ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Visits to Hell, Part 8 – Master Rescued Animal Meat Business Owners From Hell Who Had a Bit of Repentance Because of Watching Supreme Master Television When Alive

ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਅਤਿ ਸਤਿਕਾਰਯੋਗ ਸਤਿਗੁਰੂ ਜੀ, ਅਜ 3 ਵਜੇ ਸਵੇਰੇ, ਮੈਂਨੂੰ ਜਗਾਇਆ ਗਿਆ ਸੀ ਮੇਰੀ ਨੀਂਦ ਤੋਂ ਮੇਰੇ ਅੰਦਰੂਨੀ ਸਤਿਗੁਰੂ ਜੀ ਦੁਆਰਾ ਅਤੇ ਮੈਨੂੰ ਇਕ ਲਿਸਟ ਦਿਤੀ ਨਾਮਾਂ ਦੀ। ਮੈਂ ਮਦਦ ਕਰਨੀ ਸੀ ਬਚਾਉਣ ਲਈ ਲੋਕਾਂ ਦੀ ਲਿਸਟ ਉਤੇ ਨਰਕ ਤੋਂ

ਨਰਕ ਵਿਚ ਅਪੜਨ ਤੇ, ਮੈਨੂੰ ਦਸਿਆ ਗਿਆ ਸਤਿਕਾਰਯੋਗ ਸੀਟੀਗਰਭਾ ਬੋਧੀਸਾਤਵਾ ਵਲੋਂ: 'ਇਨਾਂ ਪਾਪੀਆਂ ਨੇ ਅਵੀਚੀ ਨਰਕ ਵਿਚ (ਨਿਰੰਤਰ ਨਰਕ) ਵਿਚ ਚੁਕਿਆ ਹੈ ਡਾਢੇ ਭਾਰੇ ਕਰਮਾਂ ਦਾ ਕਰਜ ਅਤੇ ਮਾਫੀ ਦੀ ਪਹੁੰਚ ਤੋਂ ਬਾਹਰ ਹਨ। ਉਨਾਂ ਦਾ ਸਿਰਫ ਇਕੋ ਹੀ ਆਸਰਾ ਹੈ ਜੇਕਰ ਤੁਹਾਡੇ ਸਤਿਗੁਰੂ ਨਿਜੀ ਤੌਰ ਤੇ ਉਨਾਂ ਦੀ ਜਾਮਨੀ ਭਰਨ।'

ਮੈਂ ਸਤਿਗੁਰੂ ਜੀ ਨੂੰ ਦਸਿਆ ਟੈਲੀਪੈਥਿਕ ਸੰਚਾਰ ਸਾਧਨਾ ਦੁਆਰਾ ਇਹ ਸਭ। ਜਿਵੇਂ ਹੀ ਮੈਂ ਇਹ ਕੀਤਾ, ਸਤਿਗੁਰੂ ਜੀ ਦਾ ਪਾਰਗਾਮੀ ਸਰੀਰ ਪ੍ਰਗਟ ਹੋਇਆ ਅਤੇ ਜਲਦੀ ਨਾਲ ਮੈਨੂੰ ਲੈ ਗਿਆ ਇਕ ਅਵੀਚੀ ਨਰਕ ਵਲ। ਇਥੇ, ਗਲਤ ਕੰਮ ਕਰਨ ਵਾਲਿਆਂ ਨੂੰ ਨੰਗੇ ਉਲਟੇ ਲਟਕਾਇਆ ਹੋਇਆ ਸੀ; ਉਨਾਂ ਦੇ ਢਿਡ ਪਾੜੇ ਹੋਏ ਸਨ ਸਮਾਨ ਢੰਗ ਨਾਲ ਜਿਵੇਂ ਗਉ-ਲੋਕਾਂ ਦੇ ਬੁਚੜਖਾਨਿਆਂ ਵਿਚ।

ਸਤਿਗੁਰੂ ਜੀ ਨੇ ਉਨਾਂ ਵਿਚੋਂ ਇਕ ਨੂੰ ਛੁਡਾਇਆ, ਜਿਹੜਾ ਫਿਰ ਗੋਡਿਆਂ ਭਾਰ ਝੁਕਿਆ ਸਤਿਗੁਰੂ ਜੀ ਅਗੇ। ਸਤਿਗੁਰੂ ਜੀ ਨੇ ਉਹਨੂੰ ਆਪਣੀ ਬਾਂਹ ਵਿਚ ਲੁਕਾਇਆ ਅਤੇ ਜਲਦੀ ਨਾਲ ਗਏ ਇਕ ਹੋਰ ਨਰਕ ਨੂੰ।

ਉਥੇ, ਲੋਕਾਂ ਨੂੰ ਜਬਰਦਸਤੀ ਖੁਆਇਆ ਗਿਆ ਸੀ ਜਦੋਂ ਤਕ ਉਨਾਂ ਦਾ ਭਾਰ ਨਹੀ ਵਧ ਜਾਂਦਾ 1,000 ਕਿਲੋਗਰਾਮ ਤੋਂ ਉਪਰ। ਫਿਰ ਉਨਾਂ ਨੂੰ ਉਲਟਾ ਲਟਕਾਇਆ ਗਿਆ ਸੀ ਅਤੇ ਕਤਲ ਕੀਤਾ ਗਿਆ, ਉਨਾਂ ਨੂੰ ਅਤਿਅੰਤ ਪੀੜਾ ਦਿੰਦੇ ਹੋਏ। ਇਨਾਂ ਲੋਕਾਂ ਨੇ, ਉਨਾਂ ਦੇ ਧਰਤੀ ਉਤੇ ਸਮੇਂ ਦੌਰਾਨ, ਸੂਰ-ਲੋਕਾਂ ਨੂੰ ਜਬਰਦਸਤੀ ਖੁਆਇਆ ਸੀ ਮੁਕਾਬਲਿਆਂ ਲਈ, ਅਵਾਰਡ ਜਿਤਣ ਲਈ ਪਾਲਣ ਲਈ ਸਭ ਤੋਂ ਵਡੇ ਅਤੇ ਸਭ ਤੋਂ ਭਾਰੇ ਸੂਰ-ਲੋਕ।

ਇਨਾਂ ਅਪਰਾਧੀਆਂ ਵਿਚਕਾਰ, ਸਤਿਗੁਰੂ ਜੀ ਨੇ ਲਭਿਆ ਇਕ ਵਿਆਕਤੀ ਜਿਸਨੂੰ ਮਜਬੂਰਨ ਖੁਆਇਆ ਗਿਆ ਸੀ ਜਦੋਂ ਤਕ ਉਹ ਨਹੀ ਬਣ ਗਿਆ ਇਕ ਬਹੁਤ ਵਡਾ ਮਾਸ ਦਾ ਗਠਾ। ਜਦੋਂ ਉਹਨੂੰ ਲਾਹਿਆ ਗਿਆ ਕੁੰਡੀ ਤੋਂ, ਉਹ ਜੋਰ ਨਾਲ ਡਿਗਿਆ ਜਮੀਨ ਉਤੇ ਅਤੇ ਰੋਇਆ ਸਤਿਗੁਰੂ ਜੀ ਕੋਲ।

ਸਤਿਗੁਰੂ ਜੀ ਨੇ ਉਹਨੂੰ ਦਸਿਆ, "ਇਹ ਹੈ ਨਤੀਜਾ ਤੁਹਾਡੇ ਕੁਕਰਮਾਂ ਅਤੇ ਬੇਰਹਿਮੀ ਦੇ ਕੰਮਾਂ ਦਾ। ਮੈਂ ਸਿਰਫ ਤੁਹਾਨੂੰ ਬਚਾਉਣ ਲਈ ਆਈ ਹਾਂ ਕਿਉਂਕਿ ਤੁਸੀਂ ਦਿਖਾਇਆ ਹੈ ਇਕ ਥੋੜਾ ਕੁ ਜਿਹਾ ਪਛਤਾਵਾ।'

ਉਨਾਂ ਦੇ ਮਰਨ ਤੋਂ ਪਹਿਲਾਂ, ਇਨਾਂ ਦੋ ਵਿਆਕਤੀਆਂ ਨੇ ਦੇਖਿਆ ਸੀ 'ਸਤਿਗੁਰੂ ਜੀ ਦੇ ਬਹੁਤ ਜਰੂਰੀ ਸੰਦੇਸ਼ ਨੂੰ ਸਾਰੇ ਮਾਸ ਦੇ ਕਾਰੋਬਾਰਾਂ ਅਤੇ ਲਾਈਵ ਸਟੌਕ ਫੈਕਟਰੀ ਮਾਲਕਾਂ ਲਈ, ਨਾਲੇ ਮਛੀ ਫੜਨ ਵਾਲੇ, ਅੰਡੇ, ਦੁਧ, ਖਲ, ਲੈਬ ਟੈਸਟ, ਕਾਸਮੈਟਿਕਸ ਅਤੇ ਚਮੜੇ ਦੀਆਂ ਇੰਡਸਟਰੀਆਂ ਲਈ' ਸੁਪਰੀਮ ਮਾਸਟਰ ਟੈਲੀਵੀਜਨ ਉਤੇ। ਪਰ ਉਨਾਂ ਨੇ ਇਹਦੇ ਉਤੇ ਵਿਸ਼ਵਾਸ ਨਹੀ ਕੀਤਾ। ਜਦੋਂ ਉਹ ਡਿਗ ਗਏ ਅਵਾਚੀ ਨਰਕ ਅੰਦਰ, ਆਪਣੇ ਅਤਿਅੰਤ ਕਸ਼ਟਾਂ ਵਿਚ ਉਨਾਂ ਨੂੰ ਯਾਦ ਆਏ ਸਤਿਗੁਰੂ ਜੀ ਦੇ ਸ਼ਬਦ ਅਤੇ ਇਕ ਬਹੁਤ ਹੀ ਥੋੜਾ ਜਿਹਾ ਪਛਤਾਵਾ ਸੀ। ਉਸੇ ਕਰਕੇ, ਮਿਹਰਬਾਨ ਸਤਿਗੁਰੂ ਜੀ ਆਏ ਉਨਾਂ ਨੂੰ ਬਚਾਉਣ ਲਈ ਨਰਕ ਤੋਂ।

ਉਸ ਤੋਂ ਬਾਦ, ਸਤਿਗੁਰੂ ਜੀ ਨੇ ਮੈਨੂੰ ਦਿਤੇ ਦੋ ਛੋਟੇ ਗੋਲੇ ਅਤੇ ਚਮਕਦੀਆਂ ਡਿਸਕਾਂ ਨਾਮ ਵਾਲੀਆਂ ਅਤੇ ਮੈਂਨੂੰ ਕਿਹਾ, 'ਉਥੇ ਦੋ ਹੋਰ ਹਨ। ਜਾਉ ਅਤੇ ਉਨਾਂ ਨੂੰ ਬਚਾਉ।' ਸਤਿਗੁਰੂ ਜੀ ਦੀ ਸ਼ਕਤੀ ਫਿਰ ਲਿਆਈ ਮੈਨੂੰ ਇਕ ਹੋਰ ਅਵਾਚੀ ਨਰਕ ਨੂੰ।

