ਖੋਜ
ਪੰਜਾਬੀ
 

ਦੌਰੇ ਨਰਕ ਨੂੰ, ਭਾਗ 1 - ਨਰਕ ਦੀ ਮਾਸ-ਪੀਸਣ ਵਾਲੀ ਮਸ਼ੀਨ

ਵਿਸਤਾਰ
ਡਾਓਨਲੋਡ Docx
ਹੋਰ ਪੜੋ

Q(f): ਉਸ ਦਿਨ ਜਦੋਂ ਸਤਿਗੁਰੂ ਜੀ ਵਾਪਸ ਆਏ ਫਰਾਂਸ ਤੋਂ ਸ਼ੀਹੂ ਨੂੰ , ਮੈਂ ਗਈ ਸਤਿਗੁਰੂ ਜੀ ਦੇ ਦਰਸ਼ਨ ਕਰਨ। ਸ਼ਾਮ ਦੇ ਸਮੇਂ, ਅੰਦਰੂਨੀ ਸਤਿਗੁਰੂ ਨੇ ਮੈਨੂੰ ਕਿਹਾ, "ਤੁਹਾਡੇ ਸਹੇਲੀ ਨਰਕ ਵਿਚ ਡਿਗ ਪਈ ਹੈ। ਜ਼ਲਦੀ ਕਰੋ ਅਤੇ ਜਾਉ।" ਸੋ, ਮੈ ਗਈ। ਸੀਤੀਗਰਭਾ ਬੋਧੀਸਾਤਵਾ ਉਥੇ ਮੌਜ਼ੂਦ ਸੀ ਮੇਰਾ ਸਵਾਗਤ ਕਰਨ ਲਈ। ਫਿਰ ਉਹ ਮੈਨੂੰ ਲੈ ਕੇ ਗਿਆ ਇਕ ਜਗਾ ਨੂੰ ਜਿਥੇ ਮਾਸ ਖਾਣ ਵਾਲੇ ਜੀਵ ਵਿਚ ਡਿਗਦੇ ਹਨ। ਇਹ ਇਕ ਵਡਾ ਚੌਰਸ ਹੈ, ਅਤੇ ਅਨੇਕ ਹੀ ਜੀਵ ਦੋਨੋਂ ਪਾਸੇ ਕਤਾਰਾਂ ਵਿਚ ਖੜੇ ਸੀ। ਵਿਚਾਲੇ, ਮੈਨੂੰ ਇਹ ਜਾਪਦਾ ਸੀ ਕਿ ਇਹ ਵਧੇਰੇ ਵਡਾ ਸੀ ਇਕ ਫੁਟਬਾਲ ਫੀਲਡ ਨਾਲੋਂ। ਅਤੇ ਉਥੇ ਜੀਵ ਸੀ ਪੰਜ਼ ਮਹਾਂਦੀਪਾਂ ਤੋਂ ਚਿਟੇ, ਕਾਲੇ, ਅਤੇ ਪੀਲੇ, ਆਦਿ ਰੰਗ ਦੀ ਚੰਮੜੀ ਦੇ। ਅਤੇ ਬਾਅਦ ਵਿਚ ਇਕ ਕਿਸਮ ਦਾ ਮਾਸ ਪੀਸਣ ਵਾਲਾ ਸਾਧਨ ਅਚਾਨਕ ਹੀ ਅਸਮਾਨ ਤੋ ਥਲੇ ਡਿਗਾ। ਉਹ ਹੈ, ਇਕ ਮਾਸ ਪੀਸਣ ਵਾਲੀ ਮਸ਼ੀਨ ਅਚਾਨਕ ਪ੍ਰਗਟ ਹੋ ਗਈ ਹਵਾ ਵਿਚੋਂ, ਅਤੇ ਫਿਰ ਇਕ ਉਚੀ ਭਿਣਭਿਣਾਉਣ ਵਾਲੀ ਆਵਾਜ਼ ਸ਼ੁਰੂ ਹੋ ਗਈ। ਅਤੇ ਬਾਅਦ ਵਿਚ ਉਥੇ ਭਿਆਨਕ ਚੀਕਾਂ ਸਨ।

