ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਸੀਂ ਜਾਣਦੇ ਹੋ, ਜਿਵੇਂ ਅੰਦਰਲੀ ਸਮਝ, ਅੰਦਰੂਨੀ ਟੈਲੀਪਥੀ? ਮੈਂਨੂੰ ਉਸ ਕਿਸਮ ਦੇ ਵਿਆਕਤੀ ਦੀ ਆਸ ਪਾਸ ਲੋਵ ਹੈ; ਇਕ ਕਾਫੀ ਹੈ। ਸਾਡੇ ਕੋਲ ਬਹੁਤ ਹਨ, ਪਰ ਇਹ ਬਹੁਤ ਮੁਸ਼ਕਲ ਹੈ ਇਕ ਦੂਜ਼ੇ ਨੂੰ ਸਮਝਣਾ। ਭਾਵੇਂ ਤੁਸੀਂ ਬਹੁਤ ਗਿਆਨਵਾਨ ਹੋ, ਤੁਹਾਡਾ ਮਨ ਅਜ਼ੇ ਵੀ ਆਦਤ ਵਿਚ ਹੈ। ਬਹੁਤ ਸਾਰੀਆਂ ਆਦਤਾਂ, ਖੇਡਾਂ ਖੇਡਣੀਆਂ, ਚਾਲਾਂ ਖੇਡਣੀਆਨ, ਜਾਂ ਬਹੁਤਾ ਜਿਆਦਾ ਸੋਚਣਾ, ਦਿਮਾਗ ਦੀ ਬਹੁਤੀ ਜਿਆਦਾ ਵਰਤੋਂ ਕਰਦੇ ਬਹੁਤੇ ਜਿਆਦਾ ਦਿਲ ਨਾਲੋਂ, ਅਤੇ ਘਟ ਗਿਆਨ ਇਥੋਂ ਤਕ। ਠੀਕ ਹੈ। ਤੁਸੀਂ ਸਾਰੇ ਸਵਰਗ ਵਿਚ ਹੋ; ਮੈਂ ਤੁਹਾਨੂੰ ਦੋਸ਼ ਨਹੀਂ ਦਿੰਦੀ। ਮੇਰੇ ਖਿਆਲ ਵਿਚ ਸਿਰਫ ਮੈਂ ਹੀ ਇਕਲੀ ਹਾਂ ਜੋ ਧਰਤੀ ਉਤੇ ਹੈ।