਕਰ ਤੁਸੀਂ ਜਾਂਦੇ ਹੋ, ਨਾਕਾਰਾਤਮਿਕ ਉਡੀਕ ਰਿਹਾ ਹੈ ਤੁਹਾਨੂੰ ਹਾਨੀ ਪਹੁੰਚਾਉਣ ਲਈ ਸੜਕ ਉਤੇ।" (ਓਹ ਮੇਰੇ ਰਬਾ।) ਹੋ ਸਕਦਾ ਮੈਂ ਇਥੇ ਹਾਂ, ਵਧੇਰੇ ਸੁਰਖਿਅਤ। ਪਰ ਜੇਕਰ ਮੈਂ ਜਾਂਦੀ ਹਾਂ ਸੜਕ ਉਤੇ, ਮੈਂ ਸ਼ਾਇਦ ਉਤਨੀ ਸੁਰਖਿਅਤ ਨਾਂ ਹੋਵਾਂ, ਅਤੇ ਇਹ ਹੋ ਸਕਦਾ ਉਨਾਂ ਦੀ ਕੇਂਦਰ ਵਿਚ ਦੀ ਲੰਘਾਂਗੀ। (ਹਾਂਜੀ, ਸਤਿਗੁਰੂ ਜੀ।) ਫਿਰ ਉਹ ਸ਼ਾਇਦ ਮੈਨੂੰ ਹਾਨੀ ਪਹੁੰਚਾਉਣ ਸੜਕ ਉਤੇ। ਸੋ ਮੈਂ ਨਹੀਂ ਦੁਬਾਰਾ ਬਦਲੀ ਕੀਤਾ, ਪਰ ਮੈਨੂੰ ਮੁੜ ਇੰਤਜ਼ਾਮ ਕਰਨਾ ਪ‌ਿਆ ਆਪਣੀਆਂ ਚੀਜ਼ਾਂ ਦਾ ਦੁਬਾਰਾ। ਮੁੜ ਅਨਪੈਕ ਕੀਤਾ, ਮੁੜ ਸੁਆਰੀਆਂ ਚੀਜ਼ਾਂ। ਮੈਨੂੰ ਦਸੋ ਮੈਂ ਅਜ਼ੇ ਵੀ ਵਧੀਆ ਲਗਦੀ ਹਾਂ। (ਤੁਸੀਂ ਖੂਬਸੂਰਤ ਲਗਦੇ ਹੋ। ਤੁਸੀਂ ਅਦੁਭਤ ਲਗਦੇ ਹੋ, ਸਤਿਗੁਰੂ ਜੀ।) ਉਹ ਹੈ ਕਿਉਂਕਿ ਤੁਸੀਂ ਨਹੀਂ ਦੇਖ ਸਕਦੇ ਪਸੀਨਾ, ਕਿ ਮੈਂ ਕੰਮ ਕਰਦੀ ਰਹੀ ਹਾਂ ਸਾਰਾ ਦਿਨ ਮੁੜ ਸੁਆਰਦੀ ਚੀਜ਼ਾਂ ਨੂੰ, ਬਤੀਆਂ ਬਣਾਉਂਦੀ ਕੈਮਰਾ ਲਈ, ਅਤੇ ਤਿਆਰ ਕਰਦੀ ਇਹ ਅਤੇ ਉਹ ਦਾ, ਤਿਆਰ ਕਰਦੀ ਕੋਨੇ ਨੂੰ ਤਾਂਕਿ ਬਹੁਤਾ ਭੀੜਾ ਨਾ ਹੋਵੇ ਜਾਂ ਬਹੁਤਾ ਬੁਰਾ ਨਾ ਲਗੇ, ਸੋ ਸੰਪਾਦਕਾਂ ਨੂੰ ਇਤਨਾ ਸਖਤ ਕੰਮ ਨਾ ਕਰਨਾ ਪਵੇ ਢਕਣ ਲਈ ਜੋ ਪਿਛੇ ਹੈ। (ਹਾਂਜੀ, ਸਤਿਗੁਰੂ ਜੀ।) ਮੇਰੇ ਕੋਲ ਹਮੇਸ਼ਾਂ ਨਹੀਂ ਸਮਾਂ ਹੁੰਦਾ ਤਿਆਰੀ ਕਰਨ ਲਈ, ਸੋ ਕਦੇ ਕਦਾਂਈ ਉਹ ਬਹੁਤ ਸਖਤ ਕੰਮ ਕਰਦੇ ਹਨ। ਮੈਨੂੰ ਉਨਾਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ ਉਹਦੇ ਲਈ, ਸੰਪਾਦਕਾਂ ਦਾ। (ਹਾਂਜੀ।) ਕਿਉਂਕਿ ਉਨਾਂ ਨੂੰ ਢਕਣਾ ਪੈਂਦਾ ਪਿਛੇ ਜੋ ਵੀ ਹੋਵੇ। (ਹਾਂਜੀ।) ਮੇਰੇ ਖਿਆਲ ਇਸ ਵਾਰ ਉਨਾਂ ਨੂੰ ਨਹੀਂ ਕਰਨਾ ਪਵੇਗਾ। ਬਸ ਪੜਦਾ ਅਤੇ ਲਕੜੀ ਵਾਲੀ ਕੰਧ। ਮੈਂ ਸੋਚਦੀ ਹਾਂ ਉਨਾਂ ਨੂੰ ਨਹੀਂ ਹੋਰ ਢਕਣ ਦੀ ਲੋੜ। ਸੋ ਇਹ ਹਨ ਚੀਜ਼ਾਂ ਜੋ ਮੈਂ ਚਾਹੁੰਦੀ ਸੀ ਤੁਹਾਨੂੰ ਦਸਣੀਆਂ। ਮੈਂ ਨਹੀਂ ਜਾਣਦੀ, ਹੋਰ ਕੋਈ ਚੀਜ਼? ਓਹ, ਠੀਕ ਹੈ।

ਮੇਰੇ ਕੁਤਿਆਂ ਵਿਚੋਂ ਇਕ, ਉਹਨੇ ਨਹੀਂ ਖਾਧਾ। ਕੀ ਮੈਂ ਤੁਹਾਨੂੰ ਪਹਿਲੇ ਦਸਿਆ ਹੈ? (ਨਹੀਂ, ਸਤਿਗੁਰੂ ਜੀ।) ਨਹੀਂ? ਠੀਕ ਹੈ। ਕਿਉਂਕਿ ਹਰ ਇਕ ਦੋ ਦਿਨਾਂ ਬਾਅਦ ਉਹ ਰੀਪੋਰਟ ਕਰਦੇ ਹਨ ਮੈਨੂੰ ਕੁਤੇ ਕਿਵੇਂ ਹਨ। (ਹਾਂਜੀ।) ਪਿਛੇ ਜਿਹੇ, ਕੁਤਿਆਂ ਵਿਚੋਂ ਇਕ, ਉਹ ਜਿਹੜੀ ਹਮੇਸ਼ਾਂ ਪਿਛਾਬ ਕਰਦੀ ਘਰ ਵਿਚ ਮੈਨੂੰ ਦਸਣ ਲਈ ਕੁਝ ਚੀਜ਼ ਜੇਕਰ ਮੈਂ ਨਾ ਸੁਣਾਂ। (ਹਾਂਜੀ।) ਅਤੇ ਜਦੋਂ ਕੋਈ ਹੋਰ ਕੁਤੇ ਕੋਲ ਹੌਂਸਲਾ ਨਾ ਹੋਵੇ ਇਹ ਕਰਨ ਲਈ, ਉਹ ਹਮੇਸ਼ਾਂ ਇਹ ਕਰਦੀ ਹੈ। ਉਹਨੇ ਕਿਹਾ, "ਸਤਿਗੁਰੂ ਜੀ ਦੀ ਸੁਰਖਿਆ ਵਧੇਰੇ ਮਹਤਵਪੂਰਨ ਹੈ।" ਉਹ ਡਰਦੀ ਹੈ ਪਰ ਉਹ ਇਹ ਅਜ਼ੇ ਵੀ ਕਰਦੀ ਹੈ। ਭਾਵ ਉਹ ਬਹੁਤ ਰਖਿਆ ਕਰਦੀ ਹੈ ਮੇਰੀ। ਉਹਨੂੰ ਕੋਈ ਪ੍ਰਵਾਹ ਨਹੀਂ ਜੇਕਰ ਮੈਂ ਉਹਨੂੰ ਝਿੜਕਦੀ ਹਾਂ ਪਿਛਾਬ ਕਰਨ ਲਈ ਘਰ ਵਿਚ। ਉਹ ਹਮੇਸ਼ਾਂ ਉਹ ਕਰਦੀ ਹੈ। ਕੇਵਲ ਜਦੋਂ ਕੁਝ ਚੀਜ਼ ਮਹਤਵਪੂਰਨ ਹੋਵੇ, ਉਹ ਚਾਹੁੰਦੀ ਹੈ ਮੈਨੂੰ ਚਿਤਾਵਨੀ ਦੇਣੀ। ਪਰ ਮੇਰੇ ਕੋਲ ਹਮੇਸ਼ਾਂ ਸਮਾਂ ਨਹੀਂ ਹੁੰਦਾ ਉਨਾਂ ਨੂੰ ਦੇਖਣ ਲਈ, ਉਹੀ ਗਲ ਹੈ। ਉਹ ਵੀ ਮੇਰੇ ਰਖਿਅਕ ਹਨ, ਪਰ ਰੀਟਰੀਟ ਵਿਚ ਮੈਨੂੰ ਇਜ਼ਾਜ਼ਤ ਨਹੀਂ ਹੈ ਦੇਖਣ ਲਈ ਉਨਾਂ ਨੂੰ ਬਹੁਤਾ ਜਿਆਦਾ। ਪਹਿਲਾਂ, ਜਦੋਂ ਕੁਤਿਆਂ ਵਿਚੋਂ ਇਕ ਮਰ ਗਿਆ ਸੀ, ਯਾਦ ਹੈ? (ਹਾਂਜੀ।) ਮੈਨੂੰ ਆ ਕੇ ਅਤੇ ਉਨਾਂ ਨੂੰ ਦੇਖਣਾ ਪਿਆ ਅਤੇ ਉਨਾਂ ਨੂੰ ਦਿਲਾਸਾ ਦੇਣਾ ਪਿਆ, ਪਰ ਪਿਛੇ ਜਿਹੇ ਮੈਂ ਹੋਰ ਨਹੀਂ ਕਰ ਸਕਦੀ। (ਹਾਂਜੀ, ਸਤਿਗੁਰੂ ਜੀ।) ਪਰ ਉਹਨੇ ਫਿਰ ਦੁਬਾਰਾ ਨਹੀਂ ਖਾਧਾ, ਅਤੇ ਮੈਂ ਉਹਨੂੰ ਪੁਛਿਆ, "ਕਿਉਂ?" ਉਹਨੇ ਕਿਹਾ ਉਹਨੂੰ ਬਹੁਤ ਹੀ ਚਿੰਤਾ ਹੈ ਮੇਰੇ ਬਾਰੇ ਮੇਰੇ ਰੁਤਬੇ ਬਾਰੇ, ਕਿਉਂਕਿ ਮੈਂ ਬਹੁਤਾ ਜਿਆਦਾ ਗੁਆ ਬੈਠੀ ਹਾਂ ਰੂਹਾਨੀ ਕੀਮਤ। ਕੇਵਲ ਬਸ ਕੀਮਤ ਹੀ ਨਹੀਂ ਪਰ ਜਵਾਨੀ। ਇਸ ਕਿਸਮ ਦੀ ਸਦੀਵੀ ਜਵਾਨੀ, ਇਹ ਜਵਾਨੀ ਨਹੀਂ ਹੈ ਭੌਤਿਕ ਦਿਖ ਦੀ। (ਹਾਂਜੀ, ਸਤਿਗੁਰੂ ਜੀ।) ਪਰ ਇਹ ਵੀ ਵਾਪਰ ਸਕਦਾ ਹੈ। ਇਹੀ ਹੈ ਬਸ ਕਿ ਇਹਦਾ ਭਾਵ ਉਹ ਵਾਲੀ ਨਹੀਂ ਹੈ। (ਹਾਂਜੀ, ਸਤਿਗੁਰੂ ਜੀ। ਸਮਝੇ।) ਅਤੇ ਫਿਰ ਉਹਨੇ ਕਿਹਾ ਮੈਨੂੰ ਕਿ ਮੈਂ ਗੁਆ ਬੈਠੀ ਹਾਂ ਬਹੁਤ ਸਾਰੀ ਜਵਾਨੀ, ਯੂਥ ਅਤੇ ਆਜ਼ਾਦੀ ਅਤੇ ਸਲਾਮਤੀ ਅਤੇ ਕੀਮਤ ਅਤੇ ਸੁਰਖਿਆ। ਮੈਂ ਬਹੁਤ ਜਿਆਦਾ ਗੁਆ ਬੈਠੀ, ਬਣ ਗਈ ਜ਼ੀਰੋ, ਸੋ ਉਸੇ ਕਰਕੇ ਉਹ ਨਹੀਂ ਖਾਣਾ ਚਾਹੁੰਦੀ।