ਸਤਿਗੁਰੂ ਜੀ: ਅਛਾ।

Q(f): ਅਤੇ ਹਰ ਇਕ ਖਲੋਤਾ ਸੀ ਇਕ ਚਕਰ ਵਿਚ; ਵਿਆਸ ਸੀ ਡੇਢ ਮੀਟਰ। ਫਿਰ ਉਹਨਾਂ ਸਾਰਿਆਂ ਨੂੰ ਪੀਸਿਆ ਗਿਆ ਮਾਸ ਅਤੇ ਲਹੂ ਨਾਲ ਸਭ ਜਗਾ। ਬਾਅਦ ਵਿਚ, ਇਹ ਜਦ ਖਤਮ ਹੋ ਗਿਆ, ਉਨਾਂ ਨੂੰ ਦੁਬਾਰਾ ਲਾਈਨ ਵਿਚ ਖੜੇ ਹੋਣਾ ਪਿਆ, ਸਜ਼ਾ ਦਿਤੀ ਗਈ ਇਸ ਤਰਾਂ 3-5 ਵਾਰ ਦਿਹਾੜੀ ਵਿਚ। ਫਿਰ ਮੈਂ ਜ਼ਲਦੀ ਨਾਲ ਦੁਹਰਾਇਆ ਪੰਜ ਪਵਿਤਰ ਨਾਮਾਂ ਨੂੰ ਅਤੇ ਸੁਗਾਤ ਸਤਵੇਂ ਪਧਰ ਤੋਂ, ਅਤੇ ਉਹ ਨਰਕ ਖਾਲੀ ਹੋ ਗਿਆ ਸਾਰੇ ਜੀਵਾਂ ਤੋਂ।

ਸਤਿਗੁਰੂ ਜੀ: ਉਹ ਮੁਕਤ ਹੋ ਗਏ।

Q(f): ਫਿਰ ਮੈਂ ਉਸ ਸਹੇਲੀ ਨੂੰ ਪੁਛਿਆ, "ਤੁਸੀਂ ਕਿਉਂ ਇਸ ਜਗਾ ਵਿਚ ਡਿਗ ਪਏ?" ਉਹਨੇ ਕਿਹਾ, "ਤੁਸੀਂ ਮੈਨੂੰ ਕਿਹਾ ਸੀ ਵੀਗਨ ਬਣਨ ਲਈ ਅਤੇ ਆਪਣਾ ਪੇਸ਼ਾ ਬਦਲਣ ਲਈ, ਪਰ ਮੈਂ ਨਹੀਂ ਸੁਣੀ। ਫਿਰ ਅਚਾਨਕ, ਮੈਂਨੂੰ ਕੈਂਸਰ ਹੋ ਗਿਆ ਅਤੇ ਮਰ ਗਈ।" ਮਰਨ ਤੋਂ ਬਾਅਦ ਉਹਨੂੰ ਪਤਾ ਲਗਾ ਕਿ ਉਹ ਇਕ ਕੁਤਾ ਬਣ ਗਈ । ਉਹਨੂੰ ਆਪਣਾ ਘਰ ਯਾਦ ਆਇਆ। ਸੋ, ਉਹ ਦੌੜੀ ਮਾਯੂਸੀ ਨਾਲ ਉਥੇ ਪਰ ਉਹਦੇ ਪ੍ਰੀਵਾਰ ਨੇ ਉਹਨੂੰ ਨਹੀਂ ਪਛਾਣ‌ਿਆ। ਉਹਨੇ ਸੋਚ‌ਿਆ, "ਮੈਂ ਮਨੁਖ ਸੀ ਪਰ ਹੁਣ ਮੈਂ ਬਣ ਗਈ ਹਾਂ ਇਕ ਕੁਤਾ। ਮੈਂ ਨਹੀਂ ਚਾਹੁੰਦੀ ਹੋਰ ਜਿਉਂਦੇ ਰਹਿਣਾ।" ਫਿਰ ਉਹਨੇ ਆਪਣੇ ਆਪ ਨੂੰ ਭੁਖੇ ਰਹਿਣ ਦਿਤਾ। ਉਹ ਕੇਵਲ ਇਕ ਕਤੂਰਾ ਸੀ, ਸੋ ਉਹ ਭੁਖੀ ਰਹਿ ਕੇ ਮਰ ਗਈ। ਉਹਨੇ ਸੋਚ‌ਿਆ ਕਿ ਮਰਨ ਤੋਂ ਬਾਅਦ ਉਹ ਮਨੁਖ ਬਣੇਗੀ ਦੁਬਾਰਾ ਅਤੇ ਜ਼ਾਰੀ ਰਖੇਗੀ ਮਨੁਖੀ ਜਿੰਦਗੀ ਦਾ ਅਨੰਦ ਮਾਨਣਾ।

ਸਤਿਗੁਰੂ ਜੀ: ਨਹੀਂ, ਕਰਮ ਅਜ਼ੇ ਨਹੀਂ ਅਦਾ ਕੀਤੇ ਗਏ। (ਠੀਕ ਹੈ, ਪਰ ਉਹ ਇਹਦੇ ਵਿਚ ਵਿਸ਼ਵਾਸ਼ ਨਹੀਂ ਕਰਦੀ ਸੀ।) ਇਹ ਪਹਿਲੇ ਹੀ ਬਹੁਤ ਵਧੀਆ ਸੀ ਕਿ ਉਹ ਇਕ ਕੁਤਾ ਬਣ ਸਕੀ। ਇਹ ਹੋਰ ਵੀ ਬਦਤਰ ਹੈ ਪੀਸੇ ਜਾਣਾ (ਹਾਂਜੀ।) ਉਸ ਮਸ਼ੀਨ ਰਾਹੀਂ।

