ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਸਤਿਗੁਰੂ ਅੰਦਰੋਂ ਕੰਮ ਕਰਨਗੇ ਸਾਫ ਕਰਨ ਲਈ, ਸਿਰਫ ਬਾਹਰੋਂ ਹੀ ਨਹੀਂ। ਦੂਰੀ, ਡਾਸ ਮਾਚਠ ਨਿਚਟਸ (ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ) - ਦੂਰੀ ਦੀ ਕੋਈ ਸਮਸਿਆ ਨਹੀਂ। ਅਸੀਂ ਸਰੀਰ ਨਹੀਂ ਹਾਂ। ਅਸੀਂ ਆਤਮਾ ਵਿਚ ਅਧਿਐਨ ਕਰਦੇ ਹਾਂ। ਆਤਮਾ ਸਭ ਜਗਾ ਹੈ, ਅਤੇ ਸਤਿਗੁਰੂ ਸਰਬਵਿਆਪਕ ਹਨ। ਸਤਿਗੁਰੂ ਸਰੀਰ ਤਕ ਸੀਮਤ ਨਹੀਂ ਹੈ। ਸੋ ਚਿੰਤਾ ਨਾ ਕਰੋ। ਨਾਲੇ, ਤੁਸੀਂ ਆਪਣੀ ਤਰਕੀ ਵਖ ਵਖ (ਅੰਦਰੂਨੀ ਸਵਰਗੀ) ਰੋਸ਼ਨੀ ਦੁਆਰਾ ਮਾਪ ਸਕਦੇ ਹੋ ਜੋ ਤੁਸੀਂ ਦੇਖਦੇ ਹੋ, ਜਾਂ ਵਖ ਵਖ ਸੰਗੀਤ ਜੋ ਤੁਸੀਂ ਸੁਣਦੇ ਹੋ। ਤੁਸੀਂ ਪਹਿਲੇ ਹੀ ਜਾਣਦੇ ਹੋ, ਕਲ। ਵਖ ਵਖ ਪਧਰ। ਅਤੇ ਕਦੇ ਕਦਾਂਈ ਸ਼ੁਰੂ ਵਿਚ (ਅੰਦਰੂਨੀ ਸਵਰਗੀ) ਆਵਾਜ਼ ਬਹੁਤੀ ਸਪਸ਼ਟ ਨਹੀਂ ਹੈ, ਪਰ ਇਹ ਬਾਅਦ ਵਿਚ ਸਪਸ਼ਟ ਹੋ ਜਾਵੇਗੀ। ਅਤੇ ਜੇਕਰ ਤੁਸੀਂ ਹਰ ਰੋਜ਼ ਵਧੇਰੇ ਪਿਆਰ ਮਹਿਸੂਸ ਕਰਦੇ ਹੋ, ਹਰ ਰੋਜ਼ ਵਧੇਰੇ ਖੁਸ਼ ਅਤੇ ਸਿਆਣੇ, ਅਤੇ ਹੋਰ ਜ਼ੁਫਰਾਏਡਨ - ਵਧੇਰੇ ਸੰਤੁਸ਼ਟ - ਉਹ ਤੁਹਾਡੀ ਤਰਕੀ ਦਾ ਸਭ ਤੋਂ ਵਧੀਆ ਨਤੀਜਾ ਹੈ। […]ਜਿਆਦਾਤਰ ਲੋਕ ਜਿਹੜੇ ਸਚੇ ਦਿਲ ਨਾਲ ਪ੍ਰਮਾਤਮਾ ਦੀ ਬਾਦਸ਼ਾਹਿਤ ਲਭ ਰਹੇ ਹਨ ਉਨਾਂ ਨੂੰ ਤੁਰੰਤ ਹੀ ਬਹੁਤ ਜਿਆਦਾ ਬਰਕਤਾਂ ਮਿਲਦੀਆਂ ਹਨ ਦੀਖਿਆ ਦੇ ਸਮੇਂ, ਅਤੇ ਉਹ ਇਤਨੇ "ਮਗਨ" ਮਹਿਸੂਸ ਕਰਦੇ ਹਨ, ਇਕ ਲੰਮੇਂ, ਲੰਮੇਂ ਸਮੇਂ ਲਈ ਖੁਸ਼ੀ ਵਿਚ। ਅਤੇ ਫਿਰ ਜੇਕਰ ਉਹ ਹਰ ਰੋਜ਼ ਮੈਡੀਟੇਸ਼ਨ ਕਰਦੇ ਹਨ ਸਚੇ ਦਿਲ ਨਾਲ ਉਹ ਬਸ ਉਸ ਉਚੇਰੇ ਪਧਰ ਦੀ ਅਵਸਥਾ ਨੂੰ ਬਣਾਈ ਰਖਦੇ ਹਨ, ਬਣਾਈ ਰਖਦੇ ਅਤੇ ਸਾਰਾ ਸਮਾਂ ਉਪਰ ਨੂੰ ਜਾਂਦੇ ਹਨ। ਕਦੇ ਥਲੇ ਨੂੰ ਦੁਖੀ ਭਾਵਨਾ ਨੂੰ ਦੁਬਾਰਾ ਨਹੀਂ ਮਹਿਸੂਸ ਕਰਦੇ। ਕਦੇ ਨਹੀਂ। ਸੋ ਇਸ ਨੂੰ ਬਣਾਈ ਰਖਣਾ। ਤੁਸੀਂ ਬਸ ਸਾਰਾ ਸਮਾਂ ਅੰਦਰ ਨੂੰ ਮੁੜੋ, ਅਤੇ ਤੁਸੀਂ ਇਸ ਨੂੰ ਇਕ ਲੰਮੇ ਸਮੇਂ ਲਈ ਬਣਾਈ ਰਖ ਸਕਦੇ ਹੋ, ਅਤੇ ਇਥੋਂ ਤਕ ਤੁਸੀਂ ਉਚਾ ਜਾਂਦੇ ਹੋ। […] ਤੁਹਾਨੂੰ ਮਾਫ ਕੀਤਾ ਗਿਆ ਜਰਮਨ ਕਲਾਸ ਲਈ ਨਾ ਜਾਣ ਲਈ, ਪਰ ਇਹ ਦੁਬਾਰਾ ਨਾ ਕਰਨਾ। ਕਿਉਂਕਿ ਤੁਸੀਂ ਹੁਣੇ ਜਨਮ ਲਿਆ, ਸੋ ਅਸੀਂ ਤੁਹਾਨੂੰ ਮਾਫ ਕਰਦੇ ਹਾਂ। ਕੋਈ ਗਲ ਨਹੀਂ। ਤੁਸੀਂ ਦੇਖੋ, ਇਸੇ ਕਰਕੇ ਬਹੁਤੇ ਅਭਿਆਸੀ ਹੀਮਾਲਿਆ ਨੂੰ ਜਾਣਾ ਚਾਹੁੰਦੇ ਹਨ ਜਾਂ ਜੋ ਵੀ ਜਗਾ ਨੂੰ ਕਿਉਂਕਿ ਉਹ ਇਹ ਸਭ ਨਿਰਵਾਣ ਦਾ ਅਨੰਦ ਮਾਨਣ ਦਾ ਮੌਕਾ ਨਹੀਂ ਗੁਆਉਣਾ ਚਾਹੁੰਦੇ। […] ਪਰ ਜਿਹੜੇ ਸੰਸਾਰ ਵਿਚ ਜਾਂਦੇ ਹਨ ਆਪਣੀ ਆਵਦੀ ਆਤਮਿਕ ਤੰਦਰੁਸਤੀ ਨੂੰ ਕੁਰਬਾਨ ਕਰਦੇ ਹਨ ਹੋਰਨਾਂ ਦੀ ਖਾਤਰ, ਤਾਂਕਿ ਹਰ ਇਕ ਕੋਲ ਸਮਾਨ ਚੀਜ਼ ਹੋਵੇ। ਜੇਕਰ ਮੈਂ ਹੀਮਾਲਿਆ ਵਿਚ ਬੈਠਦੀ, ਸਿਰਫ ਮੇਰੇ ਕੋਲ ਇਹ ਹੋਣਾ ਸੀ, ਪਰ ਜੇਕਰ ਮੈਂ ਹੇਠਾਂ ਆਉਂਦੀ ਹਾਂ, ਘਟੋ ਘਟ ਤੁਹਾਡੇ ਵਿਚੋਂ ਬਹੁਤਿਆਂ ਕੋਲ ਇਹ ਹੈ। […]Photo Caption: ਅਸਥਾਈ ਸੁੰਦਰਤਾ ਦਾ ਅਨੰਦ ਮਾਣੋ, ਚਿਰਜੀਵੀ ਵਾਲੀ ਦੀ ਭਾਲ ਕਰੋ