ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਿਵੇਂ ਜਦੋਂ ਮੈਂ ਭਾਰਤ ਵਿਚ ਸੀ, ਮੇਰੇ ਕੋਲ ਕੋਈ ਵਧੀਆ ਭੋਜ਼ਨ ਨਹੀਂ ਸੀ ਸਿਵਾਇ ਚਪਾਤੀ, ਖੀਰਾ, ਅਤੇ ਮੂੰਹਫਲੀ ਬਟਰ। ਕਦੇ ਕਦਾਂਈ, ਇਕ ਸਮੋਸਾ। ਯਾਦ ਹੈ? (ਹਾਂਜੀ, ਸਤਿਗੁਰੂ ਜੀ।) ਪਰ ਇਹ ਇਕ ਬੇਫਕਰ ਜਿੰਦਗੀ ਸੀ। ਮੈਨੂੰ ਨਹੀਂ ਯਾਦ ਕਦੋਂ ਮੈਂ ਉਹਦੇ ਨਾਲੋਂ ਕਦੇ ਇਕ ਬਿਹਤਰ ਜਿੰਦਗੀ ਬਿਤਾਈ । ਕਦੇ ਨਹੀਂ।