ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਤਨਾ ਘਟ ਅਸੀਂ ਪ੍ਰਮਾਤਮਾ ਨੂੰ ਦੇਖਦੇ ਹਾਂ, ਉਤਨਾ ਘਟ ਪਿਆਰ ਸਾਡੇ ਕੋਲ ਸਾਡੀ ਆਤਮਾ ਵਿਚ, ਸਾਡੇ ਹਿਰਦੇ ਵਿਚ ਹੋਵੇਗਾ। ਅਤੇ ਜਿਤਨਾ ਘਟ ਪਿਆਰ ਸਾਡੇ ਕੋਲ ਹੋਵੇਗਾ, ਉਤਨਾ ਮੌਕਾ ਹੈ ਕਿ ਅਸੀਂ ਠੋਕਰਾਂ ਖਾਵਾਂਗੇ, ਗਲਤੀਆਂ ਕਰਾਂਗੇ ਅਤੇ ਡਿਗਾਂਗੇ। ਅਤੇ ਫਿਰ ਸਮਾਜ਼ ਸਾਨੂੰ ਪਕੜੇਗੀ ਅਤੇ ਸਾਨੂੰ ਕਿਸੇ ਹਨੇਰੇ ਵਾਲੀ ਜਗਾ ਵਿਚ ਬੰਧ ਰਖੇਗੀ, ਪਿਆਰ ਤੋਂ ਹੋਰ ਵਾਂਝਾ। ਇਥੋਂ ਤਕ ਅਗੇ ਨਾਲੋਂ ਘਟ ਪਿਆਰ। ਫਿਰ ਲੋਕ ਸਮਾਜ਼ ਪ੍ਰਤੀ ਗੁਸੇ ਹੋਣਾ ਸ਼ੁਰੂ ਕਰਦੇ ਹਨ। (...) ਜੋ ਵੀ ਉਸ ਕੋਲ ਪਹਿਲਾਂ ਪ੍ਰਮਾਤਮਾ ਵਿਚ ਵਿਸ਼ਵਾਸ਼ ਸੀ, ਉਹ ਸ਼ਾਇਦ ਪਹਿਲੇ ਹੀ ਗੁਆਚ ਗਿਆ। ਉਸੇ ਕਰਕੇ ਮੈਂ ਮਾਨਸਾਂ ਲਈ ਤਰਸ ਮਹਿਸੂਸ ਕਰਦੀ ਹਾਂ।