ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਖਤ ਦਿਨਾਂ ਲਈ ਤਿਆਰ ਰਹੋ, ਵੀਗਨ ਬਣੋ, ਸ਼ਾਂਤੀ ਬਣਾਈ ਰਖੋ, ਪ੍ਰਾਰਥਨਾ ਅਤੇ ਮੈਡੀਟੇਸ਼ਨ ਕਰੋ, ਬਾਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੁਆਨ ਯਿੰਨ ਵਿਧੀ ਦਸੀ ਗਈ ਹੈ ਪੈਰੋਕਾਰਾਂ ਨੂੰ ਇਸ ਬਾਰੇ ਖੁਲਾਸਾ ਨਾ ਕਰਨ ਲਈ, ਕਿਉਂਕਿ ਇਹ ਤੁਹਾਡੀ ਨਿਜੀ ਚੀਜ਼ ਹੈ, ਤੁਹਾਡਾ ਨਿਜੀ ਮਾਰਗ। ਅਤੇ ਇਹ ਸਵਰਗ ਤੋਂ ਉਨਾਂ ਲਈ ਹੈ। ਸੋ ਉਨਾਂ ਨੂੰ ਬਾਹਰ ਨਹੀਂ ਜਾ ਕੇ ਅਤੇ ਆਪਣੇ ਅਨੁਭਵ ਬਾਰੇ ਸ਼ੇਖੀ ਨਹੀਂ ਮਾਰਨੀ ਚਾਹੀਦੀ ਅਤੇ ਅਜਿਹਾ ਕੁਝ। (…) ਅਤੇ ਉਨਾਂ ਨੂੰ ਪ੍ਰਣ ਲੈਣਾ ਪੈਂਦਾ ਹੈ ਈਮਾਨਦਾਰ ਹੋਣ ਲਈ, ਪੰਜ ਨਸੀਹਤਾਂ। ਇਸ ਤਰਾਂ, ਉਨਾਂ ਨੂੰ ਬਾਹਰ ਜਾ ਕੇ ਅਤੇ ਇਸ ਤਰਾਂ ਸਭ ਚੀਜ਼ ਬਾਰੇ ਸ਼ੇਖੀ ਨਹੀਂ ਮਾਰਨੀ ਚਾਹੀਦੀ। ਉਹ ਜਾਣ-ਪਛਾਣ ਕਰਾ ਸਕਦੇ ਹਨ, ਜਿਵੇਂ, "ਉਥੇ ਅਜਿਹੀ ਇਕ ਕੁਆਨ ਯਿੰਨ ਵਿਧੀ ਹੈ ਜੋ ਤੁਹਾਨੂੰ ਇਕੋ ਜੀਵਨਕਾਲ ਵਿਚ ਤੁਰੰਤ ਗਿਆਨ ਪ੍ਰਾਪਤੀ ਅਤੇ ਸਦੀਵੀ ਮੁਕਤੀ ਦਿੰਦੀ ਹੈ।" ਇਹ, ਉਹ ਦਸ ਸਕਦੇ ਹਨ। ਪਰ ਉਨਾਂ ਦੀ ਆਪਣੀ ਰੂਹਾਨੀ ਪ੍ਰਾਪਤੀ, ਉਨਾਂ ਨੂੰ ਨਹੀਂ ਚਾਹੀਦਾ। ਜਿਆਦਾਤਰ, ਉਨਾਂ ਨੂੰ ਨਹੀਂ ਚਾਹੀਦਾ। ਉਹ ਨਹੀਂ ਦਸਦੇ।

ਜੇਕਰ ਉਹ ਹਉਮੈਂ ਤੋਂ ਬਿਨਾਂ ਦਸਦੇ ਹਨ, ਬਸ ਆਭਾਰ, ਫਿਰ ਇਹ ਠੀਕ ਹੈ। ਬਸ, ਇਹ ਹਉਮੈਂ ਤੋਂ ਬਿਨਾਂ ਦਸਣਾ ਮੁਸ਼ਕਲ ਹੈ। ਅਤੇ ਨਾਲੇ, ਜੇਕਰ ਲੋਕ ਸੁਣਦੇ ਹਨ ਕਿ ਤੁਸੀਂ ਇਕ ਫਲਾਨੀ ਅਤੇ ਫਲਾਨੀ ਸਵਰਗੀ ਪਧਰ ਪ੍ਰਾਪਤ ਕਰ ਲਈ ਹੈ, ਫਿਰ ਉਹ ਤੁਹਾਡੇ ਉਤੇ ਸਕ ਕਰਨਗੇ। ਉਹ ਤੁਹਾਡੇ ਵਲ ਦੇਖਣਗੇ, ਅਤੇ ਸ਼ਾਇਦ ਉਹ ਸੋਚਣਗੇ ਤੁਸੀਂ ਦਿਮਾਗ ਦੇ ਪਖੋਂ ਠੀਕ ਨਹੀਂ ਹੋ। ਕਿਉਂਕਿ ਉਨਾਂ ਕੋਲ ਇਹ ਨਹੀਂ ਹੈ। ਉਹ ਤੁਹਾਡੇ ਨੇੜੇ ਬੈਠਦੇ ਹਨ, ਪਰ ਉਹ ਕੋਈ ਚੀਜ਼ ਨਹੀਂ ਦੇਖਦੇ ਜੋ ਤੁਸੀਂ ਦੇਖਿਆ ਸੀ। ਉਹ ਸਵਰਗ ਤੋਂ (ਅੰਦਰੂਨੀ) ਰੋਸ਼ਨੀ ਨਹੀਂ ਦੇਖਦੇ, ਉਹ ਮਾਲਕ ਈਸਾ ਨੂੰ ਨਹੀਂ ਦੇਖਦੇ, ਉਹ ਬੁਧ ਨੂੰ ਨਹੀਂ ਦੇਖਦੇ ਜਿਸ ਤਰਾਂ ਤੁਸੀਂ ਇਹ ਦੇਖ ਰਹੇ ਹੋ। ਸੋ, ਤੁਸੀਂ ਸ਼ਾਇਦ ਆਪਣੇ ਦੋਸਤ ਨੂੰ ਗੁਆ ਬੈਠੋਂ, ਜਾਂ ਆਪਣਾ ਕਾਰੋਬਾਰ ਗੁਆ ਬੈਠੋਂ, ਆਪਣੀ ਨੌਕਰੀ ਗੁਆ ਬੈਠੋਂ। ਸੋ, ਇਹ ਆਪਣੇ ਕੋਲ ਹੀ ਬਣਾਈ ਰਖੋ, ਬਸ ਇਹੀ ਹੈ। ਉਥੇ ਬਹੁਤ ਕਾਰਨ ਹਨ ਜਿਸ ਕਰਕੇ ਉਨਾਂ ਨੂੰ ਆਪਣਾ ਨਿਜ਼ੀ, ਸਵਰਗਾਂ ਦਾ ਨਿਜ਼ੀ, ਅਨੁਭਵ ਚੁਪ ਰਖਣਾ ਚਾਹੀਦਾ ਹੈ। ਆਦਿ ਕਾਲ ਤੋਂ ਇਹ ਇਸ ਤਰਾਂ ਰਿਹਾ ਹੈ।

ਪਰ ਕੁਝ ਲੋਕ ਅੰਦਰ ਆਉਂਦੇ ਮੇਰੀ ਦਿਆਲਤਾ ਅਤੇ ਹਮਦਰਦੀ ਦੀ ਦੁਰਵਰਤੋਂ ਕਰਦੇ ਅਤ ਵਿਧੀ ਨੂੰ ਚੋਰੀ ਕਰਦੇ, ਇਥੋਂ ਤਕ ਮੇਰੀਆਂ ਸਿਖਿਆਵਾਂ ਦਾ ਹਰ ਇਕ ਸ਼ਬਦ ਚੋਰੀ ਕਰਦੇ ਹਨ। ਹਾਲ ਹੀ ਵਿਚ, ਮੈਨੂੰ ਪਤਾ ਲਗਾ ਕਿ ਹਰ ਵਾਰ ਮੈਂ ਕੁਝ ਨਵੀਂ ਚੀਜ਼ ਪੈਰੋਕਾਰਾਂ ਨੂੰ ਕਹਿੰਦੀ ਹਾਂ, ਇਹ ਟ੍ਰਾਨ ਤਾਮ ਦੇ ਵੈਬਸਾਇਟ ਉਤੇ ਉਦ ਦੀ ਆਵਾਜ਼ ਅਤੇ ਨਾਮ ਵਿਚ ਜਾਂਦਾ ਹੈ, ਉਸ ਦੀ ਸ਼ੁਹਰਤ ਅਤੇ ਲਾਭ ਲਈ! ਅਤੇ ਲੋਕ ਇਥੋਂ ਤਕ ਸਾਇਨ ਇੰਨ ਕਰਦੇ ਅਤੇ ਗਾਹਕ ਬਣਦੇ ਹਨ! ਬਹੁਤ ਸਾਰੇ ਲੋਕ! ਅਤੇ ਉਹ ਉਸ ਵਿਚ ਵਿਸ਼ਵਾਸ਼ ਕਰਦੇ ਹਨ। ਉਹ ਸੋਚਦੇ ਹਨ, "ਮੇਰੇ ਰਬਾ, ਇਕ ਵਿਆਕਤੀ ਕਿਵੇਂ ਇਤਨੀ ਸਿਆਣਪ ਨਾਲ ਗਲ ਕਰ ਸਕਦਾ ਹੈ? ਸੋ ਉਹ ਜ਼ਰੂਰ ਹੀ ਇਕ ਸੰਤ ਹੋਵੇਗਾ।" ਨਹੀਂ! ਉਹ ਧੋਖਾ ਦਿੰਦਾ ਹੈ। ਉਸ ਨੇ ਸਭ ਚੀਜ਼ ਮੈਥੋਂ ਚੋਰੀ ਕੀਤੀ, ਇਥੋਂ ਜਿਸ ਤਰਾਂ ਮੈਂ ਤੋਤੇ-ਲੋਕਾਂ ਨਾਲ ਖੇਡਦੀ ਹਾਂ! ਉਸ ਨੇ ਤੋਤੇ-ਵਿਆਕਤੀ ਵੀ ਖਰੀਦੇ ਅਤੇ ਉਨਾਂ ਨਾਲ ਖੇਡਦਾ ਹੈ, ਬਸ ਉਵੇਂ ਹੀ। ਅਤੇ ਸਮਾਨ ਚੀਜ਼ਾਂ ਪਹਿਨਦਾ ਜਿਵੇਂ ਮੈਂ ਪਹਿਨਦੀ ਹਾਂ। ਪਰ ਉਸ ਨੂੰ ਇਕ ਭਿਕਸ਼ੂ ਹੋਣਾ ਚਾਹੀਦਾ ਹੈ, ਇਕ ਆਦਮੀਂ। ਉਸ ਨੂੰ ਔਰਤਾਂ ਦੀਆਂ ਚੀਜ਼ਾਂ ਨਹੀਂ ਪਹਿਨਣੀਆਂ ਚਾਹੀਦੀਆਂ। ਪਰ ਜਿਵੇਂ ਤੁਸੀਂ ਜਾਣਦੇ ਹੋ, ਉਹ ਆਦਮੀਆਂ ਨਾਲ ਛੇੜਛਾੜ ਕਰਦਾ, ਜਿਆਦਾਤਰ ਆਦਮੀਆਂ ਨਾਲ, ਅਤੇ ਇਥੋਂ ਤਕ ਬਚ‌ਿਆਂ ਨਾਲ। ਸੋ, ਉਹ ਜ਼ਰੂਰ ਹੀ ਇਕ ਅਜੀਬ ਕਿਸਮ ਦਾ ਜਾਂ ਬਾਏਸੈਕਸ਼ੁਅਲ ਹੋਵੇਗਾ, ਨੌਜਵਾਨ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਜਿਹੜੇ ਉਹਦੇ ਵਿਚ ਵਿਸ਼ਵਾਸ਼ ਕਰਦੇ ਅਤੇ ਉਸ ਦਾ ਪਿਛਾ ਕਰ ਰਹੇ ਹਨ।