Q(f): ਬਾਅਦ ਵਿਚ ਉਹਨੇ ਇਹਦਾ ਪਸ਼ਚਾਤਾਪ ਕੀਤਾ। ਅਤੇ ਉਹਨੇ ਕਿਹਾ, "ਮੈਨੂੰ ਤੁਹਾਡੇ ਅਤੇ ਤੁਹਾਡੇ ਸਤਿਗੁਰੂ, ਪਰਮ ਸਤਿਗੁਰੂ ਚਿੰਗ ਹਾਈ ਜੀ ਵਿਚ, ਵਿਸ਼ਵਾਸ਼ ਕਰਨਾ ਜ਼ਰੂਰੀ ਹੈ,।" ਅਤੇ ਉਸ ਦਿਨ, ਨਰਕ ਖਾਲੀ ਕੀਤਾ ਗਿਆ ਸਤਿਗੁਰੂ ਜੀ ਦੀ ਮਿਹਰ ਸਦਕਾ।

ਸਤਿਗੁਰੂ ਜੀ: ਉਹ ਬਿਹਤਰ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ। (ਨਰਕ ਦੇ ਖਾਲੀ ਹੋ ਜਾਣ ਤੋਂ ਬਾਅਦ, ਉਹ ਸਵਰਗ ਨੂੰ ਗਈ ਤੁਰੰਤ ਹੀ ਸਤਿਗੁਰੂ ਜੀ ਦੀ ਸ਼ਕਤੀ ਰਾਹੀਂ। ਸੋ, ਮੈਂ ਬਹੁਤ ਹੀ ਆਭਾਰੀ ਹਾਂ।) ਤੁਹਾਡਾ ਧੰਨਵਾਦ ਤੁਹਾਡੀ ਮਦਦ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਜਦੋਂ ਕਿ ਤੁਹਾਡੇ ਕੋਲ ਨਾਤਾ ਹੈ ਉਹਦੇ ਨਾਲ, ਘਟੋ ਘਟ ਤੁਸੀਂ ਉਹਨੂੰ ਜਾਣਦੇ ਸੀ ਪਹਿਲਾਂ ਅਤੇ ਉਹਨੂੰ ਸਲਾਹ ਦਿਤੀ ਸੀ, ਤੁਸੀਂ ਜਾ ਸਕੇ ਉਥੇ ਅਤੇ ਮਦਦ ਕਰ ਸਕੇ। ਕੀ ਤੁਹਨੇ ਤੁਹਾਡਾ ਧੰਨਵਾਦ ਕੀਤਾ? (ਉਹ ਬਹੁਤ ਹੀ ਆਭਾਰੀ ਹੈ। ਸਵਰਗ ਨੂੰ ਜਾਣ ਤੋਂ ਬਾਅਦ, ਉਹਨੇ ਅਕਸਰ ਮੈਨੂੰ ਕਿਹਾ, "ਮੈਂ ਸਿਖਾਂਗੀ ਰੂਹਾਨੀ ਤੌਰ ਤੇ ਅਭਿਆਸ ਕਰਨਾ।" ਉਹ ਬਹੁਤ ਆਭਾਰੀ ਹੈ ਸਤਿਗੁਰੂ ਜੀ ਅਤੇ ਮੇਰੇ ਪ੍ਰਤੀ।) ਠੀਕ ਹੈ। (ਤੁਹਾਡਾ ਧੰਨਵਾਦ।)

ਵੀਗਨ ਬਣੋ, ਪਸ਼ਚਾਤਾਪ ਕਰੋ = ਆਪਣੀ ਆਤਮਾਂ ਨੂੰ ਬਚਾਵੋ!

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਵਿਸਤਾਰ ਲਈ ਅਤੇ ਮੁਫਤ ਡਾਓਨਲੋਡਾ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven

ਹੋਰ ਦੇਖੋ
ਸਾਰੇ ਭਾਗ (1/12)
1
ਸ਼ਾਰਟਸ
2021-05-24
24404 ਦੇਖੇ ਗਏ
4
ਸ਼ਾਰਟਸ
2021-05-24
26824 ਦੇਖੇ ਗਏ
5
ਸ਼ਾਰਟਸ
2021-05-24
26917 ਦੇਖੇ ਗਏ
11
ਸ਼ਾਰਟਸ
2023-06-12
20028 ਦੇਖੇ ਗਏ
12
ਸ਼ਾਰਟਸ
2023-10-19
18447 ਦੇਖੇ ਗਏ