ਵਿਸਤਾਰ
ਹੋਰ ਪੜੋ
ਜਿਤਨਾ ਜਿਆਦਾ ਤੁਸੀਂ ਅਭਿਆਸ ਕਰਦੇ ਹੋ ਕੁਆਨ ਯਿੰਨ ਦਾ, ਮੇਰਾ ਭਾਵ ਹੈ ਅਨੁਰੂਪ ਵਿਚ ਰੋਸ਼ਨੀ ਨਾਲ (ਅਭਿਆਸ ਕਰਦੇ ਅੰਦਰੂਨੀ ਸਵਰਗੀ ਰੋਸ਼ਨੀ ਉਤੇ)। ਜਿਤਨਾ ਜਿਆਦਾ ਤੁਸੀਂ ਅਭਿਆਸ ਕਰਦੇ ਹੋ ਅਵਾਜ਼ ਧੁੰਨ ਉਤੇ ਅਤੇ (ਅੰਦਰੂਨੀ ਸਵਰਗੀ) ਰੋਸ਼ਨੀ ਉਤੇ ਅਨੁਰੂਪ ਵਿਚ, ਉਤਨਾ ਜਿਆਦਾ ਤੁਸੀਂ ਵਿਕਸਤ ਹੋਵੋਂਗੇ ਜਾਣਕਾਰੀ ਅਤੇ ਗਿਆਨ ਵਿਚ, ਕੇਵਲ ਭੌਤਿਕ ਤੌਰ ਤੇ ਹੀ ਨਹੀਂ, ਪਰ ਸਵਰਗੀ ਤੌਰ ਤੇ।