ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 139 - ਰਾਜ਼ੇ ਦਾ ਮੁੜ ਵਾਪਸ ਆਉਣਾ2021-04-25ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਵਿਸਤਾਰਡਾਓਨਲੋਡ Docxਹੋਰ ਪੜੋ"ਜਦੋਂ ਮੁਸ਼ਕਲ ਸਮਾਂ ਆਵੇਗਾ, ਮਾਸ ਖਾਣਾ ਬੰਦ ਕਰਨਾ ਉਵੇਂ ਜਿਵੇਂ ਰਾਖਸ਼ਾਂ ਵਾਂਗ, ਬੰਦ ਕਰੋ ਕੁਦਰਤ ਨੂੰ ਬਰਬਾਦ ਕਰਨਾ; ਬੰਦ ਕਰੋ ਤਸੀਹੇ ਦੇਣੇ ਜਾਨਵਰ ਜੀਵਾਂ ਨੂੰ। ਪਾਣੀ, ਹਵਾ ਅਤੇ ਪੌਂਦਿਆਂ ਨੂੰ ਖਾਣ ਵਲ ਮੁੜੋ। ਉਹ ਤੁਹਾਨੂੰ ਉਸ ਸਮੇਂ ਵਿਚ ਦੀ ਲੰਘਣ ਦੇਣਗੇ।"