ਵਿਸਤਾਰ
ਡਾਓਨਲੋਡ Docx
ਹੋਰ ਪੜੋ
„ਦੂਜੀ ਵਾਰੀ ਫਿਰ ਮੈਂ ਵਾਪਸ ਗਈ ਦੇਖਣ ਲਈ ਤਬਾਹ ਹੋਈ ਇਮਾਰਤ ਨੂੰ ਦੁਬਾਰਾ, ਮੈਂਨੂੰ ਉਥੇ ਇਹਦੇ ਵਿਚ ਲਿਜਾਇਆ ਗਿਆ, ਅਤੇ ਮੈਨੂੰ ਦਿਖਾਈਆਂ ਗਈਆਂ ਪ੍ਰੇਸ਼ਾਨੀਆਂ ਜੋ ਗਿਰਜੇ ਦੇ ਅੰਦਰ ਵਾਪਰ ਰਹੀਆਂ । ਕਿਹੋ ਜਿਹੇ ਜ਼ੁਰਮ ਹਨ ਇਹ, ਜਿਹੜੇ ਸਮਝੇ ਨਹੀ ਜਾ ਸਕਦੇ। ਇਹਨੂੰ ਜਾਣਦੇ ਹੋਏ ਮੈਂ ਭੈ-ਭੀਤ ਹੋ ਗਈ ਸੀ, ਅਤੇ ਤਕਰੀਬਨ ਡਰਦੀ ਸੀ ਕਿ ਪ੍ਰਮਾਤਮਾ ਸੰਸਾਰ ਨੂੰ ਤਬਾਹ ਕਰਨ ਵਾਲਾ ਸੀ, ਮੈਂ ਕੰਬੀ ਸਿਰ ਤੋਂ ਪੈਰਾਂ ਤਕ..."