ਵਿਸਤਾਰ
ਡਾਓਨਲੋਡ Docx
ਹੋਰ ਪੜੋ
ਭਾਵੇਂ ਜੇਕਰ ਤੁਸੀਂ ਚਾਹੋਂ ਇਕ ਅਧਿਆਪਕ ਬਣਨਾ ਇਸ ਤਥਾ-ਕਥਿਤ ਤਾਂਤ੍ਰਿਕ ਯੋਗ ਦੇ, ਤੁਸੀਂ ਸੁਰਖਿਅਤ ਨਹੀਂ ਹੋ ਆਦੀ ਹੋਣ ਦੇ ਖਤਰੇ ਤੋਂ ਵਿਲਾਸਮਈ ਅਨੰਦ ਦੇ। ਮੈਂ ਵੀ ਇਥੇ ਲਿਖਿਆ ਹੈ। "ਇਹ ਇਕ ਖਤਰਨਾਕ ਤਰੀਕਾ ਹੈ ਕਿਉਂਕਿ ਤੁਸੀਂ ਉਲਝ ਸਕਦੇ ਹੋ ਇਹਦੇ ਸ਼ਕਤੀਸ਼ਾਲੀ ਅਨੰਦ ਵਿਚ ਅਤੇ ਨਹੀਂ ਅਪੜ ਸਕਦੇ ਆਪਣੇ ਟੀਚੇ ਉਤੇ, ਜਾਂ ਇਥੋਂ ਤਕ ਭੁਲ ਜਾਵੋਂ ਇਹਨੂੰ ਪੂਰੀ ਤਰਾਂ। ਇਸ ਭੌਤਿਕ ਸੰਸਾਰ ਵਿਚ, ਸੈਕਸ, ਸੰਭੋਗ ਸਭ ਤੋਂ ਆਮ ਸਧਾਰਨ ਹੈ, ਪਰ ਸਭ ਤੋਂ ਸ਼ਕਤੀਸ਼ਾਲੀ ਸ਼ਕਤੀ ਹੈ ਗਿਆਨ ਪ੍ਰਾਪਤੀ ਨੂੰ ਅਪੜਨ ਲਈ।"