ਇਥੋਂ ਤਕ ਮੇਰੇ ਆਪਣੇ ਪੈਰੋਕਾਰ ਇਹ ਨਹੀਂ ਸਮਝਦੇ ਸੀ। ਉਨਾਂ ਨੇ ਸੋਚ‌ਿਆ ਇਹ ਮੈਂ ਹਾਂ ਜਿਸ ਨੇ ਉਸ ਨੂੰ ਇਹ ਕਰਨ ਲਈ ਹੁਕਮ ਦਿਤਾ ਸੀ, ਜਾਂ ਉਸ ਨੂੰ ਕਿਸੇ ਕਾਰਨ ਕਰਨ ਦਿਤਾ ਸੀ। ਅਤੇ ਟ੍ਰਾਨ ਤਾਮ ਨੇ ਇਕ ਬਚੇ ਨੂੰ ਉਸ ਦੇ ਨਾਲ ਰਹਿਣ ਲਈ ਮਜ਼ਬੂਰ ਕੀਤਾ ਅਤੇ ਉਸ ਦੀ ਮਾਂ ਨੂੰ ਕਿਹਾ ਕਿ ਇਹ ਹੈ ਕਿਉਂਕਿ ਬਚੇ ਕੋਲ ਬਹੁਤ ਜਿਆਦਾ ਕਰਮ ਹਨ, ਉਸ ਨੂੰ ਟ੍ਰਾਨ ਤਾਮ ਦੇ ਨਾਲ ਰਹਿਣਾ ਜ਼ਰੂਰੀ ਹੈ। ਟ੍ਰਾਨ ਤਾਮ ਨੇ ਉਸ ਦੀ ਮਾਂ ਨੂੰ ਇਸ ਤਰਾਂ ਕਿਹਾ ਸੀ। ਪਰ ਨਹੀਂ, ਉਹ ਇਸ ਬਚੇ ਨਾਲ ਸ਼ੋਸ਼ਣ ਕਰ ਰਿਹਾ ਹੈ! ਇਹ ਕੇਵਲ ਪਿਛੇ ਜਿਹੇ ਹੈ ਕਿ ਮਾਂ ਨੇ ਦਸ‌ਿਆ ਸੀ, ਜਦੋਂ ਸਭ ਚੀਜ਼ ਦੇ ਬਾਹਰ ਆ ਗਈ, ਜਦੋਂ ਉਸ ਦੀਆਂ ਸਾਰੀਆਂ ਗਤੀਵਿਧੀਆਂ ਜਿਸ ਬਾਰੇ ਅਸੀਂ ਦਸ‌ਿਆ ਹੈ ਬਾਹਰ ਆ ਗਈਆਂ।

Excerpt from a heartline from Ngọc Hạnh in Âu Lạc (Vietnam): ਪਿਆਰੇ ਪਰਮ ਸਤਿਗੁਰੂ ਚਿੰਗ ਹਾਏ ਜੀ, ਮੈਂ ਸਦਾ ਲਈ ਤੁਹਾਡੀ ਧੰਨਵਾਦੀ ਹਾਂ, ਮੈਨੂੰ ਆਪਣੇ ਪੈਰੋਕਾਰ ਵਜੋਂ ਸਵੀਕਾਰ ਕਰਨ ਲਈ। ਮੈਂ ਟ੍ਰਾਨ ਤਾਮ ਦਾ ਅਠ ਸਾਲਾਂ ਲਈ ਅਨੁਸਰਨ ਕੀਤਾ ਸੀ ਅਤੇ ਕੁਝ ਜਾਣਕਾਰੀ ਸਾਂਝੀ ਕਰਨੀ ਚਾਹੁੰਦੀ ਹਾਂ ਉਨਾਂ ਨੂੰ ਸਾਵਧਾਨ ਕਰਨ ਲਈ ਜਿਹੜੇ ਉਸ ਦਾ ਅਨੁਸਰਨ ਜਾਂ ਸਮਰਥਨ ਕਰ ਰਹੇ ਹਨ। ਮੈਂ ਟ੍ਰਾਨ ਤਾਮ ਦੇ ਮੈਡੀਟੇਸ਼ਨ ਸੈਂਟਰ ਨੂੰ ਜਾਂਦੀ ਹੁੰਦੀ ਸੀ ਅਤੇ ਆਪਣੀ ਮਦਦ ਪੇਸ਼ ਕਰਦੀ ਅਤੇ ਦੇਖਿਆ ਕਿ ਬਾਹਰੋਂ, ਉਹ ਬਹੁਤ ਗੌਰਵਮਈ ਦਿਖਾਈ ਦਿਤਾ, ਜਿਵੇਂ ਇਕ ਚੰਗਾ ਅਧਿਆਪਕ। ਕਿਵੇਂ ਵੀ, ਇਕ ਦਿਨ, ਮੈਂ ਸੁਣ‌ਿਆ ਟ੍ਰਾਨ ਤਾਮ ਦਾ ਇਕ ਕਰੀਬੀ ਪੈਰੋਕਾਰ ਨੇ ਕਿਹਾ ਕਿ ਉਸ ਨੇ ਆਪਣੇ ਪੈਰੋਕਾਰਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਪਹਿਲਾਂ, ਮੈਂ ਸ਼ਕੀ ਸੀ ਕਿਉਂਕਿ ਮੈਂ ਉਸ ਦਾ ਜਿਵੇਂ ਇਕ ਜੀਵਤ ਬੁਧ ਵਾਂਗ ਸਤਿਕਾਰ ਕਰਦੀ ਸੀ। ਮੇਰਾ ਦਿਲ ਟੁਟ ਗਿਆ ਅਤੇ ਇਕ ਹਫਤੇ ਲਈ ਹੋਈ ਕਿਉਂਕਿ ਇਹ ਬਹੁਤ ਹੀ ਸਦਮਾਜਨਕ ਸੀ। ਮੈਂ ਉਚੇਰੀਆਂ ਸ਼ਕਤੀਆਂ ਨੂੰ ਸਚਾਈ ਲਈ ਪ੍ਰਾਰਥਨਾ ਕੀਤੀ। ਫਿਰ ਮੈਂ ਟ੍ਰਾਨ ਤਾਮ ਦੇ ਲਾਓਸ ਸੈਂਟਰ ਵਿਚ ਇਕ ਮਨੇਜਰ ਨੂੰ ਅਤੇ ਉਸਦੇ ਇਕ ਸਾਬਕਾ ਨਜ਼ਦੀਕੀ ਭਿਕਸ਼ੂ ਨੂੰ ਮਿਲੀ ਸੀ, ਦੋਵਾਂ ਨੇ ਪੁਸ਼ਟੀ ਕੀਤੀ ਕਿ ਇਹ ਜਾਣਕਾਰੀ ਸਹੀ ਹੈ। ਇਹ ਸਾਬਕਾ ਭਿਕਸ਼ੂ ਵੀ ਖੁਦ ਇਕ ਸ਼ਿਕਾਰ, ਪੀੜਤ ਸੀ। ਟ੍ਰਾਨ ਤਾਮ ਨੇ ਦੋਵੇਂ ਨਰ ਅਤੇ ਮਾਦਾ ਪੈਰੋਕਾਰਾਂ ਦਾ ਸ਼ੋਸ਼ਣ ਕੀਤਾ, ਪਰ ਮੁਖ ਤੌਰ ਤੇ ਮਰਦ ਸਨ। ਉਸ ਨੇ ਇਥੋਂ ਤਕ ਇਕੇਰਾਂ ਯੂਐਸ ਵਿਚ ਇਕ ਨੌਜਵਾਨ ਲੜਕੇ ਤੇ ਵੀ ਜਿਨਸੀ ਹਮਲਾ ਕੀਤਾ ਅਤੇ ਮੁੰਡੇ ਦੀ ਮਾਂ ਨੂੰ ਧੋਖਾ ਦਿਤਾ ਇਹ ਵਿਸ਼ਵਾਸ਼ ਕਰਨ ਲਈ ਕਿ ਮੁੰਡੇ ਕੋਲ ਮਾੜੇ ਕਰਮ ਸਨ ਅਤੇ ਉਸ ਦੇ ਮੈਡੀਟੇਸ਼ਨ ਸੈਂਟਰ ਵਿਚ ਰਹਿਣਾ ਜ਼ਰੂਰੀ ਸੀ। ਮੁੰਡੇ ਦੀ ਮਾਂ ਨੇ ਉਸ ਤੇ ਮੁਕਦਮਾ ਕੀਤਾ, ਪਰ ਕਿਵੇਂ ਨਾ ਕਿਵੇਂ ਮਾਮਲੇ ਨੂੰ ਦਬਾ ਦਿਤਾ ਗਿਆ। ਮੈਂ 50 ਤੋਂ ਵਧ ਪੀੜਤਾਂ ਨੂੰ ਜਾਣਦੀ ਹਾਂ ਜਿਨਾਂ ਦਾ ਉਸ ਦੁਆਰਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।

ਮੈਂ ਬਹੁਤ ਹੀ ਖੁਸ਼ ਅਤੇ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਕੁਝ ਬਚੇ ਅਤੇ ਬਾਲਗ ਲੋਕਾਂ ਨੂੰ ਸਰੀਰਕ ਤੌਰ ਤੇ ਅਤੇ ਨਾਲੇ ਉਨਾਂ ਦੀਆਂ ਆਤਮਾਵਾਂ ਨੂੰ ਬਚਾਇਆ ਗਿਆ।

ਉਥੇ ਇਕ ਹੋਰ ਗਲ ਵੀ ਹੈ ਜੋ ਤੁਸੀਂ ਮੈਨੂੰ ਪੁਛੀ ਸੀ, ਹਿਚਬੀ ਬਾਰੇ। ਮੈਂ ਇਸ ਵਿਆਕਤੀ ਦੇ ਨਾਮ ਬਾਰੇ ਗਲ ਨਹੀਂ ਕਰਨੀ ਚਾਹੁੰਦੀ, ਸਚਮੁਚ। ਇਹ ਮੈਨੂੰ ਸਚਮੁਚ ਪ੍ਰੇਸ਼ਾਨ ਕਰਦਾ ਹੈ। ਉਹ ਜਿਵੇਂ ਇਕ ਪਾਗਲ ਵਿਆਕਤੀ ਲਗਦਾ ਹੈ, ਜਾਂ ਬਸ ਇਤਨਾ, ਬੁਰਾਈ ਨਾਲ ਇਤਨੀ ਜ਼ਹਿਰ ਵਾਲਾ ਕਿ ਉਹ ਬਸ ਕੁਝ ਵੀ ਕਹਿੰਦਾ ਹੈ, ਕੋਈ ਤਰਕ ਨਹੀਂ, ਬਸ ਸਾਰਾ ਸਮਾਂ ਮੇਰੇ ਬਾਰੇ ਝੂਠ, ਝੂਠ, ਝੂਠ ਮੈਨੂੰ ਨੁਕਸਾਨ ਕਰਨ ਲਈ। ਅਤੇ ਕੋਈ ਵੀ ਹੋਰ ਚੀਜ਼ਾਂ ਜੋ ਉਹ ਸੋਚਦਾ ਹੈ ਉਹ ਆਪਣੇ ਜਾਲ ਵਿਚ ਫਸਾ ਸਕਦਾ ਹੈ! ਅਸਲ ਵਿਚ, ਮੇਰਾ ਦਿਲ ਬਹੁਤ ਬਹੁਤਾ ਨਰਮ ਹੈ। ਉਥੇ 16 ਵਿਆਕਤੀ ਹਨ ਜਿਨਾਂ ਨੇ ਉਸ ਦਾ ਅਨੁਸਰਨ ਕੀਤਾ ਅਤੇ ਉਹਦੇ ਲਈ ਪ੍ਰਾਰਥਨਾ ਕੀਤੀ। ਜਦੋਂ ਉਨਾਂ ਨੇ ਜਾਣ ਲਿਆ ਕਿ ਉਹ ਅਕਤੂਬਰ 15 ਨੂੰ ਮਰਨ ਲਗਾ ਸੀ, ਉਨਾਂ ਨੇ ਉਹਦੇ ਲਈ ਪ੍ਰਾਰਥਨਾ ਕੀਤੀ। ਪਰ ਇਹਨੇ ਕੰਮ ਨਹੀਂ ਕੀਤਾ, ਅਤੇ ਉਸ ਨੂੰ ਧੂ ਕੇ ਇਸ ਸਦੀਵੀ, ਬੇਰੋਕ ਨਰਕ, ਨਰਕ ਦੇ ਰਸਤੇ ਨੂੰ ਲਿਜਾਇਆ ਗਿਆ। ਇਕੇਰਾਂ ਉਹ ਵਿਚ ਉਥੇ ਚਾਲ ਜਾਂਦਾ, ਉਹ ਕਦੇ ਵੀ ਬਾਹਰ ਨਹੀਂ ਨਿਕਲ ਸਕਦਾ!

