ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੇ ਪ੍ਰਮਾਣ ਸੈਨਿਕਾਂ ਉਤੇ

ਵਿਸਤਾਰ
ਹੋਰ ਪੜੋ
ਜੇਕਰ ਸੈਨਿਕ ਵਾਪਸ ਮੁੜਦਾ ਹੈ ਘਰ ਨੂੰ, ਉਹ ਵਾਪਸ ਮੁੜੇਗਾ ਇਕ ਟੁਟੇ ਹੋਏ ਆਦਮੀ ਵਾਂਗ; ਜੇਕਰ ਉਹ ਵਾਪਸ ਮੁੜਦਾ ਵੀ ਹੈ। ਉਹ ਸ਼ਾਇਦ ਚਿੰਤਾ ਅਤੇ ਮੁਸ਼ਕਿਲਾਂ ਪੈਦਾ ਕਰੇ ਆਪਣੇ ਟਬਰ ਲਈ ਅਤੇ ਬਿਨਾਂਸ਼ਕ ਆਪਣੇ ਆਪ ਲਈ ਲੜਾਈ ਤੋਂ ਬਾਦ, ਉਹਦੇ ਵਾਪਸ ਮੁੜਨ ਤੋਂ ਬਾਦ। ਉਹਨੂੰ ਬੁਰੇ ਸੁਪਨੇ ਆਉਣਗੇ, ਭਿਆਨਕ ਸੁਪਨੇ ਅਕਸਰ, ਪੁਰਾਣੇ ਅਨੁਭਵ ਦ੍ਰਿਸ਼ ਨਰਕ ਵਰਗੇ ਜਾਂ ਸ਼ਕਲਾਂ ਜੋ ਉਹਨੇ ਦੇਖੀਆਂ ਸਨ ਜਾਂ ਥੋੜੀਆਂ ਸਿਰਜੀਆਂ ਲੜਾਈ ਦੇ ਖੇਤਰਾਂ ਵਿਚ ਜਾਂ ਝਗੜੇ ਵਾਲੇ ਇਲਾਕਿਆਂ ਵਿਚ। ਉਹ ਸ਼ਾਇਦ ਆਤਮ ਹਤਿਆ ਕਰ ਲਵੇ ਜਦੋਂ ਉਹ ਹੋਰ ਨਹੀ ਸਹਿਣ ਕਰ ਸਕਦਾ ਅੰਦਰੂਨੀ ਸੰਤਾਪ। ਫਿਰ ਜੇਕਰ ਉਹ ਮਰਦਾ ਹੈ, ਨਰਕ ਉਹਦੀ ਉਡੀਕ ਕਰਦਾ ਹੈ। ਉਹ ਸਾਰੇ ਜਿਨਾਂ ਨੂੰ ਉਹਨੇ ਕਤਲ ਕੀਤਾ ਸੀ ਉਹਦੇ ਵਲ ਭਜਦੇ ਹਨ ਉਹਨੂੰ ਤਸੀਹੇ ਦੇਣ ਲਈ ਸਦਾ ਲਈ, ਸਾਰੇ ਦਾਨਵਾਂ ਤੋਂ ਇਲਾਵਾ ਨਰਕ ਵਿਚ। ਉਹੀ ਹੈ ਜੋ ਵਾਪਰਦਾ ਹੈ।

ਬਹੁਤ ਸਾਰੇ ਜਵਾਨ, ਸੋਹਣੇ ਸੁਨਖੇ, ਤਾਕਤਵਰ ਲੋਕ, ਤਕੜੇ ਜਵਾਨ, ਭੋਲੇ ਭਾਲੇ ਅਤੇ ਪਵਿਤਰ, ਦੁਖ ਨੂੰ ਹਾਰ ਜਾਂਦੇ ਹਨ, ਮਾਨਸਿਕ, ਭੌਤਿਕ, ਭਾਵਨਾਤਮਿਕ ਤੌਰ ਤੇ ਟੁਟ ਜਾਂਦੇ ਹਨ।

