ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੁਣ ਸਾਡੇ ਕੋਲ ਇਕ ਨਵਾਂ ਕੋਡ ਹੈ ਸਾਡੇ ਆਪਸ ਵਿਚਕਾਰ। ਕੀ ਤੁਸੀਂ ਉਹ ਸਭ ਯਾਦ ਰਖ ਸਕਦੇ ਹੋ? (ਹਾਂਜੀ!) ਹੈਂਜੀ? ਸੋ ਜਦੋਂ ਤੁਸੀਂ ਆਪਣੇ ਨਾਮ ਦਾ ਸ਼ਬਦ ਜੋੜ ਕਰਦੇ ਹੋ, ਯਾਦ ਰਖਣਾ, ਠੀਕ ਹੈ। "ਐਮ" ਜਿਵੇਂ ਮਾਸਟਰ, ਸਤਿਗੁਰੂ ! "ਬੀ" ਜਿਵੇਂ ਬੁਧ! "ਬੀ" ਜਿਵੇਂ ਬੁਧ ? (ਹਾਂਜੀ!) ਜਾਂ ਬਲੈਸਿੰਗ? ਬੁਧ, ਬੁਧ! (ਬੁਧ!)