ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਨਵਰੀ 2022 ਅਰਮੇਨੀਆ ਅਤੇ ਤੁਰਕੀ ਨੇ ਆਪਣੇ ਪਹਿਲੇ ਗੇੜ ਦੀ ਗਲਬਾਤ ਕੀਤੀ, ਸਰਕਾਰੀ ਤੌਰ ਤੇ ਇਕ ਪ੍ਰੀਕ੍ਰਿਆ ਆਰੰਭ ਕਰਦੇ ਹੋਏ ਸਬੰਧਾਂ ਨੂੰ ਸੁਖਾਵੇਂ ਬਣਾਉਣ ਲਈ ਕਈ ਦਹਾਕਿਆਂ ਦੇ ਤਣਾਉ ਤੋਂ ਬਾਦ। ਪਹਿਲੀ ਵਾਰੀ 2010 ਤੋਂ ਬਾਦ ਮਿਲਦੇ ਹੋਏ, ਦੋਨੋਂ ਗਰੀਕ ਅਤੇ ਤੁਰਕੀ ਦੀਆਂ ਪਾਰਟੀਆਂ ਦੇ ਸਾਂਝੇ ਆਰਥਿਕ ਕਮਿਸ਼ਨ ਨੇ ਇਛਾ ਜਾਹਰ ਕੀਤੀ ਵਧਾਉਣ ਲਈ ਆਰਥਿਕ ਅਤੇ ਵਪਾਰਕ ਵਿਕਾਸ ਦੋਨਾਂ ਦੇਸ਼ਾਂ ਦੇ ਵਿਚਕਾਰ। ਪਹਿਲੇ ਸਰਕਾਰੀ ਦੌਰੇ ਵਿਚ ਇਜਰਾਈਲੀ ਸੁਬੇ ਦੇ ਮੁਖੀ ਦੁਆਰਾ ਸੰਯੁਕਤ ਅਰਬ ਐਮੀਰੈਟਸ ਨੂੰ, ਇਜਰਾਈਲ ਦੇ ਰਾਸ਼ਟਰਪਤੀ ਦਾ ਸਵਾਗਤ ਕੀਤਾ ਗਿਆ ਵਲੀ ਅਹਿਦ ਆਬੂ ਧਾਬੀ ਵਲੋਂ, ਦੋ ਦੇਸ਼ਾਂ ਦੇ ਸਬੰਧਾਂ ਨੂੰ ਗਹਿਰਾ ਕਰਦੇ ਹੋਏ ਯੂਐਸ-ਵਿਚੋਲਗੀ ਦੇ ਹਿਸੇ ਵਜੋਂ ਐਬਰਾਹੀਮ ਅਕੌਰਡਜ ਪੀਸ ਐਗਰੀਮੈਂਟ 2020 ਰਾਹੀਂ । ਤਕਰੀਬਨ ਤਿੰਨ ਦਹਾਕਿਆਂ ਤੋਂ ਬਾਦ, ਸਾਊਦੀ ਅਰਬ ਅਤੇ ਥਾਇਲੈਂਡ ਸਹਿਮਤ ਹੋਏ ਵਾਪਸ ਮੁੜਨ ਲਈ ਕੂਟਨੀਤਿਕ ਸਬੰਧਾਂ ਨੂੰ ਸੁਧਾਰਨ ਲਈ ਯੋਜਨਾਵਾਂ ਨਾਲ ਰਾਜਦੂਤਾਂ ਨੂੰ ਮੁੜ ਬਹਾਲ ਕਰਨ ਅਤੇ ਹਲ ਕਰਨ ਲਈ ਅਣਨਿਬੜੇ ਮਸਲਿਆਂ ਨੂੰ। ਫਰਬਰੀ 2022 ਅਰਮੇਨੀਆ ਅਤੇ ਤੁਰਕੀ ਨੇ ਮੁੜ ਸ਼ੁਰੂ ਕੀਤੀਆਂ ਚਾਰਟਰ ਫਲਾਈਟਾਂ ਸਬੰਧਾਂ ਨੂੰ ਸੁਧਾਰਨ ਲਈ ਦੋ ਸਾਲ ਦੇ ਸਮੇਂ ਦੀਆਂ ਸਖਤ ਕੋਸ਼ਿਸ਼ਾਂ ਤੋਂ ਬਾਦ । ਇਜਰਾਈਲੀ ਪ੍ਰਧਾਨ ਮੰਤਰੀ ਨੇ ਇਕ ਇਤਿਹਾਸਕ ਦੌਰਾ ਕੀਤਾ ਬਹਿਰੀਨ ਨੂੰ 2020 ਵਿਚ ਸਥਾਪਤ ਕੀਤੇ ਕੂਟਨੀਤਿਕ ਸਬੰਧਾਂ ਦਾ ਅਨੁਸਰਨ ਕਰਦੇ ਹੋਏ ਯੂਐਸ ਦੀ ਵਿਚੋਲਗੀ ਨਾਲ ਐਬਰਾਹੀਮ ਅਕੌਰਡਜ ਪੀਸ ਐਗਰੀਮੈਂਟ ਦੇ। ਮਾਰਚ 2022 ਚੈਡੀਅਨ ਸਰਕਾਰ ਅਤੇ 44 ਹਥਿਆਰਬੰਦ ਵਿਰੋਧੀ ਗਰੁਪਾਂ ਨੇ ਮੁਢਲੀ ਸ਼ਾਂਤੀ ਵਾਰਤਾ ਕੀਤੀ ਕਤਰ ਵਿਚ, ਚੁਕਦੇ ਹੋਏ ਪਹਿਲਾ ਕਦਮ ਇਕ ਦਹਾਕਿਆਂ ਲੰਮੇ ਮਤਭੇਦ ਨੂੰ ਖਤਮ ਕਰਨ ਪ੍ਰਤੀ। ਮਿਸਰ ਅਤੇ ਕਤਰ ਦੇ ਵਿਦੇਸ਼ ਮੰਤਰੀਆਂ ਨੇ ਸਥਾਪਿਤ ਕੀਤੀ ਇਕ ਸੰਯੁਕਤ ਕਮੇਟੀ ਹੋਰ ਅਗੇ ਮਿਲਵਰਤਣ ਲਈ ਸਭ ਖੇਤਰਾਂ ਵਿਚ ਬਰਕਰਾਰ ਰਖਦੇ ਹੋਏ ਸਬੰਧਾਂ ਨੂੰ 2021 ਵਿਚ। ਟਿਗਰੇ ਪੀਪਲਜ ਲਿਬਰੇਸ਼ਨ ਫਰੰਟ ਸਹਿਮਤ ਹੋਏ ਈਥੋਪੀਅਨ ਸਰਕਾਰ ਦੇ ਐਲਾਨ ਨਾਲ ਇਕ ਤੁਰੰਤ ਅਤੇ ਅਨਿਸਚਿਤ ਮਾਨਵ ਹਿਤੈਸ਼ੀ ਐਮਰਜੈਂਸੀ ਸਹਾਇਤਾ ਸਪਲਾਈ ਦੇ ਸਮਝੌਤੇ ਨੂੰ ਤੇਜ ਕਰਨ ਲਈ ਟਿਗਰੇ ਖੇਤਰ ਵਿਚ। ਨਾਈਜਰ ਸਰਕਾਰ ਨੇ ਗਲਬਾਤ ਸ਼ੁਰੂ ਕੀਤੀ ਹਥਿਆਰਬੰਦ ਗਰੁਪਾਂ ਨਾਲ ਪ੍ਰਤੀਨਿਧ ਭੇਜਦੇ ਹੋਏ ਅਤੇ ਸਵਾਗਤ ਕਰਦੇ ਹੋਏ ਗਰੁਪ ਮੈਂਬਰਾਂ ਦਾ ਰਾਸ਼ਟਰਪਤੀ ਮਹਲ ਵਿਖੇ ਇਕ ਯਤਨ ਵਜੋਂ ਦੇਸ਼ ਵਿਚ ਸ਼ਾਂਤੀ ਲਿਆਉਣ ਲਈ। ਪਾਕਿਸਤਾਨ ਨੇ ਸੰਜਮ ਦਿਖਾਇਆ ਬਜਾਏ ਜਵਾਬ ਦੇਣ ਦੇ ਭਾਰਤੀ ਬੇਹਥਿਆਰ ਮਿਸਾਈਲ ਅਚਾਨਕ ਹੀ ਗਿਡਣ ਤੇ ਪਾਕਿਸਤਾਨੀ ਧਰਤੀ ਉਤੇ, ਸਮਾਚਾਰ ਅਨੁਸਾਰ । ਅਪ੍ਰੈਲ 2022 ਇਕ ਵਿਚੋਲਗੀ ਮੀਟਿੰਗ ਵਿਚ ਯੂਰਪੀਅਨ ਕੌਂਸਲ ਦੁਆਰਾ, ਅਰਮੇਨੀਅਨ ਅਤੇ ਅਜਰਬਾਏਜਾਨੀ ਨੇਤਾ ਸਹਿਮਤ ਹੋਏ ਸ਼ੁਰੂ ਕਰਨ ਲਈ ਸ਼ਾਂਤੀ ਗਲਬਾਤ ਇਕ ਦਹਾਕਿਆਂ ਲੰਮੇ ਮਤਭੇਦ ਹਲ ਕਰਨ ਲਈ। ਨੌਂ ਮਹੀਨਿਆਂ ਦੇ ਕਬਜੇ ਤੋਂ ਬਾਦ, ਟਿਗਰੇ ਪੀਪਜ ਲਿਬਰੇਸ਼ਨ ਫਰੰਟ ਨੇ ਹਟਾਏ ਅਫਾਰ, ਈਥੋਪੀਆ ਤੋਂ ਆਪਣੀ ਯੁਧਬੰਦੀ ਦੇ ਹਿਸੇ ਵਜੋਂ ਦੇਸ਼ ਦੀ ਸਰਕਾਰ ਨਾਲ। ਈਰਾਨ ਅਤੇ ਸਾਊਦੀ ਅਰਬ ਨੇ ਆਪਣੇ ਪੰਜਵੇਂ ਦੌਰ ਦੀ ਸਕਾਰਾਤਮਿਕ ਗਲਬਾਤ ਕੀਤੀ 2021 ਦੇ ਬਾਅਦ ਪੁਨਰ ਸਥਾਪਤ ਕਰਨ ਲਈ ਆਪਣੇ ਦੋ ਤਰਫਾ ਸਬੰਧਾਂ ਨੂੰ। ਦੋ ਕੋਰੀਅਨ ਨੇਤਾਵਾਂ ਨੇ ਚਿਠੀਆਂ ਦਾ ਇਕ ਦੁਰਲਭ ਅਦਾਨ ਪ੍ਰਦਾਨ ਕੀਤਾ ਪ੍ਰਗਟ ਕਰਦੇ ਹੋਏ ਆਪਣੀਆਂ ਆਸ਼ਾਵਾਦੀ ਉਮੀਦਾਂ ਕੋਰੀਆ ਦੇ ਭਵਿਖ ਲਈ। ਇਕ ਦੌਰੇ ਦੇ ਦੌਰਾਨ ਮੋਰੋਕੋ ਨੂੰ, ਸਪੇਨ ਦੇ ਪ੍ਰਧਾਨ ਮੰਤਰੀ ਮਿਲੇ ਆਪਣੇ ਮੋਰੋਕਨ ਸਾਥੀ ਨੂੰ ਦੋਨਾਂ ਦੇਸ਼ਾਂ ਦੇ ਕੂਟਨੀਤਿਕ ਸਬੰਧਾਂ ਨੂੰ ਨਵਿਆਉਣ ਅਤੇ ਸ਼ੁਰੂ ਕਰਨ ਲਈ ਯਾਤਰੀ ਰੇਲਗਡੀ ਸਫਰ ਆਪਣੀਆਂ ਸਮੁੰਦਰੀ ਬੰਦਰਗਾਹਾਂ ਦਰਮਿਆਨ। ਦਖਣੀ ਸੁਡਾਨ ਦੇ ਨੇਤਾ ਸਹਿਮਤ ਹੋਏ ਇਕ ਸੰਯੁਕਤ ਐਲਾਨ ਕਰਨ ਉਤੇ ਹਥਿਆਰਬੰਦ ਤਾਕਤਾਂ ਦਾ, ਸਮਝਦੇ ਹੋਏ ਇਕ ਅਤਿ ਜਰੂਰੀ ਵਿਵਸਥਾ 2018 ਦੇ ਸ਼ਾਂਤੀ ਸਮਝੌਤੇ ਦੀ। ਤੁਰਕੀ ਰਾਸ਼ਟਰਪਤੀ ਮਿਲੇ ਸਾਊਦੀ ਅਰਬੀ ਰਾਜੇ ਅਤੇ ਵਲੀ ਅਹਿਦ ਨਾਲ ਸਬੰਧਾਂ ਨੂੰ ਸੁਧਾਰਨ ਲਈ। ਯੈਮਨ ਦੀਆਂ ਵਿਰੋਧੀ ਧਿਰਾਂ ਸਹਿਮਤ ਹੋਈਆਂ ਇਕ ਦੋ ਮਹੀਨੇ ਦੇ ਸਮਝੌਤੇ ਲਈ ਸੰਯੁਕਤ ਰਾਸ਼ਟਰਾਂ ਦੀ ਸਹਾਇਤਾ ਦੁਆਰਾ। ਸੰਯੁਕਤ ਰਾਸ਼ਟਰਾਂ ਦੇ ਸਮਰਥਨ ਦੇ ਯਤਨਾਂ ਵਿਚ, ਯੈਮਨ ਦੇ ਰਾਸ਼ਟਰਪਤੀ ਨੇ ਸੌਂਪਣੀਆਂ ਆਪਣੀ ਤਾਕਤਾਂ ਇਕ ਨਵੀਂ ਸਿਰਜੀ ਰਾਸ਼ਟਰਪਤੀ ਕੌਂਸਲ ਨੂੰ, ਜਿਸਦੇ ਮੁਖੀ ਨੇ ਵਾਅਦਾ ਕੀਤਾ ਖਤਮ ਕਰਨ ਦਾ ਮਤਭੇਦਾਂ ਨੂੰ ਇਕ ਵਿਆਪਕ ਸ਼ਾਂਤੀ ਪ੍ਰੀਕ੍ਰਿਆ ਰਾਹੀਂ। ਤੁਹਾਡਾ ਧੰਨਵਾਦ ਸਭ ਸ਼ਮੂਲੀਅਤ ਲਈ ਸ਼ਾਂਤੀ-ਬਣਾਉਣ ਵਾਲੇ ਕਾਰਜਾਂ ਵਿਚ। ਪ੍ਰਮਾਤਮਾ ਤੁਹਾਡੇ ਉਤੇ ਪਿਆਰ ਅਤੇ ਮਿਹਰਾਂ ਦਾ ਮੀਂਹ ਵਰਸਾਵੇ। ਹੋਰ ਵਧੇਰੇ ਵਿਸਤਾਰ ਲਈ, ਕ੍ਰਿਪਾ ਕਰਕੇ ਜਾਉ SupremeMasterTV.com/scrolls