ਭਵਿਖਬਾਣੀ ਭਾਗ 288 ਲਈ ਜੁੜਨਾ - ਭਗਵਾਨ ਯਿਸੂ ਮਸੀਹ (ਸ਼ਾਕਾਹਾਰੀ) ਦੀਆਂ ਭਵਿਖਬਾਣੀਆਂ: ਅੰਤ-ਸਮਿਆਂ ਦੀਆਂ ਮੁਸੀਬਤਾਂ ਅਤੇ ਦੂਜੀ ਵਾਰ ਆਉਣ ਬਾਰੇ2024-03-03ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ / ਈਸਾ ਮਸੀਹ ਦਾ ਦੂਜੀ ਵਾਰ ਆਉਣਾ ਵਿਸਤਾਰਡਾਓਨਲੋਡ Docxਹੋਰ ਪੜੋ"ਅਤੇ ਮਰੇ ਹੋਏ ਕਰਾਇਸਟ ਵਿਚ ਪਹਿਲਾਂ ਉਭਰਨਗੇ। ਫਿਰ ਅਸੀਂ ਜਿਹੜੇ ਜਿੰਦਾ ਹਾਂ, ਜਿਹੜੇ ਰਹਿ ਗਏ ਹਨ, ਉਹ ਬਦਲਾਂ ਵਿਚ ਉਨਾਂ ਦੇ ਨਾਲ ਇਕਠੇ ਫੜੇ ਜਾਣਗੇ ਹਵਾ ਵਿਚ ਪ੍ਰਮਾਤਮਾ ਨੂੰ ਮਿਲਣ ਲਈ ਅਤੇ ਸੋ ਅਸੀਂ ਹਮੇਸ਼ਾਂ ਪ੍ਰਮਾਤਮਾ ਦੇ ਨਾਲ ਰਹਾਂਗੇ।"