ਕਤਲ ਕਰਨਾ ਕਦੇ ਵੀ ਮਾਨਸ ਦਾ ਸੁਭਾਅ ਨਹੀ। ਇਹ ਸਾਡੀ ਆਪਣੀ ਵਿਰਾਸਤੀ ਚੰਗਿਆਈ ਦੇ ਵਿਰੁਧ ਹੈ ਅਤੇ ਕਿਰਪਾਲਤਾ ਅਤੇ ਪ‍ਿਆਰ ਦੇ। ਉਸੇ ਕਰਕੇ ਅਸੀਂ ਦੁਖ ਪਾਉਂਦੇ ਹਾਂ ਇਕ ਲੰਮੇ ਸਮੇਂ ਲਈ, ਲੰਮਾ ਸਮਾਂ ਬਾਦ ਵਿਚ, ਜੇਕਰ ਅਸੀਂ ਕਤਲ ਕਰਦੇ ਹਾਂ; ਭਾਵੇਂ ਇਹ ਕਤਲ ਹੋਵੇ ਮਨੁਖ ਦਾ ਜਾਂ ਇਹ ਕਤਲ ਹੋਵੇ ਜਾਨਵਰ ਦਾ। ਅਸੀਂ ਦੁਖ ਪਾਉਂਦੇ ਹਾਂ। ਅਸੀਂ ਸ਼ਾਂਤੀ ਨਹੀ ਪਾ ਸਕਦੇ।

ਸਭ ਤੋਂ ਉਤਮ ਮਦਦ ਹੈ ਕਦੇ ਵੀ ਉਨਾਂ ਨੂੰ ਯੁਧ ਵਿਚ ਨਾਂ ਭੇਜੋ ਸਭ ਤੋਂ ਪਹਿਲਾ ਕੰਮ ।

ਅਸੀਂ ਕਾਹਦੇ ਨਾਲ ਮਦਦ ਕਰ ਸਕਦੇ ਹਾਂ ਉਨਾਂ ਦੀ? ਕਿਵੇਂ ਕੋਈ ਜਣਾ ਉਹਨੂੰ ਦਸ ਸਕਦਾ ਹੈ ਭੁਲ ਜਾਣ ਲਈ ਉਹਨੇ ਕੀ ਦੇਖਿਆ ਸੀ ਸਚਮੁਚ, ਯੁਧ ਵਿਚ? ਅਸਲੀ ਯੁਧ, ਸਚ ਮੁਚ ਦੁਖ ਪੀੜਾ ਅਸਲੀ ਲੋਕਾਂ ਦੀ ਪੀੜਾ ਅਤੇ ਉਦਾਸੀ।

ਇਹ ਇਕ ਮੂਵੀ ਨਹੀ ਹੈ ਜੋ ਤੁਸੀਂ ਬਸ ਬੰਦ ਕਰ ਸਕਦੇ ਹੋ ਅਤੇ ਭੁਲ ਜਾਉ ਅਤੇ ਦੇਖੋ ਇਕ ਹੋਰ ਵਾਲੀ, ਤੁਸੀਂ ਦੇਖੋ?

ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਸਾਡਾ ਸੰਸਾਰ ਫਿਰ ਕਦੇ ਵੀ ਦੁਬਾਰਾ ਸ਼ਬਦ "ਯੁਧ" ਨਾਂ ਵਰਤੇ, ਪਰ "ਸ਼ਾਂਤੀ" ਲਿਖੀ ਜਾਵੇ ਸਾਰੇ ਗ੍ਰਹਿ ਉਤੇ ਹਰ ਪਾਸੇ ਅਤੇ ਸਾਰੇ ਚਿਹਰਿਆਂ ਉਤੇ ਸਾਰੇ ਜਿੰਦਾ ਜੀਵਾਂ ਦੇ ਧਰਤੀ ਉਤੇ।