ਫਿਰ ਮੇਰਾ ਦਿਲ ਇਹ ਨਹੀਂ ਬਰਦਾਸ਼ਤ ਕਰ ਸਕਿਆ, ਇਸ ਲਈ ਮੈਂ ਸਵਰਗ ਵਿਚ ਦਖਲ ਦਿਤਾ ਕ੍ਰਿਪਾ ਕਰਕੇ ਉਸ ਨੂੰ ਮਾਫ ਕਰਨ ਲਈ, ਉਸ ਨੂੰ ਜਿੰਦਾ ਰਹਿਣ ਦੇਣ ਲਈ। ਮੈਨੂੰ ਕਿਹਾ ਗਿਆ ਕਿ ਉਹ ਪ੍ਰੇਸ਼ਾਨ ਕਰੇਗਾ, ਮੇਰੇ ਕੰਮ ਵਿਚ ਦਖਲ ਦੇਵੇਗਾ, ਜੇਕਰ ਉਹ ਜਿੰਦਾ ਰਹਿੰਦਾ ਹੈ! ਉਹ ਨਹੀਂ ਚਾਹੁੰਦੇ ਸੀ, ਪਰ ਇਹ ਬਹੁਤ ਸਾਰੀ ਚਰਚਾ ਸੀ, ਅਤੇ ਮੈਨੂੰ ਆਪਣੇ ਕੁਝ ਰੂਹਾਨੀ ਗੁਣਾਂ ਦੇ ਅੰਕ ਉਸ ਦੇ ਹਿਤ ਬਦਲਣੇ ਪਏ। ਉਨਾਂ ਨੇ ਫਿਰ ਵੀ ਹੌਂਸਲਾ ਨਹੀਂ ਛਡਿਆ। ਅੰਤ ਵਿਚ ਉਨਾਂ ਨੇ ਉਸ ਦੀ ਕੇਸ ਛਡ ਦਿਤੀ ਹੁਣ ਲਈ ਲੰਬਿਤ, ਮੈਨੂੰ ਆਦਰ ਸਤਿਕਾਰ ਦਿਖਾਉਣ ਲਈ।

ਸੋ, ਹੁਣ ਤੋਂ, ਮੈਂ ਉਸ ਵਿਆਕਤੀ ਬਾਰੇ ਗਲ ਨਹੀਂ ਕਰਨਾ ਚਾਹੁੰਦੀ, ਇਸ ਹਿਚਬੀ ਵਿਆਕਤੀ ਬਾਰੇ ਦੁਬਾਰਾ। ਕਿਉਂਕਿ ਬਸ ਉਸ ਦੇ ਨਾਮ ਦਾ ਜ਼ਿਕਰ ਕਰਨ ਨਾਲ, ਇਹ ਮੈਨੂੰ ਬਿਮਾਰ ਮਹਿਸੂਸ ਕਰਵਾਉਂਦਾ ਹੈ। ਅਤੇ ਟ੍ਰਾਨ ਤਾਮ ਦਾ ਨਾਮ ਦਾ ਜ਼ਿਕਰ ਕਰਨਾ ਵੀ ਮੈਨੂੰ ਬਿਮਾਰ ਮਹਿਸੂਸ ਕਰਵਾਉਂਦਾ ਹੈ, ਅਤੇ ਕਦੇ ਕਦਾਂਈ ਭੌਤਿਕ ਰੂਪ ਵਿਚ ਵੀ। ਇਸ ਲਈ, ਹੁਣ ਤੋਂ, ਸਿਵਾਇ ਜਦੋਂ ਸਚਮੁਚ ਜਰੂਰੀ ਹੋਵੇ, ਮੈਂ ਇਹਨਾਂ ਲੋਕਾਂ ਦੇ ਨਾਮ ਦਾ ਜ਼ਿਕਰ ਨਹੀਂ ਕਰਨਾ ਚਾਹੁੰਦੀ ਅਤੇ ਹੋਰ ਬਹੁਤ ਸਾਰੇ ਭਿਕਸ਼ੂਆਂ ਦੇ ਵੀ ਜਿਹੜੇ ਝੂਠ ਬੋਲਦੇ ਹਨ।

ਇਥੋਂ ਤਕ ਕਿ ਕੁਝ ਭਿਕਸ਼ੂ ਵੀ ਮੈਂ ਪਹਿਲਾਂ ਉਨਾਂ ਤੇ ਭਰੋਸਾ ਕਰਦੀ ਹੁੰਦੀ ਉਹ ਮੇਰੀ ਜਿੰਦਗੀ ਬਾਰੇ ਝੂਠ ਬੋਲ ਰਹੇ ਹਨ, ਅਤੇ ਸਭ ਕਿਸਮ ਦੀਆਂ ਚੀਜ਼ਾਂ, ਅਖੌਤੀ ਨਿਜ਼ੀ ਚੀਜ਼ਾਂ, ਜੋ ਮੈਂ ਨਹੀਂ ਜਾਣਦੀ ਕਿਉਂ ਉਹ ਅਜਿਹੀਆਂ ਚੀਜ਼ਾਂ ਕਹਿੰਦੇ ਹਨ। ਕਿਤੇ ਵੀ ਬਾਹਰ, ਕਈਆਂ ਨੇ ਇਥੋਂ ਤਕ ਅਖਬਾਰ ਉਤੇ ਲਿਖਿਆ ਕਿ ਮੇਰੇ ਕੋਲ ਇਕ ਅਮੀਰਕ ਬਚਾ ਹੇ। ਮੇਰੇ ਕੋਲ ਕਦੇ ਇਕ ਅਮਰੀਕਨ ਬਚਾ ਨਹੀਂ ਸੀ। ਓਹ ਪਿਆਰੇ ਪ੍ਰਭੂ! ਇਥੇ ਅਫਵਾਹ, ਉਥੇ ਅਫਵਾਹ, ਅਤੇ ਉਹ ਇਹ ਅਧਿਕਾਰਤ ਬਣਾਉਂਦੇ ਹਨ ਅਤੇ ਗਪਾਂ, ਬਹੁਤ ਸਾਰੇ ਲੋਕਾਂ ਲਈ ਰੁਕਾਵਟ ਜੋ ਮੁਕਤੀ ਲਈ ਅੰਦਰ ਆਉਂਦੇ ਹਨ। ਕਿਉਂਕਿ ਬੁਧਾਂ, ਪ੍ਰਮਾਤਮਾ, ਮਾਲਕ ਈਸਾਵਿਚ ਭਰੋਸੇ ਦੇ ਕਾਰਨ, ਇਸੇ ਕਰਕੇ ਉਹ ਇਹਨਾਂ ਪਾਦਰੀਆਂ ਅਤੇ ਇਹ ਭਿਕਸ਼ੂ ਅਤੇ ਭਿਕਸ਼ਣੀਆਂ ਕੋਲ ਆਉਂਦੇ, ਅਤੇ ਉਹ ਮੇਰੇ ਬਾਰੇ ਬਕਵਾਸ ਬੋਲਦੇ ਹਨ, ਮੇਰੇ ਬਾਰੇ ਸਭ ਝੂਠ ਬੋਲਦੇ। ਸੋ, ਉਹ ਉਨਾਂ ਨੇ ਉਨਾਂ ਨੂੰ ਕੁਆਨ ਯਿੰਨ ਵਿਧੀ ਦਾ ਅਧਿਆਨ ਕਰਨ ਲਈ ਆਉਣ ਤੋਂ ਰੋਕਿਆ।

ਇਹ ਵਿਧੀ ਅਸਲ ਵਿਚ ਇਕ ਵਿਧੀ, ਤਰੀਕਾ ਨਹੀਂ ਹੈ। ਮੈਂ ਤੁਹਾਨੂੰ ਦਸ‌ਿਆ ਹੈ; ਇਹ ਆਤਮਾ ਤੋਂ ਰੂਹ ਤਕ ਪ੍ਰਸਾਰਿਤ ਕੀਤਾ ਜਾਂਦਾ ਹੈ। ਸੋ, ਦੀਖਿਆ ਦੇ ਸਮੇਂ, ਅਸੀਂ ਗਲ ਨਹੀਂ ਕਰਦੇ। ਅਸੀਂ ਉਨਾਂ ਨੂੰ ਦਸਦੇ ਹਾਂ ਕਿਵੇਂ ਬੈਠਣਾ ਹੈ ਅਤੇ ਉਹ ਸਭ, ਜਿਵੇਂ, ਕਿਵੇਂ ਅਭਿਆਸ ਕਰਨਾ ਹੈ। ਪਰ ਪ੍ਰਸਾਰਣ ਰੂਹ ਤੋਂ ਦੂਜੀ ਰੂਹ ਤਕ ਹੈ, ਅਤੇ ਸਭ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਆਗਿਆ, ਅਸੀਸ ਅਤੇ ਸ਼ਕਤੀ ਤੋਂ ਹੈ। ਸੋ, ਕੋਈ ਵੀ ਜਿਹੜਾ ਇਸ ਨੂੰ ਜਾਅਲੀ ਕਰਦਾ ਹੈ, ਇਹ ਉਹਦੇ ਕੋਲ ਨਹੀਂ ਹੋਵੇਗੀ। ਉਹ ਬਸ ਜ਼ੁਬਾਨੀ ਤੌਰ ਤੇ ਸਮਾਨ ਵਿਧੀ ਬਾਰੇ ਗਲ ਕਰਦੇ ਹਨ ਕਿਉਂਕਿ ਉਨਾਂ ਨੇ ਇਹ ਦੀਖਿਆ ਤੋਂ ਸਿਖੀ ਸੀ, ਪਰ ਤੁਹਾਡੀ ਮੁਕਤੀ ਲਈ ਉਨਾਂ ਕੋਲ ਤੁਹਾਨੂੰ ਅਸਲੀ ਸ਼ਕਤੀ ਦੇਣ ਲਈ ਨਹੀਂ ਹੈ। ਪਰ ਬਾਅਦ ਵਿਚ ਉਨਾਂ ਕੋਲ ਕੁਝ ਨਹੀਂ ਹੈ - ਸਭ ਹਨੇਰਾ ਅਤੇ ਮੌਤ, ਮੁਰਝਾਉਂਦੇ ਅਤੇ ਮਰ ਰਹੇ, ਜਾਂ ਇਥੋਂ ਤਕ ਇਕ ਬਚੇ ਨਾਲ ਸ਼ੋਸ਼ਣ ਕਰ ਰਹੇ। ਹੁਣ ਤੁਸੀਂ ਜਾਣਦੇ ਹੋ।

ਤੁਸੀਂ ਜਾਣਦੇ ਹੋ ਉਥੇ ਚਿਠੀਆਂ ਹਨ ਮੈਨੂੰ ਲਿਖੀਆਂ ਗਈਆਂ, ਹਾਰਟਲਾਇਨ ਨੂੰ ਲਿਖੀਆਂ ਗਈ। ਅਤੇ ਮੈਂ ਵੀ, ਤੁਹਾਡੇ ਨਾਲ, ਉਹ ਪਹਿਲੀ ਵਾਰ ਪੜੀਆਂ। ਮੈਂ ਇਥੋਂ ਤਕ ਜਾਣਦੀ ਵੀ ਨਹੀਂ ਸਿਕ ਨੇ ਉਹ ਲਿਖੀਆਂ ਸੀ। ਬਿਨਾਂਸ਼ਕ, ਮੈਂ ਉਨਾਂ ਦਾ ਸਰਨਾਵਾਂ, ਈਮੇਲ, ਕੁਝ ਨਹੀਂ ਜਾਣਦੇ। ਮੈਂ ਇਥੋਂ ਤਕ ਨਹੀਂ ਜਾਣਦੀ ਉਨਾਂ ਨੂੰ ਕਿਵੇਂ ਈਮੇਲ ਕਰਨਾ ਹੈ। ਤੁਸੀਂ ਉਹ ਜਾਣਦੇ ਹੋ। ਮੇਰੇ ਕੋਲ ਹੁਣ ਕੋਈ ਨਵਾਂ ਫੋਨ ਹੈ। ਮੈਂ ਇਥੋਂ ਤਕ ਨਹੀਂ ਜਾਣਦੀ ਕਿਵੇਂ ਟੈਕਟਸਟ ਕਰਨਾ ਹੈ। ਮੈਨੂੰ ਅਸਲ ਵਿਚ ਲੋੜ ਨਹੀਂ ਹੈ। ਮੈਂ ਬਸ ਗਲ ਕਰਦੀ ਹਾਂ, ਜਾਂ ਕੰਪਿਉਟਰ ਦੀ ਵਰਤੋਂ ਕਰਦੀ ਹਾਂ ਜਿਸ ਕਿਸੇ ਨਾਲ ਮੈਨੂੰ ਕੰਮ ਕਰਨਾ ਜ਼ਰੂਰੀ ਹੈ। ਪਰ ਇਹ ਵੀ ਕਿਸੇ ਹੋਰ ਦੁਆਰਾ ਜਾਂਦਾ ਹੈ, ਕਿਉਂਕਿ ਮੈਂ ਨਹੀਂ ਜਾਣਦੀ ਕਿਵੇਂ ਸਾਰੀਆਂ ਕੰਪਿਉਟਰ ਟੈਕਨੀਕਜ਼ ਨਾਲ ਸਿਝਣਾ ਹੈ। ਜਿਵੇਂ, ਮੈਂ ਕਿਸੇ ਵਿਆਕਤੀ ਨੂੰ ਭੇਜਦੀ, ਅਤੇ ਕੋਈ ਹੋਰ ਵਿਆਕਤੀ ਇਹ ਬਾਹਰ ਭੇਜਦਾ ਹੈ। ਸੋ, ਮੇਰੀ ਜਿੰਦਗੀ ਵਿਚ ਉਥੇ ਕੋਈ ਚੀਜ਼ ਗੁਪਤ ਨਹੀਂ ਹੈ।

ਘਟੋ ਘਟ ਤਿੰਨ, ਚਾਰ ਵਿਆਕਤੀ ਜਾਣਦੇ ਹਨ ਕਿ ਮੈਂ ਕੀ ਲਿਖਦੀ ਹਾਂ, ਮੈਂ ਕੀ ਕਰ ਦੀ ਹਾਂ। ਉਹ ਬਿਨਾਂਸ਼ਕ, ਮੇਰੇ ਲਾਗੇ ਨਹੀਂ ਰਹਿੰਦੇ। ਉਹ ਮੇਰੀ ਜਗਾ ਵਿਚ ਨਹੀਂ ਰਹਿੰਦੇ। ਉਨਾਂ ਕੋਲ ਆਪਣਾ ਆਵਦੀ... ਮੈਂ ਉਨਾਂ ਨੂੰ ਜਗਾਵਾਂ, ਘਰ, ਆਸ਼ਰਮ ਦਿਤੇ ਹਨ ਜੋ ਮੈਂ ਪਹਿਲਾਂ ਕਰਮਚਾਰੀਆਂ ਲਈ ਖਰੀਦੇ ਸੀ। ਭਾਵੇਂ ਜੇਕਰ ਮੈਂ ਉਥੇ ਜਾਵਾਂ, ਮੈਂ ਕੇਵਲ ਇਕ ਗੁਫਾ ਵਿਚ ਰਹਿੰਦੀ ਹਾਂ - ਮੇਰਾ ਤਥਾ-ਕਥਿਤ "ਘਰ।" ਮੈਂ ਘਰ ਦੇ ਲਾਗੇ ਇਕ ਗੁਫਾ ਵਿਚ ਰਹਿੰਦੀ ਹਾਂ, ਬਾਗ ਦੇ ਕੋਨੇ ਵਿਚ। ਅਤੇ ਇਥੋਂ ਤਕ ਜਿਵੇਂ ਐਸਐਮਸੀ (ਸੇਂਟ ਮਾਰਟੀਨ ਸੈਂਟਰ), ਮੈਂ ਇਕ ਛੋਟੇ ਜਿਹੇ ਸ਼ੈਡ ਵਿਚ ਰਹਿੰਦੀ ਸੀ ਸਮੁਚੀ ਆਸ਼ਰਮ ਦੇ ਪਿਛੇ। ਤੁਸੀਂ ਇਹ ਦੇਖਿਆ ਸੀ, ਤੁਸੀਂ ਇਹ ਜਾਣਦੇ ਹੋ। ਸੋ, ਕੁਝ ਵੀ ਮੇਰਾ ਨਹੀਂ ਹੈ, ਕੁਝ ਵੀ ਗੁਪਤ ਨਹੀਂ, ਬਿਲਕੁਲ ਨਹੀਂ। ਸੋ, ਜੇਕਰ ਕੋਈ ਵਿਆਕਤੀ ਕਦੇ ਤੁਹਾਡੇ ਕੋਲ ਆਉਂਦਾ ਹੈ, ਇਥੋਂ ਤਕ ਤੁਹਾਡੇ ਆਪਣੇ ਭਰੋਸੇਯੋਗ ਭਰਾ/ਭੈਣ ਦੀਖਿਅਕ, ਤੁਹਾਨੂੰ ਜ਼ਰੂਰ ਜਾਨਣਾ ਚਾਹੀਦਾ ਇਹ ਇਕ ਨਕਲੀ ਵਿਆਕਤੀ ਹੈ।