ਅਨੇਕ ਵਾਰ, ਉਹ ਨਹੀਂ ਖਾ ਸਕੀ, ਅਨੇਕ ਹੀ ਦਿਨ ਪਹਿਲਾਂ ਉਹਦੇ ਤੋਂ, ਅਤੇ ਉਹਦੇ ਤੋਂ ਪਹਿਲਾਂ ਵੀ, ਅਤੇ ਉਹਦੇ ਤੋਂ ਪਹਿਲਾਂ। ਮੈਨੂੰ ਜ਼ਾਰੀ ਰਖਣਾ ਪੈਂਦਾ ਹੈ ਉਹਨੂੰ ਦਸਣਾ (ਅੰਦਰ, ਟੈਲੀਪੈਥਿਕ ਤੌਰ ਤੇ), "ਕ੍ਰਿਪਾ ਕਰਕੇ ਆਪਣੀ ਦੇਖ ਭਾਲ ਕਰੋ, ਤਾਂਕਿ ਤੁਸੀਂ ਤੰਦਰੁਸਤ ਹੋਵੋਂ ਅਤੇ ਮਜ਼ਬੂਤ, ਤਾਂਕਿ ਅਸੀਂ ਇਕ ਦੂਸਰੇ ਨੂੰ ਦੁਬਾਰਾ ਦੇਖ ਸਕੀਏ। ਕਿਉਂਕਿ ਜੇਕਰ ਤੁਸੀਂ ਬਿਮਾਰ ਹੋ, ਫਿਰ ਅਸੀਂ ਕਿਵੇਂ ਇਕ ਦੂਸਰੇ ਨੂੰ ਦੁਬਾਰਾ ਦੇਖ ਸਕਾਂਗੇ? ਅਤੇ ਤੁਸੀਂ ਮੈਨੂੰ ਵੀ ਚਿੰਤਤ ਕਰਦੇ ਹੋ।" ਸੋ ਕਦੇ ਕਦਾਂਈ ਉਹ ਨਹੀਂ ਖਾਂਦੀ, ਅਤੇ ਉਹ ਖਾਂਦੀ ਹੈ ਬਿਹਤਰ ਅਤੇ ਬਿਹਤਰ ਕਿਉਂਕਿ ਮੈਂ ਕਿਹਾ ਰਖਵਾਲੇ ਨੂੰ, "ਜੇਕਰ ਉਹ ਨਹੀਂ ਖਾਂਦੀ, ਤੁਹਾਨੂੰ ਜ਼ਰੂਰੀ ਹੈ ਮੈਨੂੰ ਰੀਪੋਰਟ ਕਰਨਾ।" ਲਿਖਣਾ ਤੁਹਾਡੇ ਪਿਆਰਿਆਂ ਰਾਹੀਂ। ਪਰ ਜੇਕਰ ਉਹ ਚੰਗੀ ਤਰਾਂ ਖਾਂਦੀ ਹੈ , ਫਿਰ ਇਹ ਠੀਕ ਹੈ। ਜੇਕਰ ਉਹ ਇਕ ਵਾਰ ਨਹੀਂ ਖਾਂਦੀ, ਦੋ ਵਾਰ ਦਿਹਾੜੀ ਵਿਚ, ਫਿਰ ਇਹ ਵੀ ਠੀਕ ਹੈ। ਪਰ ਜੇਕਰ ਉਹ ਨਹੀਂ ਖਾਂਦੀ ਉਸ ਤਰਾਂ ਜਿਵੇਂ ਇਕ ਦੋ ਦਿਨਾਂ ਲਈ, ਫਿਰ ਸਾਨੂੰ ਜ਼ਰੂਰੀ ਹੈ ਕੁਝ ਚੀਜ਼ ਕਰਨੀ। (ਹਾਂਜੀ।) ਸੋ, ਮੈਂ ਇਥੇ ਲਿਖਿਆ, "ਉਹਨੇ ਦੁਬਾਰਾ ਨਹੀਂ ਖਾਧਾ। ਬਹੁਤ ਥੋੜਾ ਖਾਧਾ। ਚਿੰਤਾ ਕਰਦੀ ਹੈ ਮੇਰੇ ਰੂਹਾਨੀ, ਅਨੇਕ ਪਖ ਗਾਇਬ ਹੋ ਗਏ, ਕੀਮਤ ਘਟ ਗਈ, ਸ਼ਾਂਤੀ, ਜਵਾਨੀ, ਆਜ਼ਾਦੀ, ਸਲਾਮਤੀ। ਮੈਂ ਉਹਨੂੰ ਕਿਹਾ ਉਹਨੂੰ ਜ਼ਰੂਰੀ ਹੈ ਖਾਣਾ, ਚੰਗਾ ਸੌਣਾ, ਤਾਂਕਿ ਮੈਂ ਨਾਂ ਉਹਦੇ ਬਾਰੇ ਚਿੰਤਾ ਨਾਂ ਕਰਾਂ। ਦੂਸਰੀ ਕੁੜੀ, ਵਧੇਰੇ ਛੋਟੀ ਵਾਲੀ, ਉਹ ਵੀ ਚਿੰਤਾ ਕਰਦੀ ਹੈ, ਕਹਿੰਦੀ ਮਨੁਖ ਨਹੀਂ ਹਨ ਹਕਦਾਰ ਲਾਇਕ ਮੇਰੀ ਕੁਰਬਾਨੀ ਦੇ। ਬਹੁਤ ਜਿਆਦਾ ਗੁਆਇਆ ਗਿਆ ਹੈ, ਬਣ ਗਈ ਘਟੀਆ ਅਵਸਥਾ ਵਿਚ ਜਿਵੇਂ ਇਸ ਤਰਾਂ।" ਤੁਸੀਂ ਜਾਣਦੇ ਹੋ, ਦੂਸਰਾ ਕੁਤਾ, ਵਧੇਰੇ ਛੋਟਾ ਵਾਲਾ, ਦਿਵਦਰਸ਼ੀ ਵਾਲਾ। ਉਹ ਸਾਰੇ ਚੰਗੇ ਹਨ ਬਹੁਤ ਮੇਰੇ ਪ੍ਰਤੀ। "ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਤਨਾ ਜਿਆਦਾ ਗੁਆਵੋਂ ਅਤੇ ਫਿਰ ਤੁਸੀਂ ਬਣ ਜਾਵੋਂਗੇ ਘਟੀਆ ਅਵਸਥਾ ਵਿਚ ਹੋਵੋਂ ਇਸ ਤਰਾਂ।" ਉਹ ਹੈ ਜੋ ਉਹਨੇ ਕਿਹਾ। "ਮੈਂ ਤੁਹਾਡਾ ਸਾਰ‌ਿਆਂ ਦਾ ਧੰਨਵਾਦ ਕਰਦੀ ਹਾਂ ਤੁਹਾਡੇ ਪਿਆਰ ਅਤੇ ਖਿਆਲ ਲਈ।"

ਉਨਾਂ ਨੇ ਮੈਨੂੰ ਕਿਹਾ, "ਹੋਰ ਨਾਂ ਦੇਖੋ ਖਬਰਾਂ। ਖਬਰਾਂ ਲਈ ਖੋਜ਼ ਨਾ ਕਰੋ।" ‌ਕਿਉਂਕਿ ਉਹਦੇ ਨਾਲ ਮੈਂ ਹੋਰ ਵੀ ਗੁਆਵਾਂਗੀ। ਆਮੋ ਸਾਹਮੁਣੇ ਦੇਖਣ ਨਾਲ ਗੈਰ-ਅਭਿਆਸੀਆਂ ਨੂੰ, ਮਾਸ ਖਾਣ ਵਾਲੇ, ਸ਼ਰਾਬ ਪੀਣ ਵਾਲੇ ਖਬਰਾਂ ਵਿਚ। ਮੈਂ ਕਿਹਾ ਮੈਂ ਇਥੋਂ ਤਕ ਖਬਰਾਂ ਵੀ ਨਹੀਂ ਪੜਦੀ। ਮੈਂ ਬਸ ਦੇਖਦੀ ਹਾਂ ਸਿਰਲੇਖਾਂ ਨੂੰ। ਕੇਵਲ ਇਹਨਾਂ ਵਿਚੋਂ ਕੁਝ ਪੜਦੀ ਹਾਂ, ਜੇਕਰ ਇਹ ਮਹਤਵਪੂਰਨ ਹੋਵੇ। ਪਰ ਉਨਾਂ ਨੇ ਕਿਹਾ ਇਹ ਨਹੀਂ ਚੰਗਾ ਮੇਰੇ ਲਈ। ਸੋ, ਮੈਂ ਕਿਹਾ ਉਨਾਂ ਨੂੰ, "ਮੈਂ ਕੋਸ਼ਿਸ਼ ਕਰਾਂਗੀ ਘਟਾਉਣ ਦੀ ਕੁਝ ਖੋਜ਼ ਨਾਕਾਰਾਤਮਿਕ ਅਤੇ ਮਾੜੀਆਂ ਖਬਰਾਂ ਨਾਲ, ਕਿਉਂਕਿ ਇਹ ਸੰਪਰਕ ਕਰਨਾ ਹੈ ਅਸਿਧੇ ਤੌਰ ਤੇ ਖਬਰਾਂ ਰਾਹੀ ਨਾਕਾਰਾਤਮਿਕ ਅਤੇ ਸਧਾਰਨ ਦੁਨਿਆਵੀ ਲੋਕਾਂ ਨਾਲ। ਇਹ ਮਾੜਾ ਹੈ ਮੇਰੇ ਲਈ, ਖਾਸ ਕਰਕੇ ਰੀਟਰੀਟ ਵਿਚ, ਕਿਉਂਕਿ ਮੈਂ ਸੰਵੇਦਨਸ਼ੀਲ, ਖੁਲੀ ਐਨਰਜ਼ੀ ਹਾਂ।" ਮੈ ਨਹੀ ਲਿਖੀ ਪੂਰੀ ਪੰਕਤੀ, ਬਸ ਸੰਖੇਪ ਵਿਚ। (ਹਾਂਜੀ, ਸਤਿਗੁਰੂ ਜੀ।)

ਰੰਗ ਬੁਰੰਗੀ ਮਕੜੀ ਨੇ ਕੋਸ਼ਿਸ਼ ਕੀਤੀ ਮੈਨੂੰ ਰੋਕਣ ਦੀ, ਜਾਲਾਂ ਨੂੰ ਬਣਾਉਣ ਨਾਲ ਸਭ ਜਗਾ ਜਿਥੇ ਮੈਨੂੰ ਲੋੜ ਸੀ ਵਿਚ ਦੀ ਜਾਣ ਦੀ। ਸੋ ਦੂਸਰੀ ਮਕੜੀ ਨੇ ਜਵਾਬ ਦਿਤਾ ਮੈਨੂੰ ਇਸ ਤਰਾਂ, "ਕਿਉਂਕਿ ਉਹ ਇਛਾ ਕਰਦੀ ਹੈ ਤੁਸੀਂ ਅਸਫਲ ਹੋਵੋਂ।" ਅਸਫਲ ਮੇਰੇ ਮਿਸ਼ਨ ਵਿਚ ਅਤੇ ਉਹ ਸਭ। ਅਤੇ ਇਕ ਹੋਰ ਵਾਲੀ, ਇਕ ਹੋਰ ਦਿਨ: ਨਾਲੇ ਵਧੇਰੇ ਵਡਾ ਕਾਲੇ ਕੁਤੇ ਨੇ ਨਹੀਂ ਖਾਧਾ। ਸੋ ਮੈਂ ਕਿਹਾ, "ਕਿਉਂ? ਕਿਉਂ ਤੁਸੀਂ ਨਹੀਂ ਖਾਧਾ?" ਉਹਨੇ ਕਿਹਾ, "ਚਿੰਤਾ ਕਰਦੀ ਸਤਿਗੁਰੂ ਜੀ ਬਾਰੇ।" ਮੈਂ ਕਿਹਾ, "ਕੀ?" ਉਹਨੇ ਕਿਹਾ, "ਤੁਹਾਡੀ ਆਜ਼ਾਦੀ, ਜਵਾਨੀ, ਸ਼ਾਂਤੀ, ਕੀਮਤ ਚੰਗੀ ਨਹੀਂ ਹੈ।" ਇਕ ਚੰਗੀ ਅਵਸਥਾ ਵਿਚ ਨਹੀਂ। ਮੈਂ ਬਸ ਕਿਹਾ "ਚੰਗੀ ਨਹੀਂ," ਪਰ ਇਹਦਾ ਭਾਵ ਹੈ ਇਹ "ਚੰਗੀ ਅਵਸਥਾ ਵਿਚ ਨਹੀਂ।" ਮੈਂ ਇਹ ਸੰਖੇਪ ਵਿਚ ਲਿਖਿਆ ਇਥੇ। (ਹਾਂਜੀ।) ਸੋ ਮੈਂ ਕਿਹਾ, "ਮੈਂ ਜਾਣਦੀ ਹਾਂ! ਸਾਰੇ ਜੀਵਾਂ ਦੀ ਖਾਤਰ, ਮੈਂ ਇਹ ਮਰਜ਼ੀ ਨਾਲ ਕਰ ਰਹੀ ਹਾਂ। ਸੋ ਇਹ ਠੀਕ ਹੈ। ਚਿੰਤਾ ਨਾ ਕਰੋ।" ਮੈਂ ਕਿਹਾ, "ਚਿੰਤਾ ਨਾ ਕਰੋ। ਤੁਹਾਨੂੰ ਜ਼ਰੂਰੀ ਹੈ ਚੰਗਾ ਖਾਣਾ, ਸੌਣਾ ਚੰਗਾ ਮੇਰੇ ਲਈ, ਸੋ ਮੈਂ ਤੁਹਾਡੇ ਬਾਰੇ ਚਿੰਤਾ ਨਾ ਕਰਾਂ, ਠੀਕ ਹੈ?" "ਉਹ ਇਥੇ ਚੰਗਾ ਖਾਂਦੀ ਸੀ," ਜਦੋਂ ਵੀ ਉਹਨੇ ਮੈਨੂੰ ਦੇਖਣਾ, ਪਰ ਉਥੇ ਨਹੀਂ।

ਅਗਲਾ ਅੰਤਲਾ, ਅਲਟੀਮੇਟ ਸਤਿਗੁਰੂ ਨੇ ਮੈਨੂੰ ਇਕ ਛੋਟਾ ਜਿਹਾ ਸੰਦੇਸ਼ ਦਿਤਾ। ਮੈਂ ਕਿਹਾ, "ਆਸ਼ੀਰਵਾਦ ਤੁਹਾਨੂੰ।" ਉਹਨੇ ਕਿਹਾ, "ਆਜ਼ਾਦ ਰਹੋ, ਸ਼ਾਂਤੀ ਹੋਵੇ, ਸੁਰਖਿਆ, ਕੀਮਤ।" ਸੋ ਮੈਂ ਪੁਛਿਆ ਕੀ, "ਆਜ਼ਾਦੀ ਕਾਹਦੀ? ਆਜ਼ਾਦ ਹੋਵਾਂ ਕਾਹਦੇ ਤੋਂ? ਮੈਂ ਰੀਟਰੀਟ ਵਿਚ ਹਾਂ।" ਸੋ ਉਹਨੇ ਕਿਹਾ, "ਆਪਣੀ ਜਿੰਦਗੀ ਨੂੰ ਆਜ਼ਾਦ ਕਰੋ।" ਮੈਂ ਕਿਹਾ, "ਕੀ ਭਾਵ ਹੈ?" ਉਹਨੇ ਕਿਹਾ, "ਨਾਂ ਦੇਖੋ ਬਹੁਤੀਆਂ ਨਾਕਾਰਾਤਮਿਕ ਖਬਰਾਂ।" ਭਾਵ ਹੈ, ਆਪਣੇ ਆਪ ਨੂੰ ਮੈਂ ਸੰਸਾਰ ਦੀ ਉਲਝਣਾ ਤੋਂ ਦੂਰ ਕਰਾਂ। (ਹਾਂਜੀ, ਸਤਿਗੁਰੂ ਜੀ।) ਆਮ ਤੌਰ ਤੇ, ਉਹ ਹੈ ਜੋ "ਰੀਟਰੀਟ" ਦਾ ਭਾਵ ਹੈ। ਪਰ ਮੈਨੂੰ ਕਰਨਾ ਪਿਆ ਕਿਉਂਕਿ ਇਕ ਖਾਸ ਸਥਿਤੀ ਕਰਕੇ। (ਹਾਂਜੀ, ਸਤਿਗੁਰੂ ਜੀ।) ਮੈਂ ਕਦੇ ਨਹੀਂ ਦਿਲਚਸਪੀ ਰਖਦੀ ਖਬਰਾਂ ਦੇਖਣ ਵਿਚ ਜਾਂ ਕੋਈ ਚੀਜ਼ ਕਿਵੇਂ ਵੀ। ਤੁਸੀਂ ਉਹ ਜਾਣਦੇ ਹੋ। ਇਹੀ ਹੈ ਬਸ ਉਨਾਂ ਦਿਨਾਂ ਵਿਚ, ਕਿਉਂਕਿ ਇਹ ਇਤਨਾ ਅਤਿ ਆਵਸ਼ਕ ਸੀ। ਇਥੋਂ ਤਕ ਕਿਰਲੀ ਨੇ ਵੀ ਮੈਨੂੰ ਦੁਬਾਰਾ ਕਿਹਾ। ਇਕ ਹੋਰ ਕਿਰਲੀ ਆਈ। ਉਹਨੇ ਕਿਹਾ, "ਸਤਿਗੁਰੂ ਜੀ ਦੀ ਸ਼ਾਂਤੀ ਲਈ, ਨਾਂ ਦੇਖੋ ਨਾਕਾਰਾਤਮਿਕ ਖਬਰਾਂ।" (ਵਾਓ।) ਮੈਂ ਕਿਹਾ, "ਮੈਂ ਕੇਵਲ ਸਿਰਲੇਖ ਦੇਖਦੀ ਹਾਂ ਮੋਬਾਈਲ ਫੋਨ ਉਤੇ।" ਅਤੇ ਉਹਨੇ ਕਿਹਾ, "ਅਜ਼ੇ ਵੀ ਨਹੀਂ ਚੰਗਾ, ਨਹੀਂ ਚੰਗਾ। ਆਪਣੇ ਆਪ ਨੂੰ ਦੂਰ ਕਰੋ ਉਹਦੇ ਤੋਂ।"

ਅਤੇ ਹੋਰ ਕੀ ਹੈ ਇਥੇ? ਉਹ ਸੀ 21 ਜੁਲਾਈ ਨੂੰ। ਮੈਂ ਪਿਛੇ ਨੂੰ ਪੜਨਾ ਜ਼ਾਰੀ ਰਖਦੀ ਹਾਂ, ਕਿਉਂਕਿ ਮੂਲ ਵਿਚ, ਮੈਂ ਬਸ ਚਾਹੁੰਦੀ ਸੀ ਪੜਨਾ ਦੂਸਰਾ, ਅਤੇ ਫਿਰ ਇਹ ਜਾਪਦਾ ਸੀ ਜਿਵੇਂ ਉਥੇ ਹੋਰ ਕੁਝ ਵੀ ਹੈ। 20 ਜੁਲਾਈ: "ਇਹ ਇਕ ਭਿਆਨਕ ਹਫਤਾ ਹੈ।" "ਭਿਆਨਕ ਇਕ ਹਫਤੇ ਨਾਲੋਂ ਵਧ ਤਕ। ਸਾਰੇ ਮੇਜ਼ਬਾਨ, ਇਥੋਂ ਤਕ ਇਕ ਚਿੜੀ ਟਿਪ ਆਫ ਦ ਡੇਅ ਉਤੇ, ਸਾਰਾ ਗਲਤ ਕੀਤਾ । ਸਾਰਾ ਮੁੜ ਕਰਨਾ ਪਿਆ, ਮੁੜ ਕਰਨਾ, ਮੁੜ ਕਰਨਾ। ਥਕਾਉ। ਅਤੇ ਉਹ (ਕੁਤਾ) ਨਹੀਂ ਖਾ ਰਿਹਾ ਚੰਗੀ ਤਰਾਂ ਦੁਬਾਰਾ। ਪਿਛਲੀ ਵਾਰ, ਸਮਾਨ ਸੀ। ਚਿੰਤਾ ਬਹੁਤੀ ਸਤਿਗੁਰੂ ਬਾਰੇ। ਵਿਚਾਰੀ ਕੁੜੀ। ਉਹਨੂੰ ਕਿਹਾ ਉਹਨੂੰ ਜ਼ਰੂਰੀ ਹੈ ਆਪਣੀ ਦੇਖ ਭਾਲ ਕਰਨੀ ਮੇਰੇ ਲਈ।"

ਹੋਰ ਦੇਖੋ
ਸਾਰੇ ਭਾਗ  (2/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
161 ਦੇਖੇ ਗਏ
2024-12-20
350 ਦੇਖੇ ਗਏ
38:04
2024-12-20
40 ਦੇਖੇ ਗਏ
2024-12-20
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