ਖੋਜ
ਪੰਜਾਬੀ
 

ਜਾਂਚ ਸਾਬਤ ਕਰਦੀ ਹੈ ਪੌਦੇ-ਅਧਾਰਤ ਭੋਜਨ ਖਾਣ ਵਾਲੇ ਘਟ ਪ੍ਰਭਾਵਿਤ ਹੁੰਦੇ ਹਨ ਕੋਵਿਡ-19 ਦੇ ਘੋਰ ਲਛਣਾਂ ਤੋਂ

ਵਿਸਤਾਰ
ਹੋਰ ਪੜੋ
ਇਕ ਸਰਵੇਖਣ ਕੀਤਾ ਗਿਆ 2,800 ਤੋਂ ਵੀ ਵਧ ਫਰੰਟਲਾਈਨ ਮੈਡੀਕਲ ਕਾਮਿਆਂ ਉਤੇ ਛੇ ਦੇਸ਼ਾਂ ਵਿਚ ਖੁਲਾਸਾ ਕਰਦਾ ਹੈ ਕਿ ਉਹ ਜਿਹੜੇ ਇਕ ਪੌਦੇ-ਅਧਾਰਤ ਭੋਜਨ ਲੈਂਦੇ ਸਨ ਉਨਾਂ ਕੋਲ 73% ਘਟ ਸੰਭਾਵਨਾ ਸੀ ਇਕ ਆਮ ਤੋਂ ਘੋਰ ਕੋਵਿਡ-19 ਦੇ ਛੂਤ ਵਿਕਸਤ ਹੋਣ ਦੀ।

ਨਾਲੇ, ਇਕ ਦੂਜਾ ਅਧਿਐਨ ਕਰੀਬ 600,000 ਲੋਕਾਂ ਦੇ ਨੇ ਪਾਇਆ ਕਿ ਆਹਾਰ ਵਧੇਰੇ ਪੌਦਿਆਂ ਵਾਲੇ ਖਾਣੇ ਸਬੰਧਤ ਸਨ ਘਟ ਖਤਰੇ ਵਲ ਕੋਵਿਡ-19 ਦੀ ਛੂਤ ਦੇ ਕੁਲ ਮਿਲਾ ਕੇ।

ਵੀਗਨ: ਕਿਉਂਕਿ ਅਸੀਂ ਚਾਹੁੰਦੇ ਹਾਂ ਸਿਹਤਮੰਦ ਅਤੇ ਤਾਕਤਵਰ ਹੋਣਾ।

ਹੋਰ ਵਧੇਰੇ ਵਿਸਤਾਰ ਅਤੇ ਮੁਫਤ ਡਾਉਨਲੋਡਾਂ ਲਈ, ਕ੍ਰਿਪਾ ਕਰਕੇ ਜਾਉ SupremeMasterTV.com/be-veg