ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਤੁਸੀਂ ਦੇਖੇ ਭਾਰਤੀ ਰੂਹਾਨੀ ਅਭਿਆਸੀ ਪੁਰਾਣੇ ਸਮਿਆਂ ਵਿਚ ਸਾਰੇ ਇਹ ਇਥੇ ਲਗਾਉਂਦੇ। (ਓਹ!) ਕੀ ਉਹ ਕਰਦੇ ਸੀ? (ਹਾਂਜੀ।) ਇਹ ਉਹਨਾਂ ਨੂੰ ਰੂਹਾਨੀ ਅਭਿਆਸ ਬਾਰੇ ਯਾਦ ਦਿਲਾਉਣ ਲਈ ਹੈ। ਪਰ ਅਜ਼ਕਲ ਇਥੋਂ ਤਕ ਜੇਕਰ ਉਹ ਇਹ ਉਥੇ ਅਧੇ ਸਾਲ ਲਈ ਲਗਾਉਂਦੇ ਹਨ, ਉਹ ਕੋਈ ਚੀਜ਼ ਨਹੀਂ ਯਾਦ ਕਰਦੇ. (...) ਉਹ ਇਹ ਭੁਲ ਗਏ ਹਨ। (...) ਅਸੀਂ ਮਨੁਖ ਕਦੇ ਕਦਾਂਈ ਆਪਣੇ ਖਬੇ ਪਾਸੇ ਦਾ ਦਿਮਾਗ ਬਹੁਤਾ ਜਿਆਦਾ ਵਰਤੋਂ ਕਰਦੇ ਹਾਂ, ਅਤੇ ਕੁਝ ਵਿਆਕਤੀ ਆਪਣਾ ਸਜ਼ੇ ਪਾਸੇ ਦਾ ਦਿਮਾਗ ਬਹੁਤਾ ਵਰਤਦੇ ਹਨ। ਇਸ ਤਾਂ, ਅਸੀਂ ਉਹਦੇ ਵਧੇਰੇ ਆਦੀ ਹਾਂ, ਅਤੇ ਇਹ ਸਾਡੇ ਲਈ ਵਿਚਕਾਰਲੇ ਉਤੇ ਧਿਆਨ ਕੇਂਦ੍ਰਿਤ ਕਰਨਾ ਮੁਸ਼ਕਲ ਹੈ। (ਓਹ।) ਬੁਧ ਨੇ ਕਿਹਾ ਸੀ ਸਾਨੂੰ ਵਿਚਕਾਰਲੇ ਮਾਰਗ ਦਾ ਅਭਿਆਸ ਕਰਨਾ ਚਾਹੀਦਾ ਹੈ। ਖਬੇ ਵਲ ਨਾ ਝੁਕੋ; ਸਜ਼ੇ ਵਲ ਨਾ ਝੁਕੋ। ਬਸ ਇਹੀ।