ਤੁਹਾਡੇ ਕੋਲ ਪਹਿਲੇ ਹੀ ਮੁਖ ਚੀਜ਼ਾਂ ਹਨ। ਮੁਖ ਕੀਮਤੀ ਵਸਤ ਤੁਹਾਡੇ ਅੰਦਰ ਪਹਿਲੇ ਹੀ ਹੈ। ਤੁਹਾਡੇ ਪਾਸ ਇਹ ਹੈ। ਤੁਹਾਨੂੰ ਦੀਖਿਆ ਮਿਲੀ ਹੈ, ਤੁਹਾਡੇ ਪਾਸ ਸੰਪਰਕ ਹੈ ਸਵਰਗ ਨਾਲ ਪਹਿਲੇ ਹੀ। ਹੋਰ ਹਰ ਚੀਜ਼ ਦੂਸਰੇ ਪਧਰ ਦੀ ਹੈ।
ਇਹ ਵਧੀਆ ਹੇ। ਤੁਸੀਂ ਭਿਕਸ਼ਣੀਆਂ ਬਣ ਗਈਆਂ ਹੋ। ਕੋਈ ਲੋੜ ਨਹੀਂ ਇਹ ਕਪੜੇ ਪਹਿਨਣ ਦੀ। ਮੇਂ ਇਹ ਵਰਤੋਂ ਕਰਨ ਦੀ ਆਦੀ ਨਹੀਂ ਹਾਂ ਹੋਰ । (ਵਾਓ!) ਕੀ! ਮੈਂ ਥਕੀ ਹੋਈ ਹਾਂ, ਸੋ ਮੈਂ ਕੁਝ ਚੀਜ਼ ਪਹਿਨੀ, ਆਪਣੇ ਆਪ ਨੂੰ ਥੋੜਾ ਜਗਾਉਣ ਲਈ। ਇਹ ਮਦਦ ਕਰਦਾ ਹੈ, ਤੁਸੀਂ ਜਾਣਦੇ ਹੋ? ਇਹ ਮਦਦ ਕਰਦਾ ਹੈ। ਠੀਕ ਹੈ। ਤੁਸੀਂ ਪਸੰਦ ਕਰਦੇ ਹੋ ਇਸ ਕਿਸਮ ਦਾ ਕਮੀਜ਼? ਹਾਂਜੀ, ਸਤਿਗੁਰੂ ਜੀ! (ਬਹੁਤ ਹੀ।) ਕੋਈ ਸਮਸਿਆ ਨਹੀਂ! ਕਿਤਨੇ ਲੋਕੀਂ ਇਹ ਪਸੰਦ ਕਰਦੇ ਹਨ? (ਹਰ ਇਕ।) ਓਹ, ਨਹੀ, ਨਹੀਂ, ਨਹੀਂ, ਸਚਮੁਚ। (ਅਸੀਂ ਪਸੰਦ ਕਰਦੇ ਹਾਂ, ਸਤਿਗੁਰੂ ਜੀ!) ਮੈਂ ਇਹ ਨਹੀਂ ਪਸੰਦ ਕਰਦੀ। ਮੈਂ ਬਸ ਇਹ ਪਹਿਨਦੀ ਹਾਂ ਕਿਉਂਕਿ ਮੈਨੂੰ ਇਹ ਪਹਿਨਣਾ ਜ਼ਰੂਰੀ ਹੈ ਅਜ਼। ਮੈਨੂੰ ਚਾਹੀਦਾ ਹੈ, ਬਸ ਇਹੀ ਹੈ। ਭੇਦ ਉਸ ਤਰਾਂ ਹੈ - ਉਹ ਚੋਣ ਕਰਦੇ ਹਨ ਪੁਛਾਕ ਮੇਰੇ ਲਈ। ਜੇਕਰ ਉਥੇ ਇਕ ਬਿਹਤਰ ਵਾਲਾ ਹੋਵੇ, ਹੋ ਸਕਦਾ ਉਨਾਂ ਨੇ ਇਹਦੀ ਚੋਣ ਕਰਨੀ ਸੀ ਮੇਰੇ ਲਈ। ਮੇਰਾ ਭਾਵ ਹੈ, ਪ੍ਰਭੂ ਪੁਸ਼ਾਕ ਵਾਲਾ। ਸੋ ਇਹ ਵਧੇਰੇ ਜ਼ਲਦੀ ਹੈ ਮੇਰੇ ਲਈ। ਮੈਨੂੰ ਇਥੇ ਨਹੀਂ ਰਹਿਣ ਦੀ ਨਹੀਂ ਲੋੜ ਅਤੇ, "ਈਨੀ, ਮੀਨੀ, ਮਾਈਨੀ, ਮੌ, ਇਹ ਇਕ ਲਈ, ਇਹ ਤੁਹਾਡੇ ਲਈ।" ਸੋ ਮੈਂ ਕਿਹਾ, "ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਇਹ ਬਹੁਤੇ ਕਪੜੇ ਹਨ ਇਥੇ, ਇਕ ਦੀ ਚੋਣ ਕਰੋ।" ਅਤੇ ਉਹਨਾਂ ਨੇ ਕਿਹਾ, "ਇਹ ਵਾਲਾ।" "ਠੀਕ ਹੈ, ਠੀਕ ਹੈ। ਤੁਹਾਡਾ ਬਹੁਤ ਹੀ ਧੰਨਵਾਦ। ਵਧੀਆ, ਵਧੀਆ। ਵਧੀਆ, ਬਹੁਤ ਵਧੀਆ, ਬਹੁਤ ਵਧੀਆ!" ਠੀਕ ਹੈ। ਇਹ ਅਜ਼ੇ ਵੀ ਲਾਇਫ ਹੈ, ਠੀਕ ਹੈ। (ਹਾਂਜੀ।) ਠੀਕ ਹੈ। ਸੋ ਸਾਵਧਾਨ ਰਹਿਣਾ, ਕੀ ਤੁਸੀਂ ਕਹਿੰਦੇ ਹੋ, ਠੀਕ ਹੈ? ਹਰ ਇਕ ਇਹ ਸੁਣ ਸਕਦਾ ਹੈ। ਸਮੁਚਾ ਸੰਸਾਰ ਸੁਣ ਰਿਹਾ ਹੈ। ਮੈਂ ਸੋਚਿਆ ਮੈਂ ਬਸ ਸਕਦੀ ਹਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਤੋਂ, ਅਤੇ ਹੁਣ ਮੈ ਇਥੇ ਬੈਠੀ ਹਾਂ, ਲਾਇਫ ਦੁਬਾਰਾ! ਘਟੋ ਘਟ ਉਹਦਾ ਭਾਵ ਹੈ ਮੈਂ ਅਜ਼ੇ ਜਿੰਦਾ ਹਾਂ।
ਕਲ, ਤੁਹਾਡੀਆਂ ਭੈਣਾਂ ਵਿਚੋਂ ਇਕ ਨੇ ਕਿਹਾ, ਕਿ ਜੇਕਰ ਤੁਸੀਂ ਜਾਂਦੇ ਹੋ ਦਖਣ ਅਫਰੀਕਾ ਨੂੰ ਯੂਰਪ ਤੋਂ, ਫਿਰ ਤੁਹਾਨੂੰ ਨਹੀਂ ਲੋੜ ਆਪਣੇ ਕੁਤੇ ਨੂੰ ਵੈਕਸੀਨੇਟ ਕਰਨ ਲਈ। ਕੀ ਉਹ ਉਥੇ ਅਜ਼ੇ ਹੈ? ਹਾਂਜੀ, ਹਾਂਜੀ, ਹਾਂਜੀ। ਉਹਨੇ ਉਹ ਕਿਹਾ, ਠੀਕ ਹੈ? ਇਹਦੇ ਵਿਚ ਵਿਸ਼ਵਾਸ਼ ਨਾਂ ਕਰਨਾ। ਇਹ ਉਸ ਤਰਾਂ ਨਹੀਂ ਹੈ। (ਓਹ!) ਇਹ ਸਚ ਨਹੀਂ ਹੈ! ਇਹ ਹੈ ਜਿਵੇਂ ਤੁਸੀਂ ਆਪਣਾ ਕੁਤਾ ਲਿਜਾ ਸਕਦੇ ਹੋ, ਅਤੇ ਫਿਰ ਜਾਵੋ ਹੁਣੇ। ਨਹੀਂ, ਇਹ ਉਸ ਤਰਾਂ ਨਹੀਂ ਹੈ! ਤੁਹਾਨੂੰ ਅਰਜ਼ੀ ਦੇਣੀ ਜ਼ਰੂਰੀ ਹੈ ਅਤੇ ਇਜ਼ਾਜ਼ਤ ਲਈ ਉਡੀਕ ਕਰਨੀ, ਅਤੇ ਓਹ! ਓਹ! ਆਹ... (ਓਹ!) ਸੋ, ਕੋਈ ਹੈਰਾਨੀ ਨਹੀਂ। ਸੋ ਅਸੀਂ ਰਖਦੇ ਹਾਂ ਦਖਣੀ ਅਫਰੀਕਾ ਨੂੰ ਪਾਸੇ। ਉਥੇ ਨਾਂ ਬਸ ਐਵੇ ਦੌੜਣਾ ਆਪਣੇ ਕੁਤੇ ਨਾਲ ਅਤੇ ਮੈਨੂੰ ਦੋਸ਼ ਦੇਣਾ। ਮੇਰਾ ਭਾਵ ਹੈ, ਹਰ ਇਕ ਤੁਹਾਨੂੰ ਭਿੰਨ ਜਾਣਕਾਰੀ ਦਿੰਦਾ ਹੈ। ਇਹ ਹਮੇਸ਼ਾਂ ਸਹੀ ਨਹੀਂ ਹੁੰਦੀ। ਇਸੇ ਕਰਕੇ ਮੈਂ ਉਹਨੂੰ ਕਿਹਾ ਇੰਟਰਨੈਟ ਉਤੇ ਚੈਕ ਕਰਨ ਲਈ, ਅਤੇ ਇਹ ਉਥੇ ਸੀ। ਇਹ ਨਹੀਂ ਹੈ ਉਸ ਤਰਾਂ। ਇਹ ਗੁੰਝਲਦਾਰ ਹੈ। ਇਹ ਉਸ ਤਰਾਂ ਨਹੀਂ ਹੈ। ਇਹ ਉਤਨਾ ਸੌਖਾ ਨਹੀਂ ਹੈ। ਸੋ ਭੁਲ ਜਾਓ ਦਖਣ ਅਫਰੀਕਾ ਬਾਰੇ ਹੁਣ ਲਈ। ਇਹਦੇ ਬਾਰੇ ਨਾਂ ਸੋਚਣਾ। ਮੰਤਵ ਜਿਸ ਕਰਕੇ ਮੈਂ ਯੂਰਪ ਦੇ ਵਿਚ ਰਹਿ ਰਹੀ ਹਾਂ ਇਹ ਹੈ ਕਿਉਂਕਿ ਇਹ ਵਧੇਰੇ ਸੌਖਾ ਹੈ। ਤੁਹਾਨੂੰ ਨਹੀਂ ਜ਼ਰੂਰੀ ਲੰਘਣ ਦੀ ਚੈਕ ਪੋਂਇਟ ਵਿਚ ਦੀ ਹੋਰ। ਅਤੇ ਤੁਸੀਂ ਆਪਣੇ ਕੁਤਿਆਂ ਨੂੰ ਲਿਜਾ ਸਕਦੇ ਹੋ ਕਿਸੇ ਜਗਾ ਵੀ ਜਦੋਂ ਤਕ ਤੁਸੀਂ ਗਡੀ ਵਿਚ ਲਿਜਾਂਦੇ ਹੋ। ਅਤੇ ਯੂਰਪ ਉਤਨਾ ਵਡਾ ਨਹੀਂ ਹੈ। ਆਸ ਪਾਸ ਗਡੀ ਵਿਚ ਜਾਣਾ ਆਪਣੇ ਕੁਤਿਆਂ ਨਾਲ। ਸਭ ਚੀਜ਼ ਬਿਹਤਰ ਹੈ ਉਸ ਤਰਾਂ।
ਅਸੀਂ ਇਹ ਪਹਿਲੇ ਹੀ ਖਤਮ ਕਰ ਦਿਤਾ, ਠੀਕ ਹੈ? ਸਾਡੇ ਕੋਲ ਇਕ ਹੋਰ ਕਹਾਣੀ ਹੈ ਮਜ਼ਾਕ ਲਈ। ਤੁਸੀਂ ਪਸੰਦ ਕਰਦੇ ਹੋ? (ਹਾਂਜੀ, ਸਤਿਗੁਰੂ ਜੀ।) ਹਾਂ ਜਾਂ ਨਹੀਂ? ਮੈਂ ਨਹੀਂ ਕੋਈ ਚੀਜ਼ ਸੁਣੀ। (ਹਾਂਜੀ!) ਹੈਂਜੀ? (ਹਾਂਜੀ!) ਮੈਂ ਮਜ਼ਾਕ ਕਰ ਰਹੀ ਹਾਂ। ਮੈਂ ਸੁਣਿਆ ਸੀ। ਮੈਂ ਬੋਲੀ ਨਹੀਂ ਹਾਂ! ਕਾਫੀ ਹੈ! ਮੈਂ ਕਿਵੇਂ ਨਹੀਂ ਤੁਹਾਨੂੰ ਸੁਣ ਸਕਦੀ? ਇਥੋਂ ਤਕ ਜੇਕਰ ਤੁਸੀਂ ਬੋਲਦੇ ਵੀ ਨਹੀਂ, ਤੁਸੀਂ ਬਹੁਤ ਹੀ ਰੌਲਾ ਪਾਉਣ ਵਾਲੇ ਲੋਕ ਹੋ। ਮੈਂ ਤੁਹਾਨੂੰ ਦਿਨ ਰਾਤ ਸੁਣਦੀ ਹਾਂ, ਚੌਵੀ ਘੰਟੇ। ਕੇਵਲ ਬਸ 7-ਐਲੈਵਨ ਨਹੀ, ਪਰ ਚੌਵੀ ਘੰਟੇ। ਮੈਂ ਚੈਕ ਕਰਦੀ ਹਾਂ ਇਹ ਕਿਤਨੀ ਵਡੀ ਹੈ ਸਾਡੇ ਸ਼ੁਰੂ ਕਰਨ ਤੋਂ ਪਹਿਲਾਂ। ਇਹ ਚੰਗਾ ਹੈ ਜਦੋਂ ਤੁਹਾਡੇ ਪਾਸ ਇਕ ਛੋਟੀ ਕਹਾਣੀ ਹੋਵੇ ਜਾਂ ਛੋਟਾ ਅਧਿਆਇ, ਅਤੇ ਫਿਰ ਜਾ ਸਕਦੇ ਹੋ ਅਗਲੇ ਨੂੰ। ਹੋ ਸਕਦਾ ਇਹ ਜਿਵੇਂ ਛੋਟੀ ਹੋਵੇ, ਸ਼ਾਇਦ। ਉਥੇ ਦੋ ਅਧਿਆਏ ਹਨ ਇਕ ਦੂਸਰੇ ਦੇ ਨਾਲ ਨਾਲ। ਇਕ ਹੈ ਜਾਨਣਾ ਕਰਮਾਂ ਦੀਆਂ ਸਥਿਤੀਆਂ ਬਾਰੇ। ਅਤੇ ਦੂਸਰਾ ਹੈ ਜਾਨਣਾ ਪ੍ਰਤਿਫਲ ਬਾਰੇ। ਸੋ ਕਰਮਾਂ ਬਾਰੇ ਪਹਿਲਾਂ ਗਲ ਕਰਦੇ ਹਾਂ ਜਾਂ ਪ੍ਰਤਿਫਲ ਬਾਰੇ? (ਕਰਮ।) ਕਰਮ। ਇਕ ਇਕ ਕਰਕੇ, ਹਹ? ਹਾਂਜੀ। ਅਤੇ ਜੇਕਰ ਸਾਨੂੰ ਜਾਣਾ ਪਿਆ, ਫਿਰ ਅਸੀਂ ਬਾਕੀ ਪੜਾਂਗੇ, ਹੋ ਸਕਦਾ ਹੋਰ 10 ਸਾਲਾਂ ਨੂੰ ਜਾਂ ਕੁਝ ਚੀਜ਼ ਬਾਦ ਵਿਚ। ਤੁਸੀਂ ਸਚਮੁਚ ਪਸੰਦ ਕਰਦੇ ਹੋ ਸੁਣਨਾ ਬੋਧੀ ਸੂਤਰਾਂ ਨੂੰ? (ਹਾਂਜੀ, ਸਤਿਗੁਰੂ ਜੀ।) ਮੇਰੇ ਕੋਲ ਹੋਰ ਬਹੁਤ ਹਨ। ਇਹ ਹੈ ਕੇਵਲ ਅਰਥ ਸਟੋਰ ਬੋਧੀਸਾਤਵਾ ਸੂਤਰ। (ਵਾਓ।) ਅਤੇ ਇਹ ਜਿਆਦਾ ਨਹੀਂ ਹੈ। ਉਥੇ ਦਵਾਈ ਬੁਧ ਹੈ, ਅਮੀਤਬਾ ਬੁਧ, ਸ਼ਕਿਆਮੁਨੀ ਬੁਧ, ਬਹੁਤ। ਉਹ ਆਪ ਹੀ ਬਹੁਤ, ਬਹੁਤ ਹਨ ਕਿਉਂਕਿ ਉਹ ਇਥੇ ਰਹੇ ਸੀ ਪਹਿਲਾਂ। ਵੀਹ ਕੁਝ ਸਾਲਾਂ ਤਕ, ਨਹੀਂ, ਤੀਹ ਸਾਲਾਂ, ਹੋਰ, ਨਹੀਂ, ਨਹੀਂ, ਪੰਜਾਹ ਕੁਝ ਸਾਲਾਂ ਤਕ। ਅਤੇ ਕਿਸੇ ਨੇ ਉਨਾਂ ਨੂੰ ਨਹੀਂ ਰੋਕਿਆ ਜਦੋਂ ਉਹ ਗਲ ਕਰ ਰਹੇ ਸੀ। ਉਹ ਗਏ ਇਕ ਦੇਸ਼ ਤੋਂ ਦੂਸਰੇ ਨੂੰ, ਆਜ਼ਾਦ ਇਕ ਚਿੜੀ ਵਾਂਗ, ਅਤੇ ਸਾਝਾ ਕਰਦੇ ਜੋ ਵੀ ਉਹ ਚਾਹੁੰਦੇ ਸੀ। ਕਿਸੇ ਰਾਜ਼ੇ ਨੇ ਨਹੀਂ ਆ ਕੇ ਅਤੇ ਉਨਾਂ ਨੂੰ ਸਮਸਿਆ ਨਹੀਂ ਦਿਤੀ। ਕੋਈ ਨਗਰ ਨਾਇਕ ਨਹੀਂ ਆਇਆ ਅਤੇ ਧਮਕੀ ਦਿਤੀ ਉਨਾਂ ਨੂੰ ਬਾਹਰ ਕਢਣ ਦੀ, ਜਾਂ ਉਨਾਂ ਦੇ ਪੈਰੋਕਾਰਾਂ ਨੂੰ। ਤੁਹਾਡੇ ਕੋਲ ਪਹਿਲੇ ਹੀ ਮੁਖ ਚੀਜ਼ਾਂ ਹਨ। ਮੁਖ ਕੀਮਤੀ ਵਸਤ ਤੁਹਾਡੇ ਅੰਦਰ ਪਹਿਲੇ ਹੀ ਹੈ। ਤੁਹਾਡੇ ਪਾਸ ਇਹ ਹੈ। ਤੁਹਾਨੂੰ ਦੀਖਿਆ ਮਿਲੀ ਹੈ, ਤੁਹਾਡੇ ਪਾਸ ਸੰਪਰਕ ਹੈ ਸਵਰਗ ਨਾਲ ਪਹਿਲੇ ਹੀ। ਹੋਰ ਹਰ ਚੀਜ਼ ਦੂਸਰੇ ਪਧਰ ਦੀ ਹੈ।
ਸੋਚਣਾ ਜੀਵਾਂ ਦੇ ਕਰਮਾਂ ਦੀਆਂ ਸਥਿਤੀਆਂ ਦੀ। ਕਿਉਂਕਿ ਤੁਸੀਂ ਮੇਰੇ ਵਲ ਦੇਖਦੇ ਹੋ, ਸੋ ਮੈਂ ਬਹੁਤ ਵਿਆਸਤ ਹਾਂ ਤੁਹਾਡੇ ਵਲ ਦੇਖਦੀ । ਮੈਂ ਹਰ ਚੀਜ਼ ਭੁਲ ਗਈ ਹਾਂ। ਹਾਂਜੀ, ਸਾਰਾ ਦਿਨ ਮੈਂ ਸੋਚਦੀ ਹਾਂ ਹਰ ਚੀਜ਼ ਕੰਮ ਬਾਰੇ, ਕੋਈ ਵੀ ਚੀਜ਼ ਕੰਮ ਬਾਰੇ। ਫਿਰ, ਮੈਂ ਆਪਣੇ ਕੁਤੇ ਨੂੰ ਭੁਲ ਗਈ ਪਿਛੇਪ ਉਹ ਮੇਰੇ ਪਿਛੇ ਪਿਛੇ ਆ ਰਿਹਾ ਸੀ। ਉਹ ਚਾਹੁੰਦੀ ਸੀ ਆਉਣਾ। ਸਾਨੂੰ ਉਹਨੂੰ ਰਖਣਾ ਪਿਆ ਲਾਗੇ ਹੀ। ਕਿਉਂਕਿ ਜੇਕਰ ਉਹ ਇਕਲਾ ਉਥੇ ਹੋਇਆ, ਮੈਂ ਨਹੀਂ ਜਾਣਦੀ ਕੀ ਵਾਪਰੇਗਾ ਉਹਨੂੰ। ਮੈਨੂੰ ਨਹੀਂ ਪ੍ਰਵਾਹ ਜੇਕਰ ਘਰ ਜਾਂਦਾ ਹੈ, ਪਰ ਮੇਰਾ ਕੁਤਾ ਨਹੀਂ ਜਾ ਸਕਦਾ। ਸੋ ਅਸੀਂ ਉਹਨੂੰ ਰਖਿਆ ਲਾਗੇ ਹੀ। ਇਹ ਵਧੇਰੇ ਸੁਰਖਿਅਤ ਹੈ। ਇਹ ਨਹੀਂ ਜਿਵੇਂ ਉਹਨੂੰ ਰਹਿਣਾ ਪਵੇਗਾ ਮੇਰੀ ਝੌਂਪੜੀ ਵਿਚ ਅਤੇ ਦੇਖ ਭਾਲ ਕਰਨੀ ਪਵੇਗੀ ਝੌਂਪੜੀ ਦੀ। ਨਹੀਂ। ਉਹਨੂੰ ਆਉਣਾ ਜ਼ਰੂਰੀ ਹੈ ਜਿਥੇ ਵੀ ਮੈਂ ਹੋਵਾਂ - ਲਾਗੇ, ਘਰ ਦੇ ਹੇਠਲੇ ਪਧਰ ਵਿਚ। ਇਹ ਬਿਹਤਰ ਹੈ। ਸਾਡੇ ਲਾਗੇ ਹੋਵੇ, ਕਿ ਨਹੀਂ? ਕੋਈ ਚੀਜ਼ ਵਾਪਰ ਸਕਦੀ ਹੈ, ਅਸੀਂ ਜਾਣਦੇ ਹਾਂ। ਮੈਂ ਆਪਣੇ ਕੁਤੇ ਨੂੰ ਸੁਰਖਿਅਤ ਰਖਦੀ ਹਾਂ। ਦੂਸਰੇ ਤਿੰਨ ਕੁਤੇ ਉਥੇ ਰਹਿੰਦੇ ਹਨ ਸਾਰਾ ਸਮਾਂ, ਪਰ ਵਡਾ ਕੁਤਾ ਕੇਵਲ ਆਉਂਦਾ ਹੈ ਜਦੋਂ ਮੈਂ ਇਥੇ ਹੋਵਾਂ। ਕੇਵਲ ਕਲ, ਇਹ ਸੀ ਜਿਵੇਂ... ਮੈਨੂੰ ਨਹੀਂ ਯਾਦ ਕੀ ਵਾਪਰ ਰਿਹਾ ਸੀ। ਇਹ ਮੀਂਹ ਪੈਂਦਾ ਸੀ ਜਾਂ ਕੁਝ ਚੀਜ਼? ਫਿਰ ਮੈਂ ਉਹਨੂੰ ਪਿਛੇ ਛਡ ਦਿਤਾ, ਪਰ ਬਾਅਦ ਵਿਚ ਸੇਵਕ ਨੇ ਉਹਨੂੰ ਵੀ ਇਥੇ ਲਿਆਂਦਾ। ਇਹ ਉਹ ਸਭ ਹੈ, ਸਾਰਾ ਸਮਾਂ। ਸੋ, ਬਹੁਤ ਜਿਆਦਾ ਸਮਸਿਆ ਹੈ ਕੁਤੇ ਦੇ ਲਈ, ਫਿਰ, ਠੀਕ ਹੈ। ਇਹ ਬਸ ਲਗਦਾ ਹੈ ਕੁਝ ਸਮਾਂ ਲਭਣ ਲਈ ਇਕ ਹੋਰ ਜਗਾ। ਯੂਰਪ ਛੋਟਾ ਹੈ ਪਰ ਉਤਨਾ ਛੋਟਾ ਨਹੀਂ ਹੈ। ਉਥੇ ਵਡੀਆਂ ਜ਼ਮੀਨਾਂ ਹਨ ਕਿਸੇ ਜਗਾ। ਬਸ ਇਹੀ ਕਿ ਸਾਨੂੰ ਕੁਝ ਸੋਹਣੀ ਜਗਾ ਲਭਣੀ ਪੈਂਦੀ ਹੈ।
ਠੀਕ ਹੈ। "ਸੋਚਣਾ ਜੀਵਾਂ ਦੇ ਕਰਮਾਂ ਦੀਆਂ ਸਥਿਤੀਆਂ ਬਾਰੇ।" "ਉਸ ਸਮੇਂ, ਬੁਧ ਦੀ ਮਾਂ, ਮਾਤਾ ਮਾਇਆ..." ਇਹਦਾ ਭਾਵ ਮਾਇਆ ਨਹੀਂ ਹੈ, ਮਾਇਆ, ਮਾਇਆ, ਪਰ ਉਹਦਾ ਨਾਮ, ਉਹਦਾ ਨਾਮ ਮਾਇਆ ਹੈ। ਉਹਦਾ ਕੀ ਭਾਵ ਹੈ, ਮਾਇਆ ਹਿੰਦੀ ਵਿਚ? ਮਾ-ਇ-ਆ। (ਆ) ਹਾਂਜੀ। ਕੁਝ ਨਹੀਂ? ਕੋਈ ਭਾਵ ਨਹੀ, ਕੁਝ ਨਹੀਂ? (ਇਹ ਦਾ ਭਾਵ ਹੈ ਧੰਨ।) (ਧੰਨ ਸੰਪਤੀ, ਪੈਸਾ।) (ਧੰਨ ਅਤੇ ਪੈਸਾ।) ਓਹ, ਵਧੀਆ, ਵਧੀਆ! ਕੋਈ ਹੈਰਾਨੀ ਨਹੀ ਉਹ ਇਕ ਰਾਣੀ ਹੈ। ਹੋਰ ਕੋਣ ਵਧੇਰੇ ਧੰਨਵਾਨ ਹੋ ਸਕਦਾ ਹੈ? ਕਿਹਦੇ ਕੋਲ ਵਧੇਰੇ ਧੰਨ ਹੋ ਸਕਦਾ ਹੈ, ਠੀਕ ਹੈ? ਵਾਓ, ਹੋ ਸਕਦਾ ਅਸੀਂ ਸਾਰੇ ਆਪਣਾ ਨਾਮ ਬਦਲਦੇ ਹਾਂ। ਹਾਂਜੀ, ਦੇਖੋ ਸਾਰੇ ਵਡੇ ਲੋਕ। ਉਨਾਂ ਪਾਸ ਇਕ ਨਾਮ ਹੈ ਸਮਾਨ ਪੈਸੇ ਵਾਂਗ। ਤੁਸੀਂ ਸਾਰੇ ਆਦਮੀਂ ਬਦਲੋ ਬਿਲ ਨੂੰ, ਬਿਲ। ਜੇਕਰ ਤੁਹਾਨੂੰ ਪਕਾ ਪਤਾ ਨਹੀਂ, ਤੁਸੀਂ ਬਸ ਕਹੋ, "ਬਿਲ ਬਿਲ ਬਿਲ।" ਪਹਿਲਾ ਨਾਮ ਬਿਲ, ਵਿਚਾਲੜਾ ਨਾਮ ਬਿਲ, ਅਖੀਰਲਾ ਨਾਮ ਬਿਲ। ਉਹ ਤਾਂ ਪਕਾ ਹੈ, ਬਹੁਤ ਪਕਾ, ਬਹੁਤ ਪਕਾ। ਹਾਂਜੀ, ਇਹ ਮਜ਼ਾਕੀਆ ਹੈ। ਠੀਕ ਹੈ, ਠੀਕ ਹੈ, ਕਾਫੀ ਹੈ ਉਹ। ਨਹੀਂ ਤਾਂ ਉਹ ਸੋਚਣਗੇ ਅਸੀਂ ਕੋਸ਼ਿਸ਼ ਕਰਦੇ ਹਾਂ ਉਨਾਂ ਦੀ ਨਕਲ ਕਰਨੀ, ਅਤੇ ਹਾਮੀ ਭਰਦੇ ਹਾਂ ਜਾਂ ਕੁਝ ਚੀਜ਼ ।
