ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਹੋਸ਼ਿਆਰ ਰਹੋ ਆਪਣੇ ਜੀਵਨ ਬਾਰੇ; ਆਪਣੇ ਦੀਵਿਆਂ ਨੂੰ ਬੁਝਣ ਨਾਂ ਦੇਵੋ ਜਾਂ ਆਪਣੇ ਕਮਰਕਸੇ ਖੋਲੋ, ਪਰ ਤਿਆਰ ਰਹੋ, ਕਿਉਂਕਿ ਤੁਸੀਂ ਨਹੀ ਜਾਣਦੇ ਸਮਾਂ ਜਿਸ ਵਿਚ ਸਾਡੇ ਭਗਵਾਨ ਆ ਜਾਣ। ਅਕਸਰ ਇਕਠੇ ਮਿਲਕੇ ਬੈਠੋ, ਲਭਣ ਲਈ ਜੋ ਉਚਿਤ ਹੈ ਤੁਹਾਡੀਆਂ ਰੂਹਾਂ ਲਈ, ਪੂਰੇ ਸਮੇਂ ਲਈ ਆਪਣੇ ਅਕੀਦੇ ਦੇ ਤੁਹਾਨੂੰ ਨਫਾ ਨਹੀ ਹੋਵੇਗਾ ਜੇਕਰ ਤੁਸੀਂ ਪਰਪਕ ਨਹੀ ਹੋ ਮੌਸਮ ਦੇ ਅੰਤ ਤੇ। ਆਖਰੀ ਦਿਨਾਂ ਵਿਚ ਝੂਠੇ ਪੈਗੰਬਰ ਅਤੇ ਝਾਂਸੇਬਾਜ ਕਈ ਗੁਣਾਂ ਵਧ ਜਾਣਗੇ, ਅਤੇ ਭੇਡਾਂ ਬਦਲ ਜਾਣਗੀਆਂ ਬਘਿਆੜਾਂ ਵਿਚ, ਅਤੇ ਪਿਆਰ ਬਦਲ ਜਾਵੇਗਾ ਨਫਰਤ ਵਿਚ। ਜਿਉਂ ਹੀ ਅਰਾਜਕਤਾ ਵਧਦੀ ਹੈ, ਉਹ ਨਫਰਤ ਅਤੇ ਅਤਿਅਚਾਰ ਅਤੇ ਧੋਖਾ ਦੇਣਗੇ ਇਕ ਦੂਜੇ ਨੂੰ।" ਸੰਕਲਨ ਡੀਡਾਚੇ ਤੋਂ (ਪ੍ਰਭੂ ਦੀ ਸਿਖਿਆ ਬਾਰਾਂ ਧਰਮਦੂਤਾਂ ਰਾਹੀਂ ਦੇਸ਼ਾਂ ਨੂੰ), ਸਰਕਾ 100 ਏਡੀ