ਵਿਸਤਾਰ
ਡਾਓਨਲੋਡ Docx
ਹੋਰ ਪੜੋ
ਰਾਜਾ ਅਜ਼ੇ ਚੰਦਰਮਾ ਤੇ ਕਸੀਆ ਚਲਾ ਰਿਹਾ ਹੈ, ਬਦਲ ਦਾ ਹਲ ਵਾਹੁ ਰਿਹਾ ਹੈ ਮੌਸਮ ਅਨੁਕੂਲ ਹੈ, ਅਤੇ ਲੋਕ ਸੰਤੁਸ਼ਟ ਹਨ ਚੌਲਾਂ ਦੀ ਵਾਢੀ ਬਹੁਤ ਹੁੰਦੀ ਹੈ ਰਾਜਾ ਪਹਾੜ ਉਤੇ ਰਹਿੰਦਾ ਹੈ, ਜਿਥੇ ਪੰਜ ਰੰਗਾਂ ਦੇ ਬਦਲ ਹਨ ਮੁਖ ਮਹਿਲ ਬਦਲਾਂ ਨਾਲ ਘਿਰਿਆ ਹੋਇਆ ਹੈ। ਸਚਮੁਚ, ਪ੍ਰਮਾਤਮਾ ਦੇ ਪੁਤਰ ਰਾਜ ਕਰਨ ਲਈ ਹੁਣ ਇਥੇ ਹੈ।