"ਉਸ ਸਮੇਂ, ਬੁਧ ਦੀ ਮਾਂ, ਮਾਤਾ ਮਾਇਆ, ਰਾਣੀ ਮਾਇਆ, ਉਹਨੇ ਆਪਣੇ ਹਥ ਜੋੜੇ ਸਤਿਕਾਰ ਨਾਲ ਅਤੇ ਪੁਛਿਆ ਅਰਥ ਸਟੋਰ ਬੋਧੀਸਾਤਵਾ ਨੂੰ, "ਮਹਾਨ ਸੰਤ ਸੀ, ਕੀ ਤੁਸੀਂ ਸਾਨੂੰ ਦਸ ਸਕਦੇ ਹੋ ਭਿੰਨ ਭਿੰਨ ਕਿਸਮ ਦੇ ਕਰਮਾਂ ਬਾਰੇ ਜੋ ਜਮਬੁਡਵੀਪਾ ਦੇ ਜੀਵ ਸਿਰਜ਼ਦੇ ਹਨ ਅਤੇ ਉਹਨਾਂ ਤੋਂ ਪ੍ਰਤਿਫਲ ਨਤੀਜ਼ੇ ਵਜੋਂ ਜਿਸ ਵਿਚ ਦੀ ਉਨਾਂ ਨੂੰ ਗੁਜ਼ਰਨਾ ਪੈਂਦਾ ਹੈ?" ਇਹਦਾ ਭਾਵ ਹੈ ਇਸ ਸੰਸਾਰ ਵਿਚ, ਧਰਤੀ ਤੋਂ। ਉਹ ਇਕ ਨਾਮ ਹੈ ਇਸ ਗ੍ਰਹਿ ਲਈ। ਉਹ ਵੀ ਇਹਨੂੰ ਸਾਹਾ ਜਾਂ ਸਾਮਸਾਰਾ ਆਖਦੇ ਹਨ। ਅਸੀ ਇਹਨੂੰ ਧਰਤੀ, ਅਰਥ ਆਖਦੇ ਹਾਂ, ਇਕ ਨੀਲਾ ਸੰਸਾਰ। ਇਹ ਸਮਾਨ ਨਾਮ ਹੈ। ਇਹ ਦੋ, ਤੁਹਾਨੂੰ ਜ਼ਰੂਰੀ ਯਾਦ ਰਖਣੇ ਚਾਹੀਦੇ ਹਨ ਉਹ ਸਾਰੇ ਸਵਰਗ ਵਿਚ ਹਨ ਹੁਣ। ਦੂਸਰੇ ਸਵਰਗ ਵਿਚ, ਦੂਸਰੀ ਪਧਰ ਦੀ ਚੇਤਨਤਾ ਜਿਹੜੀ ਤੀਸਰੇ ਪਧਰ ਦੇ ਸਰਹਦ ਦੇ ਨਾਲ ਹਨ। ਤਕਰੀਬਨ ਤੀਸਰੇ ਪਧਰ ਤੇ, ਸੋ ਤੁਸੀਂ ਵੀ ਕਹਿ ਸਕਦੇ ਹੋ ਇਹ ਤੀਸਰਾ ਪਧਰ ਹੈ। "ਸੋ ਅਰਥ ਸਟੋਰ ਬੋਧੀਸਾਤਵਾ ਨੇ ਉਤਰ ਦਿਤਾ, "ਉਥੇ ਮਿਲੀਅਨ ਹੀ ਸੰਸਾਰ ਅਤੇ ਧਰਤੀਆਂ ਹਨ ਜਿਥੇ ਹੋ ਸਕਦਾ ਜਾਂ ਹੋ ਸਕਦਾ ਨਾਂ ਹੋਣ ਔਰਤਾਂ, ਹੋ ਸਕਦਾ ਜਾਂ ਹੋ ਸਕਦਾ ਨਾਂ ਹੋਣ ਨਰਕ, ਹੋ ਸਕਦਾ ਜਾਂ ਹੋ ਸਕਦਾਂ ਨਾਂ ਹੋਣ ਬੁਧਾਧਰਮਾ," ਭਾਵ ਸਿਖਿਆ ਸਚ ਦੀ ਗਿਆਨਵਾਨ ਵਿਆਕਤੀਆਂ ਦੀ। ਅਤੇ ਇਸ ਤਰਾਂ ਆਦਿ। "ਹੋਣਾਂ ਜਾਂ ਨਾਂ ਹੋਣਾ (ਅੰਦਰੂਨੀ ਸਵਰਗੀ) ਆਵਾਜ਼ ਸੁਣਨ ਵਾਲੇ..." ਤੁਸੀਂ ਜਾਣਦੇ ਹੋ, ਕੁਆਨ ਯਿੰਨ। ਸੁਣਨ ਵਾਲੇ ਜਾਂ ਧਿਆਨ ਦੇਣ ਵਾਲੇ ਸਮਾਨ ਹੈ। (ਅੰਦਰੂਨੀ ਸਵਰਗੀ) ਆਵਾਜ਼ ਨੂੰ ਧਿਆਨ ਦੇਣ ਵਾਲੇ, ਜਾਂ ਆਵਾਜ਼ ਸੁਣਨ ਵਾਲੇ, ਜਾਂ ਆਵਾਜ਼ ਅਭਿਆਸੀ, ਸਮਾਨ ਹੈ। ਆਵਾਜ਼, ਅੰਦਰੂਨੀ (ਸਵਰਗੀ) ਆਵਾਜ਼। ਕਿਉਂਕਿ ਜੇਕਰ ਬੁਧ ਦਾ ਭਾਵ ਸੀ ਆਵਾਜ਼ ਸੁਣਨ ਵਾਲੇ ਬਾਹਰ ਤੋਂ, ਸੰਗੀਤ ਅਤੇ ਉਹ ਸਭ, ਫਿਰ ਉਨਾਂ ਨੇ ਨਹੀਂ ਮਨਾਹੀ ਕਰਨੀ ਸੀ ਲੋਕਾਂ ਦੀ ਜਿਹੜੇ ਰੀਟਰੀਟ ਕਰਦੇ ਭਿਕਸ਼ੂਆਂ ਨਾਲ, ਜਿਹੜੇ ਸਵੀਕਾਰ ਕਰਦੇ ਅਠ ਪਵਿਤਰਤਾ ਦੇ ਤਰੀਕਿਆਂ ਨੂੰ, ਨਹੀਂ ਜਾਣ ਲਈ ਨਚਣ, ਨਹੀਂ ਸੁਣਨ ਲਈ ਸੰਗੀਤ। ਕੀ ਤੁਸੀਂ ਸਮਝਦੇ ਹੋ? (ਹਾਂਜੀ।) ਮੈਂ ਬਸ ਇਹ ਸਪਸ਼ਟ ਕਰਦੀ ਹਾਂ ਤੁਹਾਨੂੰ ਕਿ ਇਹ ਅਸਲੀ ਅੰਦਰੂਨੀ (ਸਵਰਗੀ) ਆਵਾਜ਼ ਹੈ ਜੋ ਬੁਧ ਦਾ ਭਾਵ ਸੀ। ਕਿਉਂਕਿ ਬੁਧ ਦੇ ਸਮੇਂ ਵਿਚ ਵੀ, ਜਿੰਦਗੀ ਭਿਕਸ਼ੂਆਂ ਅਤੇ ਭਿਕਸ਼ਣੀਆਂ ਲਈ, ਉਨਾਂ ਨੂੰ ਨਹੀਂ ਚਾਹੀਦਾ ਸੁਣਨਾ ਸੰਗੀਤ ਨੂੰ। ਉਨਾਂ ਨੂੰ ਨਹੀਂ ਚਾਹੀਦਾ ਜਾਣਾ ਅਤੇ ਦੇਖਣਾ ਥੀਏਟਰ। ਹੋ ਸਕਦਾ ਕਦੇ ਕਦਾਂਈ, ਵਿਸ਼ੇਸ ਮੌਕਿਆ ਉਤੇ ਜਦੋਂ ਬੁਧ ਉਥੇ ਹੋਣ, ਅਤੇ ਉਹ ਬਸ ਇਕ ਪਾਰਟੀ ਕਰਦੇ ਹਨ, ਥੋੜਾ ਜਿਹਾ ਸੰਗੀਤ ਉਹਦੇ ਲਈ। ਪਰ ਉਹ ਨਹੀਂ ਖਾਸ ਕਰਕੇ ਬਾਹਰ ਜਾ ਕੇ ਅਤੇ ਸੰਗੀਤ ਖਰੀਦਦੇ, ਜਾਂ ਜਾਂਦੇ ਦੇਖਣ ਮੂਵੀ ਜਿਵੇਂ ਸਾਡੇ ਸਾਰਿਆਂ ਵਾਂਗ, ਜਾਂ ਬਾਹਰ ਜਾਂਦੇ ਦੇਖਣ, ਜਿਵੇਂ, ਪੌਪ ਸੰਗੀਤ ਅਤੇ ਉਹ ਸਭ ਚੀਜ਼। ਸੋ ਇਹ ਸਾਫ ਸਾਫ ਅੰਦਰੂਨੀ (ਸਵਰਗੀ) ਆਵਾਜ਼ ਹੈ। ਕਾਫੀ ਸਬੂਤ ਹੈ? (ਹਾਂਜੀ।) ਮੇਰੇ ਵਿਚ ਹੁਣ ਵਿਸ਼ਵਾਸ਼ ਕਰਦੇ ਹੋ? (ਹਾਂਜੀ।) "'...ਹੋ ਸਕਦਾ ਹੋਣ ਜਾਂ ਹੋ ਸਕਦਾ ਨਾਂ ਹੋਣ (ਅੰਦਰੂਨੀ ਸਵਰਗੀ) ਆਵਾਜ਼ ਸੁਣਨ ਵਾਲੇ, ਜਾਂ ਪ੍ਰਾਤੇਯੇਕਾਬੁਧ। ਜਦੋਂ ਕਿ ਸੰਸਾਰ ਭਿੰਨ ਹਨ, ਪ੍ਰਤਿਫਲ ਨਰਕਾਂ ਵਿਚ ਵੀ ਭਿੰਨ ਹਨ।'
ਮਾਤਾ ਮਾਇਆ ਦੁਬਾਰਾ ਪੁਛਿਆ ਬੋਧੀਸਾਤਵਾ ਨੂੰ, 'ਕੀ ਤੁਸੀਂ ਕ੍ਰਿਪਾ ਕਰਕੇ ਸਾਨੂੰ ਦਸ ਸਕਦੇ ਹੋ ਅਪਰਾਧਾਂ ਬਾਰੇ ਜੋ ਕੀਤੇ ਗਏ ਉਨਾਂ ਰਾਹੀਂ ਜਮਬੁਡਵੀਪਾ ਵਿਚ ਜਿਹੜਾ ਪ੍ਰਤਿਫਲਾਂ ਦੇ ਨਤੀਜ਼ੇ ਦੁਸ਼ਟ ਤਕਦੀਰਾਂ ਵਿਚ ਲਿਜਾਂਦੇ ਹਨ?' ਅਰਥ ਸਟੋਰ ਨੇ ਉਤਰ ਦਿਤਾ..." ਸੋ ਉਹਨੇ ਬਸ ਖਾਸ ਕਰਕੇ ਬਸ ਇਸ ਸੰਸਾਰ ਬਾਰੇ ਪੁਛਿਆ ਕਿਉਂਕਿ ਬਹੁਤ ਸਾਰੇ ਸੰਸਾਰ ਭਿੰਨ ਹਨ, ਅਤੇ ਉਹ ਧਰਤੀ ਗ੍ਰਹਿ ਤੋਂ ਹੈ। ਉਹ ਸੁਰਗਵਾਸ ਹੋ ਗਈ ਅਤੇ ਗਈ ਸਵਰਗ ਨੂੰ। ਸੋ ਬਿਨਾਂਸ਼ਕ ਉਹ ਵਧੇਰੇ ਦਿਲਚਸਪ ਸੀ ਸੰਸਾਰ ਵਿਚ। ਅਤੇ ਉਹਨੇ ਪੁਛਿਆ ਕਿ ਧਰਤੀ ਦੇ ਲੋਕਾਂ ਦੀ ਖਾਤਰ, ਜਦੋਂ ਕਿ ਇਹ ਸੀ ਜਿਥੇ ਉਹਦਾ ਘਰ ਵੀ ਸੀ। ਅਤੇ ਉਹਦੇ ਬਚੇ, ਅਤੇ ਪੋਤੇ ਦੋਤੇ, ਅਤੇ ਉਹਦਾ ਪਤੀ, ਆਦਿ, ਅਜ਼ੇ ਉਥੇ ਸਨ। ਬਿਨਾਂਸ਼ਕ। ਅਤੇ ਤੁਸੀਂ ਪੁਛਦੇ ਹੋ ਆਪਣੇ ਆਵਦੇ ਦੇਸ਼ ਦੀ ਖਾਤਰ, ਠੀਕ ਹੈ? ਕਿਉਂਕਿ ਬਹੁਤ ਹੀ ਅਣਗਿਣਤ ਸੰਸਾਰ ਹਨ ਅਤੇ ਅਣਗਿਣਤ ਗ੍ਰਹਿ, ਰਾਣੀ ਨਹੀਂ ਬੈਠ ਸਕਦੀ ਉਥੇ ਸਦਾ ਹੀ ੳਤੇ ਪੁਛ ਸਕਦੀ ਬੋਧੀਸਾਤਵਾ ਨੂੰ ਰੀਪੋਰਟ ਕਰਨ ਲਈ ਉਹ ਸਭ ਉਸ ਤਰਾਂ। ਅਤੇ ਨਾਲੇ ਦਿਲਚਸਪ ਨਹੀਂ ਸਾਡੇ ਲਈ। ਉਹਨੇ ਪੁਛਿਆ ਕਿਉਂਕਿ ਉਹ ਇਥੋਂ ਹੈ। ਧੰਨਵਾਦ ਉਹਦਾ ਕਿ ਸਾਡੇ ਪਾਸ ਇਹ ਹੈ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਠੀਕ ਹੈ। "ਅਰਥ ਸਟੋਰ ਨੇ ਉਤਰ ਦਿਤਾ, "ਸਤਿਕਾਰਯੋਗ ਮਾਤਾ ਜੀ, ਕ੍ਰਿਪਾ ਕਰਕੇ ਸੁਣਨਾ ਜਿਉਂ ਮੈਂ ਸੰਖੇਪ ਵਿਚ ਇਹਦੇ ਬਾਰੇ ਦਸਦਾ ਹਾਂ।' ਬੁਧ ਦੀ ਮਾਂ ਨੇ ਜਵਾਬ ਦਿਤਾ, "ਮਹਾਨ ਸੰਤ, ਕ੍ਰਿਪਾ ਕਰਕੇ ਸਾਨੂੰ ਦਸੋ। ਅਸੀਂ ਸੁਣਦੇ ਹਾਂ।' ਫਿਰ ਅਰਥ ਸਟੋਰ ਬੋਧੀਸਾਤਵਾ ਨੇ ਕਿਹਾ ਸਤਿਕਾਰਯੋਗ ਮਾਤਾ ਜੀ ਨੂੰ, "ਪ੍ਰਤਿਫਲ ਨਤੀਜ਼ੇ ਆਉਂਦੇ ਹਨ ਅਪਰਾਧਾਂ ਤੋਂ ਕੀਤੇ ਗਏ ਜਮਬੁਡਵੀਪਾ ਵਿਚ ਇਸ ਤਰਾਂ ਬਿਆਨ ਕੀਤੇ ਜਾ ਸਕਦੇ ਹਨ: ਜੀਵ ਜਿਹੜੇ ਆਪਣੇ ਮਾਪਿਆਂ ਪ੍ਰਤੀ ਵਫਾਦਾਰ ਨਹੀਂ ਹਨ, ਇਥੋਂ ਤਕ ਉਨਾਂ ਨੂੰ ਹਾਨੀ ਪਹੁੰਚਾਉਣੀ ਜਾਂ ਉਨਾਂ ਨੂੰ ਮਾਰਨਾ, ਉਹ ਡਿਗਦੇ ਹਨ ਨਾ-ਰੁਕਣ ਵਾਲੇ ਨਰਕ ਵਿਚ ਜਿਥੇ ਬੀਲੀਅਨ ਹੀ ਯੁਗਾਂ ਤਕ ਉਹ ਬਚਣਾ ਚਾਹੁਣਗੇ, ਪਰ ਅਸਫਲ ਰਹਿਣਗੇ।" ਭਾਵ ਉਹ ਨਹੀਂ ਕਦੇ ਵੀ ਉਥੋਂ ਬਾਹਰ ਨਿਕਲ ਸਕਣਗੇ। ਬਿਨਾਂ-ਰੁਕਣ ਵਾਲਾ ਨਰਕ ਇਹਦਾ ਭਾਵ ਨਹੀਂ ਹੈ ਕਿ ਸਜ਼ਾਵਾਂ ਨਾ-ਰੁਕਣ ਵਾਲੀਆਂ ਹਨ, ਪਰ ਭਾਵ ਹੈ ਸਦਾ ਲਈ, ਇਹ ਸਦਾ ਲਈ ਚਲਦਾ ਹੈ। ਭਾਵ ਇਹ ਕਦੇ ਨਹੀਂ ਰੁਕਦਾ, ਉਸ ਕਿਸਮ ਦਾ ਨਰਕ, ਨਾਂ-ਰੁਕਣ ਵਾਲਾ। ਬਸ ਨਹੀਂ ਰੁਕਦਾ, ਜਿਵੇਂ ਇਕ ਛੁਟੀ ਜਾਂ ਕੁਝ ਚੀਜ਼, ਪਰ ਇਹ ਚਲਦਾ ਹੈ ਸਦਾ ਲਈ। ਇਕ ਹੋਰ ਪਾਪ; ਉਹ ਹੈ ਮਾਪਿਆਂ ਲਈ... ਜੇਕਰ ਤੁਸੀਂ ਨਹੀਂ ਆਪਣੇ ਮਾਪਿਆਂ ਪ੍ਰਤੀ ਵਫਾਦਾਰ, ਇਹ ਵੀ ਚੰਗਾ ਹੈ ਕਿ ਤੁਸੀਂ ਜਾਣ ਲਵੋਂ। ਜੇ ਕਦੇ ਤੁਹਾਡੇ ਪਾਸ ਅਜ਼ੇ ਮਾਪੇ ਹਨ, ਸਤਿਕਾਰ ਕਰੋ, ਦਿਆਲੂ ਬਣੋ, ਰਖਿਆ ਕਰੋ। ਉਨਾਂ ਦੀ ਦੇਖ ਭਾਲ ਕਰੋ। ਉਹ ਹੈ ਪਹਿਲਾ ਪਾਪ।