ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਕ ਮਨੁਖੀ ਸੈਲ ਹੋਣ ਲਈ, ਇਹਦੇ ਲਈ ਹਜ਼ਾਰਾਂ ਹੀ ਲਖਾਂ (ਰੂਹਾਨੀ ਗੁਣਾਂ, ਮੈਰਿਟ ਦੇ) ਅੰਕ ਲਗਦੇ ਹਨ। (ਵਾਓ!) ਸਮਝੇ ਮੈਨੂੰ? ਯਾਦ ਹੈ ਜੋ ਮੈਂ ਪਹਿਲਾਂ (ਰੂਹਾਨੀ ਗੁਣਾਂ, ਮੈਰਿਟ) ਅੰਕਾਂ ਬਾਰੇ ਕਿਹਾ ਸੀ? (ਹਾਂਜੀ।) ਇਹ ਉਸ ਤਰਾਂ ਹਜ਼ਾਰਾਂ ਹੀ ਲਖਾਂ (ਰੂਹਾਨੀ ਗੁਣਾਂ ਦੇ) ਅੰਕ ਲਗਦੇ ਹਨ ਇਕ ਮਨੁਖੀ ਸੈਲ ਕਮਾਉਣ ਲਈ! (...) ਜਿਤਨੇ ਜਿਆਦਾ ਮਨੁਖੀ ਸੈਲ ਇਕ ਵਿਆਕਤੀ ਦੇ ਕੋਲ ਹੋਣ, ਉਤਨਾ ਬਿਹਤਰ ਉਹ ਹੋਵੇਗਾ, ਸਭ ਪਖਾਂ ਵਿਚ। ਸਾਰੇ ਪਖਾਂ ਵਿਚ - ਰੂਹਾਨੀ, ਭਾਵਨਾਤਮਿਕ, ਬੌਧਿਕ, ਸਭ ਚੀਜ਼ ਵਿਚ! (...) ਵਿਆਕਤੀ ਜਿਸ ਕੋਲ ਵਧੇਰੇ ਮਨੁਖੀ ਸੈਲ ਹਨ, ਮੈਂ ਪਹਿਲਾਂ ਹੀ ਕਿਹਾ ਸੀ, ਹਰ ਕਿਸਮ ਵਿਚ ਵਿਕਸਤ ਹੈ = ਬੁਧੀ, ਪਿਆਰ, ਦਇਆ, ਸਮਝ, ਸਹਿਣਸ਼ੀਲ। ਸਭ ਤੋਂ ਵਧੀਆ ਗੁਣ, ਉਸ ਕੋਲ ਹਨ।