ਅਪਰਾਧੀਆਂ ਨੂੰ ਇਥੇ ਜਬਰਦਸਤੀ ਇਕ ਲੋਹੇ ਦੀ ਸੁਲਾਖ ਨੂੰ ਦੰਦੀ ਵਢਣ ਲਈ ਮਜਬੂਰ ਕੀਤਾ ਗਿਆ ਸੀ ਇਕ ਲੋਹੇ ਦੇ ਗਡੇ ਦੇ ਮੂਹਰੇ ਅਤੇ ਖਿਚਣਾ ਗਡੇ ਨੂੰ ਆਪਣੀ ਸਾਰੀ ਤਾਕਤ ਦੇ ਨਾਲ। ਉਹ ਜਿਵੇਂ ਘੋੜੇ-ਲੋਕਾਂ ਵਾਂਗ ਸਨ ਜਿਨਾਂ ਦੇ ਇਕ ਰਸੀ ਪਾਈ ਗਾਈ ਸੀ ਉਨਾਂ ਦੇ ਮੂੰਹਾਂ ਦੇ ਅੰਦਰ ਅਤੇ ਮਜਬੂਰ ਕੀਤਾ ਗਿਆ ਖਿਚਣ ਲਈ ਗਡਿਆਂ ਨੂੰ। ਅਪਰਾਧੀ ਜਿਹੜੇ ਗਡੇ ਨੂੰ ਨਹੀ ਹਿਲਾ ਸਕਦੇ ਸਨ ਚਾਬਕ ਮਾਰੇ ਜਾਂਦੇ ਨਿਰੰਤਰ ਜਦੋਂ ਤਕ ਉਨਾਂ ਦੀ ਚਮੜੀ ਅਤੇ ਮਾਸ ਜਖਮੀ ਨਹੀ ਹੋ ਜਾਂਦੇ।

ਇਹ ਅਪਰਾਧੀ ਸਨ ਉਹ ਜਿਹੜੇ, ਜਦੋਂ ਉਹ ਜਿੰਦਾ ਸਨ, ਉਨਾਂ ਨੇ ਮਜਬੂਰ ਕੀਤਾ ਘੋੜੇ-ਲੋਕਾਂ ਨੂੰ ਭਾਰੇ ਗਡੇ ਖਿਚਣ ਲਈ ਅਤੇ ਉਨਾਂ ਨੂੰ ਚਾਬਕ ਮਾਰੇ ਲਗਾਤਾਰ ਬੇਰਹਿਮੀ ਨਾਲ। ਜਦੋਂ ਮੈਂ ਕਢੀ ਬਾਹਰ ਗੋਲ ਛੋਟੀ ਡਿਸਕਾਂ ਵਿਚੋਂ ਇਕ, ਘੋੜੇ-ਲੋਕਾਂ ਉਤੇ ਜੁਲਮ ਕਰਨ ਵਾਲਿਆ ਵਿਚੋਂ ਇਕ ਮੁਕਤ ਹੋ ਗਿਆ ਸਤਿਗੁਰੂ ਜੀ ਦੀ ਸ਼ਕਤੀ ਨਾਲ। ਮੈਂ ਜ਼ਲਦੀ ਹੀ ਉਹਨੂੰ ਚੰਗੀ ਤਰਾਂ ਲਕੋ ਲਿਆ ਸਲਾਮਤੀ ਨਾਲ ਅਤੇ ਜਲਦੀ ਨਾਲ ਵਧੀ ਇਕ ਹੋਰ ਨਰਕ ਵਲ।

