ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਉਂਕਿ ਮਾਲਕ ਨੇ ਕਿਹਾ, "ਮੈਂ ਰੋਸ਼ਨੀ ਹਾਂ ਸੰਸਾਰ ਦੀ ਜਦੋਂ ਤਕ ਮੈਂ ਮੌਜ਼ੂਦ ਹਾਂ ਸੰਸਾਰ ਵਿਚ।" ਬਿਨਾਂਸ਼ਕ, ਮਾਲਕ ਅਜ਼ੇ ਵੀ ਆਸ਼ੀਰਵਾਦ ਦਿੰਦਾ ਹੈ ਸਾਨੂੰ ਕਿਸੇ ਵੀ ਤਰਾਂ ਉਹ ਕਰ ਸਕੇ। ਇਕ ਸਤਿਗੁਰੂ ਰਾਹੀਂ, ਜਾਂ ਕਿਸੇ ਪਵਿਤਰ ਵਿਆਕਤੀ ਰਾਹੀਂ, ਕਿਸੇ ਪਵਿਤਰ ਵਿਆਕਤੀ ਰਾਹੀਂ, ਉਹ ਕਰ ਸਕਦਾ ਹੈ ਉਹ। ਪਰ ਉਹਦਾ ਭਾਵ ਨਹੀਂ ਹੈ ਅਸੀਂ ਅਗੇ ਜਾ ਕੇ ਅਤੇ ਆਪਣੇ ਆਪ ਪਾਪ ਕਰੀ ਜਾਈਏ ਅਤੇ ਆਸ ਰਕੀਏ ਮਾਲਕ ਦੀ ਮੌਤ ਸਾਡੇ ਪਾਪਾਂ ਨੂੰ ਸਾਫ ਕਰ ਦੇਵੇਗੀ। ਹਰਗਿਜ਼ ਨਹੀਂ। (ਹਾਂਜੀ, ਸਤਿਗੁਰੂ ਜੀ।) ਹਰਗਿਜ਼ ਨਹੀਂ।