ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਸੁਣੋ, ਕਾਲੀ ਯੁਗ (ਜਾਂ ਧਰਮ ਦੇ ਅੰਤ ਦਾ ਯੁਗ) ਖਤਮ ਹੋਣ ਵਾਲਾ ਹੈ। ਮਨੁਖ ਅਤੇ ਜਾਨਵਰ ਆਫਤਾਂ ਦੇ ਕਾਰਨ ਮਰ ਜਾਣਗੇ; 10 ਵਿਚੋਂ ਸਿਰਫ ਇਕ ਹੀ ਰਹੇਗਾ। ਅਫਸੋਸ ਹੈ! ਕਿਤਨੀ ਅਫਸੋਸ ਦੀ ਗਲ! ਪ੍ਰੰਤੂ ਦੈਵੀ ਯੋਜ਼ਨਾ ਨੂੰ ਕੋਈ ਨਹੀ ਬਦਲ ਸਕਦਾ । ਸਿਰਫ ਇਹੀ ਤੁਸੀ ਕਰ ਸਕਦੇ ਹੋ ਉਹ ਹੈ, ਦਾਨ-ਪੁੰਨ ਵਾਲੇ ਕੰਮ ਕਰੋ, ਪਛਚਾਤਾਪ ਕਰੋ, ਰੂਹਾਨੀ ਤੌਰ ਤੇ ਅਭਿਆਸ ਕਰੋ, ਅਤੇ ਦਇਆ-ਰਹਿਮ ਲਈ ਇਕਠੇ ਹੋ ਕੇ ਪ੍ਰਮਾਤਮਾ ਨੂੰ ਅਰਦਾਸ ਕਰੋ..." "ਤੁਹਾਡੀ ਧਰਤੀ ਹੁਣ ਨਸ਼ਟ ਹੋਣ ਦੀ ਅਵਧੀ ਦੇ ਅੰਤ ਦੇ ਨੇੜੇ ਹੈ; ਦਿਨ ਅਤੇ ਘੰਟੇ ਸਵਰਗ ਦੁਆਰਾ ਨਿਰਧਾਰਤ ਕੀਤੇ ਗਏ ਹਨ। ਇਹ ਸਾਰੇ ਜੀਵਾਂ ਲਈ ਰੁਹਾਨੀ ਪੌੜੀ ਉਤੇ ਕਦਮ ਰਖਣ ਦਾ ਇਕ ਖੁਸ਼ੀ ਵਾਲਾ ਮੌਕਾ ਵੀ ਹੈ..." “ਜੋ ਕੋਈ ਵੀ ਸਵਰਗ ਦੀ ਇਛਾ ਦਾ ਪਾਲਣ ਕਰਦਾ ਹੈ ਅਤੇ ਇਕ ਇਖਲਾਕੀ ਜੀਵਨ ਜਿਊਂਦਾ ਹੈ ਬੁਧਾਂ, ਸਤਿਗੁਰੂਆਂ ਅਤੇ ਸਵਰਗੀ ਜੀਵਾਂ ਦੁਆਰਾ ਸਤਿਕਾਰਿਆ ਜਾਵੇਗਾ। ਉਹ ਜਿਹੜੇ ਦੁਸ਼ਟ ਦਿਲਾਂ ਵਾਲੇ ਹਨ, ਭ੍ਰਿਸ਼ਟ, ਅੰਤਲੇ ਦਿਨ ਉਤੇ ਸ਼ਾਂਤੀ ਵਿਚ ਨਹੀ ਹੋਣਗੇ..." ਅਸੀਂ ਮੁਕਤੀਦਾਤੇ, ਮਸੀਹਾ, ਜਾਂ ਸਾਰੇ ਪਾਤਸ਼ਾਹਾਂ ਦੇ ਪਾਤਸ਼ਾਹ ਤੇ ਭਰੋਸਾ ਕਰ ਸਕਦੇ ਹਾਂ, ਸਾਡੀ ਸੁਰਖਿਆ ਲਈ ਅਤੇ ਸਵਰਗੀ ਘਰ ਤਕ ਅਗਵਾਈ ਕਰਨ ਲਈ। "ਇਹ ਹੁਣ ਧਰਮ ਦੇ ਯੁਗ ਦਾ ਅੰਤ ਹੈ, ਅੰਤਲਾ ਕਾਲ, ਮੈਂ (ਪ੍ਰਮਾਤਮਾ) ਧਰਤੀ ਉਤੇ ਹੇਠਾਂ ਉਤਰਾਂਗਾ। ਮੈਂ ਇਕ ਔਰਤ ਦੀ ਸ਼ਕਲ ਚੁਣਾਂਗਾ ਇਸ ਸੰਸਾਰ ਵਿਚ ਇਕ ਮਾਧਿਅਮ ਵਜੋਂ ਮਨੁਖੀ ਜੀਵਾਂ ਦੀ ਰਹਿਨੁਮਾਈ ਕਰਨ ਲਈ..." Q1: ਇਕ ਹੋਰ ਕਿਤਾਬ ਵਿਚ, ਮਾਨਯੋਗ ਫੈਮ ਕਾਉ ਡਾਏ ਮੰਦਰ ਦੇ ਸਾਹਮਣੇ ਕਹਿੰਦੇ ਹਨ ਕਿ ਭਵਿਖ ਵਿਚ, ਉਥੇ ਉਚੀ ਅਡੀ ਪਹਿਨਣ ਵਾਲੀ ਇਕ ਔਰਤ ਹੋਵੇਗੀ ਮਾਰਗ ਦਰਸ਼ਨ ਕਰਨ ਲਈ ਆ ਰਹੀ । ”ਰਹਿਨੁਮਾ ਜਿਸ ਦੇ ਕੋਲ ਇਸ ਸਮੇਂ ਵਿਚ ਕੁਆਨ ਅਮ (ਕੁਆਨ ਯਿੰਨ) ਧਰਮ ਵੰਸ਼ ਦੀ ਮਲਕੀਅਤ ਹੈ ਪਰਮ ਸਤਿਗੁਰੂ ਚਿੰਗ ਹਾਈ ਜੀ ਹਨ।” Master: ਕਾਰਨ ਜਿਸ ਕਰਕੇ ਮੈਂ ਕੁਆਨ ਵਿਧੀ ਦੀ ਚੋਣ ਕੀਤੀ ਹੈ, ਇਹ ਹੈ ਕਿਉਂਕਿ ਇਹ ਪ੍ਰਮਾਤਮਾ ਵਲ ਸਿਧਾ ਤਰੀਕਾ ਹੈ। ਸਾਰੇ ਬੋਧੀਸਾਤਵਾ ਸੰਵੇਦਨਸ਼ੀਲ ਜੀਵਾਂ ਨੂੰ ਬਚਾਉਣ ਲਈ ਇਸ ਧਰਤੀ ਉਤੇ ਹੇਠਾਂ ਆਉਣ ਲਈ ਆਵਾਜ਼ ਸਟ੍ਰੀਮ ਉਤੇ ਨਿਰਭਰ ਕਰਦੇ ਹਨ। ਅਤੇ ਸਾਰੇ ਬਚਾਏ ਗਏ ਸੰਵੇਦਨਸ਼ੀਲ ਜੀਵ ਸਵਰਗ ਜਾਂ ਬੁਧ ਦੀ ਧਰਤੀ ਨੂੰ ਜਾਣ ਲਈ ਆਵਾਜ਼ ਸਟ੍ਰੀਮ ਉਤੇ ਨਿਰਭਰ ਕਰਦੇ ਹਨ। ਪਰ ਬਿਨਾਂਸ਼ਕ, ਜਿਵੇਂ ਸਾਡੇ ਸਮੂਹ ਵਿਚ, ਅਸੀਂ (ਅੰਦਰੂਨੀ ਸਵਰਗੀ) ਆਵਾਜ਼ ਦਾ ਅਭਿਆਸ ਕਰਦੇ ਹਾਂ, ਆਵਾਜ਼ ਨੂੰ ਸੁਣਦੇ ਹਾਂ, ਅੰਦਰੂਨੀ ਆਵਾਜ਼, ਅੰਦਰੂਨੀ ਕੰਨਾਂ ਨਾਲ ਸੁਣਦੇ ਹਾਂ, ਅੰਦਰੂਨੀ ਅਖਾਂ ਨਾਲ ਦੇਖਦੇ ਹਾਂ। ਪੂਰੀ ਪੇਸ਼ਕਾਰੀ ਲਈ, ਕ੍ਰਿਪਾ ਕਰਕੇ ਜਾਓ: SupremeMasterTV.com/AP