ਇਸ ਨਰਕ ਵਿਚ, ਜੀਵਾਂ ਨੂੰ ਤਿਖੇ ਚਾਕੂਆਂ ਨਾਲ ਖੁਰਚਿਆ ਜਾਂਦਾ ਲਗਾਤਾਰ ਉਨਾਂ ਦੀ ਚਮੜੀ ਉਤੇ, ਜਿਸ ਢੰਗ ਨਾਲ ਸੂਰ-ਲੋਕਾਂ ਨੂੰ ਖੁਰਚਿਆ ਜਾਂਦਾ ਹੈ ਜਦੋਂ ਤਕ ਉਹ ਇਕ ਖੂਨੀ ਮੈਸ਼ ਨਹੀ ਬਣ ਜਾਂਦੇ ਅਤੇ ਫਿਰ ਕਟੇ ਜਾਂਦੇ ਹਨ ਟੁਕੜਿਆਂ ਵਿਚ ਕਟਣ ਵਾਲੇ ਫਟੇ ਉਤੇ। ਇਹ ਅਪਰਾਧੀ ਬੁਚੜ ਹੁੰਦੇ ਸਨ ਜਿਨਾਂ ਨੇ ਵੇਚਿਆ ਸੂਰ ਦਾ ਮਾਸ, ਅਤੇ ਇਹ ਸੀ ਉਨਾਂ ਦਾ ਕੰਮ ਖੁਰਚਣਾ ਸੂਰ-ਲੋਕਾਂ ਦੀ ਚਮੜੀ ਨੂੰ ਲਗਾਤਾਰ ਇਕ ਚਾਕੂ ਦੇ ਨਾਲ। ਮੈਂ ਕਢੀ ਇਕ ਹੋਰ ਛੋਟੀ ਗੋਲ ਡਿਸਕ ਅਤੇ ਉਨਾਂ ਵਿਚੋਂ ਇਕ ਨੂੰ ਛਡ ਦਿਤਾ ਗਿਆ। ਸਤਿਗੁਰੂ ਜੀ ਦੀ ਸ਼ਕਤੀ ਲੈ ਗਈ ਜਲਦੀ ਨਾਲ ਮੈਨੂੰ ਉਡਾ ਕੇ ਨਰਕ ਤੋਂ ਇਨਾਂ ਦੋ ਵਿਆਕਤੀਆਂ ਨੂੰ ਚੁਕੇ ਹੋਏ।

ਇਹ ਦੋਨੋਂ - ਇਕ ਆਦਮੀ ਅਤੇ ਇਕ ਔਰਤ - ਬਣ ਗਏ ਸਨ ਬੇਪਛਾਣ ਬਹੁਤ ਜਿਆਦਾ ਸਜਾ ਦੇ ਕਾਰਣ। ਉਹ ਮੇਰੇ ਸਾਹਮਣੇ ਰੁੜੇ ਅਤੇ ਕਿਹਾ, "ਅਸੀਂ ਦੇਖਿਆ ਸੀ ਸੁਪਰੀਮ ਮਾਸਟਰ ਟੈਲੀਵੀਜਨ ਜਦੋਂ ਅਸੀਂ ਜਿੰਦਾ ਸੀ, ਪਰ ਅਸੀਂ ਨਹੀ ਤਵਜੋ ਦਿਤੀ ਸਤਿਗੁਰੂ ਜੀ ਦੀ ਸਲਾਹ ਵਲ। ਅਸੀਂ ਆਪਣੀਆਂ ਗਲਤੀਆਂ ਨੂੰ ਨਹੀ ਸੁਧਾਰਿਆ, ਸੋ ਅਸੀਂ ਪੈ ਗਏ ਅਵਾਚੀ ਨਰਕ ਵਿਚ। ਅਸੀਂ ਚੰਗੇ ਨਸੀਬ ਵਾਲੇ ਹਾਂ ਕਿ ਸਤਿਗੁਰੂ ਜੀ ਨੇ ਤੁਹਾਨੂੰ ਭੇਜਿਆ ਸਾਨੂੰ ਬਚਾਉਣ ਲਈ।'

ਮੈਂ ਉਨਾਂ ਨੂੰ ਪੁਛਿਆ, "ਜਦੋਂ ਤੁਹਾਨੂੰ ਸਜਾ ਦਿਤੀ ਜਾ ਰਹੀ ਸੀ, ਕੀ ਪਰਮ ਸਤਿਗੁਰੂ ਚਿੰਗ ਹਾਈ ਜੀ ਪ੍ਰਗਟ ਹੋਏ ਸਨ ਤੁਹਾਡੇ ਮਨ ਵਿਚ?' ਉਨਾਂ ਨੇ ਉਤਰ ਦਿਤਾ, 'ਤਸਵੀਰ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਦੀ ਸਾਡੇ ਮਨਾਂ ਵਿਚ ਆਈ ਸੀ ਇਕ ਸਕਿੰਟ ਦੇ ਕਰੋੜਵੇਂ ਪਲ ਲਈ। ਉਸੇ ਕਰਕੇ, ਸਤਿਗੁਰੂ ਜੀ ਨੇ ਤੁਹਾਨੂੰ ਭੇਜਿਆ ਸਾਨੂੰ ਬਚਾਉਣ ਲਈ।'

