ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਚਾਨਕ ਹੀ, ਉਹ ਮੇਰੇ ਕੋਲ ਆਏ ਅਤੇ ਕਿਹਾ, "ਬਰੈਂਡਨ , ਮੈਂ ਚਾਹੁੰਦਾ ਹਾਂ ਤੁਸੀਂ ਯੂਟਿਊਬ ਉਤੇ ਜਾਓ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲੋਕਾਂ ਨੂੰ ਦਸੋ ਕਿ ਮੈਂ ਆ ਰਿਹਾ ਹਾਂ (...) ਮੈਂ ਚਾਹੁੰਦਾ ਹਾਂ ਤੁਸੀਂ ਮੇਰੇ ਲੋਕਾਂ ਨੂੰ ਚੀਜ਼ਾਂ ਬਾਰੇ ਚੇਤਾਵਨੀ ਦੇਵੋ ਜੋ ਮੈਂ ਤੁਹਾਨੂੰ ਦਿਖਾਈਆਂ ਹਨ।" ਅਤੇ , ਮੈਂ ਕਿਹਾ, "ਪ੍ਰਭੂ ਜੀਓ, ਉਹ ਮੇਰੀ ਗਲ ਨੂੰ ਨਹੀਂ ਸੁਣਨਗੇ।" ਅਤੇ ਉਨਾਂ ਨੇ ਕਿਹਾ, "ਬਰੈਂਡਨ, ਮੈਂ ਚਾਹੁੰਦਾ ਹਾਂ ਤੁਸੀਂ ਇਹ ਕਰੋ।" ਅਤੇ ਮੈਂ ਕਿਹਾ, "ਮੈਂ ਇਹ ਕਰਾਂਗਾ।"