ਜਾਂ ਤਾਂ ਉਹ ਵਿਆਕਤੀ ਇਤਨਾ ਕਮਲਾ ਹੈ, ਇਤਨਾ ਨਿਰਦੋਸ਼, ਇਤਨਾ ਭੋਲਾ ਦੂਜੇ ਸਮੂਹਾਂ ਵਿਚ ਜਿਵੇਂ ਟ੍ਰਾਂਨ ਤਾਮ ਦੇ ਅਧੀਨ, ਅਤੇ ਅਣਜਾਣੇ ਵਿਚ ਉਨਾਂ ਲਈ ਕੰਮ ਕਰਦੇ, ਜਾਂ ਇਹ ਅਖੌਤੀ ਦੀਖਿਅਕ, ਤੁਹਾਡੇ ਅਖੌਤੀ ਭਰਾ ਜਾਂ ਭੈਣ, ਉਹ ਇਮਾਨਦਾਰ ਨਹੀਂ ਹਨ। ਉਹ ਬਸ ਮੇਰੇ ਅਖੌਤੀ ਪੈਰੋਕਾਰਾਂ ਤੋਂ ਪੈਸਾ ਲੁਟਣ ਲਈ ਅੰਦਰ ਆਉਂਦੇ ਹਨ। ਉਨਾਂ ਕੋਲ ਪੈਸਾ ਹੈ, ਕਿਉਂਕਿ ਮੈਂ ਕਦੇ ਉੇਨਾਂ ਤੋਂ ਕੋਈ ਪੈਸਾ ਨਹੀਂ ਲੈਂਦੀ। ਮੈਂ ਕਦੇ ਨਹੀਂ ਮੰਗਦੀ। ਮੈਂ ਕਦੇ ਨਹੀਂ ਕਹਿੰਦੀ ਮੈਨੂੰ ਪੈਸੇ ਦੀ ਲੋੜ ਹੈ। ਮੈਨੂੰ ਪੈਸੇ ਦੀ ਕਾਹਦੇ ਲਈ ਲੋੜ ਹੈ? ਮੈਂ ਆਪਣਾ ਪੈਸਾ ਕਮਾਉਣ ਦੇ ਯੋਗ ਹਾਂ। ਅਤੇ ਜੋ ਵੀ ਵਾਧੂ ਸਾਡੇ ਕੋਲ ਹੋ ਸਕਦਾ ਹੈ, ਅਸੀਂ ਇਹ ਗਰੀਬ ਲੋਕਾਂ ਨੂੰ ਦਿੰਦੇ ਹਾਂ, ਸੰਸਾਰ ਵਿਚ ਸਭ ਜਗਾ ਲੋੜਵੰਦ ਲੋਕਾਂ ਨੂੰ, ਜਾਂ ਯੋਗ ਲੋਕਾਂ ਨੂੰ ਉਨਾਂ ਦੀ ਚੈਰੀਟੀ, ਪਨਾਹਗਾਹ ਚਲਾਉਣ ਵਿਚ, ਮਦਦ ਕਰਨ ਲਈ, ਜਾਂ ਭੁਖੇ ਲੋਕਾਂ ਲਈ, ਭੁਖੇ ਜਾਨਵਰ-ਲੋਕਾਂ ਲਈ ਭੋਜਨ ਖਰੀਦਣ ਲਈ। ਮੈਂ ਕੋਈ ਚੀਜ਼ ਆਪਣੇ ਨਿਜ਼ੀ ਵਰਤੋਂ ਲਈ ਨਹੀਂ ਰਖਦੀ। ਮੈਨੂੰ ਕਿਸ ਚੀਜ਼ ਦੀ ਲੋੜ ਹੈ? ਤੁਹਾਨੂੰ ਜਿਉਂਦੇ ਰਹਿਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਨਹੀਂ ਲੋੜ, ਬਸ ਕੇਵਲ ਕੁਝ ਕਪੜਿਆਂ ਦੇ ਜੋੜੇ ਅਤੇ ਸਾਦਾ ਭੋਜਨ।

Photo Caption: ਘਰ ਨੂੰ ਸਵਾਗਤ ਕਰਨ ਵਾਲੀ ਚਮਕਦਾਰ ਮੁਸਕੁਰਾਹਟ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (5/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
161 ਦੇਖੇ ਗਏ
2024-12-20
350 ਦੇਖੇ ਗਏ
38:04
2024-12-20
40 ਦੇਖੇ ਗਏ
2024-12-20
50 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