ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 157 - ਕ੍ਰਿਸਚੀਅਨ ਭਵਿਖਬਾਣੀਆਂ ਅੰਤਲੇ ਸਮਿਆਂ ਦੀਆਂ2021-08-29ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ / ਈਸਾ ਮਸੀਹ ਦਾ ਦੂਜੀ ਵਾਰ ਆਉਣਾ ਵਿਸਤਾਰਡਾਓਨਲੋਡ Docxਹੋਰ ਪੜੋ"ਫਿਰ ਉਥੇ ਇਕ ਭਿਆਨਕ ਯੁਧ ਹੋਵੇਗਾ ਉਹਦੇ (ਸ਼ੈਤਾਨ) ਅਤੇ ਸਤਿਗੁਰੂ (ਭਗਵਾਨ ਈਸਾ ਮਸੀਹ) ਵਿਚਕਾਰ, ਜਦੋਂ ਉਹ (ਸ਼ੈਤਾਨ) ਦੇਖਦਾ ਹੈ ਕਿ ਅੰਤ ਨੇੜੇ ਆ ਰਿਹਾ ਹੈ, ਉਹ ਵਿਦਰੋਹ ਕਰੇਗਾ ਸਵਰਗ ਦੇ ਵਿਰੁਧ ਭਿਆਨਕ ਗੁਸੇ ਵਿਚ..."