ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਨਾਂ ਨੂੰ ਇਥੇ ਲਿਆਉਣਾ ਪਹਿਲੇ ਹੀ ਬਹੁਤ ਮੁਸ਼ਕਲ ਸੀ, ਕਿਉਂਕਿ ਉਨਾਂ ਨੂੰ ਕੁਆਰੰਟੀਨ ਵਿਚ ਜਾਣਾ ਪਿਆ। ਹੁਣ ਇਹ ਘਟ ਹੈ, ਪਹਿਲਾਂ ਇਹ ਤਿੰਨ ਮਹੀਨਿਆਂ ਲਈ ਸੀ। ਓਹ, ਕੁਝ ਕੁਤੇ(-ਲੋਕ) ਅੰਦਰੇ ਮਰ ਜਾਂਦੇ ਹਨ ਕਿਉਂਕਿ ਉਹ ਇਹ ਨਹੀਂ ਸਹਿਣ ਕਰ ਸਕਦੇ। ਉਹ ਆਪਣੇ ਰਖਵਾਲੇ ਤੋਂ ਬਗੈਰ ਹੋਣ ਦੇ ਆਦੀ ਨਹੀਂ ਹਨ, ਅਤੇ ਬੰਦ ਇਸ ਤਰਾਂ ਹੋਣਾ। ਬਾਹਰ ਕਿਸੇ ਜਗਾ ਨਹੀਂ ਜਾ ਸਕਦੇ। ਘਾਹ ਨ੍ਹਹੀਂ ਦੇਖਦੇ, ਸੂਰਜ਼ ਨਹੀਂ ਦੇਖਦੇ; ਇਜ਼ਾਜ਼ਤ ਨਹੀਂ ਹੈ। ਕੁਤੇ(-ੋਵਿਆਕਤੀ) ਨੂੰ ਬਾਹਰ ਲਿਜਾਣ ਦੀ ਇਜ਼ਾਜ਼ਤ ਨਹੀਂ ਹੈ। ਤਿੰਨ ਮਹੀਨਿਆਂ ਲਈ, ਕਲਪਨਾ ਕਰੋ ਕਿਤਨੇ ਕੁਤੇ(-ਲੋਕ) ਅੰਦਰ ਉਥੇ ਮਰਦੇ ਹਨ। ਓਹ, ਮੇਰਾ ਦਿਲ.... ਜਦੋਂ ਮੈਂਨੂੰ ਪਤਾ ਲਗਾ, ਮੇਰਾ ਦਿਲ ਡੁਬ ਗਿਆ। ਮੇਰੇ ਖਿਆਲ ਵਿਚ ਇਨਸਾਨ ਕੋਈ ਵੀ ਜਾਨਵਰ(-ਲੋਕਾਂ) ਦੇ ਲਾਇਕ ਨਹੀਂ ਹਨ। (...)