ਇਹ ਹੈ ਇਕ ਵਸੀਅਤ ਜੋ ਸਤਿਗੁਰੂ ਜੀ ਕਹਿੰਦੇ ਹਨ 'ਮੋਸਸ ਅਤੇ ਐਂਟਸ' ਵਿਚ, ਤੇਰਾਂ ਹਿਸਿਆਂ ਦਾ ਪੰਜਵਾਂ ਭਾਗ।'"

“ਮੈਂ ਸਵਰਗਾਂ ਨਾਲ ਕੰਮ ਕੀਤਾ ਰਖਣ ਲਈ ਉਹ ਬਚਾਉਣ ਵਾਲਾ ਖੇਤਰ ਉਥੇ। ਜਿਵੇਂ ਇਕ ਸ਼ਰਨਾਰਥੀ ਕੈਂਪ (ਵਾਓ।) ਬਾਹਰ ਕਾਲੀ ਮੋਰੀ ਦੇ। ਉਹ ਹੈ ਨਰਕ ਵਾਲੇ ਜੀਵਾਂ ਲਈ, ਜਿਹੜਾ ਵੀ ਬਸ ਇਕ ਸਪਲਿਟ ਨਾਨੋ ਸਕਿੰਟ ਲਈ ਪ੍ਰਭੂ ਨੂੰ ਯਾਦ ਕਰਦਾ ਹੈ ਜਾਂ ਸੰਤਾਂ ਨੂੰ ਯਾਦ ਕਰਦਾ ਹੈ, ਜਾਂ ਪਸ਼ਚਾਤਾਪ ਕਰਦਾ, ਜਾਂ ਮਦਦ ਲਈ ਪੁਕਾਰਦਾ ਹੈ। ਫਿਰ ਅਸੀਂ ਉਸ ਬੇੜੀ ਨੂੰ ਵਰਤ ਸਕਦੇ ਹਾਂ, ਉਹਨਾਂ ਨੂੰ ਉਸ ਜਗਾ ਨੂੰ ਲਿਜਾਣ ਲਈ।“

"ਮੈਂ ਪੁਛਿਆ ਹੋਰ ਅਗੇ, 'ਕਿੰਨੇ ਸਮੇਂ ਤੋਂ ਤੁਸੀਂ ਨਰਕ ਵਿਚ ਹੋ ਜਾਨਵਰ-ਲੋਕਾਂ ਉਤੇ ਅਤਿਆਚਾਰ ਕਰਨ ਲਈ?' ਉਨਾਂ ਨੇ ਕਿਹਾ, "ਬਹੁਤਾ ਲੰਮਾ ਸਮਾਂ ਨਹੀ, ਸੋ ਉਥੇ ਅਜੇ ਵੀ ਆਸ ਸੀ ਬਚਾਏ ਜਾਣ ਦੀ ਸਤਿਗੁਰੂ ਜੀ ਦੁਆਰਾ। ਜੇਕਰ ਅਸੀਂ ਅਵਾਚੀ ਨਰਕ ਵਿਚ ਹੁੰਦੇ ਇਕ ਲੰਮੇ ਸਮੇਂ ਲਈ, ਅਸੀਂ ਪੂਰੀ ਤਰਾਂ ਗੁਆ ਦਿੰਦੇ ਅਤੇ ਅਸਮਰਥ ਨਹੀਂ ਹੁੰਦੇ ਯਾਦ ਕਰਨ ਲਈ ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਨੂੰ ਜਾਂ ਹੋਰ ਸੰਤਾਂ ਨੂੰ।'

