ਵਿਸਤਾਰ
ਹੋਰ ਪੜੋ
ਲਿਓਨਾਰਡੋ ਦਾ ਵਿੰਚੀ (ਵੈਸ਼ਨੋ) ਹੋਰਾਂ ਦੀਆਂ ਚਮਕਦਾਰ ਚਿਤਰਕਾਰੀਆਂ ਸਿਰਫ ਖੂਬਸੂਰਤ ਹੀ ਨਹੀਂ ਹਨ ਪਰ ਉਹ ਪ੍ਰਤੀਕਾਤਮਕ ਅਰਥ ਨਾਲ ਰੰਗੀਆਂ ਹੋਈਆਂ ਹਨ ਜਿਵੇਂ ਕਿ ਕਲਾਕਾਰ ਨੇ ਬਹੁਤ ਚੰਗੀ ਤਰਾਂ ਕਿਹਾ: "ਚਿਤਰਕਾਰੀ ਦਿਖ ਹੈ ਜੋ ਸਚ ਦਾ ਪਹਿਰਾਵਾ ਹੈ।" ਕੀ ਦਾ ਵਿੰਚੀ ਹੋਰਾਂ ਦੇ ਮਿਸਾਲੀ ਕਾਰਜ਼ਾਂ ਵਿਚ ਹੋ ਸਕਦਾ ਭਵਿ-ਸੰਬੰਧੀ ਸਚਾਈ ਦੇ ਇਰਾਦੇ ਸ਼ਾਮਲ ਹਨ ਸਾਨੂੰ ਚੇਤਾਵਨੀ ਦੇਣ ਲਈ ਅਤੇ ਸਾਡਾ ਮਾਰਗਦਰਸ਼ਨ ਕਰਨ ਲਈ ਸਾਡੇ ਮੌਜ਼ੂਦਾ ਗੜਬੜ ਵਾਲੇ ਸਮਿਆਂ ਦੌਰਾਨ?