ਵਿਸਤਾਰ
ਡਾਓਨਲੋਡ Docx
ਹੋਰ ਪੜੋ
ਐਕਟ ਵਿਚ ਬਹੁਤ ਸਾਰੀਆਂ ਜਾਨਵਰ-ਲੋਕਾਂ ਦੀ ਸੁਰਖਿਆਵਾਂ ਹਨ ਅਤੇ ਰੀੜ ਦੀ ਹਡੀ ਵਾਲਿਆਂ ਨੂੰ ਸੰਵੇਦਨਸ਼ੀਲ ਪ੍ਰਾਣੀਆਂ ਵਜੋਂ ਸ਼ਨਾਖਤ ਕਰਦਾ ਹੈ । ਜਾਨਵਰ-ਵਿਆਕਤੀ ਦੀ ਦੇਖ ਭਾਲ ਕਰਨ ਵਾਲੇ ਜਰੂਰ ਪ੍ਰਬੰਧ ਕਰਨ: - ਢੁਕਵਾਂ ਭੋਜਨ ਅਤੇ ਪਾਣੀ - ਵੈਟਨਰੀ ਡਾਕਟਰੀ ਇਲਾਜ - ਇਕ ਉਚਿਤ ਰਹਿਣ ਯੋਗ ਵਾਤਾਵਰਣ ਉਹ ਜਿਹੜੇ ਜਾਨਵਰ-ਲੋਕਾਂ ਉਤੇ ਜੁਲਮ ਕਰਨ ਦੇ ਕਾਰਜ਼ਾਂ ਵਿਚ ਸ਼ਾਮਲ ਹੁੰਦੇ ਹਨ ਉਨਾਂ ਨੂੰ ਹੋ ਸਕਦਾ: - ਜਾਨਵਰ-ਵਿਆਕਤੀਆਂ ਨੂੰ ਦੇਖ ਭਾਲ ਕਰਨ ਉਤੇ ਜੀਵਨ ਭਰ ਪਾਬੰਦੀ ਲਾਈ ਜਾ ਸਕਦੀ ਹੈ - ਜੇਲ ਦੀ ਸਜਾ 5 ਸਾਲਾਂ ਤਕ - ਜੁਰਮਾਨਾ 20,000 ਪੌਂਡ ਤਕਜਾਨਵਰ ਮੈਮਲਜ (ਪਰੋਟੈਕਸ਼ਨ) ਐਕਟ 1996 ਕਾਨੂੰਨ ਰਖਿਆ ਕਰਦਾ ਹੈ ਜੰਗਲੀ ਦੁਧਧਾਰੀ ਜਾਨਵਰਾਂ ਦੀ ਕੁਝ ਖਾਸ ਅਪਰਾਧਿਕ ਕਾਰਵਾਈਆਂ ਤੋਂ ਅਤੇ ਸਬੰਧਤ ਕਾਰਵਾਈਆਂ ਤੋਂ।ਸ਼ਿਕਾਰ ਐਕਟ 2004 ਇਹ ਇੰਗਲੈਂਡ ਅਤੇ ਵੇਲਜ਼ ਵਿਚ ਜੰਗਲੀ ਥਣਧਾਰੀ ਜਾਨਵਰ, ਜਿਵੇਂ ਕਿ ਲੂੰਬੜ-, ਹਿਰਨ-, ਖਰਗੋਸ਼, ਅਤੇ ਮਿੰਕ-ਲੋਕਾਂ ਦਾ ਸ਼ਿਕਾਰ ਕਰਨ ਲਈ, ਕੁਤੇ-ਲੋਕਾਂ ਦੀ ਵਰਤੋਂ ਤੇ ਪਾਬੰਦੀ ਲਗਾਉਂਦਾ ਹੈ।ਜੰਗਲੀ ਜਾਨਵਰ ਸਰਕਸਸ ਐਕਟ 2019 ਇਹ ਕਾਨੂੰਨ ਪਾਬੰਦੀ ਲਾਉਂਦਾ ਹੈ ਵਰਤੋਂ ਉਤੇ ਜੰਗਲੀ ਜਾਨਵਰ-ਲੋਕਾਂ ਦੀ ਸਰਕਸਾਂ ਵਿਚ ਵਰਤੋਂ ਉਤੇ ਇੰਗਲੈਂਡ, ਸਕੌਟਲੈਂਡ ਅਤੇ ਵੇਲਜ ਵਿਚ ਸਮਾਨ ਕਾਨੂੰਨਾਂ ਦਾ ਹੋਣਾ ਜੋ ਗੈਰਕਾਨੂੰਨੀ ਬਣਾਉਂਦਾ ਹੈ ਉਨਾਂ ਦੀ ਪਰਦਰਸ਼ਨੀ ਉਤੇ।ਜਾਨਵਰ ਕਲਿਆਣ (ਚੇਤਨਾ) ਐਕਟ 2022 ਸਰਕਾਰ ਨੂੰ ਜਰੂਰੀ ਹੈ ਕਦਰ ਕਰਨੀ ਅਨੁਭਵ ਦੀ ਜਾਨਵਰ-ਲੋਕਾਂ ਦੇ ਜਦੋਂ ਕਾਨੂੰਨ ਬਣਾ ਰਹੇ ਹੋਵੋਂ ਅਤੇ ਸਥਾਪਿਤ ਕਰਨੀ ਇਕ ਜਾਨਵਰ ਚੇਤਨਾ ਕਮੇਟੀ ਜਾਂਚ ਕਰਨ ਲਈ ਜੇਕਰ ਕੋਈ ਨੀਤੀ ਸ਼ਾਇਦ ਉਲੰਘਣਾ ਕਰੇ "ਜਾਨਵਰਾਂ ਦੇ ਕਲਿਆਣ ਦੀ ਸੰਵੇਦਨਸ਼ੀਲ ਜੀਵਾਂ ਵਜੋਂ।"ਯੂਕੇ ਸਰਕਾਰ ਨੇ ਸਦਮੇਂ ਵਾਲੇ ਕਾਲਰਾਂ ਦੀ ਵਰਤੋਂ ਨੂੰ ਗੈਰ-ਕਾਨੂੰਨੀ ਬਨਾਉਣ ਲਈ ਕਾਨੂੰਨ ਵੀ ਪਾਸ ਕੀਤਾ ਹੈ ਜੋ ਇੰਗਲੈਂਡ ਵਿਚ ਫਰਵਰੀ 1, 2024 ਤੋਂ ਸ਼ੁਰੂ ਹੋ ਰਿਹਾ ਹੈ।ਆਪਣੇ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰੋ > ਕੋਈ ਹੋਰ ਜਾਨਵਰ-ਲੋਕਾਂ ਦੇ ਬੁਚੜਖਾਨੇ ਨਹੀ, ਕੋਈ ਹੋਰ ਦੁਖ ਦੇਣਾ ਨਹੀਂ/ ਕੋਈ ਹੋਰ ਉਨਾਂ ਦਾ ਕਤਲ ਨਹੀਂ ਉਨਾਂ ਨੂੰ ਖਾਣ ਲਈ, ਲੈਬ ਟੈਸਟ ਕਰਨ ਲਈ, ਜਾਂ ਕਿਸੇ ਵੀ ਕਾਰਨ ਕਰਕੇ >> ਵੀਗਨ ਬਣੋ, ਸ਼ਾਂਤੀ ਬਣਾਉ। ਇਸੇ ਤਰਾਂ ਹੋਵੇ।