ਕੋਈ ਹੈਰਾਨੀ ਨਹੀ ਸਤਿਗੁਰੂ ਜੀ ਬਹੁਤ ਹੀ ਜਲਦੀ ਵਿਚ ਸਨ ਉਨਾਂ ਨੂੰ ਬਚਾਉਣ ਲਈ। ਜੇਕਰ ਅਪਰਾਧੀਆਂ ਨੂੰ ਇਕ ਲੰਮੇ ਸਮੇਂ ਤਕ ਸਜਾ ਦਿਤੀ ਜਾਂਦੀ ਹੈ, ਉਹ ਪੂਰੀ ਤਰਾਂ ਭੁਲ ਜਾਂਦੇ ਸਤਿਗੁਰੂ ਜੀ ਦੀ ਤਸਵੀਰ ਨੂੰ ਅਤੇ ਕੋਈ ਆਸ ਨਾਂ ਹੁੰਦੀ ਛੁਟਣ ਦੀ। ਇਹ ਬਹੁਤ ਹੀ ਭਿਆਨਕ ਹੁੰਦਾ!

ਅਸੀਂ ਆਭਾਰੀ ਹਾਂ ਕਿ ਸੁਪਰੀਮ ਮਾਸਟਰ ਟੈਲੀਵੀਜਨ ਦੇ ਪ੍ਰਚਾਰ ਕੀਤਾ ਸਾਰੇ ਸੰਸਾਰ ਭਰ ਵਿਚ, ਤਾਂਕਿ ਲੋਕ ਜਿਨਾਂ ਨੇ ਦੇਖੇ ਹਨ ਟੈਲੀਵੀਜਨ ਪ੍ਰੋਗਰਾਮ ਪਰ ਫਿਰ ਵੀ ਗਲਤੀਆਂ ਕਰਦੇ ਹਨ, ਸੋਚ ਸਕਦੇ ਹਨ ਸਤਿਗੁਰੂ ਜੀ ਬਾਰੇ ਜਦੋਂ ਉਹ ਖਤਰੇ ਵਿਚ ਹੁੰਦੇ ਹਨ ਅਤੇ ਇੰਝ ਛੁਡਾਏ ਜਾ ਸਕਦੇ ਹਨ ਨਰਕ ਤੋਂ। ਇਹਦਾ ਪ੍ਰਭਾਵ ਸਚ ਮੁਚ ਕਲਪਨਾ ਤੋਂ ਪਰੇ ਹੈ! ਅਸੀਂ ਆਭਾਰੀ ਹਾਂ ਸਤਿਗੁਰੂ ਜੀ ਦੇ ਉਨਾਂ ਦੀ ਅਪਾਰ ਮਿਹਰਵਾਨੀ ਅਤੇ ਨਿਸਵਾਰਥ ਪ੍ਰਣ ਲਈ! ਰੀਕਾਰਡ ਕੀਤਾ ਗਿਆ ਆਭਾਰ ਅਤੇ ਸਤਿਕਾਰ ਨਾਲ ਲਿਓਯਿੰਨ, ਤਾਇਵਾਨ (ਫਾਰਮੋਸਾ) ਦੁਆਰਾ"

ਵੀਗਨ, ਨਹੀਂ? ਕਲਪਨਾ ਕਰੋ ਜੇਕਰ ਤੁਹਾਨੂੰ ਤਸੀਹੇ ਦਿਤੇ ਜਾਣ ਅਤੇ ਮਾਰ ਦਿਤਾ ਜਾਵੇ!

ਵੀਗਨ: ਇਹਨੂੰ ਚੁਣੋ ਆਪਣੇ ਭਵਿਖ ਲਈ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਦੇਖਣ ਅਤੇ ਡਾਉਨਲੋਡ ਕਰਨ ਲਈ ਵਧੇਰੇ ਪ੍ਰਮਾਣਾਂ ਨੂੰ, ਕ੍ਰਿਪਾ ਕਰਕੇ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (8/12)
4
2021-05-24
14661 ਦੇਖੇ ਗਏ
11
2023-06-12
7642 ਦੇਖੇ ਗਏ
12
2023-10-19
6291 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-21
240 ਦੇਖੇ ਗਏ
2024-12-20
403 ਦੇਖੇ ਗਏ
38:04
2024-12-20
106 ਦੇਖੇ ਗਏ
2024-12-20
105 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